sUhI mhlw 1 Gru 9
soohee mahalaa pehilaa ghar nauvaa
Soohee, First Mehl, Ninth House:
ਸੂਹੀ ਪਹਿਲੀ ਪਾਤਿਸ਼ਾਹੀ।
Suji, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sUhI mhlw 1 Gru 9
soohee mahalaa pehilaa ghar nauvaa
Soohee, First Mehl, Ninth House:
ਸੂਹੀ ਪਹਿਲੀ ਪਾਤਿਸ਼ਾਹੀ।
Suji, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
kcw rMgu ksuMB kw QoViVAw idn cwir jIau ]
kachaa ra(n)g kasu(n)bh kaa thoRaRiaa dhin chaar jeeau ||
The color of safflower is transitory; it lasts for only a few days.
ਕੂੜੀ ਹੈ ਹੰਗਤ ਕਸੁੰਭੇ ਦੇ ਫੁੱਲ ਦੀ। ਇਹ ਕੇਵਲ ਚਾਰ ਦਿਹਾੜਿਆਂ ਦੇ ਥੋੜ੍ਹੇ ਸਮੇਂ ਲਈ ਹੀ ਰਹਿੰਦੀ ਹੈ।
Falso es el color del azafrán porque dura sólo unos cuantos días.
ivxu nwvY BRim BulIAw Tig muTI kUiVAwir jIau ]
vin naavai bhram bhuleeaa Thag muThee kooRiaar jeeau ||
Without the Name, the false woman is deluded by doubt and plundered by thieves.
ਨਾਮ ਦੇ ਬਾਝੋਂ ਕੂੜੀ ਇਸਤਰੀ ਸੰਦੇਹ ਅੰਦਰ ਭਟਕਦੀ ਹੈ ਅਤੇ ਦਗੇਬਾਜ ਉਸ ਨੂੰ ਛਲ ਲੈਂਦੇ ਹਨ।
Sin el Nombre del Señor la novia falsa es engañada por la duda y destruida por ladrones.
scy syqI riqAw jnmu n dUjI vwr jIau ]1]
sache setee ratiaa janam na dhoojee vaar jeeau ||1||
But those who are attuned to the True Lord, are not reincarnated again. ||1||
ਸੱਚੇ ਸਾਹਿਬ ਨਾਲ ਰੰਗੀਜਣ ਦੁਆਰਾ, ਪ੍ਰਾਣੀ ਦੂਜੀ ਵਾਰ ਜਨਮ ਨਹੀਂ ਧਾਰਦਾ।
Pero aquellos que viven entonados en el Señor Verdadero, no vuelven a reencarnar otra vez. (1)
rMgy kw ikAw rMgIAY jo rqy rMgu lwie jIau ]
ra(n)ge kaa kiaa ra(n)geeaai jo rate ra(n)g lai jeeau ||
How can one who is already dyed in the color of the Lord's Love, be colored any other color?
ਜਿਹੜਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ, ਉਹ ਰੰਗੀਜਿਆ ਹੋਇਆ ਹੋਰ ਤਰ੍ਹਾਂ ਕਿਕੂ ਰੰਗਿਆ ਜਾ ਸਕਦਾ ਹੈ?
¿Cómo puede el amor mundano desviar a alguien si ese alguien está muy enamorado del Señor?
rMgx vwlw syvIAY scy isau icqu lwie jIau ]1] rhwau ]
ra(n)gan vaalaa seveeaai sache siau chit lai jeeau ||1|| rahaau ||
So serve God the Dyer, and focus your consciousness on the True Lord. ||1||Pause||
ਤੂੰ ਰੰਗ ਚਾੜ੍ਹਨ ਵਾਲੇ (ਸੱਚੇ ਗੁਰਾਂ) ਦੀ ਸੇਵਾ ਕਰ ਅਤੇ ਆਪਣੇ ਮੰਨ ਨੂੰ ਸੱਚੇ ਸੁਆਮੀ ਨਾਲ ਜੋੜ। ਠਹਿਰਾਉ।
Sirve a Aquél que inculca Su Amor en ti y entona tu ser en Él.(1-Pausa)
cwry kuMfw jy Bvih ibnu Bwgw Dnu nwih jIau ]
chaare ku(n)ddaa je bhaveh bin bhaagaa dhan naeh jeeau ||
You wander around in the four directions, but without the good fortune of destiny, you shall never obtain wealth.
ਭਾਵੇਂ ਤੂੰ ਚੌਹੀਂ ਪਾਸੀਂ ਭਟਕਦਾ ਫਿਰੇਂ, ਪ੍ਰਾਲਭਧ ਦੇ ਬਗੈਰ ਤੈਨੂੰ ਦੌਲਤ ਪਰਾਰਪਤ ਹੋ ਸਕਦੀ ਹੈ।
Aunque uno busque por todas partes, sin un Destino verdadero, el Nombre del Señor no es obtenido. Si uno es engañado por la maldad,
Avgix muTI jy iPrih biDk Qwie n pwih jIau ]
avagan muThee je fireh badhik thai na paeh jeeau ||
If you are plundered by corruption and vice, you shall wander around, but like a fugitive, you shall find no place of rest.
ਜੇਕਰ ਤੂੰ ਪਾਪ ਦਾ ਠਗਿਆ ਹੋਇਆ ਹੈਂ, ਤਾਂ ਤੂੰ ਕੈਦੀ ਦੀ ਤਰ੍ਹਾਂ ਭਟਕੇਂਗਾ ਤੇ ਤੈੰਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਣੀ।
¿cómo puede ser aprobado si conserva sus amarras?
guir rwKy sy aubry sbid rqy mn mwih jIau ]2]
gur raakhe se ubare sabadh rate man maeh jeeau ||2||
Only those who are protected by the Guru are saved; their minds are attuned to the Word of the Shabad. ||2||
ਜਿਨ੍ਹਾਂ ਦੀ ਗੁਰੂ ਜੀ ਰੱਖਿਆ ਕਰਦੇ ਹਨ, ਉਹ ਬਚ ਜਾਂਦੇ ਹਨ। ਆਪਣੇ ਰਿਦੇ ਅੰਦਰ ਉਹ ਗੁਰਾਂ ਦੇ ਉਪਦੇਸ਼ ਨਾਲ ਰੰਗੇ ਹੋਏ ਹਨ।
Sólo se salva aquél a quien el Guru salva; sí, quien tiene su mente imbuida en la Palabra del Shabd. (2)
icty ijn ky kpVy mYly icq kTor jIau ]
chiTe jin ke kapaRe maile chit kaThor jeeau ||
Those who wear white clothes, but have filthy and stone-hearted minds,
ਜੋ ਸੁਫੈਦ ਬਸਤ੍ਰ ਪਾਉਂਦੇ ਹਨ, ਪ੍ਰੰਤੂ ਜਿਨ੍ਹਾਂ ਦਾ ਦਿਲ ਪਲੀਤ ਤੇ ਨਿਰਦਈ ਹੈ,
Aquéllos que visten de blanco pero tienen duro el corazón, el Nombre del Señor no se edifica en sus mentes,
iqn muiK nwmu n aUpjY dUjY ivAwpy cor jIau ]
tin mukh naam na uoopajai dhoojai viaape chor jeeau ||
may chant the Lord's Name with their mouths, but they are engrossed in duality; they are thieves.
ਉਹ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਦਵੈਤ-ਭਾਵ ਵਿੱਚ ਗਲਤਾਨ ਹੋਏ ਹੋਏ ਹਨ।
pues están apegados al otro, y por lo tanto, son ultrajados.
mUlu n bUJih Awpxw sy psUAw sy For jIau ]3]
mool na boojheh aapanaa se pasooaa se ddor jeeau ||3||
They do not understand their own roots; they are beasts. They are just animals! ||3||
ਜੋ ਆਪਣੇ ਮੁੱਢ ਨੂੰ ਨਹੀਂ ਸਮਝਦੇ, ਉਹ ਡੰਗਰ ਅਤੇ ਉਹ ਹੈਵਾਨ ਹਨ।
Sí, aquéllos que no conocen la Fuente de su vida se comportan como simples cuadrúpedos. (3)
inq inq KusIAw mnu kry inq inq mMgY suK jIau ]
nit nit khuseeaa man kare nit nit ma(n)gai sukh jeeau ||
Constantly, continually, the mortal seeks pleasures. Constantly, continually, he begs for peace.
ਇਨਸਾਨ ਹਮੇਸ਼ਾਂ ਤੇ ਆਨੰਦ ਲੁੱਟਦਾ ਹੈ ਅਤੇ ਸਦਾ ਤੇ ਸਦਾ ਹੋਰ ਆਰਾਮ ਮੰਗਦਾ ਹੈ।
Cada día la mente se regocija en la dicha y añora más y más felicidad, pero al no amar a su Señor Creador,
krqw iciq n AwveI iPir iPir lgih duK jIau ]
karataa chit na aaviee fir fir lageh dhukh jeeau ||
But he does not think of the Creator Lord, and so he is overtaken by pain, again and again.
ਉਹ ਸਿਰਜਣਹਾਰ ਨੂੰ ਨਹੀਂ ਸਿਮਰਦਾ, ਇਸ ਲਈ ਉਸ ਨੂੰ ਮੁੜ ਮੁੜ ਦੇ ਦੁਖੜੇ ਚਿਮੜਦੇ ਹਨ।
sólo provoca que el sufrimiento aumente.
suK duK dwqw min vsY iqqu qin kYsI BuK jIau ]4]
sukh dhukh dhaataa man vasai tit tan kaisee bhukh jeeau ||4||
But one, within whose mind the Giver of pleasure and pain dwells - how can his body feel any need? ||4||
ਜਿਸ ਦੇ ਹਿਰਦੇ ਅੰਦਰ ਖੁਸ਼ੀ ਤੇ ਗਮੀ ਦੇਣ ਵਾਲਾ ਵਸਦਾ ਹੈ, ਉਸ ਦੀ ਦੇਹ ਉਸ ਨੂੰ ਭੁੱਖ ਕਿਸ ਤਰ੍ਹਾਂ ਲੱਗ ਸਕਦੀ ਹੈ?
Aquél que alaba el Nombre del Señor, el Dador del placer y el dolor, nunca tiene hambre. (4)
bwkI vwlw qlbIAY isir mwry jMdwru jIau ]
baakee vaalaa talabeeaai sir maare ja(n)dhaar jeeau ||
One who has a karmic debt to pay off is summoned, and the Messenger of Death smashes his head.
ਜਿਸ ਦੇ ਨਾਮ ਕਰਜਾ ਖੜਾ ਹੈ, ਉਸ ਨੂੰ ਸੱਦਿਆ ਜਾਂਦਾ ਹੈ ਅਤੇ ਮੌਤ ਦਾ ਫਰਿਸ਼ਤਾ ਉਸ ਦੇ ਸਿਰ ਸੱਟਾਂ ਮਾਰਦਾ ਹੈ।
Cuando la justicia nos lleva a entregar cuentas de nuestras acciones, entonces Yama nos da duro en la cabeza
lyKw mMgY dyvxw puCY kir bIcwru jIau ]
lekhaa ma(n)gai dhevanaa puchhai kar beechaar jeeau ||
When his account is called for, it has to be given. After it is reviewed, payment is demanded.
ਜਦ ਹਿਸਾਬ ਮੰਗਿਆ ਜਾਂਦਾ ਹ, ਇਹ ਦੇਣਾ ਪੈਂਦਾ ਹੈ। ਯੋਗ ਸੋਚ ਵਿਚਾਰ ਮਗਰੋਂ ਇਹ ਪੁੱਛਿਆ ਜਾਂਦਾ ਹੈ।
y la película de nuestro pasado es corrida
scy kI ilv aubrY bKsy bKsxhwru jIau ]5]
sache kee liv ubarai bakhase bakhasanahaar jeeau ||5||
Only love for the True One will save you; the Forgiver forgives. ||5||
ਸੱਚੇ ਸੁਆਮੀ ਦੀ ਪ੍ਰੀਤ ਦੁਆਰਾ, ਪ੍ਰਾਣੀ ਬਚ ਜਾਂਦਾ ਹੈ। ਅਤੇ ਮਾਫੀ ਦੇਣ ਵਾਲਾ ਉਸ ਨੂੰ ਮਾਫ ਕਰ ਦਿੰਦਾ ਹੈ।
Sólo cuando entonamos nuestro ser en el Uno Verdadero, somos salvados; entonces nuestro Señor Compasivo nos perdona.(5)
An ko kIjY imqVw Kwku rlY mir jwie jIau ]
an ko keejai mitaRaa khaak ralai mar jai jeeau ||
If you make any friend other than God, you shall die and mingle with the dust.
ਜੇਕਰ ਬੰਦਾ ਰੱਬ ਦੇ ਬਿਨਾਂ ਕਿਸੇ ਹੋਰਸ ਨੂੰ ਮਿੱਤਰ ਬਣਾ ਲਵੇ, ਉਹ ਨਿਸਚਿਤ ਹੀ ਮਰ ਜਾਂਦਾ ਤੇ ਮਿੱਟੀ ਨਾਲ ਮਿਲ ਜਾਂਦਾ ਹੈ।
Si nos apoyamos en cualquier persona diferente a Dios como si fuera un amigo, de seguro morirá y será reducido a polvo.
bhu rMg dyiK BulwieAw Buil Buil AwvY jwie jIau ]
bahu ra(n)g dhekh bhulaiaa bhul bhul aavai jai jeeau ||
Gazing upon the many games of love, you are beguiled and bewildered; you come and go in reincarnation.
ਅਨੇਕਾਂ ਕੂੜੇ ਨਜਾਰੇ ਵੇਖ ਕੇ, ਪ੍ਰਾਣੀ ਘੁਸ ਗਿਆ ਹੈ ਅਤੇ ਇੰਝ ਕੁਰਾਹੇ ਪੈਂ ਉਹ ਆਵਾਗਉਣ ਵਿੱਚ ਪੈਂਦਾ ਹੈ।
Uno es engañado por millones de teatros falsos, y mal guiado, uno va y viene.
ndir pRBU qy CutIAY ndrI myil imlwie jIau ]6]
nadhar prabhoo te chhuTeeaai nadharee mel milai jeeau ||6||
Only by God's Grace can you be saved. By His Grace, He unites in His Union. ||6||
ਸੁਆਮੀ ਦੀ ਰਹਿਮਤ ਦੁਆਰਾ ਉਹ ਬੰਦਖਲਾਸ ਹੋ ਜਾਂਦਾ ਹੈ ਅਤੇ ਮਿਹਰਬਾਨ ਮਾਲਕ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
. Es por la Gracia de Dios que somos emancipados; es sólo entonces que nos unimos con nuestro Señor.(6)
gwPl igAwn ivhUixAw gur ibnu igAwnu n Bwil jIau ]
gaafal giaan vihooniaa gur bin giaan na bhaal jeeau ||
O careless one, you are totally lacking any wisdom; do not seek wisdom without the Guru.
ਹੇ ਬ੍ਰਹਿਮ ਵੀਚਾਰ ਤੋਂ ਸੱਖਣੇ! ਅਚੇਤ ਬੰਦੇ! ਤੂੰ ਗੁਰਾਂ ਦੇ ਬਗੈਰ ਈਸ਼ਵਰੀ ਗਿਆਤ ਦੀ ਢੂੰਡ ਭਾਲ ਨਹੀਂ ਕਰਦਾ।
Oh, ser descuidado, privado de Sabiduría, uno no obtiene la Luz excepto a través del Guru.
iKMcoqwix ivgucIAY burw Blw duie nwil jIau ]
khi(n)chotaan vigucheeaai buraa bhalaa dhui naal jeeau ||
By indecision and inner conflict, you shall come to ruin. Good and bad both pull at you.
ਦੁਚਿੱਤੇਪੁਣੇ ਦੀ ਅਵਸਥਾ ਅੰਦਰ ਇਨਸਾਨ ਬਰਬਾਦ ਹੋ ਜਾਂਦਾ ਹੈ। ਦੋਵੇਂ ਮੰਦੇ ਤੇ ਚੰਗੇ ਅਮਲਾਂ ਦਾ ਅਸਰ ਸਦਾ ਉਸ ਦੇ ਨਾਲ ਰਹਿੰਦਾ ਹੈ।
La contienda interior entre lo bueno y lo malo te destruye.
ibnu sbdY BY riqAw sB johI jmkwil jIau ]7]
bin sabadhai bhai ratiaa sabh johee jamakaal jeeau ||7||
Without being attuned to the Word of the Shabad and the Fear of God, all come under the gaze of the Messenger of Death. ||7||
ਸਾਹਿਬ ਦੇ ਨਾਮ ਅਤੇ ਡਰ ਦੇ ਨਾਲ ਰੰਗੀਜਣ ਤੇ ਬਾਝੋਂ ਸਾਰਿਆਂ ਨੂੰ ਮੌਤ ਦਾ ਦੂਤ ਤਾੜ ਵਿੱਚ ਰੱਖਦਾ ਹੈ।
Sin propiciar el Temor Reverencial por el Señor, a través de la Palabra del Shabd del Guru, todos están en la mira de la muerte.(7)
ijin kir kwrxu DwirAw sBsY dyie AwDwru jIau ]
jin kar kaaran dhaariaa sabhasai dhei aadhaar jeeau ||
He who created the creation and sustains it, gives sustenance to all.
ਵਾਹਿਗੁਰੂ ਜਿਸ ਨੇ ਰਚਨਾ ਰਚੀ ਤੇ ਉਸ ਨੂੰ ਆਸਰਾ ਦਿੱਤਾ ਹੈ, ਉਹ ਹੀ ਸਾਰਿਆਂ ਨੂੰ ਆਹਾਰ ਦਿੰਦਾ ਹੈ।
Aquél que ha creado y mantenido Su Creación, Él da sustento a todos.
so ikau mnhu ivswrIAY sdw sdw dwqwru jIau ]
so kiau manahu visaareeaai sadhaa sadhaa dhaataar jeeau ||
How can you forget Him from your mind? He is the Great Giver, forever and ever.
ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈ? ਹੇ ਬੰਦਿਆ! ਜੋ ਹਮੇਸ਼ਾਂ ਤੇ ਹਮੇਸ਼ਾਂ ਤੈਨੂੰ ਦਾਤਾਂ ਦੇਣ ਵਾਲਾ ਹੈ।
¿Por qué quitarlo de la mente si Él es el Señor de Bondad Eterna?
nwnk nwmu n vIsrY inDwrw AwDwru jIau ]8]1]2]
naanak naam na veesarai nidhaaraa aadhaar jeeau ||8||1||2||
Nanak shall never forget the Naam, the Name of the Lord, the Support of the unsupported. ||8||1||2||
ਨਾਨਕ ਨੂੰ ਨਾਮ ਨਾਂ ਭੁੱਲੇ, ਜੋ ਨਿਆਸਰਿਆਂ ਦਾ ਆਸਰਾ ਹੈ।
Dice Nanak, no hagas a un lado el Nombre del Señor, pues es el Único Soporte de aquél que no lo tiene.(8-1-2)
sUhI mhlw 1 kwPI Gru 10
soohee mahalaa pehilaa kaafee ghar dasvaa
Soohee, First Mehl, Kaafee, Tenth House:
ਸੂਹੀ ਪਹਿਲੀ ਪਾਤਿਸ਼ਾਹੀ। ਕਾਫੀ।
Suji, Mejl Guru Aryan, Quinto Canal Divino, Kafi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
mwxs jnmu dulµBu gurmuiK pwieAw ]
maanas janam dhula(n)bh gurmukh paiaa ||
For if you depart with virtue, then pain shall never afflict you. ||5||
ਨਾਯਾਬ ਹੈ ਮਨੁੱਖੀ ਜੀਵਨ। ਕੇਵਲ ਉਹੀ ਜੋ ਰੱਬ ਵੱਲ ਮੁੜਦੇ ਹਨ, ਇਸ ਨੂੰ ਪਾਉਂਦੇ ਹਨ।
La forma humana es difícil de obtener, pero solo el discípulo del Gurú entiende su valor.
mnu qnu hoie culµBu jy siqgur BwieAw ]1]
man tan hoi chula(n)bh je satigur bhaiaa ||1||
The mind and body are dyed in the deep red color of devotional love, if it pleases the True Guru. ||1||
ਜੇਕਰ ਸੱਚੇ ਗੁਰੂ ਜੀ ਇਸ ਤਰ੍ਹਾਂ ਚਹੁਣ ਤਾਂ ਬੰਦੇ ਦੀ ਆਤਮਾ ਤੇ ਦੇਹ ਚੰਦ੍ਰਮੇ ਦੀ ਤਰ੍ਹਾਂ ਸੀਤਲ ਹੋ ਜਾਂਦੇ ਹਨ।
Si el Verdadero Guru así lo desea, el cuerpo y la mente obtienen la frescura del Amor del Señor(1)
clY jnmu svwir vKru scu lY ]
chalai janam savaar vakhar sach lai ||
He departs with his life embellished and successful, taking the merchandise of the True Name.
ਜੋ ਸੱਚੇ ਨਾਮ ਦੇ ਸੋਦੇ ਸੂਤ ਨੂੰ ਇਕੱਤਰ ਕਰਦਾ ਹੈ। ਉਹ ਆਪਣੇ ਜੀਵਨ ਨੂੰ ਸੰਵਾਰ ਕੇ ਤੁਰਦਾ ਹੈ।
Entonces la vida es aprobada y uno logra la Mercancía del Señor;
piq pwey drbwir siqgur sbid BY ]1] rhwau ]
pat paae dharabaar satigur sabadh bhai ||1|| rahaau ||
He is honored in the Darbaar, the Royal Court, of the Lord, through the Shabad, the Word of the True Guru, and the Fear of God. ||1||Pause||
ਸੱਚੇ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਦਾ ਡਰ ਧਾਰਨ ਕਰਨ ਦੁਆਰਾ, ਪ੍ਰਾਣੀ ਪ੍ਰਭੂ ਦੀ ਦਰਗਾਹ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ। ਠਹਿਰਾਉ।
uno es bendecido con Honor en la Corte Divina a través de la Temor Reverencial a Dios, inculcada por la Palabra del Shabd del Guru. (1-Pausa)
min qin scu slwih swcy min BwieAw ]
man tan sach salaeh saache man bhaiaa ||
One who praises the True Lord with his mind and body, pleases the Mind of the True Lord.
ਉਹ, ਜੋ ਆਪਣੀ ਆਤਮਾ ਅਤੇ ਦੇਹ ਨਾਲ ਸੱਚੇ ਪ੍ਰਭੂ ਦੀ ਸਿਫ਼ਤ ਕਰਦਾ ਹੈ, ਸੱਚੇ ਸਾਈਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Quien alaba al Señor Verdadero en cuerpo y Alma Lo complace.