soriT mhlw 5 Gru 2 dupdy
soraTh mahalaa panjavaa ghar doojaa dhupadhe
Sorat'h, Fifth Mehl, Second House, Dho-Padhay:
ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।
Sorath, Mejl Guru Aryan, Quinto Canal Divino, Du-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
soriT mhlw 5 Gru 2 dupdy
soraTh mahalaa panjavaa ghar doojaa dhupadhe
Sorat'h, Fifth Mehl, Second House, Dho-Padhay:
ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।
Sorath, Mejl Guru Aryan, Quinto Canal Divino, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
sgl bnspiq mih bYsMqru sgl dUD mih GIAw ]
sagal banasapat meh baisa(n)tar sagal dhoodh meh gheeaa ||
Fire is contained in all firewood, and butter is contained in all milk.
ਜਿਸ ਤਰ੍ਹਾਂ ਸਾਰੀਆਂ ਲੱਕੜਾਂ ਵਿੱਚ ਅੱਗ ਹੈ ਅਤੇ ਸਾਰਿਆਂ ਦੁੱਧਾਂ ਵਿੱਚ ਘਿਓ।
Así como el fuego está encerrado en la madera y la mantequilla en la leche,
aUc nIc mih joiq smwxI Git Git mwDau jIAw ]1]
uooch neech meh jot samaanee ghaT ghaT maadhau jeeaa ||1||
God's Light is contained in the high and the low; the Lord is in the hearts of all beings. ||1||
ਏਸੇ ਤਰ੍ਹਾਂ ਹੀ ਉਚੇ ਤੇ ਨੀਵੇ ਵਿੱਚ ਰੱਬ ਦਾ ਨੂਰ ਰਮਿਆ ਹੋਇਆ ਹੈ ਅਤੇ ਮਾਇਆ ਦਾ ਸੁਆਮੀ ਸਾਰਿਆਂ ਇਨਸਾਨਾਂ ਦੇ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
así el Señor está contenido en los corazones y Su Luz ilumina lo alto y lo bajo. (1)
sMqhu Git Git rihAw smwihE ]
sa(n)tahu ghaT ghaT rahiaa samaahio ||
O Saints, He is pervading and permeating each and every heart.
ਹੇ ਸਾਧੂਓ! ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
Oh Santos, el Señor habita en todos los corazones;
pUrn pUir rihE srb mih jil Qil rmeIAw AwihE ]1] rhwau ]
pooran poor rahio sarab meh jal thal ramieeaa aahio ||1|| rahaau ||
The Perfect Lord is completely permeating everyone, everywhere; He is diffused in the water and the land. ||1||Pause||
ਮੁਕੰਮਲ ਮਾਲਕ ਸਾਰਿਆਂ ਅੰਦਰ ਪਰੀਪੂਰਨ ਹੈ। ਵਿਆਪਕ ਸਾਈਂ ਪਾਣੀ ਤੇ ਸੁੱਕੀ ਧਰਤੀ ਅੰਦਰ ਰਮਿਆ ਹੋਇਆ ਹੈ। ਠਹਿਰਾਉ।
el Perfecto Uno llena todo en las aguas y sobre la tierra. (1‑Pausa)
gux inDwn nwnku jsu gwvY siqguir Brmu cukwieE ]
gun nidhaan naanak jas gaavai satigur bharam chukaio ||
Nanak sings the Praises of the Lord, the treasure of excellence; the True Guru has dispelled his doubt.
ਨਾਨਕ ਨੇਕੀ ਦੇ ਖਜਾਨੇ ਦੀ ਮਹਿਮਾ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਉਸ ਦਾ ਸੰਦੇਹ ਦੂਰ ਕਰ ਦਿੱਤਾ ਹੈ।
Nanak canta la Alabanza del Señor, el Tesoro de Virtud, y por la Gracia del Guru su duda es disipada.
srb invwsI sdw Alypw sB mih rihAw smwieE ]2]1]29]
sarab nivaasee sadhaa alepaa sabh meh rahiaa samaio ||2||1||29||
The Lord is pervading everywhere, permeating all, and yet, He is unattached from all. ||2||1||29||
ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਉਨ੍ਹਾਂ ਨਾਲੋਂ ਸਦੀਵ ਹੀ ਨਿਰਲੇਪ ਵੀ ਹੈ।
Ve al Señor llenándolo todo, pero siempre desapegado, Lo compenetra todo. (2‑1‑29)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
jw kY ismrix hoie Anµdw ibnsY jnm mrx BY duKI ]
jaa kai simaran hoi ana(n)dhaa binasai janam maran bhai dhukhee ||
Meditating on Him, one is in ecstasy; the pains of birth and death and fear are removed.
ਤੂੰ ਉਸ ਨੂੰ ਸਿਮਰ, ਜਿਸ ਦੀ ਬੰਦਗੀ ਦੁਆਰਾ ਖੁਸ਼ੀ ਹੁੰਦੀ ਹੈ ਅਤੇ ਜੰਮਣ ਤੇ ਮਰਣ ਦਾ ਡਰ ਤੇ ਦੁੱਖ ਦੂਰ ਹੋ ਜਾਂਦਾ ਹੈ।
Vive en Él, meditando en Él uno está en Éxtasis. El miedo y el dolor de nacimientos y muertes desaparecen
cwir pdwrQ nv iniD pwvih bhuir n iqRsnw BuKI ]1]
chaar padhaarath nav nidh paaveh bahur na tirasanaa bhukhee ||1||
The four cardinal blessings, and the nine treasures are received; you shall never feel hunger or thirst again. ||1||
ਤੂੰ ਚਾਰ ਉਤਮ ਦਾਤਾਂ (ਧਰਮ, ਅਰਥ, ਕਾਮ, ਮੋਖ) ਅਤੇ ਨੌ ਖਜਾਨੇ ਪਾ ਲਵੇਂਗਾ ਅਤੇ ਮੁੜ ਕੇ ਮੈਨੂੰ ਤ੍ਰੇਹ ਤੇ ਭੁੱਖ ਨਹੀਂ ਲੱਗੇਗੀ।
y uno obtiene los cuatro objetos de la vida, los Nueve Tesoros y termina la Añoranza. (1)
jw ko nwmu lYq qU suKI ]
jaa ko naam lait too sukhee ||
Chanting His Name, you shall be at peace.
ਜਿਸ ਦਾ ਨਾਮ ਜੱਪਣ ਦੁਆਰਾ ਤੂੰ ਸੁਖਾਲਾ ਹੋਵੇਗਾ।
Recita el Nombre por el que uno está siempre en Paz,
swis swis iDAwvhu Twkur kau mn qn jIAry muKI ]1] rhwau ]
saas saas dhiaavahu Thaakur kau man tan jeeare mukhee ||1|| rahaau ||
With each and every breath, meditate on the Lord and Master, O my soul, with mind, body and mouth. ||1||Pause||
ਹੇ! ਮੇਰੀ ਜਿੰਦੇ! ਆਪਣੇ ਹਰ ਸੁਆਸ ਨਾਲ ਤੂੰ ਆਪਣੇ ਚਿੱਤ, ਦੇਹ ਦੇ ਮੂੰਹ ਨਾਲ ਸਾਈਂ ਦੇ ਨਾਮ ਦਾ ਉਚਾਰਨ ਕਰ ਠਹਿਰਾਉ।
medita siempre en Él, el Maestro con cuerpo, Alma y mente. Recita Su Nombre con tu lengua. (1‑Pausa)
sWiq pwvih hovih mn sIql Agin n AMqir DuKI ]
saa(n)t paaveh hoveh man seetal agan na a(n)tar dhukhee ||
You shall find peace, and your mind shall be soothed and cooled; the fire of desire shall not burn within you.
ਤੂੰ ਠੰਢ-ਚੈਨ ਪਾਵਨੂੰਗਾ, ਤੇਰਾ ਚਿੱਤ ਠੰਢਾ ਹੋ ਜਾਊਗਾ ਅਤੇ ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਸੁਲਘੂਗੀ।
De esta forma uno obtiene Paz, la mente es confortada y el fuego del deseo se extingue en su interior.
gur nwnk kau pRBU idKwieAw jil Qil iqRBvix ruKI ]2]2]30]
gur naanak kau prabhoo dhikhaiaa jal thal tirabhavan rukhee ||2||2||30||
The Guru has revealed God to Nanak, in the three worlds, in the water, the earth and the woods. ||2||2||30||
ਗੁਰਾਂ ਨੇ ਨਾਨਕ ਨੂੰ ਸਾਹਿਬ ਦੀ ਮੌਜੂਦਗੀ ਸਮੁੰਦਰ ਧਰਤੀ ਅਤੇ ਬਿਰਛਾਂ ਦੇ ਤਿੰਨਾਂ ਜਹਾਨਾਂ ਅੰਦਰ ਵਿਖਾਲ ਦਿੱਤੀ ਹੈ।
El Guru ha revelado la Presencia del Señor a Nanak en las tres Gunas, en los bosques, en las aguas y sobre la tierra. (2‑2‑30)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
kwm k®oD loB JUT inMdw ien qy Awip Cfwvhu ]
kaam karodh lobh jhooTh ni(n)dhaa in te aap chhaddaavahu ||
Sexual desire, anger, greed, falsehood and slander - please, save me from these, O Lord.
ਵਿਸ਼ੇ-ਭੋਗ, ਗੁੱਸੇ, ਲਾਲਚ, ਕੂੜ ਅਤੇ ਬਦਖੋਈ ਇਨ੍ਹਾਂ ਪਾਸੋਂ ਤੂੰ ਆਪ ਹੀ ਮੇਰੀ ਖਲਾਸੀ ਕਰਾ, ਹੇ ਸਾਹਿਬ!
Oh Señor, libérame de las garras de la lujuria, del enojo, de la avaricia, de la falsedad y de la calumnia.
ieh BIqr qy ien kau fwrhu Awpn inkit bulwvhu ]1]
eeh bheetar te in kau ddaarahu aapan nikaT bulaavahu ||1||
Please eradicate these from within me, and call me to come close to You. ||1||
ਇਸ ਮਨ ਦੇ ਅੰਦਰੋਂ ਇਨ੍ਹਾਂ ਵਿਕਾਰਾਂ ਨੂੰ ਬਾਹਰ ਕੱਢ ਦੇ ਅਤੇ ਮੈਨੂੰ ਆਪਣੇ ਨੇੜੇ ਸੱਦ ਲੈ।
Despréndelas de mi interior y llámame a Tu Presencia. (1)
ApunI ibiD Awip jnwvhu ]
apunee bidh aap janaavahu ||
You alone teach me Your Ways.
ਆਪਣਾ ਮਾਰਗ ਤੂੰ ਖੁਦ ਹੀ ਮੈਨੂੰ ਦਰਸਾ।
Oh Dios, muéstrame el Sendero de Tu Ser para que yo,
hir jn mMgl gwvhu ]1] rhwau ]
har jan ma(n)gal gaavahu ||1|| rahaau ||
With the Lord's humble servants, I sing His Praises. ||1||Pause||
ਰੱਬ ਦੇ ਗੋਲਿਆਂ ਨੂੰ ਮਿਲ ਕੇ ਮੈਂ ਸੁਆਮੀ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
el Devoto, cante siempre Tu Canción de Dicha. (1‑Pausa)
ibsru nwhI kbhU hIey qy ieh ibiD mn mih pwvhu ]
bisar naahee kabahoo he'ee te ieh bidh man meh paavahu ||
May I never forget the Lord within my heart; please, instill such understanding within my mind.
ਸੁਆਮੀ ਨੂੰ, ਮੈਂ ਕਦਾਚਿਤ ਆਪਣੇ ਮਨ ਤੋਂ ਨਾਂ ਭੁਲਾਵਾਂ। ਇਸ ਤਰੀਕੇ ਦੀ, ਹੇ ਵਾਹਿਗੁਰੂ ਮੇਰੇ ਮਨ ਵਿੱਚ ਸਮਝ ਪਾ।
Muéstrame el Sendero para que nunca Te saque de mi corazón
guru pUrw ByitE vfBwgI jn nwnk kqih n Dwvhu ]2]3]31]
gur pooraa bheTio vaddabhaagee jan naanak kateh na dhaavahu ||2||3||31||
By great good fortune, servant Nanak has met with the Perfect Guru, and now, he will not go anywhere else. ||2||3||31||
ਪਰਮ ਚੰਗੇ ਨਸੀਬਾਂ ਦੁਆਰਾ, ਗੋਲਾ ਨਾਨਕ, ਪੂਰਨ ਗੁਰਾਂ ਨਾਲ ਮਿਲ ਪਿਆ ਹੈ ਅਤੇ ਹੁਣ ਉਹ ਹੋਰ ਕਿਧਰੇ ਨਹੀਂ ਜਾਂਦਾ।
y por buena fortuna encuentre al Perfecto Guru y todas mis vagancias terminen. (2‑3‑31)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
jw kY ismrix sBu kCu pweIAY ibrQI Gwl n jweI ]
jaa kai simaran sabh kachh paieeaai birathee ghaal na jaiee ||
Meditating in remembrance on Him, all things are obtained, and one's efforts shall not be in vain.
ਜਿਸ ਦੀ ਬੰਦਗੀ ਦੁਆਰਾ ਸਾਰੀਆਂ ਵਸਤਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਬੰਦੇ ਦੀ ਸੇਵਾ ਵਿਅਰਥ ਨਹੀਂ ਜਾਂਦੀ।
Contemplándolo uno obtiene todas las cosas y la Devoción de uno nunca se desperdicia,
iqsu pRB iqAwig Avr kq rwchu jo sB mih rihAw smweI ]1]
tis prabh tiaag avar kat raachahu jo sabh meh rahiaa samaiee ||1||
Forsaking God, why do you attach yourself to another? He is contained in everything. ||1||
ਉਸ ਸਾਹਿਬ ਨੂੰ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ, ਛੱਡ ਕੇ, ਤੂੰ ਹੋਰਸ ਨਾਲ ਕਿਉਂ ਜੁੜਦਾ ਹੈ?
¿Por qué entonces vamos a Abandonarlo e irnos con otro, cuando Dios lo compenetra todo? (1)
hir hir ismrhu sMq gopwlw ]
har har simarahu sa(n)t gopaalaa ||
O Saints, meditate in remembrance on the World-Lord, Har, Har.
ਹੇ ਸਾਧੂਓ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਸੁਆਮੀ ਵਾਹਿਗਰੂ ਦਾ ਸਿਮਰਨ ਕਰੋ।
Oh Devotos, contemplen al Señor, el Soporte de la tierra y uniéndose a la Sociedad de los Santos,
swDsMig imil nwmu iDAwvhu pUrn hovY Gwlw ]1] rhwau ]
saadhasa(n)g mil naam dhiaavahu pooran hovai ghaalaa ||1|| rahaau ||
Joining the Saadh Sangat, the Company of the Holy, meditate on the Naam, the Name of the Lord; your efforts shall be rewarded. ||1||Pause||
ਸਤਿ ਸੰਗਤ ਨਾਲ ਜੁੜ ਕੇ ਤੁਸੀਂ ਸਾਈਂ ਦੇ ਨਾਮ ਦਾ ਸਿਮਰਨ ਕਰੋ, ਤਾਂ ਜੋ ਤੁਹਾਡੀ ਸੇਵਾ ਸਫਲੀ ਹੋ ਜਾਵੇ। ਠਹਿਰਾਉ।
habiten en el Nombre del Señor para que siempre estén satisfechos. (1‑Pausa)
swir smwlY iniq pRiqpwlY pRym sihq gil lwvY ]
saar samaalai nit pratipaalai prem sahit gal laavai ||
He ever preserves and cherishes His servant; with Love, He hugs him close.
ਆਪਣੇ ਗੋਲੇ ਨੂੰ ਉਹ ਸਦਾ ਸੰਭਾਲਦਾ ਅਤੇ ਪਾਲਦਾ ਹੈ ਅਤੇ ਪਿਆਰ ਨਾਲ ਉਸ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
Él cuida de todos, sustenta a todos y abraza en Su Pecho a todos.
khu nwnk pRB qumry ibsrq jgq jIvnu kYsy pwvY ]2]4]32]
kahu naanak prabh tumare bisarat jagat jeevan kaise paavai ||2||4||32||
Says Nanak, forgetting You, O God, how can the world find life? ||2||4||32||
ਗੁਰੂ ਜੀ ਫੁਰਮਾਉਂਦੇ ਹਨ, ਤੈਨੂੰ ਭੁਲਾ ਕੇ, ਹੇ ਸੁਆਮੀ! ਸੰਸਾਰ ਜਿੰਦਗੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ?
Dice Nanak, oh Señor, si Te dejamos, ¿cómo vamos a llegar hasta Ti? (2‑4‑32)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
AibnwsI jIAn ko dwqw ismrq sB mlu KoeI ]
abinaasee jeean ko dhaataa simarat sabh mal khoiee ||
He is imperishable, the Giver of all beings; meditating on Him, all filth is removed.
ਸੁਆਮੀ ਕਾਲ-ਰਹਿਤ ਅਤੇ ਜੀਵਾਂ ਦਾ ਦਾਤਾਰ ਹੈ। ਉਸ ਦਾ ਆਰਾਧਨ ਕਰਨ ਦੁਆਰਾ, ਸਾਰੀ ਮੈਲ ਉਤਰ ਜਾਂਦੀ ਹੈ।
Nuestro Señor es Eterno y siempre Benévolo; Contemplándolo, somos purgados de nuestras faltas.
gux inDwn Bgqn kau brqin ibrlw pwvY koeI ]1]
gun nidhaan bhagatan kau baratan biralaa paavai koiee ||1||
He is the treasure of excellence, the object of His devotees, but rare are those who find Him. ||1||
ਨੇਕੀ ਦਾ ਖਜਾਨਾ ਸੁਆਮੀ ਸਾਧੂਆਂ ਦੀ ਪੂੰਜੀ ਹੈ, ਪ੍ਰੰਤੂ ਕੋਈ ਟਾਵਾਂ ਟੱਲਾ ਹੀ ਉਸ ਨੂੰ ਪ੍ਰਾਪਤ ਕਰਦਾ ਹੈ।
Él es el Tesoro de Excelencias, el Objeto de Sus Devotos, pero escasos, oh muy escasos son quienes Lo encuentran. (1)
myry mn jip gur gopwl pRBu soeI ]
mere man jap gur gopaal prabh soiee ||
O my mind, meditate on the Guru, and God, the Cherisher of the world.
ਹੇ ਮੇਰੀ ਜਿੰਦੜੀਏ! ਤੂੰ ਉਸ ਵੱਡੇ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ।
Oh mi mente, medita en el Guru y en Dios; el Amante de Sus Criaturas,
jw kI srix pieAW suKu pweIAY bwhuiV dUKu n hoeI ]1] rhwau ]
jaa kee saran piaa(n) sukh paieeaai baahuR dhookh na hoiee ||1|| rahaau ||
Seeking His Sanctuary, one finds peace, and he shall not suffer in pain again. ||1||Pause||
ਜਿਸ ਦੀ ਪਨਾਹ ਲੈਣ ਨਾਲ ਆਦਮੀ ਆਰਾਮ ਪਾਉਂਦਾ ਹੈ ਅਤੇ ਮੁੜ ਕੇ ਉਸ ਨੂੰ ਕੋਈ ਤਕਲੀਫ ਨਹੀਂ ਹੁੰਦੀ। ਠਹਿਰਾਉ।
buscando Su Santuario uno obtiene Paz y ya no sufrirá más. (1‑Pausa)
vfBwgI swDsMgu prwpiq iqn Bytq durmiq KoeI ]
vaddabhaagee saadhasa(n)g paraapat tin bheTat dhuramat khoiee ||
By great good fortune, one obtains the Saadh Sangat, the Company of the Holy. Meeting them, evil-mindedness is eliminated.
ਚੰਗੇ ਨਸੀਬਾਂ ਰਾਹੀਂ ਸਤਿਸੰਗਤ ਹਾਸਲ ਹੁੰਦੀ ਹੈ, ਜਿਸ ਨਾਲ ਮਿਲ ਕੇ ਖੋਟੀ ਅਕਲ ਦੂਰ ਹੋ ਜਾਂਦੀ ਹੈ।
Por buena fortuna uno llega hasta la Saad Sangat, la Sociedad de los Santos y la maldad de su interior es disipada