krmu hovY guru ikrpw krY ]
karam hovai gur kirapaa karai ||
When the mortal has good karma, the Guru grants His Grace.
ਜਿਸ ਕਿਸੇ ਦੀ ਚੰਗੀ ਪ੍ਰਾਲਬਧ ਹੈ, ਉਸ ਉਤੇ ਗੁਰੂ ਜੀ ਆਪਣੀ ਮਿਹਰ ਧਾਰਦੇ ਹਨ।
Cuando el mortal tiene un buen Karma, el Guru confiere Su Gracia,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
krmu hovY guru ikrpw krY ]
karam hovai gur kirapaa karai ||
When the mortal has good karma, the Guru grants His Grace.
ਜਿਸ ਕਿਸੇ ਦੀ ਚੰਗੀ ਪ੍ਰਾਲਬਧ ਹੈ, ਉਸ ਉਤੇ ਗੁਰੂ ਜੀ ਆਪਣੀ ਮਿਹਰ ਧਾਰਦੇ ਹਨ।
Cuando el mortal tiene un buen Karma, el Guru confiere Su Gracia,
iehu mnu jwgY iesu mn kI duibDw mrY ]4]
eih man jaagai is man kee dhubidhaa marai ||4||
Then this mind is awakened, and the duality of this mind is subdued. ||4||
ਤਦ ਇਹ ਮਨੂਆ ਜਾਗ ਉਠਦਾ ਹੈ ਅਤੇ ਮਿਟ ਜਾਂਦੀ ਹੈ ਮਨੂਏ ਦੀ ਦਵੈਤ-ਭਾਵਨਾ।
entonces la mente despierta, deshaciéndose de la dualidad de la mente. (4)
mn kw suBwau sdw bYrwgI ]
man kaa subhaau sadhaa bairaagee ||
It is the innate nature of the mind to remain forever detached.
ਮਨੂਏ ਦੀ ਜਮਾਂਦਰੂ ਖਸਲਤ ਸਦੀਵੀ ਹੀ ਨਿਰਲੇਪ ਰਹਿਣਾ ਹੈ।
La naturaleza innata de la mente es permanecer desapegada,
sB mih vsY AqIqu AnrwgI ]5]
sabh meh vasai ateet anaraagee ||5||
The Detached, Dispassionate Lord dwells within all. ||5||
ਮੈਲ-ਰਹਿਤ ਅਤੇ ਵਿਰਕਤ ਪ੍ਰਭੂ ਸਰਿਆਂ ਦਿਲਾਂ ਅੰਦਰ ਵਸਦਾ ਹੈ।
pues en el interior de todas las mentes habita el Dios Desapasionado y Desapegado. (5)
khq nwnku jo jwxY Byau ]
kahat naanak jo jaanai bheau ||
Says Nanak, one who understands this mystery,
ਗੁਰੂ ਜੀ ਆਖਦੇ ਹਨ, ਜੋ ਇਸ ਭੈਤ ਨੂੰ ਸਮਝਦਾ ਹੈ,
Dice Nanak, quien conoce los Misterios de la mente,
Awid purKu inrMjn dyau ]6]5]
aadh purakh nira(n)jan dheau ||6||5||
becomes the embodiment of the Primal, Immaculate, Divine Lord God. ||6||5||
ਉਹ ਪਰਾਪੂਰਬਲੀ ਵਿਅਕਤੀ, ਪਵਿੱਤਰ ਪ੍ਰਭੂ ਦਾ ਪਵਿਤਰ ਪ੍ਰਭੂ ਦਾ ਸਰੂਪ ਹੋ ਜਾਂਦਾ ਹੈ।
es el Ser Primordial, el Dios Inmaculado. (6-5)
BYrau mhlw 3 ]
bhairau mahalaa teejaa ||
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino.
rwm nwmu jgq insqwrw ]
raam naam jagat nisataaraa ||
The world is saved through Name of the Lord.
ਸੰਸਾਰ ਦੀ ਕਲਿਆਣ ਪ੍ਰਭੂ ਦੇ ਨਾਮ ਦੇ ਰਾਹੀਂ ਹੀ ਹੈ।
La emancipación del mundo se da a través del Nombre del Señor.
Bvjlu pwir auqwrxhwrw ]1]
bhavajal paar utaaranahaaraa ||1||
It carries the mortal across the terrifying world-ocean. ||1||
ਇਹ ਪ੍ਰਾਣੀ ਦਾ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ।
Sí, nos transporta por el mar de las existencias. (1)
gur prswdI hir nwmu sm@wil ]
gur parasaadhee har naam sam(h)aal ||
By Guru's Grace, dwell upon the Lord's Name.
ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ,
Alaba entonces el Nombre por la Gracia del Guru,
sd hI inbhY qyrY nwil ]1] rhwau ]
sadh hee nibahai terai naal ||1|| rahaau ||
It shall stand by you forever. ||1||Pause||
ਇਹ ਸਦੀਵ ਹੀ ਤੇਰਾ ਪੱਖ ਪੂਰੇਗਾ। ਠਹਿਰਾਓ।
ésta permanecerá contigo por siempre y para siempre. (1-Pausa)
nwmu n cyqih mnmuK gwvwrw ]
naam na cheteh manmukh gaavaaraa ||
The foolish self-willed manmukhs do not remember the Naam, the Name of the Lord.
ਆਪ-ਹੁਦਰੇ ਮੂਰਖ ਨਾਮ ਦਾ ਆਰਾਧਨ ਨਹੀਂ ਕਰਦੇ,
Si no habitas en el Nombre, oh tonto voluntarioso,
ibnu nwvY kYsy pwvih pwrw ]2]
bin naavai kaise paaveh paaraa ||2||
Without the Name, how will they cross over? ||2||
ਸੁਆਮੀ ਦੇ ਨਾਮ ਦੇ ਬਗੈਰ ਉਹ ਕਿਸ ਤਰ੍ਹਾਂ ਪਾਰ ਲੰਘਣਗੇ?
¿cómo podrás entonces llegar hasta la otra orilla? (2)
Awpy dwiq kry dwqwru ]
aape dhaat kare dhaataar ||
The Lord, the Great Giver, Himself gives His Gifts.
ਦੇਣਹਾਰ ਸੁਆਮੀ ਖੁਦ ਹੀ ਬਖਸ਼ੀਸ਼ਾਂ ਬਖਸ਼ਦਾ ਹੈ।
El Dios Bondadoso, de Sí Mismo, nos da lo que necesitamos.
dyvxhwry kau jYkwru ]3]
dhevanahaare kau jaikaar ||3||
Celebrate and praise the Great Giver! ||3||
ਵਾਹੁ, ਵਾਹੁ ਹੇ ਦਾਤਾਰੂ ਸੁਆਮੀ ਨੂੰ।
Ave oh Dios, Bendito seas. (3)
ndir kry siqgurU imlwey ]
nadhar kare satiguroo milaae ||
Granting His Grace, the Lord unites the mortals with the True Guru.
ਆਪਣੀ ਮਿਹਰ ਧਾਰ ਕੇ ਪ੍ਰਭੂ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ,
Él, en Su Misericordia, nos conduce hasta el Guru
nwnk ihrdY nwmu vswey ]4]6]
naanak hiradhai naam vasaae ||4||6||
O Nanak, the Naam is enshrined within the heart. ||4||6||
ਅਤੇ ਨਾਮ ਨੂੰ ਉਸ ਦੇ ਦਿਲ ਅੰਦਰ ਟਿਕਾ ਦਿੰਦਾ ਹੇ, ਹੇ ਨਾਨਕ!
y así alabamos el Nombre del Señor en nuestro corazón. (4-6)
BYrau mhlw 3 ]
bhairau mahalaa teejaa ||
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino.
nwmy auDry siB ijqny loA ]
naame udhare sabh jitane loa ||
All people are saved through the Naam, the Name of the Lord.
ਸਾਰੇ ਜੀਵ ਇਨ੍ਹਾਂ ਦਾ ਪਾਰ ਉਤਾਰਾ ਹੋਇਆ ਹੈ, ਨਾਮ ਦੇ ਰਾਹੀਂ ਹੀ ਪਾਰ ਉਤਾਰਾ ਹੋਇਆ ਹੈ।
Todas las criaturas son liberadas sólo a través del Nombre del Señor,
gurmuiK ijnw prwpiq hoie ]1]
gurmukh jinaa paraapat hoi ||1||
Those who become Gurmukh are blessed to receive It. ||1||
ਜਿਨ੍ਹਾਂ ਨੂੰ ਇਸ ਦੀ ਦਾਤ ਮਿਲਦੀ ਹੈ, ਉਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ ਹੀ ਮਿਲਦੀ ਹੈ।
sí, ellos lo obtienen por la Gracia del Guru. (1)
hir jIau ApxI ik®pw kryie ]
har jeeau apanee kirapaa karei ||
When the Dear Lord showers His Mercy,
ਜਦ ਮਹਾਰਾਜ ਮਾਲਕ ਆਪਣੀ ਮਿਹਰ ਧਾਰਦਾ ਹੈ,
Dios por Sí Mismo, nos bendice con Su Misericordia,
gurmuiK nwmu vifAweI dyie ]1] rhwau ]
gurmukh naam vaddiaaiee dhei ||1|| rahaau ||
He blesses the Gurmukh with the glorious greatness of the Naam. ||1||Pause||
ਤਦ ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਦੀ ਬਜੂਰਗੀ ਪਰਦਾਨ ਕਰਦਾ ਹੈ। ਠਹਿਰਾਉ।
sí, sólo Él nos bendice con la Gloria del Nombre. (1-Pausa)
rwm nwim ijn pRIiq ipAwru ]
raam naam jin preet piaar ||
Those who love the Beloved Name of the Lord
ਜੋ ਪ੍ਰਭੂ ਦੇ ਪਿਆਰੇ ਨਾਮ ਨਾਲ ਪ੍ਰੇਮ ਕਰਦੇ ਹਨ,
Los que se han apegado al Bienamado Nombre de Dios,
Awip auDry siB kul auDwrxhwru ]2]
aap udhare sabh kul udhaaranahaar ||2||
save themselves, and save all their ancestors. ||2||
ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦੇ ਹਨ।
serán salvados, no, ellos salvan a toda su generación. (2)
ibnu nwvY mnmuK jm puir jwih ]
bin naavai manmukh jam pur jaeh ||
Without the Name, the self-willed manmukhs go to the City of Death.
ਨਾਮ ਦੇ ਬਾਝੋਂ ਆਪ-ਹੁਦਰੇ ਯਮ ਦੇ ਸ਼ਹਿਰ ਨੂੰ ਜਾਂਦੇ ਹਨ।
Sin el Nombre, el ególatra llega hasta las regiones donde Yama reside,
AauKy hovih cotw Kwih ]3]
aaukhe hoveh choTaa khaeh ||3||
They suffer in pain and endure beatings. ||3||
ਉਹ ਦੁਖ ਉਠਾਉਂਦੇ ਅਤੇ ਸੱਟਾਂ ਸਹਾਰਦੇ ਹਨ।
su semblante es destruido y sólo obtiene dolor y sufrimiento. (3)
Awpy krqw dyvY soie ]
aape karataa dhevai soi ||
When the Creator Himself gives,
ਜਦ ਉਹ ਸਿਰਜਣਹਾਰ ਸੁਆਮੀ ਆਪ ਦਿੰਦਾ ਹੈ,
Pero cuando Dios, por Sí Mismo nos bendice, entonces,
nwnk nwmu prwpiq hoie ]4]7]
naanak naam paraapat hoi ||4||7||
O Nanak, then the mortals receive the Naam. ||4||7||
ਕੇਵਲ ਤਾਂ ਹੀ, ਹੇ ਨਾਨਕ! ਇਨਸਾਨ ਨਾਮ ਨੂੰ ਪਾਉਂਦਾ ਹੈ।
dice Nanak, el Nombre es Lo que uno obtiene. (4-7)
BYrau mhlw 3 ]
bhairau mahalaa teejaa ||
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino.
goivMd pRIiq snkwidk auDwry ]
govi(n)dh preet sanakaadhik udhaare ||
Love of the Lord of the Universe saved Sanak and his brother, the sons of Brahma.
ਪ੍ਰਭੂ ਦੇ ਪ੍ਰੇਮ ਨੇ ਸਨਕ ਅਤੇ ਉਸ ਦੇ ਵਰਗਿਆਂ ਦਾ ਪਾਰ ਉਤਾਰਾ ਕਰ ਦਿੱਤਾ ਹੈ,
El Amor de Dios emancipó a los hijos de Brahma,
rwm nwm sbid bIcwry ]1]
raam naam sabadh beechaare ||1||
They contemplated the Word of the Shabad, and the Name of the Lord. ||1||
ਤਾਂ ਕੇ ਉਨ੍ਹਾਂ ਨੇ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕੀਤਾ ਸੀ।
cuando habitaron en el Nombre de Dios. (1)
hir jIau ApxI ikrpw Dwru ]
har jeeau apanee kirapaa dhaar ||
O Dear Lord, please shower me with Your Mercy,
ਹੇ ਮਹਾਰਾਜ ਸੁਆਮੀ! ਤੂੰ ਮੇਰੇ ਉਤੇ ਆਪਣੀ ਮਿਹਰ ਕਰ,
Oh Dios, ten Compasión de mí,
gurmuiK nwmy lgY ipAwru ]1] rhwau ]
gurmukh naame lagai piaar ||1|| rahaau ||
that as Gurmukh, I may embrace love for Your Name. ||1||Pause||
ਤਾਂ ਜੋ ਗੁਰਾਂ ਦੀ ਦਇਆ ਦੁਆਰਾ ਮੇਰੀ ਤੇਰੇ ਨਾਮ ਨਾਲ ਪ੍ਰੀਤ ਪੈ ਜਾਵੇ। ਠਹਿਰਾਉ।
para que me vuelva Devoto de Tu Nombre, por la Gracia del Guru. (1-Pausa)
AMqir pRIiq Bgiq swcI hoie ]
a(n)tar preet bhagat saachee hoi ||
Whoever has true loving devotional worship deep within his being
ਜਿਸ ਕਿਸੇ ਦੇ ਹਿਰਦੇ ਅੰਦਰ ਸੱਚੀ ਪ੍ਰੇਮ-ਮਈ ਉਪਾਸ਼ਨਾ ਹੈ,
Si uno lleva en su interior la Amorosa Adoración de Dios,
pUrY guir mylwvw hoie ]2]
poorai gur melaavaa hoi ||2||
meets the Lord, through the Perfect Guru. ||2||
ਪੂਰਨ ਗੁਰਾਂ ਦੇ ਰਾਹੀਂ ਉਹ ਆਪਣੇ ਪ੍ਰਭੂ ਨਾਲ ਮਿਲ ਜਾਂਦਾ ਹੈ।
a través del Guru Perfecto, se une con su Señor. (2)
inj Gir vsY shij suBwie ]
nij ghar vasai sahaj subhai ||
He naturally, intuitively dwells within the home of his own inner being.
ਉਹ ਸੁਭਾਵਕ ਹੀ ਆਪਣੇ ਨਿਜ ਦੇ ਘਰ ਵਿੱਚ ਵਸਦਾ ਹੈ।
De forma espontánea entonces uno viene a habitar en el Recinto del Ser
gurmuiK nwmu vsY min Awie ]3]
gurmukh naam vasai man aai ||3||
The Naam abides within the mind of the Gurmukh. ||3||
ਗੁਰਾਂ ਦੀ ਦਇਆ ਦੁਆਰਾ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
y enaltece el Nombre en la mente, por la Gracia del Guru. (3)
Awpy vyKY vyKxhwru ]
aape vekhai vekhanahaar ||
The Lord, the Seer, Himself sees.
ਦੇਖਣ ਵਾਲਾ ਸੁਆਮੀ ਖੁਦ ਹੀ ਸਾਰਿਆਂ ਨੂੰ ਵੇਖਦਾ ਹੈ।
El Señor Vidente, de Sí Mismo, lo ve todo y nos otorga Su Bendición,
nwnk nwmu rKhu aur Dwir ]4]8]
naanak naam rakhahu ur dhaar ||4||8||
O Nanak, enshrine the Naam within your heart. ||4||8||
ਉਸ ਦੇ ਨਾਮ ਨੂੰ ਤੂੰ ਆਪਣੇ ਦਿਲ ਨਾਲ ਲਾਈ ਰਖ, ਹੇ ਨਾਨਕ।
aprecia entonces en tu corazón sólo Su Nombre. (4-8)
BYrau mhlw 3 ]
bhairau mahalaa teejaa ||
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino.
kljug mih rwm nwmu aur Dwru ]
kalajug meh raam naam ur dhaar ||
In this Dark Age of Kali Yuga, enshrine the Lord's Name within your heart.
ਕਲਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ।
Sólo el Nombre del Señor emancipa en la Era de Kali.
ibnu nwvY mwQY pwvY Cwru ]1]
bin naavai maathai paavai chhaar ||1||
Without the Name, ashes will be blown in your face. ||1||
ਨਾਮ ਦੇ ਬਾਝੋਂ ਬੰਦਾ ਆਪਣੇ ਮੂੰਹ ਤੇ ਸੁਆਹ ਪਾਉਂਦਾ ਹੈ।
Sí, sin el Nombre, uno no pasa de ser ceniza. (1)
rwm nwmu dulBu hY BweI ]
raam naam dhulabh hai bhaiee ||
The Lord's Name is so difficult to obtain, O Siblings of Destiny.
ਮੁਸ਼ਕਲ ਨਾਲ ਮਿਲਣ ਵਾਲਾ ਹੇ ਸਾਈਂ ਦਾ ਨਾਮ, ਹੇ ਵੀਰ!
Inapreciable, oh amigos, es el Nombre del Señor.
gur prswid vsY min AweI ]1] rhwau ]
gur parasaadh vasai man aaiee ||1|| rahaau ||
By Guru's Grace, it comes to dwell in the mind. ||1||Pause||
ਗੁਰਾਂ ਦੀ ਦਇਆ ਦੁਆਰਾ ਇਹ ਆ ਕੇ ਰਿਦੇ ਅੰਦਰ ਟਿਕ ਜਾਂਦਾ ਹੈ। ਠਹਿਰਾਉ।
Uno Lo eleva en la mente, por la Gracia del Guru. (1-Pausa)
rwm nwmu jn Bwlih soie ]
raam naam jan bhaaleh soi ||
That humble being who seeks the Lord's Name,
ਕੇਵਲ ਉਹ ਪੁਰਸ਼ ਹੀ ਪ੍ਰਭੂ ਦੇ ਨਾਮ ਦੀ ਤਲਾਸ਼ ਕਰਦਾ ਹੈ,
Sí, sólo buscará el Nombre,
pUry gur qy pRwpiq hoie ]2]
poore gur te praapat hoi ||2||
receives it from the Perfect Guru. ||2||
ਜਿਸ ਦੇ ਭਾਗਾਂ ਵਿੱਚ ਪੂਰਨ ਗੁਰਾਂ ਪਾਸੋਂ ਇਸ ਦੀ ਪਰਾਪਤੀ ਲਿਖੀ ਹੋਈ ਹੈ।
aquél que lo busca en el Guru Perfecto. (2)
hir kw Bwxw mMnih sy jn prvwxu ]
har kaa bhaanaa ma(n)neh se jan paravaan ||
Those humble beings who accept the Will of the Lord, are approved and accepted.
ਪ੍ਰਮਾਣੀਕ ਹਨ ਉਹ ਪੁਰਸ਼, ਜੋ ਪ੍ਰਭੂ ਦੀ ਰਜਾ ਨੂੰ ਮੰਨਦੇ ਹਨ।
El que camina en la Voluntad de Dios, es aprobado por Él
gur kY sbid nwm nIswxu ]3]
gur kai sabadh naam neesaan ||3||
Through the Word of the Guru's Shabad, they bear the insignia of the Naam, the Name of the Lord. ||3||
ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਉਤੇ ਨਾਮ ਦਾ ਨਿਰਾਲਾ ਚਿੰਨ੍ਹ ਲਗ ਜਾਂਦਾ ਹੈ।
y es ungido con el Nombre a través de la Palabra del Guru. (3)
so syvhu jo kl rihAw Dwir ]
so sevahu jo kal rahiaa dhaar ||
So serve the One, whose power supports the Universe.
ਤੂੰ ਉਸ ਦੀ ਸੇਵਾ ਕਰ, ਜੋ ਆਪਣੀ ਸ਼ਕਤੀ ਦੁਆਰਾ ਆਲਮ ਨੂੰ ਆਸਰਾ ਦੇ ਰਿਹਾ ਹੈ।
Enaltécelo a Él, Quien sostiene al Universo entero,
nwnk gurmuiK nwmu ipAwir ]4]9]
naanak gurmukh naam piaar ||4||9||
O Nanak, the Gurmukh loves the Naam. ||4||9||
ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰ।
y ama el Nombre, por la Gracia del Guru. (4-9)
BYrau mhlw 3 ]
bhairau mahalaa teejaa ||
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino.
kljug mih bhu krm kmwih ]
kalajug meh bahu karam kamaeh ||
In this Dark Age of Kali Yuga, many rituals are performed.
ਕਲਯੁਗ ਅੰਦਰ ਇਨਸਾਨ ਘਣੇਰੇ ਕਰਮ ਕਾਂਡ ਕਰਦੇ ਹਨ,
Uno podrá realizar miles de rituales en la Era de Kali,
nw ruiq n krm Qwie pwih ]1]
naa rut na karam thai paeh ||1||
But it is not the time for them, and so they are of no use. ||1||
ਉਹ ਇਸ ਨੂੰ ਮੁਨਾਸਬ ਮੌਸਮ ਨਹੀਂ ਸਮਝਦੇ ਅਤੇ ਇਸ ਨਹੀਂ ਉਹ ਅਮਲ ਫਲਦਾਇਕ ਨਹੀਂ ਹੁੰਦੇ।
pero esto no dará fruto, pues la estación no es propicia. (1)
kljug mih rwm nwmu hY swru ]
kalajug meh raam naam hai saar ||
In Kali Yuga, the Lord's Name is the most sublime.
ਇਸ ਕਾਲੇ ਸਮੇਂ ਅੰਦਰ ਪਰਮ ਸ਼ੇਸ਼ਟ ਹੈ, ਸੁਆਮੀ ਦਾ ਨਾਮ।
En esta era lo único eficaz es el Nombre del Señor,
gurmuiK swcw lgY ipAwru ]1] rhwau ]
gurmukh saachaa lagai piaar ||1|| rahaau ||
As Gurmukh, be lovingly attached to Truth. ||1||Pause||
ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਦੀ ਸੱਚ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।
si por las Gracia del Guru uno es entonado en la Verdad del Señor. (1-Pausa)
qnu mnu Koij GrY mih pwieAw ]
tan man khoj gharai meh paiaa ||
Searching my body and mind, I found Him within the home of my own heart.
ਆਪਣੀ ਦੇਹ ਅਤੇ ਚਿੱਤ ਦੀ ਖੋਜ ਭਾਲ ਕਰਨ ਦੁਆਰਾ ਮੈਂ ਪ੍ਰਭੂ ਨੂੰ ਆਪਣੇ ਘਰ ਅੰਦਰ ਹੀ ਪਾ ਲਿਆ ਹੈ!
Si uno busca bien en su ser, uno encuentra a Dios en el interior,
gurmuiK rwm nwim icqu lwieAw ]2]
gurmukh raam naam chit laiaa ||2||
The Gurmukh centers his consciousness on the Lord's Name. ||2||
ਪਵਿੱਤ੍ਰ ਪੁਰਸ਼ ਆਪਣੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜਦਾ ਹੈ।
en su propio hogar y por la Gracia del Guru el Gurmukj centra su Conciencia en el Nombre del Señor. (2)