swrMg mhlw 5 caupdy Gru 5
saara(n)g mahalaa panjavaa chaupadhe ghar panjavaa
Saarang, Fifth Mehl, Chau-Padhay, Fifth House:
ਸਾਰੰਗ ਪੰਜਵੀਂ ਪਾਤਿਸ਼ਾਹੀ। ਚਉਪਦੇ।
Sarang, Mejl Guru Aryan Dev, Quinto Canal Divino, Chau-Padas, Quinta Casa.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrMg mhlw 5 caupdy Gru 5
saara(n)g mahalaa panjavaa chaupadhe ghar panjavaa
Saarang, Fifth Mehl, Chau-Padhay, Fifth House:
ਸਾਰੰਗ ਪੰਜਵੀਂ ਪਾਤਿਸ਼ਾਹੀ। ਚਉਪਦੇ।
Sarang, Mejl Guru Aryan Dev, Quinto Canal Divino, Chau-Padas, Quinta Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
hir Bij Awn krm ibkwr ]
har bhaj aan karam bikaar ||
Meditate, vibrate on the Lord; other actions are corrupt.
ਆਪਣੇ ਹਰੀ ਦਾ ਸਿਮਰਨ ਕਰ। ਹੋਰ ਕੰਮ ਕਿਸੇ ਅਰਥ ਨਹੀਂ।
Medita en tu Dios, pues lo demás no tiene valor, sí, de ninguna forma la ansiedad es calmada,
mwn mohu n buJq iqRsnw kwl gRs sMswr ]1] rhwau ]
maan moh na bujhat tirasanaa kaal gras sa(n)saar ||1|| rahaau ||
Pride, attachment and desire are not quenched; the world is in the grip of death. ||1||Pause||
ਜੀਵ ਦੀ ਹੰਗਤਾ, ਸੰਸਾਰੀ ਮਮਤਾ ਅਤੇ ਖਾਹਿਸ਼ ਨਸ਼ਟ ਨਹੀਂ ਹੁੰਦੇ। ਦੁਨੀਆਂ ਨੂੰ ਮੌਤ ਨੇ ਪਕੜਿਆ ਹੋਇਆ ਹੈ। ਠਹਿਰਾਉ।
ni el ego, ni el apego destruidos y el mundo es aterrorizado de forma constante por el mensajero de la muerte. (1-Pausa)
Kwq pIvq hsq sovq AauD ibqI Aswr ]
khaat peevat hasat sovat aaudh bitee asaar ||
Eating, drinking, laughing and sleeping, life passes uselessly.
ਖਾਂਦਿਆਂ, ਪੀਦਿਆਂ ਹਸਦਿਆਂ ਅਤੇ ਸੌਦਿਆਂ ਇਨਸਾਨ ਦੀ ਉਮਰ ਵਿਅਰਥ ਬੀਤ ਜਾਂਦੀ ਹੈ।
Uno come, bebe, se divierte o se duerme y así la vida transcurre en vano,
nrk audir BRmMq jlqo jmih kInI swr ]1]
narak udhar bhrama(n)t jalato jameh keenee saar ||1||
The mortal wanders in reincarnation, burning in the hellish environment of the womb; in the end, he is destroyed by death. ||1||
ਉਹ ਬੱਚੇਦਾਨੀ ਦੇ ਜਹੰਨਮ ਅੰਦਰ ਭਟਕਦਾ ਤੇ ਸੜਦਾ ਹੈ ਤੇ ਓੜਕ ਨੂੰ ਮੌਤ ਉਸ ਨੂੰ ਨਸ਼ਟ ਕਰ ਦਿੰਦੀ ਹੈ।
ese ser vaga de vientre en vientre, y es cocinado en el fuego de sus pasiones, siendo destruido una y otra vez por la muerte. (1)
pr dRoh krq ibkwr inMdw pwp rq kr Jwr ]
par dhroh karat bikaar ni(n)dhaa paap rat kar jhaar ||
He practices fraud, cruelty and slander against others; he sins, and washes his hands.
ਉਹ ਦਗਾ ਫਰੇਬ ਕਰਦਾ ਹੈ ਅਤੇ ਕੁਕਰਮਾਂ ਤੇ ਹੋਰਨਾ ਦੀ ਬਦਖੋਈ ਕਰਨ ਵਿੱਚ ਪਰਵਿਰਤ ਹੁੰਦਾ ਹੈ, ਨੇਕੀ ਵਲੋ ਆਪਣੇ ਹੱਥ ਧੋ, ਉਹ ਗੁਨਾਹਾ ਦੇ ਵਿੱਚ ਰੰਗਿਆ ਜਾਂਦਾ ਹੈ।
Uno engaña y calumnia a otros, y atascado en la consecuencia de sus propios errores se deshace de todo lo que es bueno.
ibnw siqgur bUJ nwhI qm moh mhW AMDwr ]2]
binaa satigur boojh naahee tam moh mahaa(n) a(n)dhaar ||2||
Without the True Guru, he has no understanding; he is lost in the utter darkness of anger and attachment. ||2||
ਸੱਚੇ ਗੁਰਾਂ ਦੇ ਬਾਝੋਂ, ਉਸ ਨੂੰ ਸਮਝ ਪਰਾਪਤ ਨਹੀਂ ਹੁੰਦੀ ਤੇ ਉਹ ਗੁੱਸੇ ਤੇ ਸੰਸਾਰੀ ਮਮਤਾ ਦੇ ਪ੍ਰਮ ਅਨ੍ਹੇਰੇ ਅੰਦਰ ਭਟਕਦਾ ਹੈ।
Sin la ayuda del Guru, uno no conoce lo Real y se conserva envuelto en el caos de la ignorancia y el deseo. (2)
ibKu TgaurI Kwie mUTo iciq n isrjnhwr ]
bikh Thagauree khai mooTho chit na sirajanahaar ||
He takes the intoxicating drugs of cruelty and corruption, and is plundered. He is not conscious of the Creator Lord God.
ਪਾਪਾਂ ਦੀ ਦਵਾਈ ਖਾ ਕੇ, ਉਹ ਬੇਸੁਰਤ ਹੋ ਜਾਂਦਾ ਹੈ ਅਤੇ ਇਸ ਲਈ ਲੁਟਿਆ ਪੁਟਿਆ ਜਾਂਦਾ ਹੈ। ਆਪਣੇ ਰਚਨਹਾਰ ਸਾਈਂ ਨੂੰ ਉਹ ਆਪਣੇ ਰਿਦੇ ਵਿੱਚ ਨਹੀਂ ਟਿਕਾਉਂਦਾ।
Uno termina inconsciente con el veneno del vicio, sin alabar a Dios, el Señor Creador, al Señor de la Tierra,
goibMd gupq hoie rihE inAwro mwqMg miq AhMkwr ]3]
gobi(n)dh gupat hoi rahio niaaro maata(n)g mat aha(n)kaar ||3||
The Lord of the Universe is hidden and unattached. The mortal is like a wild elephant, intoxicated with the wine of egotism. ||3||
ਹਾਥੀ ਦੀ ਮਾਨੰਦ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ, ਉਹ ਆਪਣੇ ਅਲੋਪ ਅਤੇ ਲਿਰਲੇਪ ਸੁਆਮੀ ਨੂੰ ਨਹੀਂ ਵੇਖਦਾ।
al Ser Desapegado, que al Tenerlo escondido en el interior, no Lo logra ver, pues se encuentra intoxicado como el elefante con el vino del ego negativo. (3)
kir ik®pw pRB sMq rwKy crn kml ADwr ]
kar kirapaa prabh sa(n)t raakhe charan kamal adhaar ||
In His Mercy, God saves His Saints; they have the Support of His Lotus Feet.
ਆਪਣੀ ਮਿਹਰ ਧਾਰ, ਸਾਈਂ ਆਪਣੇ ਸਾਧੂਆਂ ਦੀ ਰੱਖਿਆ ਕਰਦਾ ਹੈ, ਕਿਉਂ ਜੋ ਉਨ੍ਹਾਂ ਨੂੰ ਉਸ ਦੇ ਕੰਵਲ ਰੂਪੀ ਪੈਰਾਂ ਦਾ ਆਸਰਾ ਹੈ।
Por Su Misericordia el Señor emancipa a los Santos, pues Ellos se apoyan en los Pies de Loto de Dios.
kr joir nwnku srin AwieE guopwl purK Apwr ]4]1]129]
kar jor naanak saran aaio guopaal purakh apaar ||4||1||129||
With his palms pressed together, Nanak has come to the Sanctuary of the Primal Being, the Infinite Lord God. ||4||1||129||
ਹੱਥ-ਬੰਨ੍ਹ ਕੇ, ਨਾਨਕ ਨੇ ਜਗਤ ਪਾਲਣ-ਪੋਸਣਹਾਰ ਆਪਣੇ ਬੇਅੰਤ ਪ੍ਰਭੂ ਦੀ ਪਨਾਹ ਨਹੀਂ ਹੈ।
Nanak ha buscado Tu Refugio, con toda Humildad, oh Dios Infinito e Insondable, sálvalo por Tu Misericordia. (4-1-129)
swrg mhlw 5 Gru 6 pVqwl
saarag mahalaa panjavaa ghar chhayvaa paRataal
Saarang, Fifth Mehl, Sixth House, Partaal:
ਸਾਰੰਗ ਪੰਜਵੀਂ ਪਾਤਿਸ਼ਾਹੀ। ਪੜਤਾਲ।
Sarang, Mejl Guru Aryan Dev, Quinto Canal Divino, Partala.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
suB bcn boil gun Amol ]
subh bachan bol gun amol ||
Chant His Sublime Word and His Priceless Glories.
ਤੂੰ ਗੁਰਾਂ ਦੀ ਸਰੇਸ਼ਟ ਬਾਣੀ ਅਤੇ ਪ੍ਰਭੂ ਦੀ ਅਣਮੁੱਲੀ ਮਹਿਮਾ ਦਾ ਉਚਾਰਣ ਕਰ।
Recita sólo Lo que es Bueno y Dulce, ésta es una Virtud Invaluable.
ikMkrI ibkwr ]
ki(n)karee bikaar ||
Why are you indulding in corrupt actions?
ਤੂੰ ਮਾੜੇ ਕਰਮ ਕਿਉਂ ਕਰਦੀ ਹੈ?
¿Por qué te comportas con maldad en tu corazón?,
dyKu rI bIcwr ]
dhekh ree beechaar ||
Look at this, see and understand!
ਨੀ ਤੂੰ ਇਸ ਨੂੰ ਸੋਚ ਸਮਝ ਅਤੇ ਵੇਖ।
medita en eso y desiste de tu actitud, habita en la Palabra del Shabd
gur sbdu iDAwie mhlu pwie ]
gur sabadh dhiaai mahal pai ||
Meditate on the Word of the Guru's Shabad, and attain the Mansion of the Lord's Presence.
ਤੂੰ ਗੁਰਾਂ ਦੀ ਬਾਣੀ ਨੂੰ ਵੀਚਾਰ ਅਤੇ ਆਪਣੇ ਮਾਲਕ ਦੇ ਮੰਦਰ ਨੂੰ ਪਰਾਪਤ ਹੋ।
del Guru y penetra en el Castillo de Dios,
hir sMig rMg krqI mhw kyl ]1] rhwau ]
har sa(n)g ra(n)g karatee mahaa kel ||1|| rahaau ||
Imbued with the Love of the Lord, you shall totally play with Him. ||1||Pause||
ਇਸ ਤਰ੍ਹਾਂ ਪ੍ਰੀਤ ਨਾਲ ਰੰਗੀ ਹੋਈ ਤੂੰ ਆਪਣੇ ਸੁਆਮੀ ਨਾਲ ਬਹੁਤ ਹੀ ਖੇਲੇ ਮਲੇਗੀ। ਠਹਿਰਾਉ।
ahí te regocijarás con Dios y te abandonarás en el Maestro. (1-Pausa)
supn rI sMswru ]
supan ree sa(n)saar ||
The world is a dream.
ਨੀ ਸਹੇਲੀਏ! ਦੁਨੀਆਂ ਇਕ ਸੁਪਨੇ ਦੀ ਨਿਆਈ ਹੈ,
El mundo es un sueño
imQnI ibsQwru ]
mithanee bisathaar ||
Its expanse is false.
ਅਤੇ ਕੂੜਾ ਹੈ ਇਸ ਦਾ ਖਿਲਾਰਾ।
y su expansión es una ilusión,
sKI kwie moih moihlI ipRA pRIiq irdY myl ]1]
sakhee kai moh mohilee pria preet ridhai mel ||1||
O my companion, why are you so enticed by the Enticer? Enshrine the Love of Your Beloved within your heart. ||1||
ਨੀ ਸਹੀਏ! ਤੂੰ ਮਾਇਆ ਦੀ ਮਮਤਾ ਅੰਦਰ ਕਿਉਂ ਮੋਹੀ ਗਈ ਹੈ? ਤੂੰ ਆਪਣੇ ਪ੍ਰੀਤਮ ਦੀ ਪਿਰਹੜੀ ਨੂੰ ਆਪਣੇ ਮਨ ਅੰਦਰ ਟਿਕਾ।
enaltece entonces el Amor del Señor en tu corazón para que no seas desviado por el deseo. (1)
srb rI pRIiq ipAwru ]
sarab ree preet piaar ||
He is total love and affection.
ਨੀ ਸਖੀਏ! ਪ੍ਰਭੂ ਨੇਹੁੰ ਅਤੇ ਪ੍ਰੇਮ ਦਾ ਪੁੰਜ ਹੈ।
Tu Dios es la Encarnación del Amor
pRBu sdw rI dieAwru ]
prabh sadhaa ree dhiaar ||
God is always merciful.
ਨੀ ਸਖੀਏ! ਹਮੇਸ਼ਾਂ ਹੀ ਮਿਹਰਬਾਨ ਹੈ ਮੇਰਾ ਮਾਲਕ;
y siempre encontrarás Su Compasión,
kWeyN Awn Awn rucIAY ]
kaa(n)e(n) aan aan rucheeaai ||
Others - why are you involved with others?
ਤੂੰ ਹੋਰਸ, ਹੋਰਸ ਨੂੰ ਕਿਉਂ ਪਿਆਰ ਕਰਦੀ ਹੈ?
¿por qué vives entonces apegado al otro?
hir sMig sMig KcIAY ]
har sa(n)g sa(n)g khacheeaai ||
Remain involved with the Lord.
ਆਪਣੇ ਸੁਆਮੀ ਨਾਲ ਨਾਲ ਤੂੰ ਸਦਾ ਹੀ ਜੁੜੀ ਰਹੁ।
Si eres bendecido
jau swDsMg pwey ]
jau saadhasa(n)g paae ||
When you join the Saadh Sangat, the Company of the Holy,
ਹੁਣ ਜਦ ਉਸ ਨੂੰ ਸਤਿਸੰਗਤ ਪਰਾਪਤ ਹੋ ਜਾਂਦੀ ਹੈ,
con la Compañía de los Santos
khu nwnk hir iDAwey ]
kahu naanak har dhiaae ||
says Nanak, meditate on the Lord.
ਗੁਰੂ ਜੀ ਫੁਰਮਾਉਂਦੇ ਹਨ, ਉਹ ਆਪਣੇ ਸੁਆਮੀ ਦਾ ਸਿਮਰਨ ਕਰਦੀ ਹੈ,
y habitas en Dios,
Ab rhy jmih myl ]2]1]130]
ab rahe jameh mel ||2||1||130||
Now, your association with death is ended. ||2||1||130||
ਅਤੇ ਉਸ ਦਾ ਮੌਤ ਦੇ ਦੂਤ ਨਾਲੋ ਮੇਲ ਮਿਲਾਪ ਮੁਕ ਜਾਂਦਾ ਹੈ।
no tendrás que confrontar la muerte. (2-1-130)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
kMcnw bhu dq krw ]
ka(n)chanaa bahu dhat karaa ||
You may make donations of gold,
ਜੇਕਰ ਤੂੰ ਬਹੁਤ ਸੋਨਾ ਖੈਰਾਤ ਵਿੱਚ ਦੇਵੇ,
Si uno da su oro en dádivas, u ofrece tierras como caridad
BUim dwnu Arip Drw ]
bhoom dhaan arap dharaa ||
and give away land in charity
ਆਪਣੀ ਜਮੀਨ ਪੁੰਨ-ਦਾਨ ਵਿੱਚ ਭੇਟਾ ਕਰੇ,
y trata de purificar su mente de mil formas,
mn Aink soc pivqR krq ]
man anik soch pavitr karat ||
and purify your mind in various ways,
ਅਤੇ ਆਪਣੇ ਚਿੱਤ ਨੂੰ ਅਨੇਕਾ ਤਰੀਕਿਆਂ ਨਾਲ ਪਵਿੱਤਰ ਤੇ ਸ਼ੁੱਧ ਕਰੇ,
nada de esto iguala al Nombre del Señor.
nwhI ry nwm quil mn crn kml lwgy ]1] rhwau ]
naahee re naam tul man charan kamal laage ||1|| rahaau ||
but none of this is equal to the Lord's Name. Remain attached to the Lord's Lotus Feet. ||1||Pause||
ਪਰ ਇਹ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ; ਇਸ ਲਈ ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੁੜਿਆ ਰਹੁ। ਠਹਿਰਾੳ।
Comulga entonces con el Loto de los Pies del Señor. (1-Pausa)
cwir byd ijhv Bny ]
chaar bedh jihav bhane ||
You may recite the four Vedas with your tongue,
ਜੇਕਰ ਆਪਣੀ ਜੀਭਾ ਨਾਲ ਤੂੰ ਚਾਰ ਵੇਦ ਉਚਾਰਦਾ ਹੈ,
Si uno recita los cuatro Vedas con su boca
ds Ast Kst sRvn suny ]
dhas asaT khasaT sravan sune ||
and listen to the eighteen Puraanas and the six Shaastras with your ears,
ਅਤੇ ਆਪਣੇ ਕੰਨਾਂ ਨਾਲ ਅਠਾਰਾਂ ਪੁਰਾਣ ਤੇ ਛੇ ਸ਼ਾਸਤ੍ਰ ਸੁਣਦਾ ਹੈ,
y escucha los dieciocho Puranas y los seis Shastras con atención,
nhI quil goibd nwm Duny ]
nahee tul gobidh naam dhune ||
but these are not equal to the celestial melody of the Naam, the Name of the Lord of the Universe.
ਪਰੰਤੂ ਇਹ ਪ੍ਰਭੂ ਦੇ ਨਾਮ ਦੇ ਰੱਬੀ ਕੀਰਤਨ ਦੇ ਬਰਾਬਰ ਨਹੀਂ ਪੁਜਦੇ;
esto no iguala a la Melodía del Nombre del Señor.
mn crn kml lwgy ]1]
man charan kamal laage ||1||
Remain attached to the Lord's Lotus Feet. ||1||
ਇਸ ਲਈ, ਹੇ ਇਨਸਾਨ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾ ਨਾਲ ਚਿਮੜਿਆ ਰਹੁ।
Comulga entonces con el Loto de los Pies del Señor. (1)
brq sMiD soc cwr ]
barat sa(n)dh soch chaar ||
You may observe fasts, and say your prayers, purify yourself
ਤੂੰ ਵਰਤ ਰਖਦਾ ਹੇ, ਸੰਧਿਆ ਕਰਦਾ ਹੇ, ਆਪਣੇ ਆਪ ਨੂੰ ਸ਼ੁੱਧ ਕਰਦਾ ਹੈ ਤੇ ਚੰਗੇ ਕਰਮ ਕਮਾਉਂਦਾ ਹੈ।
Si uno realiza ayunos, ofrece oraciones programadas en las horas del día,
ik®Aw kuMit inrwhwr ]
kiraa ku(n)T niraahaar ||
and do good deeds; you may go on pilgrimages everywhere and eat nothing at all.
ਤੂੰ ਸਾਰੀ ਪਾਸੀਂ ਯਾਤ੍ਰਾ ਤੇ ਜਾਂਦਾ ਹੈ ਅਤੇ ਕੁਝ ਭੀ ਖਾਂਦਾ ਨਹੀਂ।
hace mandas, purifica su ser con abluciones y se va en peregrinajes, tratando de hacer todo tipo de disciplinas,
Aprs krq pwkswr ]
aparas karat paakasaar ||
You may cook your food without touching anyone;
ਕਿਸੇ ਦੇ ਨਾਲ ਲੱਗਣ ਦੇ ਬਿਨਾਂ, ਤੂੰ ਆਪਣਾ ਭੋਜਨ ਬਣਾਉਂਦਾ ਹੈ।
si piensa que no tocar a nadie y cocinar su propia comida,
invlI krm bhu ibsQwr ]
nivalee karam bahu bisathaar ||
you may make a great show of cleansing techniques,
ਤੂੰ ਆਪਣੇ ਅੰਤ੍ਰੀਵ ਨਾਉਣ ਧੋਣ ਦਾ ਭਾਰਾ ਮੁਜ਼ਾਹਰਾ (ਵਖਾਵਾ) ਕਰਦਾ ਹੈ।
quemando incienso en su habitación va a agradar a sus dioses,
DUp dIp krqy hir nwm quil n lwgy ]
dhoop dheep karate har naam tul na laage ||
and burn incense and devotional lamps, but none of these are equal to the Lord's Name.
ਤੂੰ ਮੰਦਰਾਂ ਵਿੱਚ ਧੂਪ ਤੇ ਦੀਵੇ ਬਾਲਦਾ ਹੈ। ਇਹ ਸਾਰੇ ਰਬ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ।
no por eso se emancipará, ya que nada de esto iguala la Meditación en el Nombre del Señor.
rwm dieAwr suin dIn bynqI ]
raam dhiaar sun dheen benatee ||
O Merciful Lord, please hear the prayer of the meek and the poor.
ਹੇ ਮਿਹਰਬਾਨ ਮਾਲਕ! ਤੂੰ ਆਪਣੇ ਮਸਕੀਨ ਗੋਲੇ ਦੀ ਪ੍ਰਾਰਥਨਾ ਸੁਣਾ।
Oh Dios Compasivo, escucha la oración de Tu pobre Esclavo
dyhu drsu nYn pyKau jn nwnk nwm imst lwgy ]2]2]131]
dheh dharas nain pekhau jan naanak naam misaT laage ||2||2||131||
Please grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||
ਤੂੰ ਮੈਨੂੰ ਆਪਣਾ ਦਰਸ਼ਨ ਬਖਸ਼ ਹੇ ਪ੍ਰਭੂ! ਤਾਂ ਜੋ ਮੈਂ ਆਪਣੀਆਂ ਅੱਖਾਂ ਨਾਲ ਤੈਨੂੰ ਵੇਖਾਂ। ਤੇਰਾ ਨਾਮ ਗੋਲੇ ਨਾਨਕ ਨੂੰ ਮਿੱਠਾ ਲੱਗਦਾ ਹੈ।
y bendíceme con Tu Maravillosa Visión para que te pueda ver con mis propios ojos y sienta la Dulzura de Tu Nombre. (2-2-131)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
rwm rwm rwm jwip rmq rwm shweI ]1] rhwau ]
raam raam raam jaap ramat raam sahaiee ||1|| rahaau ||
Meditate on the Lord, Raam, Raam, Raam. The Lord is your Help and Support. ||1||Pause||
ਤੂੰ ਆਪਣੇ ਸੁਆਮੀ, ਸੁਆਮੀ ਸੁਆਮੀ ਦਾ ਸਿਮਰਨ ਕਰ ਅਤੇ ਸਰਬ-ਵਿਆਪਕ ਸੁਆਮੀ ਤੇਰਾ ਸਹਾਇਕ ਹੋਵੇਗਾ। ਠਹਿਰਾਉ।
Contempla a Tu Dios, Quien es siempre Tu Soporte. (1-Pausa)