kilAwn mhlw 4 ]
kaliaan mahalaa chauthhaa ||
Kalyaan, Fourth Mehl:
ਕਲਿਆਨ ਚੌਥੀ ਪਾਤਿਸ਼ਾਹੀ।
Kalyaan, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kilAwn mhlw 4 ]
kaliaan mahalaa chauthhaa ||
Kalyaan, Fourth Mehl:
ਕਲਿਆਨ ਚੌਥੀ ਪਾਤਿਸ਼ਾਹੀ।
Kalyaan, Mejl Guru Ram Das, Cuarto Canal Divino.
pRB kIjY ik®pw inDwn hm hir gun gwvhgy ]
prabh keejai kirapaa nidhaan ham har gun gaavahage ||
O God, Treasure of Mercy, please bless me, that I may sing the Glorious Praises of the Lord.
ਹੇ ਖੁਸ਼ੀ ਦੇ ਖ਼ਜ਼ਾਨੇ ਸਾਈਂ ਹਰੀ! ਤੂੰ ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀਆਂ ਸਿਫ਼ਤਾਂ ਗਾਇਨ ਕਰਾਂ।
Oh, Dios, Tesoro de Misericordia, bendíceme para que pueda cantar las Alabanzas Gloriosas del Señor.
hau qumrI krau inq Aws pRB moih kb gil lwvihgy ]1] rhwau ]
hau tumaree karau nit aas prabh moh kab gal laavahige ||1|| rahaau ||
I always place my hopes in You; O God, when will you take me in Your Embrace? ||1||Pause||
ਮੈਂ ਸਦੀਵ ਹੀ ਤੇਰੇ ਵਿੱਚ ਉਮੈਦ ਬੰਨ੍ਹੀ ਰੱਖਦਾ ਹਾਂ, ਹੇ ਸੁਆਮੀ! ਤੂੰ ਮੈਨੂੰ ਕਦੋਂ ਆਪਣੀ ਗਲਵੱਕੜੀ ਵਿੱਚ ਲਵੇਗਾਂ? ਠਹਿਰਾਓ।
Mis esperanzas están siempre puestas en Ti. Oh, Dios, ¿cuándo me llevarás en Tu Abrazo? (1-Pausa)
hm bwirk mugD ieAwn ipqw smJwvihgy ]
ham baarik mugadh iaan pitaa samajhaavahige ||
I am a foolish and ignorant child; Father, please teach me!
ਮੈਂ ਤੇਰਾ ਬੇਸਮਝਠ ਅਤੇ ਨਾਦਾਨ ਬੱਚਾ ਹਾਂ, ਹੇ ਸੁਆਮੀ ਮਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲੱਗਦਾ ਹੈ, ਹੇ ਆਲਮ ਦੇ ਬਾਬਲ! ਤੂੰ ਮੈਨੂੰ ਕਦੋ ਆਪਣੀ ਸਿਖ਼ਮਤ ਪ੍ਰਦਾਨ ਕਰ।
Oh Padre, soy el niño tonto e ignorante, por favor enséñame, pues cometo errores una y otra vez,
suqu iKnu iKnu BUil ibgwir jgq ipq Bwvihgy ]1]
sut khin khin bhool bigaar jagat pit bhaavahige ||1||
Your child makes mistakes again and again, but still, You are pleased with him, O Father of the Universe. ||1||
ਤੇਰਾ ਬੱਚਾ, ਹਰ ਮੁਹਤ ਭੁਲਦਾ ਅਤੇ ਗ਼ਲਤੀਆਂ ਕਰਦਾ ਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲਗਦਾ ਹੈ, ਹੇ ਆਲਮ ਦੇ ਬਾਬਲ।
y aún así continúas complacido conmigo. Oh, Padre del Universo. (1)
jo hir suAwmI qum dyhu soeI hm pwvhgy ]
jo har suaamee tum dheh soiee ham paavahage ||
Whatever You give me, O my Lord and Master - that is what I receive.
ਜਿਹੜਾ ਕੁਝ ਤੂੰ ਮੈਨੂੰ ਦਿੰਦਾ ਹੈਂ, ਹੇ ਸੁਅਮੀ ਵਾਹਿਗੁਰੂ ਕੇਵਲ ਉਹ ਹੀ ਮੈਂ ਪਾਉਂਦਾ ਹਾਂ।
Todo lo que me das, eso es lo que recibo,
moih dUjI nwhI Taur ijsu pih hm jwvhgy ]2]
moh dhoojee naahee Thaur jis peh ham jaavahage ||2||
There is no other place where I can go. ||2||
ਮੇਰੇ ਲਈ ਹੋਰ ਕੋਈ ਥਾਂ ਨਹੀਂ, ਜਿਥੇ ਮੈਂ ਜਾ ਸਕਾਂਗੇ ਬਾਬਲ! ਤੂੰ ਮੈਨੂੰ ਆਪਣੀ ਸਿਖਮਤ ਪ੍ਰਦਾਨ ਕਰ।
no hay otro lugar donde pueda ir. (2)
jo hir Bwvih Bgq iqnw hir Bwvihgy ]
jo har bhaaveh bhagat tinaa har bhaavahige ||
Those devotees who are pleasing to the Lord - the Lord is pleasing to them.
ਉਹ ਸੰਤ, ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਕੇਵਲ ਉਨ੍ਹਾਂ ਨੂੰ ਹੀ ਵਾਹਿਗੁਰੂ ਚੰਗਾ ਲੱਗਦਾ ਹੈ।
Los Devotos que complacen al Señor, el Señor los complace a ellos.
joqI joiq imlwie joiq ril jwvhgy ]3]
jotee jot milai jot ral jaavahage ||3||
Their light merges into the Light; the lights are merged and blended together. ||3||
ਪ੍ਰਕਾਸ਼ਵਾਨ ਪ੍ਰਭੂ ਉਨ੍ਹਾਂ ਦੇ ਪ੍ਰਕਾਸ਼ ਨੂੰ ਆਪਣੇ ਪ੍ਰਕਾਸ਼ ਵਿੱਚ ਅਭੇਦ ਕਰ ਲਵੇਗਾ, ਤੇ ਦੋਨੋਂ ਪ੍ਰਕਾਸ਼ ਇਸ ਤਰ੍ਹਾਂ ਇਕ-ਮਿਕ ਹੋ ਜਾਣਗੇ।
Su luz se inmerge en la Luz Divina, las Luces se mezclan y funden. (3)
hir Awpy hoie ik®pwlu Awip ilv lwvihgy ]
har aape hoi kirapaal aap liv laavahige ||
The Lord Himself has shown mercy; He lovingly attunes me to Himself.
ਖ਼ੁਦ ਬਖ਼ੁਦ ਮਿਹਰਬਾਨ ਹੋ, ਹਰੀ ਮੇਰਾ ਪਿਆਰ ਆਪਣੇ ਨਾਲ ਪਾ ਲਵੇਗਾ।
El Señor me mostró Su Misericordia, pues con todo Amor me entonó en Su Ser.
jnu nwnku srin duAwir hir lwj rKwvihgy ]4]6]
jan naanak saran dhuaar har laaj rakhaavahige ||4||6||
Servant Nanak seeks the Sanctuary of the Door of the Lord, who protects his honor. ||4||6|| First Set of Six ||
ਗੋਲੇ ਨਾਨਕ ਨੇ ਸੁਆਮੀ ਦੇ ਦਰ ਦੀ ਪਨਾਹ ਲਈ ਹੈ ਅਤੇ ਉਹ ਸੁਆਮੀ ਹੀ ਉਸ ਦੀ ਲੱਜਿਆ ਰੱਖੇਗਾ।
El Sirviente Nanak busca el Santuario de la Puerta del Señor, ahí su Honor es protegido. (4-6)
Ckw 1 ]
chhakaa 1 ||
Primera Parte de Seis
kilAwnu BopwlI mhlw 4
kaliaan bhopaalee mahalaa chauthhaa
Kalyaan Bhopaalee, Fourth Mehl:
ਕਲਿਆਨ ਭੋਪਾਲੀ। ਚੌਥੀ ਪਾਤਿਸ਼ਾਹੀ।
Kalyaan, Bupali, Mejl Guru Ram Das, Cuarto Canal Divino,
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
pwrbRhmu prmysuru suAwmI dUK invwrxu nwrwiexy ]
paarabraham paramesur suaamee dhookh nivaaran naaraine ||
O Supreme Lord God, Transcendent Lord and Master, Destroyer of pain, Transcendental Lord God.
ਹੇ ਆਦੀ ਪੁਰਖ! ਅਤੇ ਸ਼੍ਰੋਮਣੀ ਵਾਹਿਗੁਰੂ, ਸਾਹਿਬ ਮਾਲਕ, ਤੂੰ ਦੁਖੜੇ ਦੂਰ ਕਰਨ ਵਾਲਾ ਹੈ।
Oh Supremo Señor Dios, Trascendente Señor y Maestro, Destructor del Dolor, Señor Dios Supremo,
sgl Bgq jwcih suK swgr Bv iniD qrx hir icMqwmxy ]1] rhwau ]
sagal bhagat jaacheh sukh saagar bhav nidh taran har chi(n)taamane ||1|| rahaau ||
All Your devotees beg of You. Ocean of peace, carry us across the terrifying world-ocean; You are the Wish-fulfilling Jewel. ||1||Pause||
ਜਿਸ ਕੋਲੋਂ ਤੇਰੇ ਸਾਰੇ ਅਨੁਰਾਗੀ ਮੰਗਦੇ ਹਨ, ਤੂੰ ਭਿਆਨਕ ਸੰਸਾਰ ਸਮੁੰਦਰ ਪਾਰ ਕਰਨ ਲਈ ਇਕ ਜਹਾਜ਼ ਅਤੇ ਮਨਸ਼ਾ ਪੂਰਨ ਕਰਨ ਵਾਲਾ ਮਾਲਕ ਹੈਂ। ਠਹਿਰਾਓ।
todos Tus Devotos suplican hincados, oh, Océano de Paz, llévanos a través del aterrador océano del mundo, Eres la Joya que cumple los deseos. (1-Pausa)
dIn dieAwl jgdIs dmodr hir AMqrjwmI goibMdy ]
dheen dhiaal jagadhees dhamodhar har a(n)tarajaamee gobi(n)dhe ||
Merciful to the meek and poor, Lord of the world, Support of the earth, Inner-knower, Searcher of hearts, Lord of the Universe.
ਹੇ ਧਰਤੀ ਦੇ ਆਸਰੇ ਅਤੇ ਆਲਮ ਦੇ ਮਾਲਕ! ਸੁਆਮੀ ਵਾਹਿਗੁਰੂ, ਤੂੰ ਮਸਕੀਨਾਂ ਤੇ ਮਿਹਰਬਾਨ ਅਤੇ ਦਿਲਾਂ ਦੀਆਂ ਜਾਨਣਹਾਰ ਹੈਂ।
Eres Misericordioso con el pobre y desamparado, Señor del Mundo, Soporte de la Tierra, Conocedor Íntimo, Buscador de Corazones, Señor del Universo,
qy inrBau ijn sRIrwmu iDAwieAw gurmiq murwir hir mukMdy ]1]
te nirabhau jin sreeraam dhiaaiaa gurmat muraar har muka(n)dhe ||1||
Those who meditate on the Supreme Lord become fearless. Through the Wisdom of the Guru's Teachings, they meditate on the Lord, the Liberator Lord. ||1||
ਜੋ ਗੁਰਾਂ ਦੇ ਉਪਦੇਸ਼ ਦੁਆਰਾ ਹੰਕਾਰ ਦੇ ਵੈਰੀ ਅਤੇ ਮੋਖਸ਼ ਦੇਣਹਾਰ ਮਹਾਰਾਜ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਭੈ-ਰਹਿਤ ਹੋ ਜਾਂਦੇ ਹਨ।
quienes meditan en el Supremo Señor se vuelven valientes. Mediante la Sabiduría de la Enseñanza del Guru ellos meditan en el Señor, el Libertador. (1)
jgdIsur crn srn jo Awey qy jn Bv iniD pwir pry ]
jagadheesur charan saran jo aae te jan bhav nidh paar pare ||
Those who come to Sanctuary at the Feet of the Lord of the Universe - those humble beings cross over the terrifying world-ocean.
ਜੋ ਸੰਸਾਰ ਸੁਆਮੀ ਦੇ ਪੈਰਾਂ ਦੀ ਪਨਾਹ ਲੈਂਦੇ ਹਨ, ਉਹ ਪੁਰਸ਼ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Quienes llegan al Santuario de los Pies del Señor del Universo, esos humildes seres cruzan el aterrador océano del mundo.
Bgq jnw kI pYj hir rwKY jn nwnk Awip hir ik®pw kry ]2]1]7]
bhagat janaa kee paij har raakhai jan naanak aap har kirapaa kare ||2||1||7||
The Lord preserves the honor of His humble devotees; O servant Nanak, the Lord Himself showers them with His Grace. ||2||1||7||
ਵਾਹਿਗੁਰੂ ਸੰਤ ਸਰੂਪ ਪੁਰਸ਼ਾਂ ਦੀ ਇਜ਼ਤ ਆਬਰੂ ਰੱਖਦਾ ਹੈ, ਹੇ ਗੋਲੇ ਨਾਨਕ, ਸੁਆਮੀ ਖੁਦ ਹੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
El Señor conserva el Honor de Sus humildes Devotos, oh dice el Sirviente Nanak, el Señor Mismo los rocía con Su Gracia. (2-1-7)
rwgu kilAwnu mhlw 5 Gru 1
raag kaliaan mahalaa panjavaa ghar pehilaa
Raag Kalyaan, Fifth Mehl, First House:
ਰਾਗੁ ਕਲਿਆਨ ਪੰਜਵੀਂ ਪਾਤਿਸ਼ਾਹੀ।
Rag, Kalyaan, Mejl Guru Aryan Dev, Quinto Canal Divino, Quinta Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
hmwrY eyh ikrpw kIjY ]
hamaarai eh kirapaa keejai ||
Please grant me this blessing:
ਮੇਰੇ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ।
Concédeme la Bendición para que la abeja humilde de mi mente se inmerja una
Ail mkrMd crn kml isau mnu Pyir Pyir rIJY ]1] rhwau ]
al makara(n)dh charan kamal siau man fer fer reejhai ||1|| rahaau ||
May the bumble-bee of my mind be immersed again and again in the Honey of Your Lotus Feet. ||1||Pause||
ਕਿ ਮੇਰੇ ਚਿੱਤ ਦਾ ਭੌਰਾ ਤੇਰੇ ਕੰਵਲ ਪੈਰਾਂ ਦੇ ਸ਼ਹਿਦ ਨਾਲ ਮੁੜ ਮੁੜ ਕੇ ਜੁੜਿਆ ਰਹੇ। ਠਹਿਰਾਓ।
y otra vez en la miel del Loto de Tus Pies. (1-Pausa)
Awn jlw isau kwju n kCUAY hir bUMd cwiqRk kau dIjY ]1]
aan jalaa siau kaaj na kachhooaai har boo(n)dh chaatirak kau dheejai ||1||
I am not concerned with any other water; please bless this songbird with a Drop of Your Water, Lord. ||1||
ਮੇਰਾ ਕਿਸੇ ਹੋਰਸ ਪ੍ਰਾਣੀ ਨਾਲ ਲਗਾਓ ਨਹੀਂ, ਹੇ ਵਾਹਿਗੁਰੂ! ਤੂੰ ਮੈਂ, ਪਪੀਹੇ ਨੂੰ, ਆਪਣੇ ਨਾਮ-ਭਾਣੀ ਦੀ ਇੱਕ ਕਣੀ ਪ੍ਰਦਾਨ ਕਰ।
Cualquier otra agua no sirve, por favor bendice a este Chatvik con la Gota de Tu Agua, oh Señor. (1)
ibnu imlby nwhI sMqoKw pyiK drsnu nwnku jIjY ]2]1]
bin milabe naahee sa(n)tokhaa pekh dharasan naanak jeejai ||2||1||
Unless I meet my Lord, I am not satisfied. Nanak lives, gazing upon the Blessed Vision of His Darshan. ||2||1||
ਆਪਣੇ ਵਾਹਿਗੁਰੂ ਦੇ ਮਿਲਣ ਦੇ ਬਗੈਰ, ਮੈਨੂੰ ਸਬਰ ਨਹੀਂ ਆਉਂਦਾ। ਨਾਨਕ ਆਪਣੇ ਸੁਆਮੀ ਦਾ ਦੀਦਾਰ ਦੇਖਣ ਦੁਆਰਾ ਹੀ ਜੀਉਂਦਾ ਹੈ।
No estaré satisfecho hasta que encuentre a mi Señor. Nanak vive con su mirada puesta en la Visión Bendita de Su Darshan. (2-1)
kilAwn mhlw 5 ]
kaliaan mahalaa panjavaa ||
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
Kalyaan, Mejl Guru Aryan Dev, Quinto Canal Divino.
jwicku nwmu jwcY jwcY ]
jaachik naam jaachai jaachai ||
This beggar begs and begs for Your Name, Lord.
ਤੇਰਾ ਮੰਗਤਾ, ਹੇ ਸਾਈਂ! ਤੇਰਾ ਨਾਮ ਹੀ ਮੰਗਦਾ ਅਤੇ ਲੋਚਦਾ ਹੈ।
Hincado, este pordiosero suplica y suplica obtener tu Nombre, oh Señor,
srb Dwr srb ky nwiek suK smUh ky dwqy ]1] rhwau ]
sarab dhaar sarab ke naik sukh samooh ke dhaate ||1|| rahaau ||
You are the Support of all, the Master of all, the Giver of absolute peace. ||1||Pause||
ਤੂੰ ਹੇ ਸਾਈਂ! ਸਾਰਿਆਂ ਦਾ ਆਸਰਾ, ਸਾਰਿਆਂ ਦਾ ਮਾਲਕ ਅਤੇ ਸਾਰੇ ਆਰਾਮ ਦੇਣ ਵਾਲਾ ਹੈਂ। ਠਹਿਰਾਓ।
eres el Soporte de todos y el Maestro de todos, el Dador de la Paz Absoluta. (1-Pausa)
kyqI kyqI mWgin mwgY BwvnIAw so pweIAY ]1]
ketee ketee maa(n)gan maagai bhaavaneeaa so paieeaai ||1||
So many, so very many, beg for charity at Your Door; they receive only what You are pleased to give. ||1||
ਕ੍ਰੋੜਾਂ ਹੀ ਤੇਰੇ ਬੂਹੇ ਤੇ ਖੈਰ ਮੰਗਦੇ ਹਨ, ਪ੍ਰੰਤੂ ਉਨ੍ਹਾਂ ਨੂੰ ਕੇਵਲ ਉਹ ਹੀ ਮਿਲਦਾ ਹੈ, ਜੋ ਕੁਝ ਤੂੰ ਪ੍ਰਸੰਨ ਹੋ ਕੇ ਦਿੰਦਾ ਹੈਂ।
Hay tantos pero tantos que hincados piden por Caridad a Tu Puerta y ellos reciben sólo lo que Te complace darles. (1)
sPl sPl sPl drsu ry pris pris gun gweIAY ]
safal safal safal dharas re paras paras gun gaieeaai ||
Fruitful, fruitful, fruitful is the Blessed Vision of His Darshan; touching His Touch, I sing His Glorious Praises.
ਐ ਇਨਸਾਨ, ਫਲਦਾਇਕ! ਲਾਭਦਾਇਕ ਅਤੇ ਸਫਲ ਹੈ ਸਾਈਂ ਦਾ ਦਰਸ਼ਨ, ਜਿਸ ਨੂੰ ਵੇਖਣ, ਵੇਖਣ ਦੁਆਰਾ ਮੈਂ ਉਸ ਦੀਆਂ ਸਿਫ਼ਤਾਂ ਗਾਇਨ ਕਰਦਾ ਹਾਂ।
Fructífera, Fructífera, Fructífera es la Visión Bendita de Su Darshan. Teniendo Su Toque canto Sus Gloriosas Alabanzas.
nwnk qq qq isau imlIAY hIrY hIru ibDweIAY ]2]2]
naanak tat tat siau mileeaai heerai heer bidhaieeaai ||2||2||
O Nanak, one's essence is blended into the Essence; the diamond of the mind is pierced through by the Diamond of the Lord. ||2||2||
ਨਾਨਕ, ਮੇਰਾ ਸਾਰ-ਅੰਸ਼ ਸੁਆਮੀ ਦੇ ਸਾਰ-ਅੰਸ਼ ਨਾਲ ਅਭੇਦ ਹੋ ਗਿਆ ਹੈ ਅਤੇ ਮੇਰੇ ਮਨ ਦਾ ਜਵੇਹਰ ਉਸ ਦੇ ਪਿਆਰ ਦੇ ਜਵੇਹਰ ਨਾਲ ਵਿੰਨ੍ਹਿਆਂ ਗਿਆ ਹੈ।
Oh, dice Nanak, la esencia propia se funde con la Esencia Divina, el diamante de la mente es atravesado por el Diamante del Señor. (2-2)