sUhI mhlw 4 Gru 7
soohee mahalaa chauthhaa ghar satvaa
Soohee, Fourth Mehl, Seventh House:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sUhI mhlw 4 Gru 7
soohee mahalaa chauthhaa ghar satvaa
Soohee, Fourth Mehl, Seventh House:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
qyry kvn kvn gux kih kih gwvw qU swihb guxI inDwnw ]
tere kavan kavan gun keh keh gaavaa too saahib gunee nidhaanaa ||
Which, which of Your Glorious Virtues should I sing and recount, Lord? You are my Lord and Master, the treasure of excellence.
ਤੇਰੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਮੈਂ ਆਖਾਂ, ਬੋਲਾਂ ਤੇ ਗਾਇਨ ਕਰਾਂ? ਤੂੰ ਹੇ ਸੁਆਮੀ! ਵਡਿਆਈਆਂ ਦਾ ਖਜ਼ਾਨਾ ਹੈਂ।
¿Cuáles, cuáles de Tus Gloriosas Virtudes podría yo cantar, oh Señor? Eres el Señor y Maestro, el Tesoro de Excelencias.
qumrI mihmw brin n swkau qUM Twkur aUc Bgvwnw ]1]
tumaree mahimaa baran na saakau too(n) Thaakur uooch bhagavaanaa ||1||
I cannot express Your Glorious Praises. You are my Lord and Master, lofty and benevolent. ||1||
ਤੇਰੀ ਉਸਤਤੀ ਮੈਂ ਬਿਆਨ ਨਹੀਂ ਕਰ ਸਕਦਾ। ਤੂੰ ਮੇਰੇ ਬੁਲੰਦ ਕੀਰਤੀਮਾਨ ਸੁਆਮੀ ਹੈਂ।
No puedo expresar Tu Gloriosa Alabanza, eres mi Maestro, Elevado y Benevolente. (1)
mY hir hir nwmu Dr soeI ]
mai har har naam dhar soiee ||
The Name of the Lord, Har, Har, is my only support.
ਸੁਆਮੀ ਵਾਹਿਗੁਰੂ ਦਾ ਨਾਮ, ਕੇਵਲ ਉਹ ਹੀ ਮੇਰਾ ਆਸਰਾ ਹੈ।
El Nombre del Señor, Jar, Jar, es mi Único Soporte.
ijau BwvY iqau rwKu myry swihb mY quJ ibnu Avru n koeI ]1] rhwau ]
jiau bhaavai tiau raakh mere saahib mai tujh bin avar na koiee ||1|| rahaau ||
If it pleases You, please save me, O my Lord and Master; without You, I have no other at all. ||1||Pause||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਮਾਲਕ! ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ। ਠਹਿਰਾਉ।
Si Te place, por favor sálvame, oh mi Señor y Maestro, sin Ti, no tengo a nadie más. (1-Pausa)
mY qwxu dIbwxu qUhY myry suAwmI mY quDu AwgY Ardwis ]
mai taan dheebaan toohai mere suaamee mai tudh aagai aradhaas ||
You alone are my strength, and my Court, O my Lord and Master; unto You alone I pray.
ਮੇਰੀ ਸੱਤਿਆ ਅਤੇ ਕਚਹਿਰੀ ਕੇਵਲ ਤੂੰ ਹੀ ਹੈਂ, ਹੇ ਮੇਰੇ ਮਾਲਕ! ਕੇਵਲ ਤੇਰੇ ਸਾਹਮਣੇ ਹੀ ਮੈਂ ਪ੍ਰਾਰਥਨਾ ਕਰਦਾ ਹਾਂ।
Eres mi Poder, mi única Corte, mi Maestro; sólo a Ti te rezo.
mY horu Qwau nwhI ijsu pih krau bynµqI myrw duKu suKu quJ hI pwis ]2]
mai hor thaau naahee jis peh karau bena(n)tee meraa dhukh sukh tujh hee paas ||2||
There is no other place where I can offer my prayers; I can tell my pains and pleasures only to You. ||2||
ਕੋਈ ਹੋਰ ਜਗ੍ਹਾ ਨਹੀਂ ਜਿਥੇ ਮੈਂ ਅਰਦਾਸ ਕਰਾਂ। ਆਪਣੀ ਖੁਸ਼ੀ ਅਤੇ ਗਮੀ ਮੈਂ ਕੇਵਲ ਤੇਰੇ ਅੱਗੇ ਹੀ ਰੱਖਦਾ ਹਾਂ।
No hay ningún otro lugar para orar; sólo a Ti te puedo contar mis dichas y mis tristezas. (2)
ivcy DrqI ivcy pwxI ivic kwst Agin DrIjY ]
viche dharatee viche paanee vich kaasaT agan dhareejai ||
Water is locked up in the earth, and fire is locked up in wood.
ਜ਼ਮੀਨ ਅਤੇ ਜਲ ਇਕੇ ਥਾਂ ਅੰਦਰ ਵਸਦੇ ਹਨ ਅਤੇ ਅੱਗ ਲੱਕੜ ਅੰਦਰ ਟਿਕਾਈ ਹੋਈ ਹੈ।
La tierra está rodeada de agua; el fuego está guardado en la madera.
bkrI isMGu iekqY Qwie rwKy mn hir jip BRmu Bau dUir kIjY ]3]
bakaree si(n)gh ikatai thai raakhe man har jap bhram bhau dhoor keejai ||3||
The sheep and the lions are kept in one place; O mortal, meditate on the Lord, and your doubts and fears shall be removed. ||3||
ਬੱਕਰੀ ਅਤੇ ਸ਼ੇਰ ਸਾਹਿਬ ਨੇ ਇਕੇ ਜਗ੍ਹਾ ਤੇ ਰੱਖੇ ਹੋਏ ਹਨ। ਹੇ ਬੰਦੇ! ਤੂੰ ਹਰੀ ਦਾ ਆਰਾਧਨ ਕਰ ਅਤੇ ਆਪਣੇ ਸੰਦੇਹ ਅਤੇ ਡਰ ਨੂੰ ਨਵਿਰਤ ਕਰ ਦੇ।
el fuego está guardado en la madera. La oveja y el león habitan en el mismo recinto. Calma tus dudas, oh mente, y contempla a tu Señor. (3)
hir kI vifAweI dyKhu sMqhu hir inmwixAw mwxu dyvwey ]
har kee vaddiaaiee dhekhahu sa(n)tahu har nimaaniaa maan dhevaae ||
So behold the glorious greatness of the Lord, O Saints; the Lord blesses the dishonored with honor.
ਵਾਹਿਗੁਰੂ ਦੀ ਵਿਸ਼ਾਲਤਾ ਵੱਲ ਤੱਕੋ, ਹੇ ਸਾਧੂਓ! ਪ੍ਰਭੂ ਬੇਪੱਤਿਆਂ ਨੂੰ ਪਤਿ ਪਰਦਾਨ ਕਰਦਾ ਹੈ।
Oh Santos, mediten en la Gloria del Señor; el Señor bendice con poder al que no lo tiene.
ijau DrqI crx qly qy aUpir AwvY iqau nwnk swD jnw jgqu Awix sBu pYrI pwey ]4]1]12]
jiau dharatee charan tale te uoopar aavai tiau naanak saadh janaa jagat aan sabh pairee paae ||4||1||12||
As dust rises from underfoot, O Nanak, so does the Lord make all people fall at the feet of the Holy. ||4||1||12||
ਜਿਸ ਤਰ੍ਹਾਂ ਮਿੱਟੀ ਪੈਰਾਂ ਦੇ ਹੇਠਾਂ ਤੋਂ ਉਤੇ ਆ ਜਾਂਦੀ ਹੈ, ਇਸੇ ਤਰ੍ਹਾਂ ਹੀ, ਹੇ ਨਾਨਕ! ਸੁਆਮੀ ਸਾਰੇ ਸੰਸਾਰ ਨੂੰ ਲਿਆ ਕੇ ਪਵਿੱਤਰ ਪੁਰਸ਼ਾਂ ਦੇ ਪਗੀਂ ਪਾ ਦਿੰਦਾ ਹੈ।
Así como el polvo es levantado a nuestro paso, así el Señor, oh, dice Nanak, eleva a los hombres Santos por encima del mundo. (4-1-12)
sUhI mhlw 4 ]
soohee mahalaa chauthhaa ||
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
qUM krqw sBu ikCu Awpy jwxih ikAw quDu pih AwiK suxweIAY ]
too(n) karataa sabh kichh aape jaaneh kiaa tudh peh aakh sunaieeaai ||
You Yourself, O Creator, know everything; what can I possibly tell You?
ਤੂੰ ਹੇ ਸਿਰਜਣਹਾਰ! ਖੁਦ ਹੀ ਸਾਰਾ ਕੁਝ ਜਾਣਦਾ ਹੈਂ। ਮੈਂ ਤੈਨੂੰ ਕੀ ਕਹਿ ਕੇ ਸੁਣਾਵਾਂ?
Oh Señor Creador, Tú lo conoces todo; ¿qué podemos decirte?
burw Blw quDu sBu ikCu sUJY jyhw ko kry qyhw ko pweIAY ]1]
buraa bhalaa tudh sabh kichh soojhai jehaa ko kare tehaa ko paieeaai ||1||
You know all the bad and the good; as we act, so are we rewarded. ||1||
ਮੰਦੇ ਅਤੇ ਚੰਗੇ ਤੂੰ ਸਾਰਿਆਂ ਨੂੰ ਜਾਣਦਾ ਹੈ। ਜਿਹੋ ਜਿਹਾ ਕੋਈ ਬੀਜਦਾ ਹੈ, ਉਹੋ ਜਿਹਾ ਹੀ ਉਹ ਵੱਢ ਲੈਂਦਾ ਹੈ।
Conoces lo bueno y lo malo en nosotros, y lo que sembramos, eso cosechamos.(1)
myry swihb qUM AMqr kI ibiD jwxih ]
mere saahib too(n) a(n)tar kee bidh jaaneh ||
O my Lord and Master, You alone know the state of my inner being.
ਹੇ ਮੇਰੇ ਸੁਆਮੀ! ਤੂੰ ਮਨ ਦੀ ਹਾਲਤ ਨੂੰ ਜਾਣਦਾ ਹੈਂ।
Oh mi Maestro, Tú conoces mi estado interno;
burw Blw quDu sBu ikCu sUJY quDu BwvY iqvY bulwvih ]1] rhwau ]
buraa bhalaa tudh sabh kichh soojhai tudh bhaavai tivai bulaaveh ||1|| rahaau ||
You know all the bad and the good; as it pleases You, so You make us speak. ||1||Pause||
ਬੁਰਿਆਂ ਅਤੇ ਭਲਿਆਂ, ਤੂੰ ਸਾਰਿਆਂ ਨੂੰ ਜਾਣਦਾ ਹੈਂ। ਜਿਸ ਤਰ੍ਹਾਂ ਤੇਰੀ ਰਜ਼ਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਬੁਲਾਉਂਦਾ ਹੈਂ। ਠਹਿਰਾਉ।
conoces lo bueno y lo malo en mí y de acuerdo a Tu Voluntad, me señalas el tono. (1-Pausa)
sBu mohu mwieAw srIru hir kIAw ivic dyhI mwnuK Bgiq krweI ]
sabh moh maiaa sareer har keeaa vich dhehee maanukh bhagat karaiee ||
The Lord has infused the love of Maya into all bodies; through this human body, there comes the opportunity to worship the Lord with devotion.
ਸਾਰੀਆਂ ਦੇਹਾਂ ਅੰਦਰ, ਵਾਹਿਗੁਰੂ ਨੇ ਸੰਸਾਰੀ ਪਦਾਰਥਾਂ ਦੀ ਲਗਨ ਫੂਕੀ ਹੋਈ ਹੈ ਅਤੇ ਮਨੁੱਖੀ ਸਰੂਪ ਅੰਦਰ ਉਸ ਨੇ ਆਪਣੀ ਪ੍ਰੇਮ-ਮਈ ਸੇਵਾ ਕਮਾਉਣਾ ਦਾ ਆਉਸਰ ਬਖਸ਼ਿਆ ਹੈ।
Eres Tú Quien ha creado mi cuerpo y después lo has envuelto en Maya y llenado de apegos, y eres Tú Quien ha hecho que en mi forma humana Te alabe.
ieknw siqguru myil suKu dyvih ieik mnmuiK DMDu iptweI ]2]
eikanaa satigur mel sukh dheveh ik manmukh dha(n)dh piTaiee ||2||
You unite some with the True Guru, and bless them with peace; while others, the self-willed manmukhs, are engrossed in worldly affairs. ||2||
ਆਰਾਮ ਪਰਾਪਤ ਕਰਨ ਦੀ ਕਈਆਂ ਨੂੰ ਤੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਕਈ ਅਧਰਮੀ ਸੰਸਾਰੀ ਕਾਰ-ਵਿਹਾਰਾਂ ਵਿੱਚ ਗਲਤਾਨ ਹਨ।
Algunos son guiados por Ti hasta el Verdadero Guru y obtienen Éxtasis; otros, conducidos por su ego, se pierden en el tumulto del mundo.(2)
sBu ko qyrw qUM sBnw kw myry krqy quDu sBnw isir iliKAw lyKu ]
sabh ko teraa too(n) sabhanaa kaa mere karate tudh sabhanaa sir likhiaa lekh ||
All belong to You, and You belong to all, O my Creator Lord; You wrote the words of destiny on the forehead of everyone.
ਸਾਰੇ ਤੇਰੇ ਹਨ ਅਤੇ ਤੂੰ ਸਾਰਿਆਂ ਦਾ ਹੈਂ। ਤੂੰ ਹੀ ਸਾਰਿਆਂ ਦੇ ਸੀਸ ਉਤੇ ਪ੍ਰਾਲਬਧ ਲਿਖੀ ਹੈ, ਹੇ ਮੇਰੇ ਸਿਰਜਣਹਾਰ!
Pero todo Te pertenece, y Tú perteneces a todo. Oh Señor Creador, nuestras cabezas penden de Tu Decreto,
jyhI qUM ndir krih qyhw ko hovY ibnu ndrI nwhI ko ByKu ]3]
jehee too(n) nadhar kareh tehaa ko hovai bin nadharee naahee ko bhekh ||3||
As You bestow Your Glance of Grace, so are mortals made; without Your Gracious Glance, no one assumes any form. ||3||
ਜਿਸ ਤਰ੍ਹਾਂ ਦੀ ਤੇਰੀ ਦ੍ਰਿਸ਼ਟੀ ਹੈ, ਉੇਸੇ ਤਰ੍ਹਾਂ ਦਾ ਹੀ ਕੋਈ ਹੋ ਜਾਂਦਾ ਹੈ। ਹੇ ਸੁਆਮੀ! ਬਗੈਰ ਤੇਰੀ ਮਿਹਰ ਕੋਈ ਜਣਾ ਕੋਈ ਸਰੂਪ ਧਾਰਨ ਨਹੀਂ ਕਰ ਸਕਦਾ।
y cuando bendices a alguien, lo transformas. Sin Tu Fuerza motivadora, no se puede desempeñar ningún papel. (3)
qyrI vifAweI qUMhY jwxih sB quDno inq iDAwey ]
teree vaddiaaiee too(n)hai jaaneh sabh tudhano nit dhiaae ||
You alone know Your Glorious Greatness; everyone constantly meditates on You.
ਤੇਰੀ ਮਹਿਮਾ ਕੇਵਲ ਤੂੰ ਹੀ ਜਾਣਦਾ ਹੈਂ, ਹੇ ਸਾਈਂ! ਹਰ ਕੋਈ ਹਮੇਸ਼ਾਂ ਤੈਨੂੰ ਹੀ ਯਾਦ ਕਰਦਾ ਹੈ।
Tu Gloria sólo Tú la conoces; todos Te contemplan siempre, y aquél a quien bendices,
ijs no quDu BwvY iqs no qUM mylih jn nwnk so Qwie pwey ]4]2]13]
jis no tudh bhaavai tis no too(n) meleh jan naanak so thai paae ||4||2||13||
That being, with whom You are pleased, is united with You; O servant Nanak, only such a mortal is accepted. ||4||2||13||
ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਉਸ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ। ਕੇਵਲ ਓਹੀ, ਹੇ ਨਫਰ ਨਾਨਕ! ਕਬੂਲ ਪੈਂਦਾ ਹੈ।
oh Dios, lo apruebas y se une a Ti. (4-2-13)
sUhI mhlw 4 ]
soohee mahalaa chauthhaa ||
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
ijn kY AMqir visAw myrw hir hir iqn ky siB rog gvwey ]
jin kai a(n)tar vasiaa meraa har har tin ke sabh rog gavaae ||
Those beings, within whose inner selves my Lord, Har, Har, dwells - all their diseases are cured.
ਜਿਨ੍ਹਾਂ ਦੇ ਆਤਮੇ ਅੰਦਰ ਮੇਰਾ ਸੁਆਮੀ ਮਾਲਕ ਵਸਦਾ ਹੈ, ਉਨ੍ਹਾਂ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
Las aflicciones y enfermedades de quienes tienen al Señor, Jar, Jar, habitando en su ser, son curadas
qy mukq Bey ijn hir nwmu iDAwieAw iqn pivqu prm pdu pwey ]1]
te mukat bhe jin har naam dhiaaiaa tin pavit param padh paae ||1||
They alone become liberated, who meditate on the Name of the Lord; they obtain the supreme status. ||1||
ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ, ਉਹ ਮੁਕਤ ਹੋ ਜਾਂਦੇ ਹਨ ਅਤੇ ਉਹ ਪਵਿਤਰ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ।
y se liberan. Quienes meditan en el Nombre del Señor, obtienen el Estado Supremo de Éxtasis. (1)
myry rwm hir jn Awrog Bey ]
mere raam har jan aarog bhe ||
O my Lord, the Lord's humble servants become healthy.
ਹੇ ਮੇਰੇ ਸਰਬ ਵਿਆਪਕ ਸੁਆਮੀ! ਰੱਬ ਦੇ ਗੋਲੇ ਹਮੇਸ਼ਾਂ ਲਈ ਨਵੇਂ ਨਰੋਏ ਹੋ ਜਾਂਦੇ ਹਨ।
Tus Devotos, oh Señor, se encuentran siempre saludables;
gur bcnI ijnw jipAw myrw hir hir iqn ky haumY rog gey ]1] rhwau ]
gur bachanee jinaa japiaa meraa har har tin ke haumai rog ge ||1|| rahaau ||
Those who meditate on my Lord, Har, Har, through the Word of the Guru's Teachings, are rid of the disease of ego. ||1||Pause||
ਗੁਰਾਂ ਦੇ ਉਪਦੇਸ਼ ਤਾਬੇ ਜੋ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਹੰਕਾਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ। ਠਹਿਰਾਉ।
aquéllos que han vivido en Ti a través de la Palabra del Shabd del Guru, fueron liberados de la oscuridad de su falsa conciencia. (1-Pausa)
bRhmw ibsnu mhwdyau qRY gux rogI ivic haumY kwr kmweI ]
brahamaa bisan mahaadheau trai gun rogee vich haumai kaar kamaiee ||
Brahma, Vishnu and Shiva suffer from the disease of the three gunas - the three qualities; they do their deeds in egotism.
ਬਰ੍ਹਮਾ, ਵਿਸ਼ਨੂੰ ਅਤੇ ਸ਼ਿਵਜੀ ਤਿੰਨਾਂ ਸੁਭਾਵਾਂ ਦੀ ਬੀਮਾਰੀ ਨਾਲ ਗ੍ਰਸੇ ਹੋਏ ਹਨ। ਉਹ ਸਵੈ-ਹਗਤਾ ਦੇ ਜਜ਼ਬੇ ਹੇਠਾਂ ਕੰਮ ਕਰਦੇ ਹਨ।
Brahma, Vishnú y Shiva se encuentran también atrapados en las garras de las tres Gunas y actúan con la idea de lo mío y lo tuyo,
ijin kIey iqsih n cyqih bpuVy hir gurmuiK soJI pweI ]2]
jin ke'ee tiseh na cheteh bapuRe har gurmukh sojhee paiee ||2||
The poor fools do not remember the One who created them; this understanding of the Lord is only obtained by those who become Gurmukh. ||2||
ਉਹ ਵਿਚਾਰ ਉਸ ਨੂੰ ਚੇਤੇ ਨਹੀਂ ਕਰਦੇ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ। ਸਾਹਿਬ ਦੀ ਸਮਝੋ ਗੁਰਾਂ ਦੇ ਰਾਹੀਂ ਪਰਾਪਤ ਹੁੰਦੀ ਹੈ।
pues pobres tontos, no recuerdan al Uno que los creó. Esta conciencia le llega sólo a quienes se convierten en Gurmukjs. (2)
haumY roig sBu jgqu ibAwipAw iqn kau jnm mrx duKu BwrI ]
haumai rog sabh jagat biaapiaa tin kau janam maran dhukh bhaaree ||
The entire world is afflicted by the disease of egotism. They suffer the terrible pains of birth and death.
ਸਾਰਾ ਸੰਸਾਰ ਸਵੈ-ਹੰਗਤਾ ਦੀ ਬੀਮਾਰੀ ਅੰਦਰ ਗ੍ਰਸਿਆ ਹੋਇਆ ਹੈ। ਉਨ੍ਹਾਂ ਜੰਮਣ ਅਤੇ ਮਰਨ ਦਾ ਮਹਾਨ ਕਸ਼ਟ ਉਠਾਉਣਾ ਪੈਂਦਾ ਹੈ।
El mundo entero está involucrado con el falso ego, y por ello, los hombres sufren al reencarnar una y otra vez.