qU kir giq myrI pRB dieAwr ]1] rhwau ]
too kar gat meree prabh dhiaar ||1|| rahaau ||
Save me, O my Merciful Lord God. ||1||Pause||
ਤੂੰ ਮੇਰੀ ਕਲਿਆਨ ਕਰ, ਹੇ ਮੇਰੇ ਮਿਹਰਬਾਨ ਮਾਲਕ! ਠਹਿਰਾਉ।
Oh Señor Bondadoso, muéstrame Tu Compasión y libérame. (1-Pausa)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qU kir giq myrI pRB dieAwr ]1] rhwau ]
too kar gat meree prabh dhiaar ||1|| rahaau ||
Save me, O my Merciful Lord God. ||1||Pause||
ਤੂੰ ਮੇਰੀ ਕਲਿਆਨ ਕਰ, ਹੇ ਮੇਰੇ ਮਿਹਰਬਾਨ ਮਾਲਕ! ਠਹਿਰਾਉ।
Oh Señor Bondadoso, muéstrame Tu Compasión y libérame. (1-Pausa)
jwp n qwp n krm kIiq ]
jaap na taap na karam keet ||
I have not practiced meditation, austerities or good actions.
ਮੈਂ ਸਿਮਰਨ, ਕਰੜੀ ਘਾਲ ਅਤੇ ਚੰਗੇ ਅਮਲ ਦੀ ਕਮਾਈ ਨਹੀਂ ਕੀਤੀ।
No he practicado austeridades, ni he meditado en Ti,
AwvY nwhI kCU rIiq ]
aavai naahee kachhoo reet ||
I do not know the way to meet You.
ਮੈਨੂੰ ਤੇਰੇ ਨਾਲ ਮਿਲਣ ਦਾ ਮਾਰਗ ਨਹੀਂ ਆਉਂਦਾ।
ni tampoco he realizado buenas acciones,
mn mih rwKau Aws eyk ]
man meh raakhau aas ek ||
Within my mind, I have placed my hopes in the One Lord alone.
ਆਪਣੇ ਰਿਦੇ ਅੰਦਰ ਮੈਂ ਕੇਵਲ ਸੁਆਮੀ ਦੀ ਊਮੈਦ ਹੀ ਧਾਰਨ ਕੀਤੀ ਹੋਈ ਹੈ।
no conozco ni siquiera la forma de llegar hasta Ti, pero me apoyo en mi Única Esperanza,
nwm qyry kI qrau tyk ]2]
naam tere kee tarau Tek ||2||
The Support of Your Name shall carry me across. ||2||
ਤੇਰੇ ਨਾਮ ਦੇ ਆਸਰੇ ਰਾਹੀਂ ਮੇਰਾ ਪਾਰ ਉਤਾਰਾ ਹੋਵੇਗਾ।
que eres Tú, oh Dios, pues sé que soy emancipado sólo a través de Tu Nombre, oh Señor. (2)
srb klw pRB qum@ pRbIn ]
sarab kalaa prabh tum(h) prabeen ||
You are the Expert, O God, in all powers.
ਤੂੰ ਸਾਰਿਆਂ ਹੁਨਰਾਂ ਦਾ ਮਾਹਰ ਹੈ, ਹੇ ਸਾਹਿਬ!
Oh Dios, Tú eres el Maestro de cada corazón, y como pez en el mar,
AMqu n pwvih jlih mIn ]
a(n)t na paaveh jaleh meen ||
The fish cannot find the limits of the water.
ਮੈਂ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਦੇ ਓੜਕ ਨੂੰ ਨਹੀਂ ਪਾ ਸਕਦੀ।
no puedo ni imaginarme qué tan Profundo y Vasto eres.
Agm Agm aUch qy aUc ]
agam agam uoocheh te uooch ||
You are Inaccessible and Unfathomable, the Highest of the High.
ਤੂੰ ਹੇ ਪ੍ਰਭੂ! ਅਥਾਹ ਪਹੁੰਚ ਤੋਂ ਪਰ੍ਹੇ ਅਤੇ ਬੁਲੰਦਾ ਦਾ ਪਰਮ ਬੁਲੰਦ ਹੈ।
Tú eres nuestro Señor Insondable, lo más Alto de lo alto.
hm Qory qum bhuq mUc ]3]
ham thore tum bahut mooch ||3||
I am small, and You are so very Great. ||3||
ਮੈਂ ਛੋਟਾ ਹਾਂ ਅਤੇ ਤੂੰ ਨਿਹਾਇਤ ਹੀ ਵੱਡਾ ਹੈ।
Me siento tan pequeño y a Ti tan Grande. (3)
ijn qU iDAwieAw sy gnI ]
jin too dhiaaiaa se ganee ||
Those who meditate on You are wealthy.
ਅਮੀਰ ਹਨ ਉਹ, ਜੋ ਤੇਰਾ ਸਿਮਰਨ ਕਰਦੇ ਹਨ।
Aquéllos que meditaron en Ti se enriquecieron con Tu Nombre,
ijn qU pwieAw sy DnI ]
jin too paiaa se dhanee ||
Those who attain You are rich.
ਜੋ ਤੈਨੂੰ ਪ੍ਰਾਪਤ ਹੋਏ ਹਨ, ਕੇਵਲ ਉਹ ਹੀ ਧਨਾਢ ਹਨ।
sí los que lograron llegar a Ti, son los únicos ricos en verdad.
ijin qU syivAw suKI sy ]
jin too seviaa sukhee se ||
Those who serve You are peaceful.
ਕੇਵਲ ਉਹ ਹੀ ਆਰਾਮ ਵਿੱਚ ਹਨ, ਜੋ ਤੇਰੀ ਚਾਕਰੀ ਕਰਦੇ ਹਨ।
Los que Te sirvieron encontraron el Éxtasis, oh Dios,
sMq srix nwnk pry ]4]7]
sa(n)t saran naanak pare ||4||7||
Nanak seeks the Sanctuary of the Saints. ||4||7||
ਨਾਨਕ ਨੇ ਸਾਧੂਆਂ ਦੀ ਪਨਾਹ ਲਈ ਹੈ।
busco entonces el Refugio de los Santos, oh Señor. (4-7)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਸ਼ਾਹੀ।
Basant Mejl Guru Aryan Dev, Quinto Canal Divino.
iqsu qU syiv ijin qU kIAw ]
tis too sev jin too keeaa ||
Serve the One who created You.
ਤੂੰ ਉਸ ਦੀ ਟਹਿਲ ਕਮਾ, ਹੇ ਬੰਦੇ! ਜਿਸ ਨੇ ਤੈਨੂੰ ਰਚਿਆ ਹੈ।
Sírvelo a Él, Quien fue el que te creó, sí,
iqsu ArwiD ijin jIau dIAw ]
tis araadh jin jeeau dheeaa ||
Worship the One who gave you life.
ਤੂੰ ਉਸ ਨੂੰ ਸਿਮਰ, ਜਿਸ ਨੇ ਤੈਨੂੰ ਜਿੰਦਗੀ ਬਖਸ਼ੀ ਹੈ।
contémpla a Quien te bendijo con un Alma.
iqs kw cwkru hoih iPir fwnu n lwgY ]
tis kaa chaakar hoh fir ddaan na laagai ||
Become His servant, and you shall never again be punished.
ਤੂੰ ਉਸ ਦਾ ਸੇਵਕ ਹੋ ਜਾ, ਤਦ ਤੈਨੂੰ ਮੁੜ ਕੇ ਸਜਾ ਨਹੀਂ ਮਿਲੇਗੀ।
Si uno Lo sirve, uno no enfrenta a Yama, el emisario de la muerte.
iqs kI kir poqdwrI iPir dUKu n lwgY ]1]
tis kee kar potadhaaree fir dhookh na laagai ||1||
Become His trustee, and you shall never again suffer sorrow. ||1||
ਤੂੰ ਉਸ ਦਾ ਖਜਾਨਚੀਪੁਣਾ ਇਖਤਿਆਰ ਕਰ, ਤਦ ਤੈਨੂੰ ਮੁੜ ਕੇ ਕਸ਼ਟ ਨਹੀਂ ਵਾਪਰੇਗਾ।
Sí, si uno se considera el ser en el que Dios confía, uno no sufre más. (1)
eyvf Bwg hoih ijsu pRwxI ]
evadd bhaag hoh jis praanee ||
That mortal who is blessed with such great good fortune,
ਜਿਸ ਦੀ ਐਹੋ ਜੇਹੀ ਪਰਮ ਚੰਗੀ ਕਿਸਮਤ ਹੈ,
Aquél que es bendecido con una gran y buena fortuna,
so pwey iehu pdu inrbwxI ]1] rhwau ]
so paae ih padh nirabaanee ||1|| rahaau ||
attains this state of Nirvaanaa. ||1||Pause||
ਉਹ ਫਾਨੀ ਬੰਦਾ ਇਸ ਭੈ-ਭੀਤ ਮਰਤਬੇ ਨੂੰ ਪਾ ਲੈਂਦਾ ਹੈ। ਠਹਿਰਾਓ।
sólo ese ser logra el Estado de Nirvana. (1-Pausa)
dUjI syvw jIvnu ibrQw ]
dhoojee sevaa jeevan birathaa ||
Life is wasted uselessly in the service of duality.
ਵਿਅਰਥ ਹੈ, ਉਸ ਦੀ ਜਿੰਦਗੀ ਜੋ ਹੋਰਸ ਦੀ ਟਹਿਲ ਕਮਾਉਂਦਾ ਹੈ।
Si uno sirve al otro, ese servicio no vale,
kCU n hoeI hY pUrn ArQw ]
kachhoo na hoiee hai pooran arathaa ||
No efforts shall be rewarded, and no works brought to fruition.
ਇਸ ਤਰ੍ਹਾਂ ਕੋਈ ਭੀ ਕੰਮ ਭੀ ਨੇਪਰੇ ਨਹੀਂ ਚੜ੍ਹਦਾ।
y nada de lo que trata de realizar le da satisfacción alguna.
mwxs syvw KrI duhylI ]
maanas sevaa kharee dhuhelee ||
It is so painful to serve only mortal beings.
ਬੜੀ ਦੁਖਦਾਈ ਹੈ ਮਨੁੱਖ ਦੀ ਟਹਿਲ ਸੇਵਾ।
El servicio al ser humano te lleva al dolor,
swD kI syvw sdw suhylI ]2]
saadh kee sevaa sadhaa suhelee ||2||
Service to the Holy brings lasting peace and bliss. ||2||
ਸੰਤ ਦੀ ਘਾਲ ਬੰਦੇ ਨੂੰ ਸਦੀਵੀ ਖੁਸ਼ੀ ਬਖਸ਼ਦੀ ਹੈ।
pero el Servicio al Santo te conduce al Éxtasis. (2)
jy loVih sdw suKu BweI ]
je loReh sadhaa sukh bhaiee ||
If you long for eternal peace, O Siblings of Destiny,
ਜੇਕਰ ਤੂੰ ਸਦੀਵੀ ਆਰਾਮ ਚਾਹੁੰਦਾ ਹੈ, ਹੇ ਵੀਰ,
Si uno busca Paz y Éxtasis para su Alma,
swDU sMgiq gurih bqweI ]
saadhoo sa(n)gat gureh bataiee ||
then join the Saadh Sangat, the Company of the Holy; this is the Guru's advice.
ਤਾਂ ਸੰਤਾਂ ਨਾਲ ਮੇਲ-ਜੋਲ ਕਰ; ਇਹ ਸਲਾਹ ਗੁਰੂ ਜੀ ਦੇਂਦੇ ਹਨ।
entonces debe ir donde están los Santos y ser instruido por el Guru,
aUhw jpIAY kyvl nwm ]
uoohaa japeeaai keval naam ||
There, the Naam, the Name of the Lord, is meditated on.
ਓਥੇ ਸਿਰਫ ਸਾਈਂ ਦੇ ਨਾਮ ਦਾ ਹੀ ਸਿਮਰਨ ਹੁੰਦਾ ਹੈ।
ahí uno medita sólo en el Naam, el Nombre del Señor.
swDU sMgiq pwrgrwm ]3]
saadhoo sa(n)gat paaragaraam ||3||
In the Saadh Sangat, you shall be emancipated. ||3||
ਸਤਿਸੰਗਤ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ।
En la Saad Sangat, la Compañía de los Santos uno es liberado. (3)
sgl qq mih qqu igAwnu ]
sagal tat meh tat giaan ||
Among all essences, this is the essence of spiritual wisdom.
ਸਾਰਿਆਂ ਜੌਹਰਾਂ ਦਾ ਜੌਹਰ ਪ੍ਰਭੂ ਦੀ ਗਿਆਤ ਹੈ।
Ésta en realidad es la Quintaesencia de la Sabiduría,
srb iDAwn mih eyku iDAwnu ]
sarab dhiaan meh ek dhiaan ||
Among all meditations, meditation on the One Lord is the most sublime.
ਸਾਰਿਆਂ ਸਿਮਰਨਾਂ ਵਿੱਚੋ ਸ਼ਰੋਮਣੀ ਹੈ ਇਕ ਸਾਹਿਬ ਦਾ ਸਿਮਰਨ।
es la Meditación de meditaciones.
hir kIrqn mih aUqm Dunw ]
har keeratan meh uootam dhunaa ||
The Kirtan of the Lord's Praises is the ultimate melody.
ਵਾਹਿਗੁਰੂ ਦੀ ਸਿਫ਼ਤ ਗਾਇਨ ਕਰਨਾ ਸਾਰਿਆਂ ਰਾਗਾਂ ਵਿਚੋਂ ਸਰੇਸ਼ਟ ਹੈ।
La Melodía del Señor es la Única Melodía Sublime, deja entonces que el Guru se manifieste en ti,
nwnk gur imil gwie gunw ]4]8]
naanak gur mil gai gunaa ||4||8||
Meeting with the Guru, Nanak sings the Glorious Praises of the Lord. ||4||8||
ਗੁਰਾਂ ਨਾਲ ਮਿਲ ਕੇ ਨਾਨਕ, ਸੁਆਮੀ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
oh dice Nanak y canta las Alabanzas del Señor. (4-8)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
ijsu bolq muKu pivqu hoie ]
jis bolat mukh pavit hoi ||
Chanting His Name, one's mouth becomes pure.
ਜਿਸ ਦਾ ਨਾਮ ਉਚਾਰਨ ਕਰਨ ਨਾਲ, ਮਨੁੱਖ ਦਾ ਮੂੰਹ ਪਾਵਨ ਹੋ ਜਾਂਦਾ ਹੈ।
Recitando Su Nombre, los labios de uno son purificados
ijsu ismrq inrml hY soie ]
jis simarat niramal hai soi ||
Meditating in remembrance on Him, one's reputation becomes stainless.
ਜਿਸ ਦਾ ਆਰਾਧਨ ਕਰਨ ਨਾਲ ਪਵਿੱਤਰ ਹੋ ਜਾਂਦੀ ਹੈ ਜੀਵ ਦੀ ਸੋਭਾ।
y Contemplándolo, la Gloria de uno se torna Inmaculada,
ijsu ArwDy jmu ikCu n khY ]
jis araadhe jam kichh na kahai ||
Worshipping Him in adoration, one is not tortured by the Messenger of Death.
ਜਿਸ ਨੂੰ ਯਾਦ ਕਰਨ ਦੁਆਰਾ ਜਮ ਦੁਖ ਨਹੀਂ ਦਿੰਦਾ!
Habitando en Él, Yama, el mensajero de la muerte no lo daña,
ijs kI syvw sBu ikCu lhY ]1]
jis kee sevaa sabh kichh lahai ||1||
Serving Him, everything is obtained. ||1||
ਜਿਸ ਦੀ ਘਾਲ ਰਾਹੀਂ, ਹਰ ਵਸਤੂ ਪ੍ਰਾਪਤ ਹੋ ਜਾਂਦੀ ਹੈ।
sí Sirviéndolo, uno logra todo. (1)
rwm rwm boil rwm rwm ]
raam raam bol raam raam ||
The Lord's Name - chant the Lord's Name.
ਪ੍ਰਭੂ ਦੇ ਨਾਮ, ਪ੍ਰਭੂ ਦੇ ਨਾਮ ਦਾ ਤੂੰ ਉਚਾਰਨ ਕਰ।
Recita el Nombre de ese Dios
iqAwghu mn ky sgl kwm ]1] rhwau ]
tiaagahu man ke sagal kaam ||1|| rahaau ||
Abandon all the desires of your mind. ||1||Pause||
ਹੇ ਬੰਦੇ! ਅਤੇ ਆਪਣੇ ਚਿੱਤ ਦੇ ਸਾਰੇ ਸੰਕਲਪ ਛੱਡ ਦੇ। ਠਹਿਰਾਉ।
y deja ya las ansiedades de tu mente. (1-Pausa)
ijs ky Dwry Drix Akwsu ]
jis ke dhaare dharan akaas ||
He is the Support of the earth and the sky.
ਤੂੰ ਉਸ ਦਾ ਆਰਾਧਨ ਕਰ, ਜੋ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।
Quien mantiene los cielos y la tierra,
Git Git ijs kw hY pRgwsu ]
ghaT ghaT jis kaa hai pragaas ||
His Light illuminates each and every heart.
ਜਿਸ ਦੀ ਰੌਸ਼ਨੀ ਸਾਰਿਆਂ ਦਿਲਾਂ ਵਿੱਚ ਰਮ ਰਹੀ ਹੈ,
sí, Aquél que ilumina los corazones,
ijsu ismrq piqq punIq hoie ]
jis simarat patit puneet hoi ||
Meditating in remembrance on Him, even fallen sinners are sanctified;
ਤੇ ਜਿਸ ਦਾ ਚਿੰਤਨ ਕਰਨ ਦੁਆਰਾ ਪਾਪੀ ਪਵਿੱਤਰ ਹੋ ਜਾਂਦੇ ਹਨ,
por todas partes, meditando en Él, hasta los malvados son purificados
AMq kwil iPir iPir n roie ]2]
a(n)t kaal fir fir na roi ||2||
in the end, they will not weep and wail over and over again. ||2||
ਅਤੇ ਅਖੀਰ ਨੂੰ ਉਹ ਮੁੜ ਮੁੜ ਕੇ ਨਹੀਂ ਰੋਂਦੇ।
y uno no se arrepiente ni vacila al final, habita en Él. (2)
sgl Drm mih aUqm Drm ]
sagal dharam meh uootam dharam ||
Among all religions, this is the ultimate religion.
ਸਾਰਿਆਂ ਧਰਮੀ-ਕਮਾਂ ਵਿਚੋਂ ਉਤਮ ਧਰਮੀ-ਕਮ ਹੈ (ਨਾਮ-ਜਪਣ)।
De todas las religiones, la más sublime es la Religión de Dios,
krm krqUiq kY aUpir krm ]
karam karatoot kai uoopar karam ||
Among all rituals and codes of conduct, this is above all.
ਸਮੂਹ ਕਰਮਕਾਂਡਾਂ ਅਤੇ ਆਚਰਨਾਂ ਵਿਚੋਂ ਹਰੀ ਦੀ ਸੇਵਾ ਦਾ ਕੰਮ ਮਹਾਨ ਸਰੇਸ਼ਟ ਹੈ।
es lo más Elevado de lo que está elevado.
ijs kau cwhih suir nr dyv ]
jis kau chaaheh sur nar dhev ||
The angels, mortals and divine beings long for Him.
ਜਿਸ ਨੂੰ ਦੈਵੀ ਪੁਰਸ਼ ਅਤੇ ਦੇਵਤੇ ਲੋਚਦੇ ਹਨ,
Él, tu Dios, es buscado por hombres, dioses y ángeles,
sMq sBw kI lghu syv ]3]
sa(n)t sabhaa kee lagahu sev ||3||
To find Him, commit yourself to the service of the Society of the Saints. ||3||
ਉਹ ਸਤਿਸੰਗਤ ਦੀ ਸੇਵਾ ਟਹਿਲ ਅੰਦਰ ਜੁੜਨ ਦੁਆਰਾ ਪ੍ਰਾਪਤ ਹੁੰਦਾ ਹੈ।
dedica tu vida entonces a la Sociedad de los Santos. (3)
Awid puriK ijsu kIAw dwnu ]
aadh purakh jis keeaa dhaan ||
One whom the Primal Lord God blesses with His bounties,
ਜਿਸ ਨੂੰ ਆਦੀ ਪ੍ਰਭੂ ਆਪਣੀ ਬਖਸ਼ੀਸ਼ ਬਖਸ਼ਦਾ ਹੈ,
Aquél que ofrece su ser al Ser Primordial,
iqs kau imilAw hir inDwnu ]
tis kau miliaa har nidhaan ||
obtains the treasure of the Lord.
ਉਸ ਨੂੰ ਹੀ ਪ੍ਰਭੂ ਦਾ ਖਜਾਨਾਂ ਪ੍ਰਾਪਤ ਹੁੰਦਾ ਹੈ।
llega hasta Dios, el Tesoro de Éxtasis.
iqs kI giq imiq khI n jwie ]
tis kee gat mit kahee na jai ||
His state and extent cannot be described.
ਉਸ ਦੀ ਅਵਸਥਾ ਤੇ ਵਿਸਥਾਰ ਆਖੇ ਨਹੀਂ ਜਾ ਸਕਦੇ।
Su Estado es Glorioso, uno no lo puede sondear, dice Nanak,
nwnk jn hir hir iDAwie ]4]9]
naanak jan har har dhiaai ||4||9||
Servant Nanak meditates on the Lord, Har, Har. ||4||9||
ਗੋਲਾ ਨਾਨਕ, ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
el que habita en nuestro Único Señor, es el Hombre de Dios. (4-9)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
mn qn BIqir lwgI ipAws ]
man tan bheetar laagee piaas ||
My mind and body are gripped by thirst and desire.
ਮੇਰੀ ਜਿੰਦੜੀ ਤੇ ਦੇਹਿ ਅੰਦਰ ਪ੍ਰਭੂ ਦੇ ਦੀਦਾਰ ਦੀ ਤ੍ਰੇਹ ਹੈ।
Mi cuerpo, mente y Alma tienen hambre del Señor,
guir dieAwil pUrI myrI Aws ]
gur dhiaal pooree meree aas ||
The Merciful Guru has fulfilled my hopes.
ਦਇਆਵਾਨ ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿੱਤੀ ਹੈ।
oh ¡qué Bondadoso es mi Guru que me ha dado la Satisfacción de mi ser!
iklivK kwty swDsMig ]
kilavikh kaaTe saadhasa(n)g ||
In the Saadh Sangat, the Company of the Holy, all my sins have been taken away.
ਸਤਿਸੰਗਤ ਅੰਦਰ ਮੇਰੇ ਪਾਪ ਮਿਟ ਗਏ ਹਨ।
Me he liberado de las consecuencias de mis faltas al asociarme con los Santos del Señor,
nwmu jipE hir nwm rMig ]1]
naam japio har naam ra(n)g ||1||
I chant the Naam, the Name of the Lord; I am in love with the Name of the Lord. ||1||
ਮੈਂ ਪਿਆਰ ਨਾਲ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
y medito en el Nombre fundido en Su Amor. (1)
gur prswid bsMqu bnw ]
gur parasaadh basa(n)t banaa ||
By Guru's Grace, this spring of the soul has come.
ਗੁਰਾਂ ਦੀ ਦਇਆ ਦੁਆਰਾ, ਮੈਂ ਆਨੰਦ ਅੰਦਰ ਵੱਸਦਾ ਹਾਂ।
Ahora, por la Gracia del Guru, hay Primavera para mi por todas partes
crn kml ihrdY auir Dwry sdw sdw hir jsu sunw ]1] rhwau ]
charan kamal hiradhai ur dhaare sadhaa sadhaa har jas sunaa ||1|| rahaau ||
I enshrine the Lord's Lotus Feet within my heart; I listen to the Lord's Praise, forever and ever. ||1||Pause||
ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾਉਂਦਾ ਹਾਂ ਅਤੇ ਹਮੇਸ਼ਾਂ, ਹਮੇਸ਼ਾਂ ਹੀ ਪ੍ਰਭੂ ਦੀ ਮਹਿਮਾਂ ਸ੍ਰਵਣ ਕਰਦਾ ਹਾਂ। ਠਹਿਰਾਉ।
y así elevo el Loto de los Pies de Dios en mi corazón y canto para siempre Su Alabanza. (1-Pausa)