gurmuiK nwim smwie smwvY nwnk nwmu iDAweI hy ]12]
gurmukh naam samai samaavai naanak naam dhiaaiee he ||12||
The Gurmukh is immersed and absorbed in the Naam; Nanak meditates on the Naam. ||12||
ਹੇ ਨਾਨਕ! ਪਵਿੱਤ੍ਰ ਪੁਰਸ਼ ਨਾਮ ਦਾ ਆਰਾਧਨ ਕਰਦਾ ਹੈ ਅਤੇ ਨਾਮ ਅੰਦਰ ਹੀ ਲੀਨ ਤੇ ਅਭੇਦ ਹੋ ਜਾਂਦਾ ਹੈ।
El Gurmukj vive absorto e inmerso en el Naam, Nanak medita en el Naam. (12)