gurmuiK ivrlw cInY koeI ]
gurmukh viralaa cheenai koiee ||
Only a few, as Gurmukh, remembered the Lord.
ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਸੀ।
Sólo pocos fueron los Gurmukjs que recordaron al Señor.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gurmuiK ivrlw cInY koeI ]
gurmukh viralaa cheenai koiee ||
Only a few, as Gurmukh, remembered the Lord.
ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਸੀ।
Sólo pocos fueron los Gurmukjs que recordaron al Señor.
duie pg Drmu Dry DrxIDr gurmuiK swcu iqQweI hy ]8]
dhui pag dharam dhare dharaneedhar gurmukh saach tithaiee he ||8||
Dharmic faith, which upholds and supports the earth, had only two feet; Truth was revealed to the Gurmukhs. ||8||
ਧਰਮ ਈਮਾਨ, ਜੋ ਧਰਤੀ ਨੂੰ ਠਲ੍ਹਦਾ ਅਤੇ ਆਸਰਾ ਦਿੰਦਾ ਹੈ, ਦੋ ਪੈਰਾਂ ਵਾਲਾ ਹੋ ਗਿਆ ਅਤੇ ਤਦ ਭੀ ਸੱਚਾ ਸੁਆਮੀ ਗੁਰਾਂ ਦੀ ਦਇਆ ਦੁਆਰਾ ਹੀ ਪ੍ਰਾਪਤ ਹੁੰਦਾ ਸੀ।
La Fe en el Dharma, que sostenía al mundo, se hizo de dos piernas, y la Verdad le fue revelada a los Gurmukjs.(8)
rwjy Drmu krih prQwey ]
raaje dharam kareh parathaae ||
The kings acted righteously only out of self-interest.
ਪਤਿਸ਼ਾਹ ਕਿਸੇ ਸਵੈ-ਮਨੋਰਥ ਲਈ ਚੰਗੇ ਕਰਮ ਕਰਦੇ ਸਨ।
Los reyes practicaban el Dharma impulsados por algo muy distinto al Dharma en sí,
Awsw bMDy dwnu krwey ]
aasaa ba(n)dhe dhaan karaae ||
Tied to hopes of reward, they gave to charities.
ਕਿਸੇ ਉਮੈਦ ਨਾਲ ਬੱਝ ਕੇ ਉਹ ਪੁੰਨ ਦਾਨ ਕਰਦੇ ਸਨ।
ellos daban caridades, con la esperanza de recibir más, pero ¿cómo podían ser emancipados sin el Nombre del Señor?
rwm nwm ibnu mukiq n hoeI Qwky krm kmweI hy ]9]
raam naam bin mukat na hoiee thaake karam kamaiee he ||9||
Without the Lord's Name, liberation did not come, although they grew weary of performing rituals. ||9||
ਸਾਈਂ ਦੇ ਨਾਮ ਦੇ ਬਗ਼ੈਰ ਉਹ ਮੁਕਤ ਨਹੀਂ ਹੋ ਸਕਦੇ ਸਨ, ਭਾਵੇਂ ਉਹ ਹੋਰ ਅਮਲ ਕਮਾਉਂਦੇ ਹਾਰ ਹੁੱਟ ਗਏ ਹਨ।
No importaba cuántos actos pseudo piadosos realizaran.(9)
krm Drm kir mukiq mMgwhI ]
karam dharam kar mukat ma(n)gaahee ||
Practicing religious rituals, they sought liberation,
ਮਜ਼ਹਬੀ ਕਰਮਕਾਡ ਕਰਨ ਦੁਆਰਾ, ਉਹ ਕਲਿਆਣ ਦੀ ਚਾਹਨਾਂ ਕਰਦੇ ਸਨ,
Esperaban lograr la liberación a través de actos guiados por el intelecto,
mukiq pdwrQu sbid slwhI ]
mukat padhaarath sabadh salaahee ||
but the treasure of liberation comes only by praising the Shabad.
ਪ੍ਰੰਤੂ ਕਲਿਆਣ ਦੀ ਦੌਲਤ ਸਾਹਿਬ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪ੍ਰਾਪਤ ਹੁੰਦੀ ਹੈ।
pero la Emancipación es obtenida alabando al Señor a través de la Palabra.
ibnu gur sbdY mukiq n hoeI prpMcu kir BrmweI hy ]10]
bin gur sabadhai mukat na hoiee parapa(n)ch kar bharamaiee he ||10||
Without the Word of the Guru's Shabad, liberation is not obtained; practicing hypocrisy, they wander around confused. ||10||
ਗੁਰਾਂ ਦੀ ਬਾਣੀ ਦੇ ਬਾਝੌਂ, ਮਨੁਖ ਮੁਕਤ ਨਹੀਂ ਹੁੰਦਾ, ਪਾਖੰਡ ਕਰਨ ਦੁਆਰਾ ਉਹ ਜੂਨੀਆਂ ਅੰਦਰ ਭਟਕਦਾ ਹੈ।
Sí, sin la Palabra del Guru, nadie es redimido y mira, el Señor Creador los ha desviado del Sendero.(10)
mwieAw mmqw CofI n jweI ]
maiaa mamataa chhoddee na jaiee ||
Love and attachment to Maya cannot be abandoned.
ਇਨਸਾਨ ਧਨ-ਦੌਲਤ ਦੇ ਪਿਆਰ ਨੂੰ ਛੱਡ ਨਹੀਂ ਸਕਦਾ।
No abandonan a Maya ni la idea de lo mío.
sy CUty scu kwr kmweI ]
se chhooTe sach kaar kamaiee ||
They alone find release, who practice deeds of Truth.
ਕੇਵਲ ਉਹ ਹੀ ਬੰਦਖ਼ਲਾਸ ਹੁੰਦੇ ਹਨ ਜੇ ਨੇਕ ਅਮਲ ਕਮਾਉਂਦੇ ਹਨ।
Sólo serán liberados quienes practiquen la Verdad
Aihinis Bgiq rqy vIcwrI Twkur isau bix AweI hy ]11]
ahinis bhagat rate veechaaree Thaakur siau ban aaiee he ||11||
Day and night, the devotees remain imbued with contemplative meditation; they become just like their Lord and Master. ||11||
ਦਿਹੁੰ ਰੈਣ ਬੰਦਗੀ ਵਾਲੇ ਬੰਦੇ ਸਾਈਂ ਦੀ ਚਾਕਰੀ ਵਿੱਚ ਰੰਗੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਹ ਆਪਦੇ ਸਾਈਂ ਨੂੰ ਖੁਸ਼ ਕਰ ਲੈਂਦੇ ਹਨ।
y vivan imbuidos en la Devoción del Señor, de esta forma lograrán a su Dios. (11)
ieik jp qp kir kir qIrQ nwvih ]
eik jap tap kar kar teerath naaveh ||
Some chant and practice intensive meditation, and take cleansing baths at sacred shrines of pilgrimage.
ਕਈ ਪਾਠ ਅਤੇ ਤਪੱਸਿਆ ਕਰਦੇ ਹਨ ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਵੀ।
Algunos hay que se bañan en lugares santos, se ponen a hacer contemplaciones y viven en la austeridad total, pero ellos también, oh Dios, son llevados tal y como es Tu Voluntad.
ijau quDu BwvY iqvY clwvih ]
jiau tudh bhaavai tivai chalaaveh ||
They walk as You will them to walk.
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ।
Tú no estás contento si uno fuerza por voluntad su conducta para controlar sus propias pasiones,
hiT ingRih ApqIju n BIjY ibnu hir gur ikin piq pweI hy ]12]
haTh nigreh apateej na bheejai bin har gur kin pat paiee he ||12||
By stubborn rituals of self-suppression, the Lord is not pleased. No one has ever obtained honor, without the Lord, without the Guru. ||12||
ਹਠੀਲੇ ਕਰਮਕਾਂਡਾਂ ਰਾਹੀਂ ਨਾਂ-ਪਤੀਜਣ ਵਾਲੀ ਆਤਮਾ ਪ੍ਰਸੰਨ ਨਹੀਂ ਹੁੰਦੀ। ਗੁਰੂ-ਪ੍ਰਮੇਸ਼ਰ ਦੇ ਬਾਝੋਂ, ਕਦੋਂ ਕਿਸੇ ਨੂੰ ਇੱਜ਼ਤ ਪ੍ਰਾਪਤ ਹੋਈ ਹੈ?
oh, porque ¿quién puede lograr el Honor sin el Dios Guru?(12)
klI kwl mih iek kl rwKI ]
kalee kaal meh ik kal raakhee ||
In the Iron Age, the Dark Age of Kali Yuga, only one power remains.
ਕਲਯੁੱਗ ਅੰਦਰ ਕੇਵਲ ਇਕ ਸ਼ਕਤੀ ਹੀ ਰਹਿ ਗਈ।
En la oscura Era de Kali Yug, sólo una pierna del Dharma permanece,
ibnu gur pUry iknY n BwKI ]
bin gur poore kinai na bhaakhee ||
Without the Perfect Guru, no one has even described it.
ਪੂਰਨ ਗੁਰਾਂ ਦੇ ਬਗ਼ੈਰ ਕਿਸੇ ਨੇ ਇਸ ਨੂੰ ਵਰਨਣ ਨਹੀਂ ਕੀਤਾ।
y esta forma recta no se puede realizar si uno no se encuentra con el Guru.
mnmuiK kUVu vrqY vrqwrw ibnu siqgur Brmu n jweI hy ]13]
manmukh kooR varatai varataaraa bin satigur bharam na jaiee he ||13||
The self-willed manmukhs have staged the show of falsehood. Without the True Guru, doubt does not depart. ||13||
ਅਧਰਮੀ ਝੂਠ ਦੀ ਖੇਡ ਖੇਡਦੇ ਹਨ। ਸੱਚੇ ਗੁਰਾਂ ਦੇ ਬਾਝੋਂ ਉਨ੍ਹਾਂ ਦਾ ਸੰਦੇਹ ਦੂਰ ਨਹੀਂ ਹੁੰਦਾ।
Los arrogantes Manmukjs han establecido el teatro de la falsedad y sin el Guru no son liberados de su duda.(13)
siqguru vyprvwhu isrMdw ]
satigur veparavaahu sira(n)dhaa ||
The True Guru is the Creator Lord, independent and carefree.
ਸੱਚੇ ਗੁਰੂ ਜੀ ਖ਼ੁਦ ਮੁਛੰਦਗੀ-ਰਹਿਤ ਸਿਰਜਣਹਾਰ ਸੁਆਮੀ ਹਨ।
El Guru Verdadero, el Señor Creador, depende sólo de Sí Mismo,
nw jm kwix n CMdw bMdw ]
naa jam kaan na chha(n)dhaa ba(n)dhaa ||
He does not fear death, and He is not dependent on mortal men.
ਉਸ ਨੂੰ ਨਾਂ ਮੌਤ ਦਾ ਡਰ ਹੈ ਨਾਂ ਹੀ ਲੋਕਾਂ ਦੀ ਮੁਬਾਜੀ।
y no tiene ni miedo a Yama, la muerte, ni dependencia alguna al ser humano.
jo iqsu syvy so AibnwsI nw iqsu kwlu sMqweI hy ]14]
jo tis seve so abinaasee naa tis kaal sa(n)taiee he ||14||
Whoever serves Him becomes immortal and imperishable, and will not be tortured by death. ||14||
ਜੋ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ ਉਹ ਅਮਰ ਥੀ ਵੰਝਦਾ ਹੈ ਅਤੇ ਉਸ ਨੂੰ ਮੌਤ ਦੁਖ ਨਹੀਂ ਦਿੰਦੀ।
Quien sea que Lo sirve, se vuelve Eterno, y el tiempo no lo destruye más. (14)
gur mih Awpu riKAw krqwry ]
gur meh aap rakhiaa karataare ||
The Creator Lord has enshrined Himself within the Guru.
ਗੁਰਾਂ ਦੇ ਅੰਦਰ ਕਰਤੇ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ।
Pues a través del Guru, Dios se manifiesta a Sí Mismo
gurmuiK koit AsMK auDwry ]
gurmukh koT asa(n)kh udhaare ||
The Gurmukh saves countless millions.
ਗੁਰਾਂ ਦੀ ਦਇਆ ਦੁਆਰਾ, ਅਣਗਿਣਤ ਕ੍ਰੋੜਾਂ ਹੀ ਪਾਰ ਉੱਤਰ ਜਾਂਦੇ ਹਨ।
y por Su Gracia, millones de seres son salvados y liberados.
srb jIAw jgjIvnu dwqw inrBau mYlu n kweI hy ]15]
sarab jeeaa jagajeevan dhaataa nirabhau mail na kaiee he ||15||
The Life of the World is the Great Giver of all beings. The Fearless Lord has no filth at all. ||15||
ਜਗਤ ਦੀ ਜਿੰਦ ਜਾਨ ਵਾਹਿਗੁਰੂ ਸਾਰੇ ਜੀਵਾਂ ਦਾ ਦਾਤਾਰ ਹੈ। ਭੈ-ਰਹਿਤ ਪ੍ਰਭੂ ਵਿੰਚ ਦੋਈ ਮਲੀਣਤਾ ਨਹੀਂ।
Él es Compasivo con toda la vida, porque es la Vida de toda Vida, Sin Miedo y Sin Mancha.(15)
sgly jwcih gur BMfwrI ]
sagale jaacheh gur bha(n)ddaaree ||
Everyone begs from the Guru, God's Treasurer.
ਹਰ ਕੋਈ ਪ੍ਰਭੂ ਦੇ ਖ਼ਜ਼ਾਨਚੀ, ਗੁਰਾਂ ਪਾਸੋਂ ਖ਼ੈਰ ਮੰਗਦਾ ਹੈ।
Todos buscan al Guru, el Tesoro del Bien,
Awip inrMjnu AlK ApwrI ]
aap nira(n)jan alakh apaaree ||
He Himself is the immaculate, unknowable, infinite Lord.
ਗੁਰੂ ਜੀ ਆਪੇ ਹੀ ਪਵਿੱਤ੍ਰ, ਅਗਾਧ ਅਤੇ ਬੇਅੰਤ ਪ੍ਰਭੂ ਹਨ।
pues el Dios Mismo es Insondable e Infinito, y se conserva Desapegado.
nwnku swcu khY pRB jwcY mY dIjY swcu rjweI hy ]16]4]
naanak saach kahai prabh jaachai mai dheejai saach rajaiee he ||16||4||
Nanak speaks the Truth; he begs from God. Please bless me with the Truth, by Your Will. ||16||4||
ਨਾਨਕ ਸੱਚ ਆਖਦਾ ਹੈ ਕਿ ਉਹ ਕੇਵਲ ਸਾਹਿਬ ਪਾਸੋਂ ਹੀ ਮੰਗਦਾ ਹੈ, ਹੇ ਰਜ਼ਾ ਦੇ ਮਾਲਕ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ।
Nanak dice, la verdad es que busco sólo a Dios, oh Dios, bendíceme con Tu Verdad a través de Tu Voluntad.(16-4)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
swcY myly sbid imlwey ]
saachai mele sabadh milaae ||
The True Lord unites with those who are united with the Word of the Shabad.
ਜੋ ਉਸ ਦੇ ਨਾਮ ਨਾਲ ਜੁੜਦੇ ਹਨ; ਉਨ੍ਹਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Dios pone en Su Balanza a cada uno, y si así lo desea, nos une en Su Ser a través de la Palabra.
jw iqsu Bwxw shij smwey ]
jaa tis bhaanaa sahaj samaae ||
When it pleases Him, we intuitively merge with Him.
ਜਦ ਉਸ ਨੂੰ ਚੰਗਾ ਲਗਦਾ ਹੈ, ਇਨਸਾਨ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ।
Y cuando tal es Su Voluntad, uno se inmerge en el Equilibrio,
iqRBvx joiq DrI prmysir Avru n dUjw BweI hy ]1]
tirabhavan jot dharee paramesar avar na dhoojaa bhaiee he ||1||
The Light of the Transcendent Lord pervades the three worlds; there is no other at all, O Siblings of Destiny. ||1||
ਤਿੰਨਾਂ ਜਹਾਨਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਵਿਅਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ, ਹੇ ਵੀਰ!
pero escucha, la Luz de Dios prevalece en los tres mundos y no hay nadie ahí más que Él. (1)
ijs ky cwkr iqs kI syvw ]
jis ke chaakar tis kee sevaa ||
I am His servant; I serve Him.
ਮੈਂ ਉਸ ਦੀ ਟਹਿਲ ਸੇਵਾ ਕਰਦਾ ਹਾਂ ਜਿਸ ਦਾ ਮੈਂ ਨੌਕਰ ਹਾਂ।
Debemos servir a Aquél de Quien somos Sirvientes,
sbid pqIjY AlK AByvw ]
sabadh pateejai alakh abhevaa ||
He is unknowable and mysterious; He is pleased by the Shabad.
ਅਦ੍ਰਿਸ਼ਟ ਅਤੇ ਭੇਰ-ਰਹਿਤ ਠਾਕੁਰ ਗੁਰਾਂ ਦੀ ਬਾਣੀ ਰਾਹੀਂ ਪ੍ਰਸੰਨ ਹੁੰਦਾ ਹੈ।
y nuestro Dios Misterioso e Insondable, estará Complacido, a través de la Gracia del Guru.
Bgqw kw guxkwrI krqw bKis ley vifAweI hy ]2]
bhagataa kaa gunakaaree karataa bakhas le vaddiaaiee he ||2||
The Creator is the Benefactor of His devotees. He forgives them - such is His greatness. ||2||
ਸਿਰਜਣਹਾਰ ਆਪਣੇ ਸਾਧੂਆਂ ਨਾਲ ਨੇਕੀ ਕਰਨਹਾਰ ਹੈ। ਉਹ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। ਐਹੋ ਜੇਹੀ ਹੈ ਉਸ ਦੀ ਮਹਾਨਤਾ।
Él bendice a Sus Devotos con la Virtud y los perdona, pues tal es Su Gloria. (2)
dydy qoit n AwvY swcy ]
dhedhe toT na aavai saache ||
The True Lord gives and gives; His blessings never run short.
ਸੱਚਾ ਸਾਈਂ ਸਦਾ ਹੀ ਦਿੰਦਾ ਹੈ ਅਤੇ ਉਸ ਦੀਆਂ ਦਾਤਾਂ ਮੁਕਤੀਆਂ ਨਹੀਂ।
El Uno Verdadero da siempre cada vez más y más,
lY lY mukir paudy kwcy ]
lai lai mukar paudhe kaache ||
The false ones receive, and then deny having received.
ਝੂਠੇ ਜੀਵ ਲੈਂਦੇ ਹਨ ਅਤੇ ਉਨ੍ਹਾਂ ਦੀ ਵਸੂਲੀ ਤੋਂ ਮੁਨਕਰ ਹੋ ਜਾਂਦੇ ਹਨ।
y los falsos aunque pudieran recibirlo, Lo niegan cada vez más y más.
mUlu n bUJih swic n rIJih dUjY Brim BulweI hy ]3]
mool na boojheh saach na reejheh dhoojai bharam bhulaiee he ||3||
They do not understand their origins, they are not pleased with the Truth, and so they wander in duality and doubt. ||3||
ਉਹ ਆਪਣੇ ਮੁੱਢ ਨੂੰ ਨਹੀਂ ਜਾਣਦੇ, ਸੱਚ ਨਾਲ ਖੁਸ਼ ਨਹੀਂ ਹੁੰਦੇ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਭਟਕਦੇ ਹਨ।
Ellos no conocen su Fuente y no se complacen con Su Verdad, ya que son engañados por el otro.(3)
gurmuiK jwig rhy idn rwqI ]
gurmukh jaag rahe dhin raatee ||
The Gurmukhs remain awake and aware, day and night.
ਗੁਰੂ-ਸਮਰਪਨ ਦਿਹੁੰ ਰੈਣ ਜਾਗਦੇ ਰਹਿੰਦੇ ਹਨ।
Los Gurmukjs se conservan despiertos día y noche, y a través de la Palabra del Shabd del Guru, son entonados en el Uno Verdadero.
swcy kI ilv gurmiq jwqI ]
saache kee liv gurmat jaatee ||
Following the Guru's Teachings, they know the Love of the True Lord.
ਗੁਰਾਂ ਦੀ ਸਿਖਮਤ ਰਾਹੀਂ, ਉਹ ਸੱਚੇ ਪ੍ਰਭੂ ਦੀ ਪ੍ਰੀਤ ਦੀ ਕਦਰ ਨੂੰ ਅਨੁਭਵ ਕਰ ਲੈਂਦੇ ਹਨ।
Los arrogantes Manmukjs se la pasan durmiendo y así son ultrajados de sus tesoros internos,
mnmuK soie rhy sy lUty gurmuiK swbqu BweI hy ]4]
manmukh soi rahe se looTe gurmukh saabat bhaiee he ||4||
The self-willed manmukhs remain asleep, and are plundered. The Gurmukhs remain safe and sound, O Siblings of Destiny. ||4||
ਆਪ ਹੁਦਰੇ ਸੁੱਤੇ ਰਹਿੰਦੇ ਹਨ ਅਤੇ ਉਹ ਲੁਟੇ ਪੁਟੇ ਜਾਂਦੇ ਹਨ। ਸਾਈਂ ਨੂੰ ਜਾਨਣ ਵਾਲੇ ਸਹੀ ਸਲਾਮਤ ਰਹਿੰਦੇ ਹਨ, ਹੇ ਵੀਰ!
mientras que los Gurmukjs permanecen despiertos e íntegros, oh Hermanos del Destino.(4)
kUVy AwvY kUVy jwvY ]
kooRe aavai kooRe jaavai ||
The false come, and the false go;
ਝੂਠੀ ਆਉਂਦੀ ਹੈ, ਝੂਠੀ ਜਾਂਦੀ ਹੈ,
Los falsos danzan entre la vida y la muerte,
kUVy rwqI kUVu kmwvY ]
kooRe raatee kooR kamaavai ||
imbued with falsehood, they practice only falsehood.
ਅਤੇ ਝੂਠ ਨਾਲ ਰੰਗੀ ਹੋਈ ਉਹ ਉਹਦੀ ਕਮਾਈ ਕਰਦੀ ਹੈ।
y a través de la noche de su vida practican sólo la falsedad.
sbid imly sy drgh pYDy gurmuiK suriq smweI hy ]5]
sabadh mile se dharageh paidhe gurmukh surat samaiee he ||5||
Those who are imbued with the Shabad are robed in honor in the Court of the Lord; the Gurmukhs focus their consciousness on Him. ||5||
ਜਿਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦਾਤ ਮਿਲੀ ਹੈ, ਉਹ ਪ੍ਰਭੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਬਿਰਤੀ ਉਸ ਅੰਦਰ ਲੀਨ ਰਹਿੰਦੀ ਹੈ।
Los Gurmukjs, a través del Shabd, son investidos en la Corte del Señor, pues en su mente sólo está Dios.(5)
kUiV muTI TgI TgvwVI ]
kooR muThee Thagee ThagavaaRee ||
The false are cheated, and robbed by the robbers.
ਝੂਠੀ ਨੂੰ ਛਲੀਆਂ ਨੇ ਛਲ ਅਤੇ ਲੁਟਪੁਟ ਲਿਆ ਹੈ।
En el jardín del vicio los falsos son engañados
ijau vwVI EjwiV aujwVI ]
jiau vaaRee ojaaR ujaaRee ||
The garden is laid waste, like the rough wilderness.
ਉਸ ਦਾ ਈਸ਼ਵਰੀ ਬਾਗ਼, ਬੀਆਬਾਨ ਦੀ ਤਰ੍ਹਾਂ ਉਜੜਿਆ ਪਿਆ ਹੈ।
y, como ganado extraviado, desperdician su vida en el Jardín de Dios.
nwm ibnw ikCu swid n lwgY hir ibsirAY duKu pweI hy ]6]
naam binaa kichh saadh na laagai har bisariaai dhukh paiee he ||6||
Without the Naam, the Name of the Lord, nothing tastes sweet; forgetting the Lord, they suffer in sorrow. ||6||
ਨਾਮ ਦੇ ਬਗ਼ੈਰ ਕੁਝ ਭੀ ਮਿੱਠਾ ਨਹੀਂ ਲਗਦਾ। ਨਾਮ ਨੂੰ ਭੁਲਾ ਇਨਸਾਨ ਬਹੁਤ ਤਕਲਫ਼ਿ ਉਠਾਉਂਦਾ ਹੈ।
Sí, sin el Nombre, nada sabe dulce, abandonando al Señor uno no gana más que dolor. (6)
Bojnu swcu imlY AwGweI ]
bhojan saach milai aaghaiee ||
Receiving the food of Truth, one is satisfied.
ਸੱਚ ਦਾ ਆਹਾਰ ਪਾਣ ਨਾਲ, ਜੀਵ ਰੱਜ ਜਾਂਦਾ ਹੈ।
Si uno es alimentado de la Verdad de Dios, uno logra la Satisfacción,
nwm rqnu swcI vifAweI ]
naam ratan saachee vaddiaaiee ||
True is the glorious greatness of the jewel of the Name.
ਸੱਚਾ ਹੈ ਤੇਜ ਪਰਤਾਪ ਨਾਮ ਦੇ ਹੀਰੇ ਦਾ।
pues Verdad, siempre Verdad, es la Gloria de la Joya del Nombre del Señor.
cInY Awpu pCwxY soeI joqI joiq imlweI hy ]7]
cheenai aap pachhaanai soiee jotee jot milaiee he ||7||
One who understands his own self, realizes the Lord. His light merges into the Light. ||7||
ਜੋ ਆਪਣੇ ਆਪ ਨੂੰ ਸਮਝਦਾ ਹੈ ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
Aquél que conoce su ser, conoce a Dios, y su Alma se funde en el Alma Universal. (7)