rwgu rwmklI mhlw 5 Gru 2 dupdy
raag raamakalee mahalaa panjavaa ghar doojaa dhupadhe
Raag Raamkalee, Fifth Mehl, Second House, Dho-Padhay:
ਰਾਮਕਲੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Rag Ramkali, Mejl Guru Aryan, Quinto Canal Divino, Du-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu rwmklI mhlw 5 Gru 2 dupdy
raag raamakalee mahalaa panjavaa ghar doojaa dhupadhe
Raag Raamkalee, Fifth Mehl, Second House, Dho-Padhay:
ਰਾਮਕਲੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Rag Ramkali, Mejl Guru Aryan, Quinto Canal Divino, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
gwvhu rwm ky gux gIq ]
gaavahu raam ke gun geet ||
Sing the songs of Praise of the Lord.
ਤੂੰ ਆਪਣੇ ਸਰਬ-ਵਿਆਪਕ ਸੁਆਮੀ ਦੀ ਕੀਰਤੀ ਦੇ ਗਾਉਣ ਗਾਇਨ ਕਰ।
Canta la Alabanza de tu Señor; cantando el Naam,
nwmu jpq prm suKu pweIAY Awvw gauxu imtY myry mIq ]1] rhwau ]
naam japat param sukh paieeaai aavaa gaun miTai mere meet ||1|| rahaau ||
Chanting the Naam, the Name of the Lord, total peace is obtained; coming and going is ended, my friend. ||1||Pause||
ਨਾਮ ਦਾ ਸਿਮਰਨ ਕਰਨ ਦੁਆਰਾ ਮਹਾਨ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਅਤੇ ਆਉਣਾ ਤੇ ਜਾਣਾ ਮੁਕ ਜਾਂਦਾ ਹੈ, ਹੇ ਮੇਰੇ ਮਿੱਤਰ!
el Nombre del Señor, la Paz interior es obtenida y las idas y venidas se terminan, oh amigo.
gux gwvq hovq prgwsu ]
gun gaavat hovat paragaas ||
Singing the Glorious Praises of the Lord, one is enlightened,
ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਆਤਮਾਂ ਪ੍ਰਕਾਸ਼ਵਾਨ ਥੀ ਵੰਦੀ ਹੈ,
Cantando Su Alabanza, la mente se ilumina
crn kml mih hoie invwsu ]1]
charan kamal meh hoi nivaas ||1||
and comes to dwell in His lotus feet. ||1||
ਅਤੇ ਪ੍ਰਾਨੀ ਪ੍ਰਭੂ ਦੇ ਕੰਵਲ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ।
y uno descansa en los Pies de Loto de Dios. (1)
sMqsMgiq mih hoie auDwru ]
sa(n)tasa(n)gat meh hoi udhaar ||
In the Society of the Saints, one is saved.
ਸਤਿਸੰਗਤ ਅੰਦਰ ਇਨਸਾਨ ਬੰਦਖਲਾਸ ਹੋ ਜਾਂਦਾ ਹੈ,
Cada uno puede ser emancipado a través del Servicio de los Santos;
nwnk Bvjlu auqris pwir ]2]1]57]
naanak bhavajal utaras paar ||2||1||57||
O Nanak, he crosses over the terrifying world-ocean. ||2||1||57||
ਹੇ ਨਾਨਕ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
de esta forma, dice Nanak, uno nada a través del mar de la existencia.(2-1-57)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
guru pUrw myrw guru pUrw ]
gur pooraa meraa gur pooraa ||
My Guru is perfect, my Guru is perfect.
ਪੂਰਨ ਹਨ ਮੇਰੇ ਗੁਰੂ ਜੀ, ਮੇਰੇ ਗੁਰੂ ਜੀ ਪੂਰਨ ਹਨ।
Mi Guru es Perfecto; es en verdad Perfecto.
rwm nwmu jip sdw suhyly sgl ibnwsy rog kUrw ]1] rhwau ]
raam naam jap sadhaa suhele sagal binaase rog kooraa ||1|| rahaau ||
Chanting the Lord's Name, I am always at peace; all my illness and fraud is dispelled. ||1||Pause||
ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸਦੀਵ ਹੀ ਸੁਖੀ ਹਾਂ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਅਤੇ ਝੂਠ ਨਸ਼ਟ ਹੋ ਗਏ ਹਨ। ਠਹਿਰਾਓ।
Contemplando Su Nombre uno vive en Éxtasis, libre de los males ilusorios.(1-Pausa)
eyku ArwDhu swcw soie ]
ek araadhahu saachaa soi ||
Worship and adore that One Lord alone.
ਤੂੰ ਕੇਵਲ ਉਸ ਸੱਚੇ ਸੁਆਮੀ ਦਾ ਹੀ ਸਿਮਰਨ ਕਰ।
Vive sólo en tu Señor,
jw kI srin sdw suKu hoie ]1]
jaa kee saran sadhaa sukh hoi ||1||
In His Sanctuary, eternal peace is obtained. ||1||
ਜਿਸ ਦੀ ਸ਼ਰਣਾਗਤ ਅੰਦਰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
pues en Su Santuario uno está siempre en Éxtasis (1)
nId suhylI nwm kI lwgI BUK ]
needh suhelee naam kee laagee bhookh ||
One who feels hunger for the Naam sleeps in peace.
ਜਦ ਪ੍ਰਾਣੀ ਨੂੰ ਕੇਵਲ ਪ੍ਰਭੂ ਦੇ ਨਾਮ ਦੀ ਹੀ ਭੁੱਖ ਲੱਗਦੀ ਹੈ ਤਾਂ ਉਹ ਆਰਾਮ ਅੰਦਰ ਸੌਦਾਂ ਹੈ।
La añoranza se tiene sólo al Nombre del Señor; duerme en Paz,
hir ismrq ibnsy sB dUK ]2]
har simarat binase sabh dhookh ||2||
Meditating in remembrance on the Lord, all pains are dispelled. ||2||
ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਪੀੜਾਂ ਨਸ਼ਟ ਹੋ ਜਾਂਦੀਆਂ ਹਨ।
todas las aflicciones desaparecen contemplando Su Nombre.(2)
shij Anµd krhu myry BweI ]
sahaj ana(n)dh karahu mere bhaiee ||
Enjoy celestial bliss, O my Siblings of Destiny.
ਤੂੰ ਬੈਕੁੰਠੀ ਖੁਸ਼ੀ ਮਾਣ, ਹੇ ਮੇਰੇ ਵੀਰ!
Oh amigo, habita en la Paz del Equilibrio
guir pUrY sB icMq imtweI ]3]
gur poorai sabh chi(n)t miTaiee ||3||
The Perfect Guru has eradicated all anxiety. ||3||
ਪੂਰਨ ਗੁਰਦੇਵ ਜੀ ਤੇਰੇ ਸਾਰੇ ਫਿਕਰ ਅੰਦੇਸ਼ੇ ਦੂਰ ਕਰ ਦੇਣਗੇ।
y tu Guru Perfecto te liberará de todas tus preocupaciones. (3)
AwT phr pRB kw jpu jwip ]
aaTh pahar prabh kaa jap jaap ||
Twenty-four hours a day, chant God's Chant.
ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਊਚਾਰਨ ਕਰ,
Contempla a tu Dios noche y día,
nwnk rwKw hoAw Awip ]4]2]58]
naanak raakhaa hoaa aap ||4||2||58||
O Nanak, He Himself shall save you. ||4||2||58||
ਅਤੇ ਊਹ ਖੁਦ ਹੀ ਤੇਰੀ ਰੱਖਿਆ ਕਰੇਗਾ, ਹੇ ਨਾਨਕ!
Él siempre te conservará íntegro. (4-2-58)
rwgu rwmklI mhlw 5 pVqwl Gru 3
raag raamakalee mahalaa panjavaa paRataal ghar teejaa
Raag Raamkalee, Fifth Mehl, Partaal, Third House:
ਰਾਗ ਰਾਮਕਲੀ ਪੰਜਵੀਂ ਪਾਤਿਸ਼ਾਹੀ। ਪੜਤਾਲ।
Ramkali, Mejl Guru Aryan, Quinto Canal Divino, Partala.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
nrnrh nmskwrM ]
naranareh namasakaara(n) ||
I humbly bow to the Lord, the Supreme Being.
ਮੈਂ ਸਰਬ-ਸ਼ਕਤੀਮਾਨ ਸੁਆਮੀ ਨੂੰ ਬੰਦਨਾਂ ਕਰਦਾ ਹਾਂ।
Saludo al Hombre, al Ser, a Dios Único,
jln Qln bsuD ggn eyk eykMkwrM ]1] rhwau ]
jalan thalan basudh gagan ek eka(n)kaara(n) ||1|| rahaau ||
The One, the One and Only Creator Lord permeates the water, the land, the earth and the sky. ||1||Pause||
ਕੇਵਲ ਇੱਕ ਸੁਆਮੀ ਹੀ ਪਾਣੀ, ਮਾਰੂਥਲ, ਧਰਤੀ ਅਤੇ ਆਕਾਸ਼ ਅੰਦਰ ਸਮਾਂ ਰਿਹਾ ਹੈ। ਠਹਿਰਾਓ।
Quien prevalece en las aguas y en la tierra y es también el Señor de los Cielos.(1-Pausa)
hrn Drn pun punh krn ]
haran dharan pun puneh karan ||
Over and over again, the Creator Lord destroys, sustains and creates.
ਬਾਰੰਬਾਰ ਰਚਣਹਾਰ ਰਚਨਾ ਨੂੰ ਰਚਦਾ ਹੈ। ਉਹ ਇਸ ਨੂੰ ਆਸਰਾ ਦਿੰਦਾ ਹੈ ਅਤੇ ਨਾਸ ਭੀ ਕਰਦਾ ਹੈ।
Él sostiene y también destruye; Él nos trae a nuestro ser una y otra vez.
nh igrh inrMhwrM ]1]
neh gireh nira(n)haara(n) ||1||
He has no home; He needs no nourishment. ||1||
ਨਾਂ ਉਸ ਦਾ ਕੋਈ ਘਰ ਹੈ ਨਾਂ ਹੀ ਉਹ ਭੋਜਨ ਛਕਦਾ ਹੈ।
Él no tiene un recinto ni depende de la comida.(1)
gMBIr DIr nwm hIr aUc mUc ApwrM ]
ga(n)bheer dheer naam heer uooch mooch apaara(n) ||
The Naam, the Name of the Lord, is deep and profound, strong, poised, lofty, exalted and infinite.
ਆਥਾਹ, ਧੀਰਜਵਾਨ, ਬੁਲੰਦ, ਵਿਸ਼ਾਲ ਅਤੇ ਬੇਅੰਤ ਹੈ ਸੁਆਮੀ ਅਤੇ ਜਵੇਹਰ ਵਰਗਾ ਵਡਮੁੱਲਾ ਹੈ ਉਸ ਦਾ ਨਾਮ।
Es Profundo y Equilibrado; es la Joya, lo Infinito, lo más Elevado. Él se divierte de mil formas;
krn kyl gux Amol nwnk bilhwrM ]2]1]59]
karan kel gun amol naanak balihaara(n) ||2||1||59||
He stages His plays; His Virtues are priceless. Nanak is a sacrifice to Him. ||2||1||59||
ਨਾਨਕ ਉਸ ਉਤੋਂ ਕੁਰਬਾਨ ਵੰਝਦਾ ਹੈ ਜੋ ਅਸਚਰਜ ਕੌਤਕ ਕਰਦਾ ਹੈ ਅਤੇ ਅਣਮੁੱਲੀਆਂ ਹਨ ਜਿਸ ਦੀਆਂ ਖੂਬੀਆਂ।
tiene Virtudes Infinitas. Nanak ofrece su ser en sacrificio a Él.(2-1-59)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
rUp rMg sugMD Bog iqAwig cly mwieAw Cly kink kwimnI ]1] rhwau ]
roop ra(n)g suga(n)dh bhog tiaag chale maiaa chhale kanik kaaminee ||1|| rahaau ||
You must abandon your beauty, pleasures, fragrances and enjoyments; beguiled by gold and sexual desire, you must still leave Maya behind. ||1||Pause||
ਸੰਸਾਰੀ ਪਦਾਰਥਾਂ, ਸੋਨੇ ਤੇ ਪਤਨੀ ਦਾ ਠਗਿਆ ਹੋਇਆ ਇਨਸਾਨ ਸੁੰਦਰਤਾ, ਰੰਗ ਰਲੀਆਂ, ਖੁਸ਼ਬੂਈਆਂ ਅਤੇ ਭੋਗ-ਵਿਲਾਸ ਦੇ ਸੁਆਦਾਂ ਨੂੰ ਪਿੱਛੇ ਛੱਡ ਕੇ ਟੁਰ ਜਾਂਦਾ ਹੈ। ਠਹਿਰਾਓ।
Debes abandonar la ansiedad por la belleza, los placeres, los perfumes y gozos. Desviado por Maya, el oro y la lujuria, él se ha ido al más allá. (1-Pausa)
BMfwr drb Arb Krb pyiK lIlw mnu sDwrY ]
bha(n)ddaar dharab arab kharab pekh leelaa man sadhaarai ||
You gaze upon billions and trillions of treasures and riches, which delight and comfort your mind,
ਧਨ ਦੌਲਤ ਦੇ ਹਜ਼ਾਰ ਕ੍ਰੋੜ ਅਤੇ ਅਣਗਿਣਤ ਖਜ਼ਾਨੇ ਅਤੇ ਸ਼ਾਨ-ਸ਼ੌਕਤ ਦੇ ਨਜ਼ਾਰੇ ਜੋ ਚਿੱਤ ਨੂੰ ਪ੍ਰਸੰਨ ਕਰਦੇ ਹਨ,
Estás tan orgulloso de tus incalculables tesoros que te dan seguridad,
nh sMig gwmnI ]1]
neh sa(n)g gaamanee ||1||
but these will not go along with you. ||1||
ਪ੍ਰਾਣੀ ਦੇ ਨਾਲ ਨਹੀਂ ਜਾਂਦੇ।
pero nada te acompañará al final. (1)
suq klqR BRwq mIq auriJ pirE Brim moihE ieh ibrK CwmnI ]
sut kalatr bhraat meet urajh pario bharam mohio ieh birakh chhaamanee ||
Entangled with children, spouse, siblings and friends, you are enticed and fooled; these pass like the shadow of a tree.
ਸੰਦੇਹ ਦਾ ਬਹਿਕਾਇਆ ਹੋਇਆ ਉਹ ਆਪਣੇ ਪੁਤਰਾਂ, ਪਤਨੀ, ਭਾਈਆਂ ਅਤੇ ਮਿੱਤਰਾਂ ਅੰਦਰ ਉਲਝਿਆ ਹੋਇਆ ਹੈ ਪਰ ਇਹ ਰੁੱਖ ਦੀ ਛਾਂ ਦੀ ਮਾਨੰਦ ਛਿਨ-ਭੰਗਰ ਹਨ।
Envuelto en el amor ilusorio de tus hijos, esposa, hermanos y amigos, vives en el engaño, pues todo esto es como la sombra pasajera de un árbol.
crn kml srn nwnk suKu sMq BwvnI ]2]2]60]
charan kamal saran naanak sukh sa(n)t bhaavanee ||2||2||60||
Nanak seeks the Sanctuary of His lotus feet; He has found peace in the faith of the Saints. ||2||2||60||
ਨਾਨਕ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੋੜਦਾ ਹੈ ਅਤੇ ਸਾਧੂਆਂ ਵਰਗੀ ਸ਼ਰਧਾ ਰਾਹੀਂ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
Nanak busca el Santuario de Sus Pies de Loto; Él ha encontrado la Paz en la Fe de los Santos. (2-2-60)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
rwgu rwmklI mhlw 9 iqpdy ]
raag raamakalee mahalaa nauvaa tipadhe ||
Raag Raamkalee, Ninth Mehl, Thi-Padhay:
ਰਾਗ ਰਾਮਕਲੀ। ਨੌਵੀਂ ਪਾਤਿਸ਼ਾਹੀ ਤਿਪਦੇ।
Ramkali, Mejl Guru Teg Bajadur, Noveno Canal Divino, Ti-Padas.
ry mn Et lyhu hir nwmw ]
re man oT leh har naamaa ||
O mind, take the sheltering support of the Lord's Name.
ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਸ਼ਰਣਾਗਤ ਸੰਭਾਲ,
Oh mente, busca el Santuario del Nombre del Señor;
jw kY ismrin durmiq nwsY pwvih pdu inrbwnw ]1] rhwau ]
jaa kai simaran dhuramat naasai paaveh padh nirabaanaa ||1|| rahaau ||
Remembering Him in meditation, evil-mindedness is dispelled, and the state of Nirvaanaa is obtained. ||1||Pause||
ਜਿਸ ਦਾ ਆਰਾਧਨ ਕਰਨ ਦੁਆਰਾਤੇਰੀ ਮੰਦੀ ਅਕਲ ਦੂਰ ਜਾਵੇਗਫ਼ਿ ਅਤੇ ਤੂੰ ਪਰਮ ਪ੍ਰਸੰਨਤਾ ਦੀ ਪਦਵੀ ਨੂੰ ਪਾ ਲਵੇਂਗੀ। ਠਹਿਰਾਓ।
Contemplándolo, uno se libera de la maldad de la mente y obtiene el Estado de Nirvana.(1-Pausa)
bfBwgI iqh jn kau jwnhu jo hir ky gun gwvY ]
baddabhaagee teh jan kau jaanahu jo har ke gun gaavai ||
Know that one who sings the Glorious Praises of the Lord is very fortunate.
ਉਸ ਇਨਸਾਨ ਨੂੰ ਪਰਮ ਚੰਗੇ ਕਰਮਾਂ ਵਾਲਾ ਸਮਝ ਜੋ ਵਾਹਿਗੁਰੂ ਦੀ ਮਹਿਮਾਂ ਗਾਇਨ ਕਰਦਾ ਹੈ।
los errores de incontables encarnaciones son lavados
jnm jnm ky pwp Koie kY Puin bYkuMiT isDwvY ]1]
janam janam ke paap khoi kai fun baiku(n)Th sidhaavai ||1||
The sins of countless incarnations are washed off, and he attains the heavenly realm. ||1||
ਕ੍ਰੋੜਾਂ ਹੀ ਜਨਮਾਂ ਦੇ ਪਾਪਾਂ ਨੂੰ ਧੋ ਕੇ, ਅੰਤ ਨੂੰ ਉਹ ਸੱਚਖੰਡ ਨੂੰ ਜਾਵੇਗਾ।
y él obtiene el Recinto Celestial.(1)