crn kml jw kw mnu rwpY ]
charan kamal jaa kaa man raapai ||
One whose mind is imbued with the Lord's lotus feet
ਜਿਸ ਦੀ ਜਿੰਦੜੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਰੰਗੀ ਗਈ ਹੈ,
Y aquél que está imbuido en los Pies de Loto del Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
crn kml jw kw mnu rwpY ]
charan kamal jaa kaa man raapai ||
One whose mind is imbued with the Lord's lotus feet
ਜਿਸ ਦੀ ਜਿੰਦੜੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਰੰਗੀ ਗਈ ਹੈ,
Y aquél que está imbuido en los Pies de Loto del Señor,
sog Agin iqsu jn n ibAwpY ]2]
sog agan tis jan na biaapai ||2||
is not afflicted by the fire of sorrow. ||2||
ਅਫਸੋਸ ਦੀ ਅੱਗ ਉਸ ਪੁਰਸ਼ ਨੂੰ ਨਹੀਂ ਚਿਮੜਦੀ।
no será afectado por el fuego de la tristeza. (2)
swgru qirAw swDU sMgy ]
saagar tariaa saadhoo sa(n)ge ||
He crosses over the world-ocean in the Saadh Sangat, the Company of the Holy.
ਸਤਿ ਸੰਗਤ ਨਾਲ ਜੁੜ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Uno cruza el mar de las existencias materiales,
inrBau nwmu jphu hir rMgy ]3]
nirabhau naam japahu har ra(n)ge ||3||
He chants the Name of the Fearless Lord, and is imbued with the Lord's Love. ||3||
ਉਸ ਦੀ ਪ੍ਰੀਤ ਨਾਲ ਰੰਗੀਜ ਕੇ, ਉਹ ਨਿੱਡਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ।
cuando uno se asocia con los Santos. (3)
pr Dn doK ikCu pwp n PyVy ]
par dhan dhokh kichh paap na feRe ||
One who does not steal the wealth of others, who does not commit evil deeds or sinful acts
ਜੋ ਹੋਰਨਾਂ ਦੀ ਦੌਲਤ ਨਹੀਂ ਲੈਂਦਾ, ਨਾਂ ਹੀ ਉਹ ਕੁਕਰਮ ਤੇ ਗੁਨਾਹ ਕਮਾਉਂਦਾ ਹੈ,
Si uno contempla el Nombre del Intrépido Señor, envuelto en Su Amor,
jm jMdwru n AwvY nyVy ]4]
jam ja(n)dhaar na aavai neRe ||4||
- the Messenger of Death does not even approach him. ||4||
ਜਿੰਦਗੀ ਦਾ ਵੈਰੀ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ।
uno deja de envidiar las riquezas de otro, tampoco el error lo contamina más, y por tanto, la salvaje Maya no lo toca de nuevo. (4)
iqRsnw Agin pRiB Awip buJweI ]
tirasanaa agan prabh aap bujhaiee ||
God Himself quenches the fires of desire.
ਪ੍ਰਭੂ ਆਪੇ ਹੀ ਉਸ ਦੀ ਖਾਹਿਸ਼ਾਂ ਦੀ ਅੱਗ ਨੂੰ ਬੁਝਾਉਂਦਾ ਹੈ।
El fuego de las ansiedades es sofocado por el Mismo Dios,
nwnk auDry pRB srxweI ]5]1]55]
naanak udhare prabh saranaiee ||5||1||55||
O Nanak, in God's Sanctuary, one is saved. ||5||1||55||
ਸੁਆਮੀ ਦੀ ਸ਼ਰਣਾਗਤਿ ਸੰਭਾਲਣ ਨਾਲ, ਹੇ ਨਾਨਕ, ਪ੍ਰਾਣੀ ਬੰਦ-ਖਲਾਸ ਹੋ ਜਾਂਦਾ ਹੈ।
y siendo llevado hasta el Refugio del Señor, uno es emancipado. (5-1-55)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
iqRpiq BeI scu Bojnu KwieAw ]
tirapat bhiee sach bhojan khaiaa ||
I am satisfied and satiated, eating the food of Truth.
ਸੱਚ ਦਾ ਖਾਣਾ ਖਾਣ ਨਾਲ ਮੈਂ ਰੱਜ ਗਿਆ ਹਾਂ।
Estoy satisfecho, pues he participado en la feria de la Verdad
min qin rsnw nwmu iDAwieAw ]1]
man tan rasanaa naam dhiaaiaa ||1||
With my mind, body and tongue, I meditate on the Naam, the Name of the Lord. ||1||
ਆਪਣੀ ਜਿੰਦੜੀ, ਦੇਹ ਅਤੇ ਜੀਭ ਨਾਲ ਮੈਂ ਸਾਈਂ ਦਾ ਨਾਮ ਸਿਮਰਦਾ ਹਾਂ।
y hablo del Nombre del Señor con mi cuerpo, mi mente y mis labios. (1)
jIvnw hir jIvnw ]
jeevanaa har jeevanaa ||
Life, spiritual life, is in the Lord.
ਜਿੰਦਗੀ, ਰੱਬੀ ਜਿੰਦਗੀ,
La Verdadera Vida significa vivir en Dios y contemplar el Nombre del Señor
jIvnu hir jip swDsMig ]1] rhwau ]
jeevan har jap saadhasa(n)g ||1|| rahaau ||
Spiritual life consists of chanting the Lord's Name in the Saadh Sangat, the Company of the Holy. ||1||Pause||
ਸੱਚੀ ਜਿੰਦਗੀ ਸਤਿ ਸੰਗਤ ਅੰਦਰ ਹਰੀ ਦਾ ਸਿਮਰਨ ਕਰਨ ਵਿੱਚ ਹੈ। ਠਹਿਰਾਉ।
en la Sociedad de los Santos. (1-Pausa)
Aink pRkwrI bsqR EFwey ]
anik prakaaree basatr oddaae ||
He is dressed in robes of all sorts,
ਬੰਦਾ ਅਨੇਕਾਂ ਕਿਸਮਾਂ ਦੇ ਕੱਪੜੇ ਪਹਿਨਦਾ ਜਾਣਿਆ ਜਾਂਦਾ ਹੈ,
El cantar todo el tiempo las Alabanzas del Señor,
Anidnu kIrqnu hir gun gwey ]2]
anadhin keeratan har gun gaae ||2||
if he sings the Kirtan of the Lord's Glorious Praises, day and night. ||2||
ਜੇਕਰ ਉਹ ਦਿਨ ਰਾਤ ਸਾਹਿਬ ਦੇ ਜੱਸ ਤੇ ਖੂਬੀਆਂ ਦਾ ਗਾਇਨ ਕਰਦਾ ਹੈ।
te adorna más que si adornaras tu cuerpo con los más bellos ornamentos.
hsqI rQ Asu AsvwrI ]
hasatee rath as asavaaree ||
He rides upon elephants, chariots and horses,
ਪ੍ਰਾਣੀ ਹਾਥੀਆਂ, ਗੱਡੀਆਂ ਤੇ ਘੋੜਿਆਂ ਦੀ ਸਵਾਰੀ ਕਰਦਾ ਜਾਣਿਆ ਜਾਂਦਾ ਹੈ,
Enfocar la mente en el Sendero del Señor es más Dicha
hir kw mwrgu irdY inhwrI ]3]
har kaa maarag ridhai nihaaree ||3||
if he sees the Lord's Path within his own heart. ||3||
ਜੇਕਰ ਉਹ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਰਸਤੇ ਨੂੰ ਵੇਖਦਾ (ਧਾਰਦਾ) ਹੈ।
que el goce que te da montar elefantes, carrozas y caballos. (3)
mn qn AMqir crn iDAwieAw ]
man tan a(n)tar charan dhiaaiaa ||
Meditating on the Lord's Feet, deep within his mind and body,
ਆਪਣੇ ਚਿੱਤ ਤੇ ਸਰੀਰ ਅੰਦਰ ਸੁਆਮੀ ਦੇ ਚਰਨਾਂ ਦਾ ਸਿਮਰਨ ਕਰਨ ਦੁਆਰਾ,
No obstante, esto ocurre cuando en el cuerpo y en la mente uno alaba los Pies del Señor y obtiene a Dios,
hir suK inDwn nwnk dwis pwieAw ]4]2]56]
har sukh nidhaan naanak dhaas paiaa ||4||2||56||
slave Nanak has found the Lord, the treasure of peace. ||4||2||56||
ਸੇਵਕ ਨਾਨਕ, ਆਰਾਮ ਦੇ ਖਜਾਨੇ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹੈ।
el Tesoro de Paz y Éxtasis. (4-2-56)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
gur ky crn jIA kw insqwrw ]
gur ke charan jeea kaa nisataaraa ||
The Guru's feet emancipate the soul.
ਗੁਰਾਂ ਦੇ ਚਰਨ, ਆਤਮਾ ਨੂੰ ਮੁਕਤ ਕਰ ਦਿੰਦੇ ਹਨ।
Los Pies del Guru emancipan el Alma y a través de ellos
smuMdu swgru ijin iKn mih qwrw ]1] rhwau ]
samu(n)dh saagar jin khin meh taaraa ||1|| rahaau ||
They carry it across the world-ocean in an instant. ||1||Pause||
ਇਕ ਮੁਹਤ ਵਿੱਚ ਉਹ ਸੇਵਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦੇ ਹਨ। ਠਹਿਰਾਉ।
uno es capaz de recorrer el mar de la existencia. (1-Pausa)
koeI hoAw k®m rqu koeI qIrQ nwieAw ]
koiee hoaa karam rat koiee teerath naiaa ||
Some love rituals, and some bathe at sacred shrines of pilgrimage.
ਕਈ ਲੋਕ ਕਰਮ ਕਾਂਡਾਂ ਨੂੰ ਪਿਆਰ ਕਰਦੇ ਹਨ ਅਤੇ ਕਈ ਯਾਤਰਾ ਅਸਥਾਨਾਂ ਉਤੇ ਇਸ਼ਨਾਨ ਸੋਧਦੇ ਹਨ।
A algunos les fascinan las Asanas y a otros bañarse en lugares santos,
dwsµØI hir kw nwmu iDAwieAw ]1]
dhaasa(n)ee har kaa naam dhiaaiaa ||1||
The Lord's slaves meditate on His Name. ||1||
ਵਾਹਿਗੁਰੂ ਦੇ ਸੇਵਕ ਉਸ ਦੇ ਨਾਮ ਦਾ ਆਰਾਧਨ ਕਰਦੇ ਹਨ।
pero a mí, al Sirviente del Señor le gusta habitar solamente en el Nombre del Señor. (1)
bMDn kwtnhwru suAwmI ]
ba(n)dhan kaaTanahaar suaamee ||
The Lord Master is the Breaker of bonds.
ਵਾਹਿਗੁਰੂ ਬੇੜੀਆਂ ਕੱਟਣ ਵਾਲਾ ਹੈ।
El Señor destruye las amarras de Sus Esclavos.
jn nwnku ismrY AMqrjwmI ]2]3]57]
jan naanak simarai a(n)tarajaamee ||2||3||57||
Servant Nanak meditates in remembrance on the Lord, the Inner-knower, the Searcher of hearts. ||2||3||57||
ਦਾਸ ਨਾਨਕ, ਅੰਦਰਲੀਆਂ ਜਾਣਨਹਾਰ ਪ੍ਰਭੂ ਦਾ ਆਰਾਧਨ ਕਰਦਾ ਹੈ।
Así Nanak contempla a su Dios, el Conocedor Íntimo de todos los corazones. (2-3-57)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
ikqY pRkwir n qUtau pRIiq ] dws qyry kI inrml rIiq ]1] rhwau ]
kitai prakaar na tooTau preet || dhaas tere kee niramal reet ||1|| rahaau ||
The lifestyle of Your slave is so pure,
ਹੇ ਪ੍ਰਭੂ! ਕਿਸੇ ਤਰ੍ਹਾਂ ਭੀ ਉਸ ਦਾ ਤੇਰੇ ਨਾਲੋਂ ਪਿਆਰ ਨਾਂ ਟੁੱਟੇ,
Oh Dios, no permitas que haga a un lado Tu Amor, por ningún motivo. Deja que éste sea el Sendero Inmaculado de Tu Esclavo. (1-Pausa)
jIA pRwn mn Dn qy ipAwrw ]
jeea praan man dhan te piaaraa ||
He is more dear to me than my soul, my breath of life, my mind and my wealth.
ਸੁਆਮੀ ਮੈਨੂੰ ਆਪਣੀ ਜਿੰਦੜੀ, ਜਿੰਦ-ਜਾਨ, ਦਿਲ ਅਤੇ ਦੌਲਤ ਨਾਲੋਂ ਵਧੇਰੇ ਪਿਆਰਾ ਹੈ।
Eres más Querido para mí que mi propia respiración,
haumY bMDu hir dyvxhwrw ]1]
haumai ba(n)dh har dhevanahaaraa ||1||
The Lord is the Giver, the Restrainer of the ego. ||1||
ਕੇਵਲ ਵਾਹਿਗੁਰੂ ਹੀ ਹੰਕਾਰ ਦੇ ਰਾਹ ਵਿੱਚ ਨੱਕਾ (ਰੋਕ) ਲਾਉਣ ਵਾਲਾ ਹੈ।
mi Alma y mis riquezas, pues eres Tú, Quien apacigua mi ego. (1)
crn kml isau lwgau nyhu ]
charan kamal siau laagau neh ||
I am in love with the Lord's lotus feet.
ਪ੍ਰਭੂ ਦੇ ਕੰਵਲ ਚਰਨਾਂ ਨਾਲ ਮੇਰਾ ਪਿਆਰ ਪੈਂ ਜਾਵੇ।
Que siempre permanezca enamorado de Tus Pies de Loto,
nwnk kI bynµqI eyh ]2]4]58]
naanak kee bena(n)tee eh ||2||4||58||
This alone is Nanak's prayer. ||2||4||58||
ਕੇਵਲ ਏਹੀ ਨਾਨਕ ਦੀ ਪ੍ਰਰਾਥਨਾ ਹੈ, ਹੇ ਪ੍ਰਭੂ!
oh mi Dios, ésta es mi única oración, oh mi Señor. (2-4-58)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪ੍ਰਾਪਤ ਹੰਦਾ ਹੈ।
Un Dios Creador del Universo, por la Gracia del Verdadero Guru
DnwsrI mhlw 9 ]
dhanaasaree mahalaa nauvaa ||
Dhanaasaree, Ninth Mehl:
ਧਨਾਸਰੀ ਨੌਵੀਂ ਪਾਤਿਸ਼ਾਹੀ।
Dhanasri, Mejl Guru Teg Bajadur, Noveno Canal Divino.
kwhy ry bn Kojn jweI ]
kaahe re ban khojan jaiee ||
Why do you go looking for Him in the forest?
ਹੇ ਬੰਦੇ! ਤੂੰ ਕਿਉਂ ਰੱਬ ਨੂੰ ਲੱਭਣ ਲਈ ਜੰਗਲ ਵਿੱਚ ਜਾਂਦਾ ਹੈ?
¿Para qué vas a buscar a tu Dios a los bosques,
srb invwsI sdw Alypw qohI sMig smweI ]1] rhwau ]
sarab nivaasee sadhaa alepaa tohee sa(n)g samaiee ||1|| rahaau ||
Although he is unattached, he dwells everywhere. He is always with you as your companion. ||1||Pause||
ਹਮੇਸ਼ਾਂ ਹੀ ਨਿਰਲੇਪ ਵਾਹਿਗੁਰੂ ਹਰ ਥਾਂ ਵਿਆਪਕ ਹੈ ਅਤੇ ਤੇਰੇ ਨਾਲ ਭੀ ਵਸਦਾ ਹੈ। ਠਹਿਰਾਉ।
si Él, aunque Desapegado de todo, habita en nuestro interior? Sí, Él también vive dentro de ti. (1-Pausa)
puhp miD ijau bwsu bsqu hY mukr mwih jYsy CweI ]
puhap madh jiau baas basat hai mukar maeh jaise chhaiee ||
Like the fragrance which remains in the flower, and like the reflection in the mirror,
ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਅਤੇ ਸ਼ੀਸ਼ੇ ਵਿੱਚ ਪ੍ਰਤਿਬਿੰਬ,
Así como la fragancia habita en la flor y la imagen en el espejo,
qYsy hI hir bsy inrMqir Gt hI Kojhu BweI ]1]
taise hee har base nira(n)tar ghaT hee khojahu bhaiee ||1||
the Lord dwells deep within; search for Him within your own heart, O Siblings of Destiny. ||1||
ਏਸੇ ਤਰ੍ਹਾਂ ਵਾਹਿਗੁਰੂ ਅੰਦਰ ਵਸਦਾ ਹੈ। ਉਸ ਨੂੰ ਆਪਣੇ ਦਿਲ ਅੰਦਰੋਂ ਭਾਲ, ਹੇ ਵੀਰ!
así Dios habita también en ti, búscalo dentro de tu corazón. (1)
bwhir BIqir eyko jwnhu iehu gur igAwnu bqweI ]
baahar bheetar eko jaanahu ih gur giaan bataiee ||
Outside and inside, know that there is only the One Lord; the Guru has imparted this wisdom to me.
ਜਾਣ ਲੈ ਕਿ ਅੰਦਰ ਅਤੇ ਬਾਹਰ ਕੇਵਲ ਇਕ ਪ੍ਰਭੂ ਹੀ ਹੈ। ਇਹ ਸਮਝ ਮੈਨੂੰ ਗੁਰਾਂ ਨੇ ਬਖਸ਼ੀ ਹੈ।
Conoce al Único Señor por dentro y por fuera, ésta es la Sabiduría impartida por el Guru.
jn nwnk ibnu Awpw cInY imtY n BRm kI kweI ]2]1]
jan naanak bin aapaa cheenai miTai na bhram kee kaiee ||2||1||
O servant Nanak, without knowing one's own self, the moss of doubt is not removed. ||2||1||
ਬਗੈਰ ਆਪਣੇ ਆਪ ਨੂੰ ਜਾਨਣ ਦੇ, ਹੇ ਦਾਸ ਨਾਨਕ! ਭਰਮ (ਸੰਸੇ) ਦੀ ਮੈਲ ਦੂਰ ਨਹੀਂ ਹੁੰਦੀ।
Dice Nanak, sin conocerse a uno mismo, uno no es liberado de la lacra de la duda. (2-1)
DnwsrI mhlw 9 ]
dhanaasaree mahalaa nauvaa ||
Dhanaasaree, Ninth Mehl:
ਧਨਾਸਰੀ ਨੌਵੀਂ ਪਾਤਿਸ਼ਾਹੀ।
Dhanasri, Mejl Guru Teg Bajadur, Noveno Canal Divino.
swDo iehu jgu Brm Bulwnw ]
saadho ih jag bharam bhulaanaa ||
O Holy people, this world is deluded by doubt.
ਹੇ ਸੰਤੋ! ਇਹ ਸੰਸਾਰ ਵਹਿਮ ਅੰਦਰ ਭੁਲਿਆ ਹੋਇਆ ਹੈ।
Oh Santos, éste mundo está perdido en la duda,
rwm nwm kw ismrnu CoifAw mwieAw hwiQ ibkwnw ]1] rhwau ]
raam naam kaa simaran chhoddiaa maiaa haath bikaanaa ||1|| rahaau ||
It has forsaken the meditative remembrance of the Lord's Name, and sold itself out to Maya. ||1||Pause||
ਇਸ ਨੇ ਪ੍ਰਭੂ ਦੇ ਨਾਮ ਦੀ ਬੰਦਗੀ ਨੂੰ ਛੱਡ ਦਿੱਤਾ ਹੈ ਅਤੇ ਆਪਣੇ ਆਪ ਨੂੰ ਸੰਸਾਰੀ ਪਦਾਰਥਾਂ ਦੇ ਹੱਥ ਵੇਚ ਛੱਡਿਆ ਹੈ। ਠਹਿਰਾਉ।
pues ha abandonado la Contemplación del Nombre de Dios y se ha vendido a Maya. (1-Pausa)
mwq ipqw BweI suq binqw qw kY ris lptwnw ]
maat pitaa bhaiee sut banitaa taa kai ras lapaTaanaa ||
Mother, father, siblings, children and spouse - he is entangled in their love.
ਮਾਂ, ਪਿਉ, ਭਰਾ, ਪੁੱਤ੍ਰ ਅਤੇ ਪਤਨੀ, ਦੇ ਪਿਅਰ ਵਿੱਚ ਬੰਦਾ ਖੱਚਤ ਹੋਇਆ ਹੋਇਆ ਹੈ।
Se enreda en el amor a la madre, al padre, a los hermanos, a los hijos y a la pareja.