kwnVw mhlw 5 Gru 10
kaanaRaa mahalaa panjavaa ghar dasvaa
Kaanraa, Fifth Mehl, Tenth House:
ਕਾਨੜਾ ਪੰਜਵੀਂ ਪਾਤਿਸ਼ਾਹੀ।
Kanra, Mejl Guru Aryan, Quinto Canal Divino, Décima Casa
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kwnVw mhlw 5 Gru 10
kaanaRaa mahalaa panjavaa ghar dasvaa
Kaanraa, Fifth Mehl, Tenth House:
ਕਾਨੜਾ ਪੰਜਵੀਂ ਪਾਤਿਸ਼ਾਹੀ।
Kanra, Mejl Guru Aryan, Quinto Canal Divino, Décima Casa
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
AYso dwnu dyhu jI sMqhu jwq jIau bilhwir ]
aaiso dhaan dheh jee sa(n)tahu jaat jeeau balihaar ||
Give me that blessing, O Dear Saints, for which my soul would be a sacrifice.
ਹੇ ਮਹਾਰਾਜ ਸਾਧੂਓ! ਤੁਸੀਂ ਸਾਈਂ ਦੇ ਨਾਮ ਦੀ ਐਹੋ ਜੇਹੀ ਦਾਤ ਬਖਸ਼ੋ, ਜਿਸ ਉਤੋਂ ਮੇਰੀ ਜਿੰਦੜੀ ਸਦਕੇ ਵੰਦੀ ਹੈ।
Oh, Santos queridos, denme esa Bendición con la que mi Alma se pueda ofrecer en sacrificio.
mwn mohI pMc dohI auriJ inkit bisE qwkI srin swDUAw dUq sMgu invwir ]1] rhwau ]
maan mohee pa(n)ch dhohee urajh nikaT basio taakee saran saadhooaa dhoot sa(n)g nivaar ||1|| rahaau ||
Enticed by pride, entrapped and plundered by the five thieves, still, you live near them. I have come to the Sanctuary of the Holy, and I have been rescued from my association with those demons. ||1||Pause||
ਹੰਗਤਾ ਦੀ ਫਰੇਫਤਾ ਕੀਤੀ ਹੋਈ ਅਤੇ ਪੰਜਾਂ ਭੂਤਨਿਆਂ ਦੀ ਠੱਗੀ ਅਤੇ ਫਾਹੀ ਹੋਈ, ਮੈਂ ਉਨ੍ਹਾਂ ਦੇ ਨੇੜੇ ਵਸਦੀ ਸਾਂ। ਮੈਂ ਹੁਣ ਸੰਤਾਂ ਦੀ ਸਰਣਾਗਤ ਲਈ ਹੈ ਅਤੇ ਪੰਜਾਂ ਭੂਤਨਿਆਂ ਦੀ ਸੰਗਤ ਤੋਂ ਖਲਾਸੀ ਪਾ ਗਈ ਹਾਂ। ਠਹਿਰਾਉ।
Engañado por el orgullo, atrapado y ultrajado por los cinco ladrones, aún sigues viviendo cerca de ellos. He llegado al Recinto de los Santos y he sido rescatado de mi complicidad con esos seres malvados. (1-Pausa)
koit jnm join BRimE hwir pirE duAwir ]1]
koT janam jon bhramio haar pario dhuaar ||1||
I wandered through millions of lifetimes and incarnations. I am so very tired - I have fallen at God's Door. ||1||
ਕ੍ਰੋੜਾ ਹੀ ਜਨਮਾਂ ਅਤੇ ਜੂਨੀਆਂ ਅੰਦਰ ਭਟਕਣ ਦੁਆਰਾ ਹਾਰ ਹੁਟ ਕੇ, ਮੈਂ ਹੁਣ ਵਾਹਿਗੁਰੂ ਦੇ ਬੂਹੇ ਤੇ ਆ ਡਿੱਗਾ ਹਾਂ।
Cansado estoy de vagar por millones de vidas y reencarnaciones. He caído a la Puerta del Señor. (1)
ikrpw goibMd BeI imilE nwmu ADwru ]
kirapaa gobi(n)dh bhiee milio naam adhaar ||
The Lord of the Universe has become Kind to me; He has blessed me with the Support of the Naam.
ਸੰਸਾਰ ਦੇ ਸੁਆਮੀ ਨੇ ਮਿਹਰ ਧਾਰੀ ਹੈ ਅਤੇ ਮੈਨੂੰ ਹੁਣ ਨਾਮ ਦਾ ਆਸਰਾ ਪ੍ਰਾਪਤ ਹੋ ਗਿਆ ਹੈ।
El Señor del Universo me mostró Su Bondad y me bendijo con el Soporte del Naam.
dulB jnmu sPlu nwnk Bv auqwir pwir ]2]1]45]
dhulabh janam safal naanak bhav utaar paar ||2||1||45||
This precious human life has become fruitful and prosperous; O Nanak, I am carried across the terrifying world-ocean. ||2||1||45||
ਮੇਰਾ ਅਮੋਲਕ ਜੀਵਨ ਫਲਦਾਇਕ ਹੋ ਗਿਆ ਹੈ, ਹੇ ਨਾਨਕ! ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ।
Así, esta preciosa vida humana se ha vuelto próspera y fructífera. Oh, dice Nanak, soy llevado a través del aterrador océano del mundo. (2-1-45)
kwnVw mhlw 5 Gru 11
kaanaRaa mahalaa panjavaa ghar gayaarvaa
Kaanraa, Fifth Mehl, Eleventh House:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan, Quinto Canal Divino, Décima Primera Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Solo Creador Universal, por la Gracia del Verdadero Guru.
shj suBwey Awpn Awey ]
sahaj subhaae aapan aae ||
He Himself has come to me, in His Natural Way.
ਆਪ ਸੁਆਮੀ ਸੁਤੇ ਸਿਧ ਹੀ ਆ ਕੇ ਮੈਨੂੰ ਮਿਲ ਪਿਆ ਹੈ।
Él ha llegado a mí naturalmente.
kCU n jwnO kCU idKwey ]
kachhoo na jaanau kachhoo dhikhaae ||
I know nothing, and I show nothing.
ਮੈਂ ਕੁਝ ਨਹੀਂ ਜਾਣਦਾ, ਨਾਂ ਹੀ ਮੈਂ ਕੋਈ ਚੰਗਾ ਵਸਫ ਵਿਖਾਲਿਆ ਹੈ।
No sé nada ni muestro nada,
pRBu imilE suK bwly Boly ]1] rhwau ]
prabh milio sukh baale bhole ||1|| rahaau ||
I have met God through innocent faith, and He has blessed me with peace. ||1||Pause||
ਬੱਚੇ ਵਰਗੇ ਭੋਲੇਪਲ ਰਾਹੀ ਮੈਂ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਉਸ ਨੇ ਮੈਨੂੰ ਆਰਾਮ ਬਖਸ਼ ਦਿੱਤਾ ਹੈ। ਠਹਿਰਾਉ।
he encontrado a Dios a través de mi Fe inocente y Él me ha bendecido con la Paz. (1-Pausa)
sMjoig imlwey swD sMgwey ]
sa(n)jog milaae saadh sa(n)gaae ||
By the good fortune of my destiny, I have joined the Saadh Sangat, the Company of the Holy.
ਚੰਗੀ ਪ੍ਰਾਲਭਧ ਨੇ ਮੈਨੂੰ ਸਸਿਤਸੰਗਤ ਨਾਲ ਜੋੜ ਦਿੱਤਾ ਹੈ।
Gracias a la buena Fortuna de mi Destino me he unido a la Saad Sangat, a la Compañía de los Santos.
kqhU n jwey Grih bswey ]
katahoo na jaae ghareh basaae ||
I do not go out anywhere; I dwell in my own home.
ਮੈਂ ਹੁਣ ਕਿਧਰੇ ਨਹੀਂ ਜਾਂਦਾ ਅਤੇ ਆਪਣੇ ਧਾਮ ਅੰਦਰ ਵਸਦਾ ਹਾਂ।
No voy a ningún lado y habito en mi hogar.
gun inDwnu pRgitE ieh colY ]1]
gun nidhaan pragaTio ieh cholai ||1||
God, the Treasure of Virtue, has been revealed in this body-robe. ||1||
ਨੇਕੀਆਂ ਦਾ ਖਜਾਨਾ, ਵਾਹਿਗੁਰੂ, ਮੇਰੀ ਇਸ ਦੇਹ ਦੀ ਚੋਲੀ ਅੰਦਰ ਸਾਖਿਆਤ ਆ ਵਸਿਆ ਹੈ।
Dios, el Tesoro de Virtud ha sido revelado en esta túnica de cuerpo que tengo. (1)
crn luBwey Awn qjwey ]
charan lubhaae aan tajaae ||
I have fallen in love with His Feet; I have abandoned everything else.
ਮੇਰਾ ਪ੍ਰਭੂ ਦੇ ਪੈਰ ਨਾਲ ਪਿਆਰ ਪੈ ਗਿਆ ਹੈ ਅਤੇ ਮੈਂ ਹੋਰ ਸਾਰਾ ਕੁਛ ਛੱਡ ਛਡਿਆ ਹੈ।
Me enamoré de Sus Pies y abandoné todo lo demás.
Qwn Qnwey srb smwey ]
thaan thanaae sarab samaae ||
In the places and interspaces, He is All-pervading.
ਥਾਵਾ ਤੇ ਉਨ੍ਹਾਂ ਦੀਆਂ ਵਿੱਥਾ ਤੇ ਵਿਰਲਾ ਅੰਦਰ ਅਤੇ ਸਾਰੇ ਹੀ ਮੇਰਾ ਪ੍ਰਭੂ ਵਿਆਪਕ ਹੋ ਰਿਹਾ ਹੈ।
En todo lugar y en los espacios inferiores Él prevalece.
rsik rsik nwnku gun bolY ]2]1]46]
rasak rasak naanak gun bolai ||2||1||46||
With loving joy and excitement, Nanak speaks His Praises. ||2||1||46||
ਖੁਸ਼ੀ ਅਤੇ ਸਨੇਹ ਨਾਲ ਨਾਨਕ, ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
Con amorosa Dicha y Entusiasmo, Nanak pronuncia su Alabanza. (2-1-46)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan, Quinto Canal Divino.
goibMd Twkur imln durweˆØI ]
gobi(n)dh Thaakur milan dhuraae(n)ee ||
It is so hard to meet the Lord of the Universe, my Lord and Master.
ਸ਼੍ਰਿਸ਼ਟੀ ਦੇ ਮਾਲਕ, ਵਾਹਿਗੁਰੂ ਨਾਲ ਮਿਲਣਾ ਔਖਾ ਹੈ।
Es muy difícil conocer al Señor del Universo, mi Señor y Maestro,
primiq rUpu AgMm Agocr rihE srb smweI ]1] rhwau ]
paramit roop aga(n)m agochar rahio sarab samaiee ||1|| rahaau ||
His Form is Immeasurable, Inaccessible and Unfathomable; He is All-pervading everywhere. ||1||Pause||
ਅੰਦਾਜੇ ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸਰੂਪ ਵਾਲਾ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ। ਠਹਿਰਾਉ।
ya que su Forma es Inconmensurable, Inaccesible e Insondable. Es Omnipresente. (1-Pausa)
khin Bvin nwhI pwieE pwieE Aink aukiq cqurweI ]1]
kahan bhavan naahee paio paio anik ukat chaturaiee ||1||
By speaking and wandering, nothing is gained; nothing is obtained by clever tricks and devices. ||1||
ਕੇਵਲ ਉਚਾਰਨ ਭਟਕਣ, ਚਾਲਾਕੀ ਅਜੇਹੀਆਂ ਯਾ ਹੋਰ ਘਣੇਰੀਆਂ ਯੁਕਤੀਆਂ ਰਾਹੀਂ, ਪ੍ਰਭੂ ਕਦਾਚਿਤ ਪ੍ਰਾਪਤ ਨਹੀਂ ਹੁੰਦਾ।
Nada se gana hablando e imaginando, y nada se obtiene con trucos o medidas astutas. (1)
jqn jqn Aink aupwv ry qau imilE jau ikrpweI ]
jatan jatan anik upaav re tau milio jau kirapaiee ||
People try all sorts of things, but the Lord is only met when He shows His Mercy.
ਅਨੇਕਾਂ ਤਰੀਕੇ, ਢੰਗ ਅਤੇ ਉਪਰਾਲੇ ਕਾਮਯਾਬ ਨਹੀਂ ਹੁੰਦੇ। ਜਦ ਸੁਆਮੀ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਉਹ ਮਿਲਦਾ ਹੈ, ਹੇ ਬੰਦੇ।
La gente trata de muchas formas de conocer al Señor, pero a Él sólo se Le conoce cuando Él muestra su Misericordia.
pRBU dieAwr ik®pwr ik®pw iniD jn nwnk sMq rynweI ]2]2]47]
prabhoo dhiaar kirapaar kirapaa nidh jan naanak sa(n)t renaiee ||2||2||47||
God is Kind and Compassionate, the Treasure of Mercy; servant Nanak is the dust of the feet of the Saints. ||2||2||47||
ਮੇਰਾ ਮਿਹਰਬਾਨ ਅਤੇ ਮਇਆਵਾਨ ਮਾਲਕ ਰਹਿਮਤ ਦਾ ਖਜਾਨਾ ਹੈ। ਗੋਲਾ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਹੈ।
Dios es Compasivo y Amoroso, es el Tesoro de Misericordia. El Sirviente Nanak es el Polvo de los Pies de los Santos. (2-2-47)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan, Quinto Canal Divino.
mweI ismrq rwm rwm rwm ]
maiee simarat raam raam raam ||
O mother, I meditate on the Lord, Raam, Raam, Raam.
ਹੇ ਮੇਰੀ ਮਾਤਾ! ਮੈਂ ਸਦਾ ਸੁਆਮੀ, ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
Oh, madre, medita en el Señor Ram, Ram, Ram,
pRB ibnw nwhI horu ]
prabh binaa naahee hor ||
Without God, there is no other at all.
ਸੁਆਮੀ ਦੇ ਬਗੈਰ ਹੋਰ ਕੋਈ ਨਹੀਂ।
pues sin Dios no hay nada más. Noche y día
icqvau crnwribMd swsn inis Bor ]1] rhwau ]
chitavau charanaarabi(n)dh saasan nis bhor ||1|| rahaau ||
I remember His Lotus Feet with every breath, night and day. ||1||Pause||
ਹਰ ਸੁਆਸ ਨਾਲ ਅਤੇ ਰੈਣ ਤੇ ਦਿਹੁੰ ਮੈਂ ਪ੍ਰਭੂ ਦੇ ਕੰਵਲ ਪੈਰਾਂ ਦਾ ਸਿਮਰਨ ਕਰਦਾ ਹਾਂ। ਠਹਿਰਾਉ।
y con cada respiración, recuerdo Sus Pies de Loto. (1-Pausa)
lwie pRIiq kIn Awpn qUtq nhI joru ]
lai preet keen aapan tooTat nahee jor ||
He loves me and makes me His Own; my union with Him shall never be broken.
ਪ੍ਰਭੂ ਨੂੰ ਪਿਆਰ ਕਰਨ ਦੁਆਰਾ ਮੈਂ ਉਸ ਨੂੰ ਆਪਣਾ ਬਣਾ ਲਿਆ ਹੈ ਤੇ ਹੁਣ ਮੇਰਾ ਗੰਢ-ਜੋੜ ਉਸ ਨਾਲੋਂ ਟੁਟਦਾ ਨਹੀਂ।
Él me ama y me hace Suyo, y mi Unión con Él nunca se romperá.
pRwn mnu Dnu srbsuo hir gun inDy suK mor ]1]
praan man dhan sarabasuo har gun nidhe sukh mor ||1||
He is my breath of life, mind, wealth and everything. The Lord is the Treasure of Virtue and Peace. ||1||
ਨੇਕੀਆਂ ਅਤੇ ਪ੍ਰਸੰਨਤਾ ਦਾ ਖਜਾਨਾ ਵਾਹਿਗੁਰੂ, ਮੇਰੀ ਜਿੰਦ-ਜਾਨ ਮੇਰੀ ਜਿੰਦੜੀ, ਮੇਰੀ ਦੌਲਤ ਅਤੇ ਸਾਰਾ ਕੁਛ ਹੈ।
Él es la Respiración Vital, mi Mente, Riqueza y mi Todo. El Señor es el Tesoro de Virtud y de Paz. (1)
eIq aUq rwm pUrnu inrKq ird Koir ]
e'eet uoot raam pooran nirakhat ridh khor ||
Here and hereafter, the Lord is perfectly pervading; He is seen deep within the heart.
ਏਥੇ ਅਤੇ ਓਥੇ ਪ੍ਰਭੂ ਵਿਆਪਕ ਹੋ ਰਿਹਾ ਹੈ ਅਤੇ ਮੈਂ ਉਸ ਨੂੰ ਹਰ ਦਿਲ ਦੀ ਡੁੰਘਾਈ ਅੰਦਰ ਵੇਖਦਾ ਹਾਂ।
Aquí y en el más allá, la Perfección del Señor prevalece y Es visto en la profundidad del corazón.
sMq srn qrn nwnk ibnisE duKu Gor ]2]3]48]
sa(n)t saran taran naanak binasio dhukh ghor ||2||3||48||
In the Sanctuary of the Saints, I am carried across; O Nanak, the terrible pain has been taken away. ||2||3||48||
ਸਾਧੂਆਂ ਦੀ ਸ਼ਰਣਾਗਤ ਅੰਦਰ ਮੈਂ ਪਾਰ ਉਤਰ ਗਿਆ ਹਾਂ ਸਅਤੇ ਭਿਆਨਕ ਕਸ਼ਟ ਤੋਂ ਖਲਾਸੀ ਪਾ ਗਿਆ ਹਾਂ, ਹੇ ਨਾਨਕ!
En el Santuario de los Santos soy llevado a través. Oh, dice Nanak, el terrible dolor ha desaparecido. (2-3-48)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan, Quinto Canal Divino.
jn ko pRBu sMgy Asnyhu ]
jan ko prabh sa(n)ge asaneh ||
God's humble servant is in love with Him.
ਮੈਂ ਪ੍ਰਭੂ ਦੇ ਗੋਲੇ ਦਾ ਪ੍ਰਭੂ ਨਾਲ ਪਿਆਰ ਹੈ।
El Humilde Sirviente de Dios está enamorado de Él. Tú eres mi Amigo,
swjno qU mIqu myrw igRih qyrY sBu kyhu ]1] rhwau ]
saajano too meet meraa gireh terai sabh keh ||1|| rahaau ||
You are my Friend, my very best Friend; everything is in Your Home. ||1||Pause||
ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਿੱਤ੍ਰ ਅਤੇ ਯਾਰ ਹੈ। ਸਾਰੀਟਾਂ ਹੀ ਵਸਤੂਆਂ ਤੇਰੇ ਘਰ ਵਿੱਚ ਹਨ।
mi Mejor Amigo y todo se encuentra en Tu Hogar. (1-Pausa)
mwnu mWgau qwnu mWgau Dnu lKmI suq dyh ]1]
maan maa(n)gau taan maa(n)gau dhan lakhamee sut dheh ||1||
I beg for honor, I beg for strength; please bless me with wealth, property and children. ||1||
ਮੈਂ ਪ੍ਰਭਤਾ ਮੰਗਦਾ ਹਾਂ, ਮੈਂ ਬਲ ਮੰਗਦਾ ਹਾਂ ਅਤੇ ਤੂੰ ਮੈਨੂੰ ਦੌਲਤ, ਜਾਇਦਾਦ ਅਤੇ ਪੁਤਰ ਬਖਸ਼।
Pido por honor y pido por fuerza, bendíceme con riqueza, propiedades e hijos. (1)
mukiq jugiq Bugiq pUrn prmwnµd prm inDwn ]
mukat jugat bhugat pooran paramaana(n)dh param nidhaan ||
You are the Technology of liberation, the Way to worldly success, the Perfect Lord of Supreme Bliss, the Transcendent Treasure.
ਹੇ ਮੇਰੇ ਪੂਰਨ ਪੁਰਖ! ਤੂੰ ਕਲਿਆਣ ਇਕਬਾਲ ਅਤੇ ਸੰਸਾਰੀ ਆਰਮ ਬਖਸ਼ਣਹਾਰ ਹੈ। ਕੇਵਲ ਤੂੰ ਹੀ ਮਹਾਨ ਖੁਸ਼ੀ ਅਤੇ ਮਹਾਨ ਸ਼੍ਰੇਸ਼ਟ ਖਜਾਨੇ ਦਾ ਪੁੰਜ ਹੈ।
Eres el Camino de la Liberación, el camino del éxito en el mundo, el Señor Perfecto y de Suprema Gloria, el Tesoro Trascendente.