swrg mhlw 5 dupdy Gru 4
saarag mahalaa panjavaa dhupadhe ghar chauthhaa
Saarang, Fifth Mehl, Dho-Padhay, Fourth House:
ਸਾਰੰਗ ਪੰਜਵੀਂ ਪਾਤਿਸ਼ਾਹੀ। ਦੁਪਦੇ।
Sarang, Mejl Guru Aryan Dev, Quinto Canal Divino, Du-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 5 dupdy Gru 4
saarag mahalaa panjavaa dhupadhe ghar chauthhaa
Saarang, Fifth Mehl, Dho-Padhay, Fourth House:
ਸਾਰੰਗ ਪੰਜਵੀਂ ਪਾਤਿਸ਼ਾਹੀ। ਦੁਪਦੇ।
Sarang, Mejl Guru Aryan Dev, Quinto Canal Divino, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
mohn Gir Awvhu krau jodrIAw ]
mohan ghar aavahu karau jodhareeaa ||
O my Fascinating Lord, I pray to You: come into my house.
ਹੇ ਮੇਰੇ ਮਨਮੋਹਨ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ। ਤੂੰ ਮੇਰੇ ਗ੍ਰਹਿ ਅੰਦਰ ਆ।
Oh mi Fascinante Señor, mi oración es que vengas a mi hogar.
mwnu krau AiBmwnY bolau BUl cUk qyrI ipRA icrIAw ]1] rhwau ]
maan karau abhimaanai bolau bhool chook teree pria chireeaa ||1|| rahaau ||
I act in pride, and speak in pride. I am mistaken and wrong, but I am still Your hand-maiden, O my Beloved. ||1||Pause||
ਮੈਂ ਸਵੈ-ਸਨਮਾਨ ਅੰਦਰ ਗਲਤਾਨ ਹਾਂ ਅਤੇ ਹੰਕਾਰੀਮਤੀ ਹੈ ਮੇਰੀ ਬੋਲਚਾਲ। ਭਾਵੇਂ ਮੈਂ ਭੁਲੇਖੇ ਅਤੇ ਗਲਤੀ ਵਿੱਚ ਹਾਂ ਪਰ ਫਿਰ ਭੀ ਮੈਂ ਤੇਰੀ ਚੇਰੀ ਹਾਂ, ਹੇ ਮੇਰੀ ਪਤੀ। ਠਹਿਰਾਉ।
Vano es mi hablar, que permanece envuelto en el ego, pero no Te fijes en mis banalidades, pues yo Te pertenezco. (1-Pausa)
inkit sunau Aru pyKau nwhI Brim Brim duK BrIAw ]
nikaT sunau ar pekhau naahee bharam bharam dhukh bhareeaa ||
I hear that You are near, but I cannot see You. I wander in suffering, deluded by doubt.
ਮੈਂ ਤੈਨੂੰ ਨੇੜੇ ਹੀ ਸੁਣਦਾ ਹਾਂ, ਪ੍ਰੰਤੂ ਤੂੰ ਮੈਨੂੰ ਦਿੱਸਦਾ ਨਹੀਂ। ਵਹਿਮ ਅੰਦਰ ਭਟਕ ਕੇ ਮੈਂ ਕਸਟ ਉਠਾਉਂਦੀ ਹਾਂ।
Escucho que Estás cerca, pero no Te veo aquí y, engañado por la duda, vago lejos y por todas partes y sufro muchas penas,
hoie ik®pwl gur lwih pwrdo imlau lwl mnu hrIAw ]1]
hoi kirapaal gur laeh paaradho milau laal man hareeaa ||1||
The Guru has become merciful to me; He has removed the veils. Meeting with my Beloved, my mind blossoms forth in abundance. ||1||
ਮਿਹਰਬਾਨ ਹੋ ਗੁਰਾਂ ਨੇ ਪੜਦਾ ਲਾਹ ਦਿੱਤਾ ਹੈ ਅਤੇ ਆਪਣੇ ਪ੍ਰੀਤਮ ਨਾਲ ਮਿਲ ਕੇ ਮੇਰੀ ਜਿੰਦੜੀ ਪ੍ਰਫੁੱਲਤ ਹੋ ਗਈ ਹੈ।
muéstrame Tu Compasión, oh mi Guru y rasga el velo y revela Tu Presencia para que mi mente se ilumine. (1)
eyk inmK jy ibsrY suAwmI jwnau koit idns lK brIAw ]
ek nimakh je bisarai suaamee jaanau koT dhinas lakh bareeaa ||
If I were to forget my Lord and Master, even for an instant, it would be like millions of days, tens of thousands of years.
ਜੇਕਰ ਮੈਂ ਆਪਣੇ ਸਾਈਂ ਨੂੰ ਇਕ ਮੁਹਤ ਭਰ ਨਹੀਂ ਭੀ ਭੁਲ ਜਾਵਾਂ ਮੈਂ ਉਸ ਨੂੰ ਕ੍ਰੋੜਾਂ ਦਿਹਾੜਿਆਂ ਤੇ ਲੱਖਾਂ ਸਾਲਾਂ ਦੇ ਤੁਲ ਜਾਣਦੀ ਹਾਂ।
Si me dejas aunque sea por un segundo, ese momento se vuelve para mí una eternidad.
swDsMgiq kI BIr jau pweI qau nwnk hir sMig imrIAw ]2]1]24]
saadhasa(n)gat kee bheer jau paiee tau naanak har sa(n)g mireeaa ||2||1||24||
When I joined the Saadh Sangat, the Company of the Holy, O Nanak, I met my Lord. ||2||1||24||
ਜਦ ਸਤਿਸੰਗਤ ਦਾ ਸਮਾਗਮ ਪਰਾਪਤ ਹੋਇਆ ਤਦ ਮੇਰਾ ਆਪਣੇ ਵਾਹਿਗੁਰੂ ਨਾਲ ਮਿਲਾਪ ਹੋ ਗਿਆ, ਹੇ ਨਾਨਕ!
Pero mira la Maravilla, cuando penetro en el Santuario de los Santos, me encuentro Contigo, oh mi Dios. (2-1-24)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
Ab ikAw socau soc ibswrI ]
ab kiaa sochau soch bisaaree ||
Now what should I think? I have given up thinking.
ਮੈਂ ਹੁਣ ਕੀ ਸੋਚ ਵਿਚਾਰ ਕਰਾਂ? ਮੈਂ ਸਮੂਹ ਸੋਚ ਵਿਚਾਰ ਛੱਡ ਦਿੱਤੀ ਹੈ।
He abandonado todo pensamiento, pues en qué podría pensar,
krxw sw soeI kir rihAw dyih nwau bilhwrI ]1] rhwau ]
karanaa saa soiee kar rahiaa dheh naau balihaaree ||1|| rahaau ||
You do whatever You wish to do. Please bless me with Your Name - I am a sacrifice to You. ||1||Pause||
ਜਿਹੜਾ ਕੁਛ ਉਸ ਨੇ ਕਰਨਾ ਹੈ? ਉਹ ਨੂੰ ਉਹ ਕਰ ਰਿਹਾ ਹੈ। ਤੂੰ ਮੈਨੂੰ ਆਪਣਾ ਨਾਮ ਬਖਸ਼, ਹੇ ਸਾਈਂ! ਕੁਰਬਾਨ ਹਾਂ ਮੇ ਤੇਰੇ ਉਤੋਂ। ਠਹਿਰਾਉ।
cuando mi Señor está haciendo lo que Él tiene que hacer, así, oh Dios, bendíceme sólo con Tu Nombre Bendito. (1-Pausa)
chu ids PUil rhI ibiKAw ibKu gur mMqRü mUiK gruVwrI ]
chahu dhis fool rahee bikhiaa bikh gur ma(n)tr mookh garuRaaree ||
The poison of corruption is flowering forth in the four directions; I have taken the GurMantra as my antidote.
ਪਾਪਾਂ ਦੀ ਜਹਿਰ ਚਾਰੇ ਹੀ ਪਾਸੀਂ ਪ੍ਰਫੁੱਲਤ ਹੋ ਰਹੀ ਹੈ। ਗੁਰਾਂ ਦੀ ਬਾਣੀ ਵਿਹੁ-ਨਾਸਕ-ਅੱਖਧੀ ਮੇਰੇ ਮੂੰਹ ਵਿੱਚ ਹੈ।
Las flores envenenadas están floreciendo por todas partes, sólo la Palabra del Guru puede actuar como antídoto.
hwQ dyie rwiKE kir Apunw ijau jl kmlw AilpwrI ]1]
haath dhei raakhio kar apunaa jiau jal kamalaa alipaaree ||1||
Giving me His Hand, He has saved me as His Own; like the lotus in the water, I remain unattached. ||1||
ਆਪਣਾ ਹੱਥ ਦੇ ਕੇ, ਸਾਈਂ ਨੇ ਮੈਨੂੰ ਆਪਣਾ ਜਾਣ ਕੇ ਬਚਾਅ ਲਿਆ ਹੈ ਅਤੇ ਕੰਵਲ ਦੇ ਪਾਣੀ ਵਿੱਚ ਹੋਣ ਦੀ ਤਰ੍ਹਾਂ ਹੁਣ ਮੈਂ ਨਿਰਲੇਪ ਰਹਿੰਦਾ ਹਾਂ।
í, cuando el Señor me da Su Mano soy salvado como el loto que flota en las aguas sin mancharse con el lodo sobre el que flota. (1)
hau nwhI ikCu mY ikAw hosw sB qum hI kl DwrI ]
hau naahee kichh mai kiaa hosaa sabh tum hee kal dhaaree ||
I am nothing. What am I? You hold all in Your Power.
ਮੈਂ ਕੁਝ ਭੀ ਨਹੀਂ। ਮੈਂ ਕੀ ਹੋ ਸਕਦਾ ਹਾਂ? ਕੇਵਲ ਤੂੰ ਹੀ ਹੇ ਸੁਆਮੀ! ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲਾ ਹੈ।
Yo no soy, oh Dios, por favor, qué puedo ser,
nwnk Bwig pirE hir pwCY rwKu sMq sdkwrI ]2]2]25]
naanak bhaag pario har paachhai raakh sa(n)t sadhakaaree ||2||2||25||
Nanak has run to Your Sanctuary, Lord; please save him, for the sake of Your Saints. ||2||2||25||
ਮੈਂ ਨਾਨਕ ਨੇ, ਦੌੜ ਕੇ ਤੇਰੀ ਸ਼ਰਣ ਨਹੀਂ ਹੈ, ਹੇ ਪ੍ਰਭੂ! ਆਪਣਿਆਂ ਸਾਧੂਆਂ ਦੇ ਸਦਕਾ ਤੂੰ ਮੇਰੀ ਰੱਖਿਆ ਕਰ।
eres Tú Quien sostiene todo con Tu Gloria, no Te voy a dejar, oh Dios, sálvame por todos los Santos. (2-2-25)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
Ab moih srb aupwv ibrkwqy ]
ab moh sarab upaav birakaate ||
Now I have abandoned all efforts and devices.
ਮੈਂ ਹੁਣ ਸਾਰੇ ਉਪਰਾਲੇ ਤਿਆਗ ਦਿੱਤੇ ਹਨ।
He abandonado todo esfuerzo, pues sólo Tú eres mi Dios Todopoderoso,
krx kwrx smrQ suAwmI hir eyksu qy myrI gwqy ]1] rhwau ]
karan kaaran samarath suaamee har ekas te meree gaate ||1|| rahaau ||
My Lord and Master is the All-powerful Creator, the Cause of causes, my only Saving Grace. ||1||Pause||
ਸਰਬ-ਸ਼ਕਤੀਵਾਨ ਸਾਹਿਬ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ। ਕੇਵਲ ਤੇਰੇ ਕੋਲੋ ਹੀ ਹੇ ਵਾਹਿਗੁਰੂ! ਮੇਰੀ ਕਲਿਆਣ ਹੈ। ਠਹਿਰਾਉ।
el Creador y la Causa, el Maestro, y sólo a través de Ti logro mi Liberación. (1-Pausa)
dyKy nwnw rUp bhu rMgw An nwhI qum BWqy ]
dhekhe naanaa roop bahu ra(n)gaa an naahee tum bhaa(n)te ||
I have seen numerous forms of incomparable beauty, but nothing is like You.
ਮੈਂ ਅਨੇਕਾਂ ਰੰਗਤਾਂ ਦੇ ਘਣੇਰੇ ਹੁਸਨ ਵੇਖੇ ਹਨ, ਪਰ ਹੋਰ ਕੋਈ ਭੀ ਤੇਰੇ ਵਰਗਾ ਨਹੀਂ।
He observado el colorido juego del mundo en sus mil aspectos; pero nunca he visto algo como Tú,
dyNih ADwru srb kau Twkur jIA pRwn suKdwqy ]1]
dhe(n)h adhaar sarab kau Thaakur jeea praan sukhadhaate ||1||
You give Your Support to all, O my Lord and Master; You are the Giver of peace, of the soul and the breath of life. ||1||
ਤੂੰ ਹੇ ਸੁਆਮੀ! ਸਾਰਿਆਂ ਨੂੰ ਆਸਰਾ ਦਿੰਦਾ ਹੈ ਅਤੇ ਆਤਮਾ, ਜਿੰਦ-ਜਾਨ ਤੇ ਆਰਾਮ ਬਖਸ਼ਣਹਾਰ ਹੈ।
oh mi Maestro de Éxtasis, Lo más Vital de mi ser, mi Alma, eres Lo Principal en Tus seres. (1)
BRmqO BRmqO hwir jau pirE qau gur imil crn prwqy ]
bhramatau bhramatau haar jau pario tau gur mil charan paraate ||
Wandering, wandering, I grew so tired; meeting the Guru, I fell at His Feet.
ਭਟਕਦਾ ਭਟਕਦਾ, ਜਦ ਮੈਂ ਹਾਰ ਹੁਟ ਗਿਆ ਤਦ ਗੁਰਾਂ ਨਾਲ ਮਿਲ ਕੇ ਮੈਂ ਪ੍ਰਭੂ ਦੇ ਪੈਰੀ ਜਾ ਪਿਆ।
He andado por todas partes, cerca y muy lejos, pero ahora quiero postrar mi ser ante Ti,
khu nwnk mY srb suKu pwieAw ieh sUiK ibhwnI rwqy ]2]3]26]
kahu naanak mai sarab sukh paiaa ieh sookh bihaanee raate ||2||3||26||
Says Nanak, I have found total peace; this life-night of mine passes in peace. ||2||3||26||
ਗੁਰੂ ਜੀ ਆਖਦੇ ਹਨ, ਮੈਨੂੰ ਸਮੂਹ ਖੁਸ਼ੀ ਪਰਾਪਤ ਹੋ ਗਈ ਹੈ ਅਤੇ ਮੇਰੀ ਜੀਵਨ ਰਾਤ੍ਰੀ ਹੁਣ ਆਰਾਮ ਅੰਦਰ ਬੀਤਦੀ ਹੈ।
sí, encontrando al Guru, he visto Tus Pies. Dice Nanak, estoy en total Gloria, y ahora paso en Paz la noche de mi vida. (2-3-26)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
Ab moih lbiDE hY hir tykw ]
ab moh labadhio hai har Tekaa ||
Now I have found the Support of my Lord.
ਮੈਂ ਹੁਣ ਆਪਣੇ ਵਾਹਿਗੁਰੂ ਦਾ ਆਸਰਾ ਲੱਭ ਲਿਆ ਹੈ।
He encontrado el Refugio de mi Señor, mira, el Guru lleno de Éxtasis,
gur dieAwl Bey suKdweI AMDulY mwixku dyKw ]1] rhwau ]
gur dhiaal bhe sukhadhaiee a(n)dhulai maanik dhekhaa ||1|| rahaau ||
The Guru, the Giver of peace, has become merciful to me. I was blind - I see the jewel of the Lord. ||1||Pause||
ਆਰਾਮ ਬਖਸ਼ਣਹਾਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਗਹੇ ਹਨ ਅਤੇ ਮੈਂ ਅੰਨ੍ਹੇ ਨੇ ਵਾਹਿਗੁਰੂ ਦੇ ਹੀਰੇ ਨੂੰ ਵੇਖ ਲਿਆ ਹੈ। ਠਹਿਰਾਉ।
me mostró Su Compasión, a mí, al ciego, y ahora he podido ver la Joya de Dios. (1-Pausa)
kwty AigAwn iqmr inrmlIAw buiD ibgws ibbykw ]
kaaTe agiaan timar niramaleeaa budh bigaas bibekaa ||
I have cut away the darkness of ignorance and become immaculate; my discriminationg intellect has blossomed forth.
ਬੇਸਮਝੀ ਦੇ ਅਨ੍ਹੇਰੇ ਨੂੰ ਨਵਿਰਤ ਕਰ ਕੇ ਮੈਂ ਪਵਿੱਤਰ ਹੋ ਗਿਆ ਹਾਂ ਅਤੇ ਮੇਰੀ ਵੀਚਾਰਵਾਨ ਅਕਲ ਪ੍ਰਫੁਲਤ ਹੋ ਗਈ ਹੈ।
Me he liberado de mi ignorancia, mi ser se purificó, mi intuición y mi sentido de discriminación, han despertado.
ijau jl qrMg Pynu jl hoeI hY syvk Twkur Bey eykw ]1]
jiau jal tara(n)g fen jal hoiee hai sevak Thaakur bhe ekaa ||1||
As the waves of water and the foam become water again, the Lord and His servant become One. ||1||
ਜਿਸ ਤਰ੍ਹਾਂ ਪਾਣੀ ਦੀ ਲਹਿਰ ਤੇ ਝੱਗ ਪਾਣੀ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਸਾਈਂਦਾ ਗੋਲਾ ਤੇ ਸਾਈਂ ਇਕ ਹੋ ਜਾਂਦੇ ਹਨ।
Así como la espuma que se desliza sobre la cresta de la ola es disuelta de nuevo en el agua, así el Maestro y el Sirviente del Señor se vuelven uno. (1)
jh qy auiTE qh hI AwieE sB hI eykY eykw ]
jeh te uThio teh hee aaio sabh hee ekai ekaa ||
He is taken in again, into what from which he came; all is one in the One Lord.
ਗੋਲਾ ਉਥੇ ਆ ਜਾਂਦਾ ਹੈ, ਜਿਥੇ ਉਹ ਉਤਪੰਨ ਹੋਇਆ ਸੀ ਅਤੇ ਸਮੂਹ ਤਰ੍ਹਾਂ ਹੀ ਇਕ ਸਾਈਂ ਨਾਲ ਇਕ ਮਿਕ ਹੋ ਜਾਂਦਾ ਹੈ।
Nanak dice, he visto al Señor por todas partes,
nwnk idRsit AwieE sRb TweI pRwxpqI hir smkw ]2]4]27]
naanak dhirasaT aaio srab Thaiee praanapatee har samakaa ||2||4||27||
O Nanak, I have come to see the Master of the breath of life, all-pervading everywhere. ||2||4||27||
ਨਾਨਕ, ਮੈਂ ਜਿੰਦ-ਜਾਨ ਦੇ ਸੁਆਮੀ, ਵਾਹਿਗੁਰੂ ਨੂੰ ਸਾਰੀਆਂ ਥਾਵਾਂ ਅੰਦਰ ਇਕ ਸਮਾਨ ਵਿਆਪਕ ਵੇਖਦਾ ਹਾਂ।
sí, la vida de toda vida es la misma en todo. (2-4-27)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
myrw mnu eykY hI ipRA mWgY ]
meraa man ekai hee pria maa(n)gai ||
My mind longs for the One Beloved Lord.
ਮੇਰੀ ਜਿੰਦੜੀ ਕੇਵਲ ਆਪਣੇ ਪ੍ਰੀਤਮ ਨੂੰ ਹੀ ਚਾਹੁੰਦੀ ਹੈ।
Mi mente añora a Su Único Señor,
pyiK AwieE srb Qwn dys ipRA rom n smsir lwgY ]1] rhwau ]
pekh aaio sarab thaan dhes pria rom na samasar laagai ||1|| rahaau ||
I have looked everywhere in every country, but nothing equals even a hair of my Beloved. ||1||Pause||
ਮੈਂ ਸਾਰੀਆਂ ਥਾਵਾਂ ਅਤੇ ਮੁਲਕ ਵੇਖੇ ਹਨ, ਪਰੰਤੂ ਕੁਝ ਭੀ ਮੇਰੇ ਪਿਆਰੇ ਦੇ ਇਕ ਵਾਲ ਦੇ ਬਰਾਬਰ ਭਹੀ ਨਹੀਂ। ਠਹਿਰਾਉ।
He buscado por los mundos, pero como Él no hay otro. (1-Pausa)
mY nIry Aink Bojn bhu ibMjn iqn isau idRsit n krY rucWgY ]
mai neere anik bhojan bahu bi(n)jan tin siau dhirasaT na karai ruchaa(n)gai ||
All sorts of delicacies and dainties are placed before me, but I do not even want to look at them.
ਮੇਰੇ ਅੱਗੇ ਅਨੇਕਾਂ ਖਾਣੇ ਅਤੇ ਘਣੇਰੇ ਪਦਾਰਥ ਰਖੇ ਜਾਂਦੇ ਹਨ ਪਰ ਮੈਂ ਉਹਨਾਂ ਨੂੰ ਵੇਖਣਾ ਭੀ ਨਹੀਂ ਚਾਹੁੰਦੀ।
El mundo puso sus delicias frente a mí, pero mi mente no se desvió, pues en el interior está viva la añoranza
hir rsu cwhY ipRA ipRA muiK tyrY ijau Ail kmlw loBWgY ]1]
har ras chaahai pria pria mukh Terai jiau al kamalaa lobhaa(n)gai ||1||
I long for the sublime essence of the Lord, calling, "Pri-o! Pri-o! - Beloved! Beloved!", like the Bumble bee longing for the lotus flower. ||1||
ਜਿਸ ਤਰ੍ਹਾਂ ਭਊਰਾ ਕੰਵਲ ਫੁੱਲ ਨੂੰ ਲਲਚਾਉਂਦਾ ਹੈ ਉਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਲੋਚਦੀ ਹਾਂ ਅਤੇ ਆਪਣੇ ਮੂੰਹ ਨਾਲ ਪ੍ਰੀਤਮ ਮੇਰਾ ਪ੍ਰੀਤਮ ਉਚਾਰਦੀ ਹਾਂ।
y por eso ella sólo recita el Nombre de Dios, así como la abeja negra que da vueltas alrededor del loto. (1)