<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Ser Supremo, el Eterno, el Iluminador
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Ser Supremo, el Eterno, el Iluminador
mhlw 4 rwgu Awsw Gru 6 ky 3 ]
mahalaa chauthhaa raag aasaa ghar chhayvaa ke 3 ||
Fourth Mehl, Raag Aasaa, 3 Of Sixth House :
ਚੌਥੀ ਪਾਤਸ਼ਾਹੀ ਰਾਗ ਆਸਾ।
Asa, Mejl Guru Ram Das, Cuarto Canal Divino.
hiQ kir qMqu vjwvY jogI QoQr vwjY byn ]
hath kar ta(n)t vajaavai jogee thothar vaajai ben ||
You may pluck the strings with your hand, O Yogi, but your playing of the harp is in vain.
ਹੇ ਯੋਗੀ, ਤੂੰ ਤੰਦੀ ਨੂੰ ਆਪਣੇ ਹੱਥ ਨਾਲ ਬਜਾਉਂਦਾ ਹੈਂ, ਪਰ ਤੇਰੀ ਸਤਾਰ (ਬੀਨ) ਬੇਫ਼ਾਇਦਾ ਵੱਜ ਰਹੀ ਹੈ।
Oh Yogui, tocas tu laúd con tus dedos, pero tu melodía no eleva la mente.
gurmiq hir gux bolhu jogI iehu mnUAw hir rMig Byn ]1]
gurmat har gun bolahu jogee ih manooaa har ra(n)g bhen ||1||
Under Guru's Instruction, chant the Glorious Praises of the Lord, O Yogi, and this mind of yours shall be imbued with the Lord's Love. ||1||
ਗੁਰਾਂ ਦੇ ਉਪਦੇਸ਼ ਤਾਬੇ ਤੂੰ ਵਾਹਿਗੁਰੂ ਦੀ ਕੀਰਤੀ ਉਚਾਰਨ ਕਰ, ਹੇ ਯੋਗੀ! ਤਾਂ ਤੇਰੀ ਇਹ ਆਤਮਾ ਪ੍ਰਭੂ ਦੇ ਪ੍ਰੇਮ ਨਾਲ ਰੰਗੀ ਜਾਉਗੀ।
Recita la Alabanza del Señor a través del Shabd de la Palabra del Guru y tu mente se imbuirá en el Amor del Señor. (1)
jogI hir dyhu mqI aupdysu ]
jogee har dheh matee upadhes ||
O Yogi, give your intellect the Teachings of the Lord.
ਹੇ ਯੋਗੀ! ਆਪਣੀ ਅਕਲ ਨੂੰ ਈਸ਼ਵਰੀ ਸਿਖਿਆ ਦੇ।
Oh Yogui, instruye a los hombres en la Sabiduría del Señor;
jugu jugu hir hir eyko vrqY iqsu AwgY hm Awdysu ]1] rhwau ]
jug jug har har eko varatai tis aagai ham aadhes ||1|| rahaau ||
The Lord, the One Lord, is pervading throughout all the ages; I humbly bow down to Him. ||1||Pause||
ਇਕ ਪ੍ਰਭੂ ਪਰਮੇਸ਼ਰ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੋ ਰਿਹਾ ਹੈ, ਉਸ ਮੁਹਰੇ ਮੈਂ ਨਿਮਸਕਾਰ ਕਰਦਾ ਹਾਂ। ਠਹਿਰਾਉ।
Quien prevalece a través de todas las épocas y ante Quien me postro yo para siempre. (1‑Pausa)
gwvih rwg Bwiq bhu bolih iehu mnUAw KylY Kyl ]
gaaveh raag bhaat bahu boleh ih manooaa khelai khel ||
You sing in so many Ragas and harmonies, and you talk so much, but this mind of yours is only playing a game.
ਤੂੰ ਘਣੇਰੀਆਂ ਤਰਜਾ ਵਿੱਚ ਗਾਉਂਦਾ ਹੈਂ ਅਤੇ ਬਹੁਤਾ ਬੋਲਦਾ ਹੈਂ, ਪਰ ਤੇਰਾ ਇਹ ਮਨ ਕੇਵਲ ਖੇਡ ਹੀ ਖੇਡਦਾ ਹੈ।
Uno canta y recita de mil formas, pero tu Alma sólo juega el juego mundano.
jovih kUp isMcn kau bsuDw auiT bYl gey cir byl ]2]
joveh koop si(n)chan kau basudhaa uTh bail ge char bel ||2||
You work the well and irrigate the fields, but the oxen have already left to graze in the jungle. ||2||
ਤੂੰ ਜ਼ਿਮੀ ਸਿੰਜਣ ਲਈ ਉਨ੍ਹਾਂ ਬਲਦਾਂ ਨਾਲ ਖੂਹ ਜੋੜਨਾ ਚਾਹੁੰਦਾ ਹੈਂ ਜੋ ਅੱਗੇ ਹੀ ਚਰਨ ਲਈ ਬੇਲੇ ਨੂੰ ਚਲੇ ਗਏ ਹਨ।
Planeas usar a los bueyes para sacar agua del pozo y regar tu tierra ya cuando aquéllos se han ido al monte a pastar. (2)
kwieAw ngr mih krm hir bovhu hir jwmY hirAw Kyqu ]
kaiaa nagar meh karam har bovahu har jaamai hariaa khet ||
In the field of the body, plant the Lord's Name, and the Lord will sprout there, like a lush green field.
ਵਾਹਿਗੁਰੂ ਦੀ ਦਇਆ ਦੁਆਰਾ ਦੇਹਿ ਦੇ ਪਿੰਡ ਵਿੱਚ ਨਾਮ ਨੂੰ ਬੀਜ। ਤਦ ਵਾਹਿਗੁਰੂ ਪੁੰਗਰ ਆਵੇਗਾ ਅਤੇ ਪੈਲੀ ਹਰੀ-ਭਰੀ ਹੋ ਜਾਵੇਗੀ।
Por la Gracia de Dios siembra el Nombre en la villa del cuerpo. Dios crecerá ahí y entonces será un campo verde.
mnUAw AsiQru bYlu mnu jovhu hir isMchu gurmiq jyqu ]3]
manooaa asathir bail man jovahu har si(n)chahu gurmat jet ||3||
O mortal, hook up your unstable mind like an ox, and irrigate your fields with the Lord's Name, through the Guru's Teachings. ||3||
ਹੇ ਬੰਦੇ! ਆਪਣੇ ਅਚਲ ਚਿੱਤ ਨੂੰ ਢੱਗੇ ਦੀ ਥਾਂ ਜੋੜ, ਜਿਸ ਦੁਆਰਾ ਗੁਰਾਂ ਦੇ ਉਪਦੇਸ਼ ਦੇ ਰਾਹੀਂ ਪ੍ਰਭੂ ਦੀ ਪ੍ਰੀਤ ਨੂੰ ਪਾਣੀ ਦੇ।
Oh hombre, trabaja tu mente como si fuera el buey con el cuál te ayudas a regar el Amor del Señor con la Instrucción del Guru. (3)
jogI jMgm isRsit sB qumrI jo dyhu mqI iqqu cyl ]
jogee ja(n)gam sirasaT sabh tumaree jo dheh matee tit chel ||
The Yogis, the wandering Jangams, and all the world is Yours, O Lord. According to the wisdom which You give them, so do they follow their ways.
ਯੋਗੀ ਰਮਤੇ ਸਾਧ ਅਤੇ ਸਾਰੀ ਰਚਨਾ, ਹੇ ਸਾਈਂ! ਤੈਡੀਂ ਹੈ ਜਿਸ ਤਰ੍ਹਾਂ ਦੀ ਅਕਲ ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਉਸੇ ਤਰ੍ਹਾਂ ਹੀ ਉਹ ਚੱਲਦੇ ਹਨ।
Los Yoguis, los santos errantes y toda la creación, oh Señor, son Tuyos; conforme a la Sabiduría que Tú les brindas, caminan.
jn nwnk ky pRB AMqrjwmI hir lwvhu mnUAw pyl ]4]9]61]
jan naanak ke prabh a(n)tarajaamee har laavahu manooaa pel ||4||9||61||
O Lord God of servant Nanak, O Inner-knower, Searcher of hearts, please link my mind to You. ||4||9||61||
ਹੇ ਵਾਹਿਗੁਰੂ! ਗੋਲੇ ਨਾਨਕ ਦੇ ਸੁਆਮੀ ਅਤੇ ਦਿਲਾਂ ਦੀਆਂ ਜਾਨਣਹਾਰ, ਮੇਰੀ ਆਤਮਾ ਨੂੰ ਹੱਕ ਕੇ ਆਪਣੇ ਨਾਲ ਜੋੜ ਲਵੋ।
Oh Dios, Amo del Esclavo Nanak y Conocedor de lo íntimo en nuestros corazones, subyuga mi Alma a Tu ser. (4‑9‑61)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
kb ko BwlY GuMGrU qwlw kb ko bjwvY rbwbu ]
kab ko bhaalai ghu(n)gharoo taalaa kab ko bajaavai rabaab ||
How long must one search for angle bells and cymbals, and how long must one play the guitar?
ਕਦੋਂ ਕੋਈ ਜਣਾ ਕੈਸੀਆਂ ਤੇ ਛੈਣੇ ਲਭੇਗਾ?ਕਦੋ ਕੋਈ ਜਣਾ ਸਰੰਦਾ ਵਜਾਉਗਾ?
¿Cuándo puedo buscar las campanitas y los címbalos? ¿Cuándo puedo tocar el rabel?
Awvq jwq bwr iKnu lwgY hau qb lgu smwrau nwmu ]1]
aavat jaat baar khin laagai hau tab lag samaarau naam ||1||
In the brief instant between coming and going, I meditate on the Naam, the Name of the Lord. ||1||
ਆਉਣ ਤੇ ਜਾਣ ਵਿੱਚ ਮੂਹਤ ਦੀ ਦੇਰੀ ਲੱਗ ਜਾਂਦੀ ਹੈ, ਉਦੋਂ ਤਾਈਂ ਮੈਂ ਨਾਮ ਦਾ ਅਰਾਧਨ ਕਰਦਾ ਹਾਂ।
Si el intervalo entre el ir y el venir es tan corto, ¿por qué no aprovecharlo únicamente para alabar el Naam, el Nombre del Señor? (1)
myrY min AYsI Bgiq bin AweI ]
merai man aaisee bhagat ban aaiee ||
Such is the devotional love which has been produced in my mind.
ਮੈਡੇ ਚਿੱਤ ਅੰਦਰ ਐਹੋ ਜੇਹਾ ਅਨੁਰਾਗ ਪੈਦਾ ਹੋ ਗਿਆ ਹੈ।
En mi mente hay tal Devoción por el Señor
hau hir ibnu iKnu plu rih n skau jYsy jl ibnu mInu mir jweI ]1] rhwau ]
hau har bin khin pal reh na sakau jaise jal bin meen mar jaiee ||1|| rahaau ||
Without the Lord, I cannot live even for an instant, like the fish which dies without water. ||1||Pause||
ਵਾਹਿਗੁਰੂ ਦੇ ਬਾਝੋਂ ਮੈਂ ਇਹ ਮੁਹਤ ਤੇ ਪਲ ਭਰ ਲਈ ਭੀ ਰਹਿ ਨਹੀਂ ਸਕਦਾ, ਜਿਸ ਤਰ੍ਹਾਂ ਪਾਣੀ ਦੇ ਬਗੈਰ ਮੱਛੀ ਮਰ ਜਾਂਦੀ ਹੈ। ਠਹਿਰਾਉ।
que sin Él soy como el pez que no puede respirar por estar fuera del agua. (1-Pausa)
kb koaU mylY pMc sq gwiex kb ko rwg Duin auTwvY ]
kab kouoo melai pa(n)ch sat gain kab ko raag dhun uThaavai ||
How long must one tune the five strings, and assemble the seven singers, and how long will they raise their voices in song?
ਕਦ ਕੋਈ ਪੰਜ ਸਤ ਗਾਉਣ ਵਾਲੇ ਇਕੱਠੇ ਕਰੇਗਾ? ਕਦ ਕੋਈ ਗਾਉਣ ਦੀ ਲੈਅ ਨੂੰ ਚੁਕੇਗਾ?
¿Por qué debo de entonar las cinco cuerdas? ¿Por qué tengo que mezclar las siete notas para producir una melodía?
mylq cunq iKnu plu csw lwgY qb lgu myrw mnu rwm gun gwvY ]2]
melat chunat khin pal chasaa laagai tab lag meraa man raam gun gaavai ||2||
In the time it takes to select and assemble these musicians, a moment elapses, and my mind sings the Glorious Praises of the Lord. ||2||
ਰਾਗੀਆਂ ਨੂੰ ਇਕੱਤ੍ਰ ਕਰਨ ਅਤੇ ਚੁਣਨ ਵਿੱਚ ਇਕ ਮੁਹਤ ਲਮ੍ਹਾਂ ਜਾ ਛਿਨ ਜਰੂਰ ਗੁਜਰ ਜਾਂਦਾ ਹੈ, ਉਦੋਂ ਤਾਈਂ ਮੇਰਾ ਚਿੱਤ ਸੁਆਮੀ ਦਾ ਜੱਸ ਗਾਇਨ ਕਰਦਾ ਹੈ, (ਭਾਵ-ਇੰਨਾ ਕੁ ਸਮਾਂ ਵੀ ਸਿਮਰਨ ਬਿਨ ਅਜਾਈ ਗਵਾਉਣਾ ਮੇਰੇ ਲਈ ਅਸੰਭਵ ਹੈ।)।
Seleccionándolas y mezclándolas uno desperdicia el mejor momento, pues mi mente podría cantar las Alabanzas del Señor. (2)
kb ko nwcY pwv pswrY kb ko hwQ pswrY ]
kab ko naachai paav pasaarai kab ko haath pasaarai ||
How long must one dance and stretch out one's feet, and how long must one reach out with one's hands?
ਜਦ ਤਕ ਕੋਈ ਨਿਰਤਕਾਰੀ ਕਰੇਗਾ ਤੇ ਆਪਣੇ ਪੈਰ ਪਸਾਰੇਗਾ? ਕਦੋਂ ਕੋਈ ਆਪਣੇ ਹੱਥ ਝੁਲਾਵੇਗਾ।
Mientras mi mente pueda alabar la Jugada del Señor,
hwQ pwv pswrq iblmu iqlu lwgY qb lgu myrw mnu rwm sm@wrY ]3]
haath paav pasaarat bilam til laagai tab lag meraa man raam sam(h)aarai ||3||
Stretching out one's hands and feet, there is a moment's delay; and then, my mind meditates on the Lord. ||3||
ਆਪਣੇ ਹੱਥ ਅਤੇ ਪੈਰ ਝੁਲਾਉਣ ਵਿੱਚ ਥੋੜ੍ਹਾ ਜੇਹਾ ਚਿਰ ਜਰੂਰ ਲੱਗਦਾ ਹੈ, ਉਦੋਂ ਤਾਈਂ ਮੇਰੀ ਆਤਮਾ ਸਾਈਂ ਨੂੰ ਸਿਮਰਦੀ ਹੈ।
¿para qué tengo que bailar o retrasar mi experiencia estirando mis manos y mis pies? (3)
kb koaU logn kau pqIAwvY loik pqIxY nw piq hoie ]
kab kouoo logan kau pateeaavai lok pateenai naa pat hoi ||
How long must one satisfy the people, in order to obtain honor?
ਜਦ ਕੋਈ ਜਣਾ ਜਨਤਾ ਨੂੰ ਖੁਸ਼ ਕਰਨ ਲਈ ਉਪਰਾਲੇ ਕਰੇਗਾ (ਤਾਂ ਉਹ ਸਮਝ ਲਵੇ) ਕਿ ਜਨਤਾ ਨੂੰ ਪ੍ਰਸੰਨ ਕਰਨ ਦੁਆਰਾ ਇਜ਼ਤ ਨਹੀਂ ਮਿਲਦੀ।
¿Por qué uno tiene que complacer a la gente, cuando el honor no reside en agradarla a su antojo?
jn nwnk hir ihrdY sd iDAwvhu qw jY jY kry sBu koie ]4]10]62]
jan naanak har hiradhai sadh dhiaavahu taa jai jai kare sabh koi ||4||10||62||
O servant Nanak, meditate forever in your heart on the Lord, and then everyone will congratulate you. ||4||10||62||
ਹੇ ਗੁਮਾਸ਼ਤੇ (ਦਾਸ) ਨਾਨਕ! ਆਪਣੇ ਦਿਲ ਅੰਦਰ ਤੂੰ ਵਾਹਿਗੁਰੂ ਦਾ ਹਮੇਸ਼ਾਂ ਹੀ ਅਰਾਧਨ ਕਰ, ਤਦ ਹਰ ਕੋਈ ਤੈਨੂੰ ਵਾਹ ਵਾਹ ਕਰੇਗਾ।
Dice Nanak, si amas al Señor en Verdad y para siempre, todos aclamarán Tu Victoria. (4‑10‑62)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
sqsMgiq imlIAY hir swDU imil sMgiq hir gux gwie ]
satasa(n)gat mileeaai har saadhoo mil sa(n)gat har gun gai ||
Join the Sat Sangat, the Lord's True Congregation; joining the Company of the Holy, sing the Glorious Praises of the Lord.
ਵਾਹਿਗੁਰੂ ਦੇ ਸੰਤਾਂ ਦੇ ਪਵਿੱਤਰ ਸਮਾਗਮ ਨਾਲ ਜੁੜ ਅਤੇ ਸਭਾ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਣ ਕਰ।
Únete a la Congregación de los Santos y canta las Alabanzas del Señor,
igAwn rqnu bilAw Git cwnxu AigAwnu AMDyrw jwie ]1]
giaan ratan baliaa ghaT chaanan agiaan a(n)dheraa jai ||1||
y así en tu corazón, brillará la Gema de la Sabiduría disipando la oscuridad de la ignorancia. (1)
hir jn nwchu hir hir iDAwie ]
har jan naachahu har har dhiaai ||
O humble servant of the Lord, let your dancing be meditation on the Lord, Har, Har.
ਹੇ ਰੱਬ ਦੇ ਗੋਲੇ! ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ। ਇਹ ਹੀ ਤੇਰਾ ਨੱਚਣਾ ਹੋਵੇ।
Oh, gente de Dios, danza contemplando al Señor
AYsy sMq imlih myry BweI hm jn ky Dovh pwie ]1] rhwau ]
aaise sa(n)t mileh mere bhaiee ham jan ke dhoveh pai ||1|| rahaau ||
If only I cold meet such Saints, O my Siblings of Destiny; I would wash the feet of such servants. ||1||Pause||
ਐਹੋ ਜੇਹੋ ਸਾਧੂਆਂ ਨੂੰ ਮੈਂ ਭੇਟਦਾ ਹਾਂ, ਹੇ ਮੇਰੇ ਵੀਰ! ਵਾਹਿਗੁਰੂ ਦੇ ਗੁਲਾਮਾਂ ਦੇ ਮੈਂ ਪੈਰ ਧੋਦਾਂ ਹਾਂ। ਠਹਿਰਾਉ।
y encuentra a los Santos y lava Sus Pies. (1‑Pausa)
hir hir nwmu jphu mn myry Anidnu hir ilv lwie ]
har har naam japahu man mere anadhin har liv lai ||
Meditate on the Naam, the Name of the Lord, O my mind; night and day, center your consciousness on the Lord.
ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜ ਕੇ, ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਸਿਮਰ।
Contempla el Naam, el Nombre del Señor, oh mi mente, y entónate en el Señor noche y día,
jo ieChu soeI Plu pwvhu iPir BUK n lwgY Awie ]2]
jo ichhahu soiee fal paavahu fir bhookh na laagai aai ||2||
You shall have the fruits of your desires, and you shall never feel hunger again. ||2||
ਤੂੰ ਉਹ ਮੇਵਾ ਪਾ ਲਵੇਗਾਂ ਜਿਹੜਾ ਤੂੰ ਚਾਹੁੰਦਾ ਹੈਂ ਅਤੇ ਤੈਨੂੰ ਮੁੜ ਕੇ ਭੁੱਖ ਨਹੀਂ ਲੱਗੂਗੀ।
y lograrás el fruto de satisfacer todos los deseos de tu corazón, y tu hambre se extinguirá. (2)
Awpy hir AprMpru krqw hir Awpy boil bulwie ]
aape har apara(n)par karataa har aape bol bulai ||
The Infinite Lord Himself is the Creator; the Lord Himself speaks, and causes us to speak.
ਹੱਦ ਬੰਨਾ-ਰਹਿਤ ਸੁਆਮੀ, ਆਪ ਸਿਰਜਣਹਾਰ ਹੈ। ਵਾਹਿਗੁਰੂ ਖੁਦ ਹੀ ਕਹਿੰਦਾ ਤੇ ਕਹਾਉਂਦਾ ਹੈ।
Él, el Señor Trascendente, es el Mismo Creador de todo; y Él Mismo hace que de Él cantemos lo que cantamos.
syeI sMq Bly quDu Bwvih ijn@ kI piq pwvih Qwie ]3]
seiee sa(n)t bhale tudh bhaaveh jin(h) kee pat paaveh thai ||3||
The Saints are good, who are pleasing to Your Will; their honor is approved by You. ||3||
ਚੰਗੇ ਹਨ ਉਹ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਅਤੇ ਜਿਨ੍ਹਾਂ ਦੀ ਇਜ਼ਤ ਤੂੰ ਪਰਵਾਨ ਕਰਦਾ ਹੈ।
Oh Dios, bienaventurados son los Santos con quien estás complacido, y cuya excelencia has aprobado. (3)
nwnku AwiK n rwjY hir gux ijau AwKY iqau suKu pwie ]
naanak aakh na raajai har gun jiau aakhai tiau sukh pai ||
Nanak is not satisfied by chanting the Lord's Glorious Praises; the more he chants them, the more he is at peace.
ਨਾਨਕ, ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਬਿਆਨ ਕਰਦਾ ਹੋਇਆ ਰੱਜਦਾ ਨਹੀਂ, ਜਿੰਨੀ ਜਿਆਦਾ ਉਹ ਉਸ ਦੀ ਪ੍ਰਸੰਸਾ ਕਰਦਾ ਹੈ, ਉਨ੍ਹਾਂ ਜ਼ਿਆਦਾ ਉਹ ਆਰਾਮ ਪਾਉਂਦਾ ਹੈ।
El hambre de Nanak para cantar Tu Alabanza, oh Señor, no se sacia nunca, y mientras más canta de Ti, más entra en Paz.
Bgiq BMfwr dIey hir Apuny gux gwhku vxij lY jwie ]4]11]63]
bhagat bha(n)ddaar dhe'ee har apune gun gaahak vanaj lai jai ||4||11||63||
The Lord Himself has bestowed the treasure of devotional love; His customers purchase virtues, and carry them home. ||4||11||63||
ਪ੍ਰੇਮ-ਭਾਵਨਾ ਦੇ ਖ਼ਜ਼ਾਨੇ ਵਾਹਿਗੁਰੂ ਨੇ ਆਪਣੇ ਗੋਲੇ ਨੂੰ ਬਖਸ਼ੇ ਹਨ। ਨੇਕੀਆਂ ਦੇ ਵਣਜਾਰੇ ਉਨ੍ਹਾਂ ਨੂੰ ਖਰੀਦ ਕੇ ਘਰ ਲੈ ਜਾਂਦੇ ਹਨ।
Aquél al que el Señor ha bendecido con el Tesoro de Su Alabanza, ese, el cliente que sabe distinguir lo Bueno, obtiene solamente lo Bueno. (4‑11‑63)