gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
qum hir syqI rwqy sMqhu ]
tum har setee raate sa(n)tahu ||
O Saint, You are attuned to the Lord.
ਹੈ ਸਾਧੂ-ਗੁਰਦੇਵ! ਤੁਸੀਂ ਵਾਹਿਗੁਰੂ ਨਾਲ ਰੰਗੇ ਹੋਏ ਹੋ।
Oh mi Guru Santo, estás siempre imbuido con el Señor;
inbwih lyhu mo kau purK ibDwqy EiV phucwvhu dwqy ]1] rhwau ]
nibaeh leh mo kau purakh bidhaate oR pahuchaavahu dhaate ||1|| rahaau ||
Please stand my me, Architect of Destiny; please take me to my destination, Great Giver. ||1||Pause||
ਹੈ ਮੇਰੇ ਦਾਤਾਰ! ਕਿਸਮਤ ਦੇ ਲਿਖਾਰੀ ਵਾਹਿਗੁਰੂ-ਗੁਰੂ ਮੇਰਾ ਪੱਖ ਪੂਰ ਅਤੇ ਮੈਨੂ ਮੇਰੀ ਅਖੀਰੀ ਮੰਜ਼ਲ ਤੇ ਪਹੁੰਚਾ ਦੇ। ਠਹਿਰਾਉ।
oh mi Benévolo Autor de destinos, ven por mí y llévame a mi destino final. (1-Pausa)
qumrw mrmu qumw hI jwinAw qum pUrn purK ibDwqy ]
tumaraa maram tumaa hee jaaniaa tum pooran purakh bidhaate ||
You alone know Your mystery; You are the Perfect Architect of Destiny.
ਤੇਰਾ ਭੇਤ, ਕੇਵਲ ਤੂੰ ਹੀ ਜਾਣਦਾ ਹੈ, ਹੈ ਮੇਰੇ ਗੁਰਦੇਵ! ਤੂੰ ਸਰਬ-ਵਿਆਪਕ ਸਾਹਿਬ ਸਿਰਜਨਹਾਰ ਹੈ।
Tú sólo conoces Tus Misterios; Tú eres la Persona Perfecta.
rwKhu srix AnwQ dIn kau krhu hmwrI gwqy ]1]
raakhahu saran anaath dheen kau karahu hamaaree gaate ||1||
I am a helpless orphan - please keep me under Your Protection and save me. ||1||
ਮੈਂ ਨਿਰਬਲ ਯਤੀਮ, ਨੂੰ ਆਪਣੀ ਪਨਾਹ ਹੇਠਾ ਰੱਖ ਅਤੇ ਮੈਨੂੰ ਬੰਦਖਲਾਸ ਕਰ।
Tómame a mí, huérfano desamparado, bajo Tu Protección y libérame de esta esclavitud. (1)
qrx swgr boihQ crx qumwry qum jwnhu ApunI Bwqy ]
taran saagar bohith charan tumaare tum jaanahu apunee bhaate ||
Your Feet are the boat to carry us across the world-ocean; You alone know Your ways.
ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੇਰੇ ਚਰਨ ਇਕ ਜਹਾਜ਼ ਹਨ। ਆਪਣੀ ਰੀਤੀ ਨੂੰ ਤੂੰ ਆਪ ਹੀ ਜਾਣਦਾ ਹੈ।
Tus Pies son el barco para cruzar el océano del mundo; sólo Tú conoces Tus Maneras.
kir ikrpw ijsu rwKhu sMgy qy qy pwir prwqy ]2]
kar kirapaa jis raakhahu sa(n)ge te te paar paraate ||2||
Those whom You keep protected, by Your Kindness, cross over to the other side. ||2||
ਉਹ ਸਾਰੇ ਜਿਨ੍ਹਾਂ ਨੂੰ ਤੂੰ ਦਇਆ ਧਾਰ ਕੇ ਆਪਣੇ ਨਾਲ ਰਖਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Aquél a quien, por Tu Misericordia, conservas Contigo, logra cruzar hasta la otra orilla el mar de la existencia. (2)
eIq aUq pRB qum smrQw sBu ikCu qumrY hwQy ]
e'eet uoot prabh tum samarathaa sabh kichh tumarai haathe ||
Here and hereafter, God, You are All-powerful; everything is in Your Hands.
ਇਥੇ ਅਤੇ ਉਥੇ ਹੈ ਸੁਆਮੀ ਤੂੰ ਸਰਬ-ਸ਼ਕਤੀਵਾਨ ਹੈ। ਸਾਰਾ ਕੁਝ ਤੇਰੇ ਹੀ ਹੱਥ ਵਿੱਚ ਹੈ।
Aquí y aquí después, todo está en Tu Poder, oh Dios Guru; todo está en Tus Manos.
AYsw inDwnu dyhu mo kau hir jn clY hmwrY swQy ]3]
aaisaa nidhaan dheh mo kau har jan chalai hamaarai saathe ||3||
Please give me that treasure, which will go along with me, O servant of the Lord. ||3||
ਹੈ ਰੱਬ ਦੇ ਭਗਤ ਜਨੋ, ਮੈਨੂੰ ਇਹੋ ਜਿਹਾ ਖ਼ਜ਼ਾਨਾ ਬਖ਼ਸ਼ੋ, ਜਿਹੜਾ ਮੇਰੇ ਨਾਲ ਜਾਵੇ।
Bendíceme con el Tesoro que me acompañará siempre.(3)
inrgunIAwry kau gunu kIjY hir nwmu myrw mnu jwpy ]
niraguneeaare kau gun keejai har naam meraa man jaape ||
I am without virtue - please bless me with virtue, so that my mind might chant the Name of the Lord.
ਮੈਂ ਨੇਕੀ-ਵਿਹੁਣ ਨੂੰ ਨੇਕੀ ਪਰਦਾਨ ਕਰ, ਤਾਂ ਜੋ ਮੇਰੇ ਚਿੱਤ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰੇ।
Yo, un ser sin mérito, quisiera tener esta gracia solamente: que mi mente habite siempre en el Naam, el Nombre del Señor.
sMq pRswid nwnk hir Byty mn qn sIql DRwpy ]4]14]135]
sa(n)t prasaadh naanak har bheTe man tan seetal dhraape ||4||14||135||
By the Grace of the Saints, Nanak has met the Lord; his mind and body are soothed and satisfied. ||4||14||135||
ਸਾਧੂਆਂ ਦੀ ਦਇਆ ਦੁਆਰਾ ਨਾਨਕ ਵਾਹਿਗੁਰੂ ਨੂੰ ਮਿਲ ਪਿਆ ਹੈ ਅਤੇ ਉਸ ਦੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਰੱਜ ਗਏ ਹਨ।
Por tu Gracia, oh mi Santo, Nanak se une con el Señor, su cuerpo y mente están disfrutando de frescura y tranquilidad.(4-14-135)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
shij smwieE dyv ]
sahaj samaio dhev ||
I am intuitively absorbed in the Divine Lord.
ਮੈਂ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ, ਕਿਉਂ ਕਿ,
Oh Dios, he encontrado el Equilibrio,
mo kau siqgur Bey dieAwl dyv ]1] rhwau ]
mo kau satigur bhe dhiaal dhev ||1|| rahaau ||
The Divine True Guru has become Merciful to me. ||1||Pause||
ਮੇਰੇ ਉਤੇ ਰੱਬ ਰੂਪ ਸੱਚੇ ਗੁਰੂ ਜੀ ਮਿਹਰਵਾਨ ਹੋ ਗਏ ਹਨ। ਠਹਿਰਾਉ।
porque el Verdadero Guru ha sido Compasivo conmigo. (1-Pausa)
kwit jyvrI kIE dwsro sMqn thlwieE ]
kaaT jevaree keeo dhaasaro sa(n)tan Tahalaio ||
Cutting away the halter, He has made me His slave, and now I work for the Saints.
ਫਾਹੀ ਦਾ ਰੱਸਾ ਵੱਢ ਕੇ, ਗੁਰਾਂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸਾਧੂਆਂ ਦੀ ਸੇਵਾ ਵਿੱਚ ਲਾ ਦਿੱਤਾ ਹੈ।
El Guru ha cortado mis amarras y me ha hecho suyo, y me ha incluido en el Servicio de los Santos.
eyk nwm ko QIE pUjwrI mo kau Acrju gurih idKwieE ]1]
ek naam ko theeo poojaaree mo kau acharaj gureh dhikhaio ||1||
I have become a worshipper of the One Name; the Guru has shown me this amazing wonder. ||1||
ਮੈਂ ਕੇਵਲ ਨਾਮ ਦਾ ਹੀ ਉਪਾਸ਼ਕ ਹੋ ਗਿਆ ਹਾਂ, ਅਤੇ ਗੁਰਾਂ ਨੇ ਮੈਨੂੰ ਅਦਭੁਤ ਵਸਤੂ ਵਿਖਾਲ ਦਿੱਤੀ ਹੈ।
Tal es la Maravilla de la Visión que tengo ahora, que no alabo nada más que al Nombre del Señor. (1)
BieE pRgwsu srb aujIAwrw gur igAwnu mnih pRgtwieE ]
bhio pragaas sarab ujeeaaraa gur giaan maneh pragaTaio ||
The Divine Light has dawned, and everything is illuminated; the Guru has revealed this spiritual wisdom to my mind.
ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ।
El Guru ha revelado la Luz de la Sabiduría en mi mente, y todo a mi alrededor está iluminado.
AMimRqu nwmu pIE mnu iqRpiqAw AnBY ThrwieE ]2]
a(n)mrit naam peeo man tirapatiaa anabhai Thaharaio ||2||
Drinking deeply of the Ambrosial Naam, the Name of the Lord, my mind is satisfied, and my fears have been vanquished. ||2||
ਨਾਮੁ ਸੁਧਾਰਸ ਨੂੰ ਪਾਨ ਕਰਨ ਦੁਆਰਾ ਮੇਰੀ ਆਤਮਾ ਰੱਜ ਗਈ ਹੈ ਅਤੇ ਹੋਰ ਡਰ ਪਰੇ ਹਟ ਗਏ ਹਨ।
Probé del Néctar del Naam, el Nombre y mi mente se calmó y mis miedos también.(2)
mwin AwigAw srb suK pwey dUKh Twau gvwieE ]
maan aagiaa sarab sukh paae dhookheh Thaau gavaio ||
Accepting the Command of the Lord's Will, I have found total peace; the home of suffering has been destroyed.
ਗੁਰਾਂ ਦੇ ਹੁਕਮਾਂ ਤੇ ਅਮਲ ਕਰਨ ਦੁਆਰਾ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਦੁਖੜਿਆਂ ਦਾ ਡੇਰਾ ਢਾ ਸੁਟਿਆ ਹੈ।
Me entregué a Su Voluntad y recibí toda Paz; la fortaleza de la tristeza ha sido destruida.
jau supRsMn Bey pRB Twkur sBu Awnd rUpu idKwieE ]3]
jau suprasa(n)n bhe prabh Thaakur sabh aanadh roop dhikhaio ||3||
When God, our Lord and Master was totally pleased, He revealed everything in the form of ecstasy. ||3||
ਜਦ ਸੁਆਮੀ ਮਾਲਕ ਪਰਮ ਪਰਸੰਨ ਹੋ ਗਿਆ, ਉਸ ਨੇ ਹਰ ਸ਼ੈ ਮੈਨੂੰ ਅਨੰਦਤਾ ਦੇ ਸਰੂਪ ਵਿੱਚ ਵਿਖਾਲ ਦਿੱਤੀ।
Cuando el Maestro estuvo complacido, Él me reveló todo en forma placentera.(3)
nw ikCu Awvq nw ikCu jwvq sBu Kylu kIE hir rwieE ]
naa kichh aavat naa kichh jaavat sabh khel keeo har raio ||
Nothing comes, and nothing goes; this play is all set in motion by the Lord, the Sovereign King.
ਨਾਂ ਕੁਝ ਆਉਂਦਾ ਹੈ ਤੇ ਨਾਂ ਹੀ ਕੁਝ ਜਾਂਦਾ ਹੈ। ਇਹ ਸਾਰੀ ਖੇਡ ਵਾਹਿਗੁਰੂ ਪਾਤਸ਼ਾਹ ਨੇ ਜਾਰੀ ਕੀਤੀ ਹੈ।
Nada va y nada viene, oh hombre; todo es la Jugada del Señor, el Rey.
khu nwnk Agm Agm hY Twkur Bgq tyk hir nwieE ]4]15]136]
kahu naanak agam agam hai Thaakur bhagat Tek har naio ||4||15||136||
Says Nanak, our Lord and Master is inaccessible and unfathomable. The Lord's devotees take His Name as their Support. ||4||15||136||
ਗੁਰੂ ਜੀ ਫੁਰਮਾਉਂਦੇ ਹਨ, ਪਹੁੰਚ ਤੋਂ ਪਰੇ ਤੇ ਖੋਜ ਰਹਿਤ ਹੈ ਸੁਆਮੀ। ਉਸ ਦੇ ਅਨੁਰਾਗੀਆਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
Oh, dice Nanak, Él, el Maestro, es Insondable, está más Allá del más allá, y Sus Devotos son sostenidos por Su Nombre.(4-15-136)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
pwrbRhm pUrn prmysur mn qw kI Et ghIjY ry ]
paarabraham pooran paramesur man taa kee oT gaheejai re ||
He is the Supreme Lord God, the Perfect Transcendent Lord; O my mind, hold tight to the Support of the One
ਪਰਮ ਪ੍ਰਭੂ ਮੁਕੰਮਲ ਮਾਲਕ ਹੈ; ਹੈ ਮੇਰੀ ਜਿੰਦੇ! ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰਖ,
Oh mi mente, busca el Refugio de Aquél que es tu Señor Perfecto y Trascendente;
ijin Dwry bRhmMf KMf hir qw ko nwmu jpIjY ry ]1] rhwau ]
jin dhaare brahama(n)dd kha(n)dd har taa ko naam japeejai re ||1|| rahaau ||
who established the solar systems and galaxies. Chant the Name of that Lord. ||1||Pause||
ਜਿਸ ਨੇ ਆਲਮ ਅਤੇ ਬਰਿ-ਆਜ਼ਮ ਅਸਥਾਪਨ ਕੀਤੇ ਹਨ; ਹੇ ਬੰਦੇ! ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
medita en el Naam, el Nombre de Aquél que creó el Universo y todos los mundos. (1-Pausa)
mn kI miq iqAwghu hir jn hukmu bUiJ suKu pweIAY ry ]
man kee mat tiaagahu har jan hukam boojh sukh paieeaai re ||
Renounce the intellectual cleverness of your mind, O humble servants of the Lord; understanding the Hukam of His Command, peace is found.
ਓ ਵਾਹਿਗੁਰੂ ਦੇ ਗੋਲਿਓ! ਚਿੱਤ ਦੀ ਚਤੁਰਾਈ ਨੂੰ ਛੱਡ ਦਿਓ। ਉਸ ਦੀ ਰਜ਼ਾ ਅਨੁਭਵ ਕਰਨ ਦੁਆਰਾ ਆਰਾਮ ਮਿਲਦਾ ਹੈ।
Libérate de tu egoísmo, oh Sirviente del Señor, y estate en Paz conociendo Su Voluntad;
jo pRBu krY soeI Bl mwnhu suiK duiK EhI iDAweIAY ry ]1]
jo prabh karai soiee bhal maanahu sukh dhukh ohee dhiaaieeaai re ||1||
Whatever God does, accept that with pleasure; in comfort and in suffering, meditate on Him. ||1||
ਜੋ ਕੁਛ ਸੁਆਮੀ ਕਰਦਾ ਹੈ, ਉਸ ਨੂੰ ਖਿੜੇ ਮੱਥੇ ਪਰਵਾਨ ਕਰ। ਖ਼ੁਸ਼ੀ ਤੇ ਗ਼ਮੀ ਵਿੱਚ ਉਸੇ ਸਾਹਿਬ ਦਾ ਸਿਮਰਨ ਕਰ, ਹੈ ਬੰਦੇ!
acepta con placer todo lo que el Señor hace, y habita en Él ya sea en la alegría o en la tristeza. (1)
koit piqq auDwry iKn mih krqy bwr n lwgY ry ]
koT patit udhaare khin meh karate baar na laagai re ||
The Creator emancipates millions of sinners in an instant, without a moment's delay.
ਕ੍ਰੋੜਾਂ ਹੀ ਪਾਪੀਆਂ ਨੂੰ ਸਿਰਜਣਹਾਰ ਇੱਕ ਮੁਹਤ ਵਿੱਚ ਤਾਰ ਦਿੰਦਾ ਹੈ ਅਤੇ ਉਸ ਵਿੱਚ ਕੋਈ ਦੇਰੀ ਨਹੀਂ ਲਗਦੀ।
El Señor salva a millones de seres que viven en falta, y no Le toma ni un solo momento para hacerlo.
dIn drd duK BMjn suAwmI ijsu BwvY iqsih invwjY ry ]2]
dheen dharadh dhukh bha(n)jan suaamee jis bhaavai tiseh nivaajai re ||2||
The Lord, the Destroyer of the pain and sorrow of the poor, blesses those with whom He is pleased. ||2||
ਮਸਕੀਨਾ ਦੀ ਪੀੜਾ ਅਤੇ ਬੀਮਾਰੀ ਦੂਰ ਕਰਨ ਵਾਲਾ ਪ੍ਰਭੂ ਜਿਸ ਤੇ ਪ੍ਰਸੰਨ ਹੁੰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ।
Él es el Disipador del dolor y de la tristeza del pobre, y puede otorgar Su Bendición a quien sea que Él elija. (2)
sB ko mwq ipqw pRiqpwlk jIA pRwn suK swgru ry ]
sabh ko maat pitaa pratipaalak jeea praan sukh saagar re ||
He is Mother and Father, the Cherisher of all; He is the Breath of life of all beings, the Ocean of peace.
ਸਾਹਿਬ ਸਾਰਿਆਂ ਦੀ ਮਾਂ, ਪਿਓ ਅਤੇ ਪਾਲਣਹਾਰ ਹੈ। ਉਹ ਸਾਰੇ ਜੀਵਾਂ ਦੀ ਜਿੰਦ ਜਾਨ ਤੇ ਆਰਾਮ ਦਾ ਸਮੁੰਦਰ ਹੈ।
Él es el Padre, la Madre, el Sostenedor, la Respiración Vital de todo. Él es el Creador, el Océano de Paz,
dyNdy qoit nwhI iqsu krqy pUir rihE rqnwgru ry ]3]
dhe(n)dhe toT naahee tis karate poor rahio ratanaagar re ||3||
While giving so generously, the Creator does not diminish at all. The Source of jewels, He is All-pervading. ||3||
ਦੇਣ ਦੁਆਰਾ ਉਸ ਸਿਰਜਣਹਾਰ ਨੂੰ ਕੋਈ ਕਮੀ ਨਹੀਂ ਵਾਪਰਦੀ। ਹੀਰਿਆਂ ਦੀ ਕਾਨ ਵਾਹਿਗੁਰੂ ਸਰਬ-ਵਿਆਪਕ ਹੈ।
la Montaña engarzada de joyas, Cuyo Tesoro no se acaba por el hecho de que constantemente Dé. (3)
jwicku jwcY nwmu qyrw suAwmI Gt Gt AMqir soeI ry ]
jaachik jaachai naam teraa suaamee ghaT ghaT a(n)tar soiee re ||
The beggar begs for Your Name, O Lord and Master; God is contained deep within the nucleus of each and every heart.
ਮੰਗਤਾ ਤੇਰੇ ਨਾਮ ਦੀ ਖ਼ੈਰ ਮੰਗਦਾ ਹੈ, ਹੈ ਮਾਲਕ! ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
Dice Nanak, Tu buscador busca Tu Nombre, oh Señor. Tú estás en cada corazón,
nwnku dwsu qw kI srxweI jw qy ibRQw n koeI ry ]4]16]137]
naanak dhaas taa kee saranaiee jaa te birathaa na koiee re ||4||16||137||
Slave Nanak has entered His Sanctuary; no one returns from Him empty-handed. ||4||16||137||
ਗੋਲੇ ਨਾਨਕ ਨੇ ਉਸ ਦੀ ਸ਼ਰਣਾਗਤਿ ਸੰਭਾਲੀ ਹੈ, ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ ਹੱਥੀ ਨਹੀਂ ਮੁੜਦਾ।
y aquél que se entrega a Ti nunca se va con las manos vacías. (4-16-137)