bsMqu mhlw 5 Gru 1 duquky
basa(n)t mahalaa panjavaa ghar pehilaa dhutuke
Basant, Fifth Mehl, First House, Du-Thukay:
ਬਸੰਤ ਪੰਜਵੀਂ ਪਾਤਿਸ਼ਾਹੀ। ਦੋ-ਤੁਕੇ।
Basant Mejl Guru Aryan Dev, Quinto Canal Divino, Do-Tukas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bsMqu mhlw 5 Gru 1 duquky
basa(n)t mahalaa panjavaa ghar pehilaa dhutuke
Basant, Fifth Mehl, First House, Du-Thukay:
ਬਸੰਤ ਪੰਜਵੀਂ ਪਾਤਿਸ਼ਾਹੀ। ਦੋ-ਤੁਕੇ।
Basant Mejl Guru Aryan Dev, Quinto Canal Divino, Do-Tukas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
guru syvau kir nmskwr ]
gur sevau kar namasakaar ||
I serve the Guru, and humbly bow to Him.
ਮੈਂ ਗੁਰਾਂ ਦੀ ਘਾਲ ਕਮਾਉਂਦਾ ਤੇ ਉਹਨਾਂ ਨੂੰ ਬੰਦਨਾ ਕਰਦਾ ਹਾਂ।
Sirvo a mi Guru y Lo saludo con toda mi Fe, pues el día de hoy
Awju hmwrY mMglcwr ]
aaj hamaarai ma(n)galachaar ||
Today is a day of celebration for me.
ਅੱਜ ਮੇਰੇ ਲਈ ਖੁਸ਼ੀ ਦਾ ਅਵਸਰ ਹੈ।
es ocasión de festejo para mí,
Awju hmwrY mhw Anµd ]
aaj hamaarai mahaa ana(n)dh ||
Today I am in supreme bliss.
ਅੱਜ ਮੈਂ ਪਰਮ ਖੁਸ਼ੀ ਵਿੱਚ ਹਾਂ।
estoy en Total Éxtasis,
icMq lQI Byty goibMd ]1]
chi(n)t lathee bheTe gobi(n)dh ||1||
My anxiety is dispelled, and I have met the Lord of the Universe. ||1||
ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਆਲਮ ਦੇ ਮਾਲਕ ਵਾਹਿਗੁਰੂ ਨੂੰ ਮਿਲ ਪਿਆ ਹਾਂ।
mis preocupaciones han terminado, pues me he encontrado con Dios. (1)
Awju hmwrY igRih bsMq ]
aaj hamaarai gireh basa(n)t ||
Today, it is springtime in my household.
ਅੱਜ ਮੇਰੇ ਘਰ ਵਿੱਚ ਬਹਾਰ ਹੈ,
En mi hogar hoy hay Primavera
gun gwey pRB qum@ byAMq ]1] rhwau ]
gun gaae prabh tum(h) bea(n)t ||1|| rahaau ||
I sing Your Glorious Praises, O Infinite Lord God. ||1||Pause||
ਅਤੇ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਮੇਰੇ ਅਨੰਤ ਠਾਕੁਰ! ਠਹਿਰਾਉ।
y así canto las Alabanzas de mi Dios Infinito. (1-Pausa)
Awju hmwrY bny Pwg ]
aaj hamaarai bane faag ||
Today, I am celebrating the festival of Phalgun.
ਅੱਜ ਮੈਂ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ।
Mira, el mes de Falgun ha llegado a mi Alma
pRB sMgI imil Kyln lwg ]
prabh sa(n)gee mil khelan laag ||
Joining with God's companions, I have begun to play.
ਸੁਆਮੀ ਦੇ ਸਾਥੀਆਂ ਦੇ ਨਾਲ ਮਿਲ ਕੇ, ਮੈਂ ਖੇਡਣ ਲੱਗ ਗਿਆ ਹਾਂ।
y me regocijo en mi Dios en la abundancia de la Dicha.
holI kInI sMq syv ]
holee keenee sa(n)t sev ||
I celebrate the festival of Holi by serving the Saints.
ਸਾਧੂਆਂ ਦੀ ਟਹਿਲ ਸੇਵਾ ਮੇਰਾ ਹੋਲੀ ਖੇਡਣਾ ਹੈ।
Sirvo al Santo, este es mi día de fiesta
rMgu lwgw Aiq lwl dyv ]2]
ra(n)g laagaa at laal dhev ||2||
I am imbued with the deep crimson color of the Lord's Divine Love. ||2||
ਸੁਆਮੀ ਦਾ ਪਰਮ ਸੂਹਾ ਰੰਗ ਮੈਨੂੰ ਚੜ੍ਹਿਆ ਹੋਇਆ ਹੈ।
y me encuentro totalmente fundido en mi Señor, el Dios. (2)
mnu qnu mauilE Aiq AnUp ]
man tan maulio at anoop ||
My mind and body have blossomed forth, in utter, incomparable beauty.
ਮੇਰਾ ਚਿੱਤ ਅਤੇ ਦੇਹਿ ਪ੍ਰਫੁਲਤ ਹੋ ਗਏ ਹਨ ਅਤੇ ਉਹ ਨਿਹਾਇਤ ਹੀ ਸੁੰਦਰ ਹਨ।
Mi cuerpo y mente han florecido, son de incomparable belleza,
sUkY nwhI Cwv DUp ]
sookai naahee chhaav dhoop ||
They do not dry out in either sunshine or shade;
ਉਹ ਛਾਂਵੇ ਜਾਂ ਧੁੱਪੇ ਮੁਰਝਾਉਂਦੇ ਨਹੀਂ,
no se alteran ni en el sol ni en la sombra, ni en el placer ni en el dolor.
sglI rUqI hirAw hoie ]
sagalee rootee hariaa hoi ||
they flourish in all seasons.
ਅਤੇ ਉਹ ਸਾਰਿਆਂ ਮੌਸਮਾਂ ਅੰਦਰ ਸਰਸਬਜ ਰਹਿੰਦੇ ਹਨ।
Ahora cada segundo es Primavera para mí,
sd bsMq gur imly dyv ]3]
sadh basa(n)t gur mile dhev ||3||
It is always springtime, when I meet with the Divine Guru. ||3||
ਆਪਣੇ ਗੁਰੂ ਪ੍ਰਮੇਸ਼ਵਰ ਨਾਂ ਮਿਲ ਕੇ ਮੈਂ ਹਮੇਸ਼ਾਂ ਖਿੜਾਓ ਅੰਦਰ ਵੱਸਦਾ ਹਾਂ।
pues he encontrado a mi Dios-Guru, Quien siempre está en Flor. (3)
ibrKu jimE hY pwrjwq ]
birakh jamio hai paarajaat ||
The wish-fulfilling Elysian Tree has sprouted and grown.
ਮੇਰੇ ਲਈ ਸਵਰਗੀ ਬਿਰਛ ਲੈਂਦਾ ਹੋ ਗਿਆ ਹੈ।
En mi interior ha nacido el Verdadero Árbol Eliseo,
PUl lgy Pl rqn BWiq ]
fool lage fal ratan bhaa(n)t ||
It bears flowers and fruits, jewels of all sorts.
ਇਸ ਨੂੰ ਫੁਲ ਅਤੇ ਕਈ ਕਿਸਮਾਂ ਦੇ ਜਵੇਹਰ ਵਰਗੇ ਮੇਵੇ ਲੱਗੇ ਹੋਏ ਹਨ।
que concede todos los deseos y su fruto es la Joya del Nombre.
iqRpiq AGwny hir guxh gwie ]
tirapat aghaane har guneh gai ||
I am satisfied and fulfilled, singing the Glorious Praises of the Lord.
ਮੈਂ ਹਰੀ ਦੀਆਂ ਸਿਫਤਾਂ ਗਾਇਨ ਕਰ ਰਜ ਅਤੇ ਧ੍ਰਾਪਾਂ ਗਿਆ ਹਾਂ।
Estoy pletórico en mi Amor, oh, Gloria para mi Señor,
jn nwnk hir hir hir iDAwie ]4]1]
jan naanak har har har dhiaai ||4||1||
Servant Nanak meditates on the Lord, Har, Har, Har. ||4||1||
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰਦਾ ਹੈ ਗੋਲਾ ਨਾਨਕ।
sí, medito por siempre y para siempre en las Alabanzas de mi Señor, el Sirviente Nanak medita en el Señor, Jar, Jar, Jar. (4-1)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
htvwxI Dn mwl hwtu kIqu ]
haTavaanee dhan maal haaT keet ||
The shopkeeper deals in merchandise for profit.
ਦੁਕਾਨਦਾਰ ਦੌਲਤ ਕਮਾਉਣ ਲਈ ਸੌਦਾ ਸੂਤ ਵੇਚਦਾ ਹੈ।
Así como el tendero comercia sus bienes para incrementar su riqueza,
jUAwrI jUey mwih cIqu ]
jooaaree jooe maeh cheet ||
The gambler's consciousness is focused on gambling.
ਜਿਵੇਂ ਜੂਏ-ਬਾਜ ਦਾ ਮਨ ਜੂਏ ਵਿੱਚ ਹੈ,
como el jugador tiene su concentración completa en el juego,
AmlI jIvY Amlu Kwie ]
amalee jeevai amal khai ||
The opium addict lives by consuming opium.
ਅਫੀਮੀ ਫੀਮ ਖਾ ਕੇ ਜੀਉਂਦਾ ਹੈ,
y la vida del adicto depende de sus intoxicantes, así el ser que está entonado en Dios,
iqau hir jnu jIvY hir iDAwie ]1]
tiau har jan jeevai har dhiaai ||1||
In the same way, the humble servant of the Lord lives by meditating on the Lord. ||1||
ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਰੱਬ ਨੂੰ ਸਿਮਰ ਕੇ ਜੀਉਂਦਾ ਹੈ।
vive sólo para contemplar el Naam, el Nombre del Señor, (1)
ApnY rMig sBu ko rcY ]
apanai ra(n)g sabh ko rachai ||
Everyone is absorbed in his own pleasures.
ਹਰ ਜਣਾ ਆਪਣੀ ਨਿਜ ਦੀ ਖੁਸ਼ੀ ਵਿੱਚ ਹੀ ਲੀਨ ਹੈ।
Cada quien vive apegado a los amores de su propia mente
ijqu pRiB lwieAw iqqu iqqu lgY ]1] rhwau ]
jit prabh laiaa tit tit lagai ||1|| rahaau ||
He is attached to whatever God attaches him to. ||1||Pause||
ਜਿਥੇ ਕਿਤੇ ਸੁਆਮੀ ਉਸ ਨੂੰ ਜੋੜਦਾ ਹੈ ਉਥੇ ਓਥੇ ਹੀ ਉਹ ਜੁੜਦਾ ਹੈ। ਠਹਿਰਾਉ।
y así como el Señor lo maneja, así él desarrolla su vida. (1-Pausa)
myG smY mor inriqkwr ]
megh samai mor niratikaar ||
When the clouds and the rain come, the peacocks dance.
ਜਿਵੇਂ ਬੱਦਲਾਂ ਦੇ ਵੇਲੇ ਮੋਰ ਨੱਚਦਾ ਹੈ,
Y cuando las lluvias llegan, el pavo real danza
cMd dyiK ibgsih kaulwr ]
cha(n)dh dhekh bigaseh kaulaar ||
Seeing the moon, the lotus blossoms.
ਚੰਦਰਮੇ ਨੂੰ ਵੇਖ ਕੇ ਕੰਵਲ ਖਿੜ ਜਾਂਦਾ ਹੈ,
y el loto sonríe en dicha viendo la luna
mwqw bwirk dyiK Anµd ]
maataa baarik dhekh ana(n)dh ||
When the mother sees her infant, she is happy.
ਤੇ ਮਾਂ ਬੱਚੇ ਨੂੰ ਵੇਖ ਕੇ ਖੁਸ਼ ਹੁੰਦੀ ਹੈ,
y la madre está en éxtasis viendo a su bebé,
iqau hir jn jIvih jip goibMd ]2]
tiau har jan jeeveh jap gobi(n)dh ||2||
In the same way, the humble servant of the Lord lives by meditating on the Lord of the Universe. ||2||
ਏਸੇ ਤਰ੍ਹਾਂ ਹੀ ਰੱਬ ਦਾ ਬੰਦਾ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
así el ser humano entonado en Dios vive sólo si puede contemplar a Dios. (2)
isMG rucY sd Bojnu mws ]
si(n)gh ruchai sadh bhojan maas ||
The tiger always wants to eat meat.
ਸ਼ੇਰ ਹਮੇਸ਼ਾਂ ਹੀ ਗੋਸ਼ਤ ਦਾ ਖਾਣਾ ਚਾਹੁੰਦਾ ਹੈ।
El león está complacido si se le alimenta siempre de carne,
rxu dyiK sUry icq aulws ]
ran dhekh soore chit ulaas ||
Gazing upon the battlefield, the warrior's mind is exalted.
ਲੜਾਈ ਹੁੰਦੀ ਵੇਖ ਸੂਰਮੇ ਦ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।
el guerrero vive fascinado en el campo de batalla,
ikrpn kau Aiq Dn ipAwru ]
kirapan kau at dhan piaar ||
The miser is totally in love with his wealth.
ਕੰਜੂਸ ਆਪਣੀ ਦੌਲਤ ਨੂੰ ਨਿਹਾਇਤ ਹੀ ਮੁਹੱਬਤ ਕਰਦਾ ਹੈ।
y el miserable vive inmensamente engolosinado observando y contando sus monedas.
hir jn kau hir hir AwDwru ]3]
har jan kau har har aadhaar ||3||
The humble servant of the Lord leans on the Support of the Lord, Har, Har. ||3||
ਰੱਬ ਦੇ ਗੋਲੇ ਨੂੰ ਕੇਵਲ ਸਾਈਂ ਮਾਲਕ ਦਾ ਹੀ ਆਸਰਾ ਹੈ।
Así el ser entonado en Dios se apoya sólo en su Señor. (3)
srb rMg iek rMg mwih ]
sarab ra(n)g ik ra(n)g maeh ||
All love is contained in the Love of the One Lord.
ਸਾਰੇ ਪਿਆਰ ਪ੍ਰਭੂ ਦੇ ਇਸ ਪਿਆਰ ਵਿੱਚ ਆ ਜਾਂਦੇ ਹਨ।
Todos los amores están contenidos en el Amor de Dios,
srb suKw suK hir kY nwie ]
sarab sukhaa sukh har kai nai ||
All comforts are contained in the Comfort of the Lord's Name.
ਸਾਰੇ ਆਰਾਮ ਸੁਆਮੀ ਦੇ ਇਸ ਨਾਮ ਦੇ ਅੰਦਰ ਆ ਜਾਂਦੇ ਹਨ।
todas las dichas están contenidas en la Dicha del Naam, el Nombre del Señor.
iqsih prwpiq iehu inDwnu ]
tiseh paraapat ih nidhaan ||
He alone receives this treasure,
ਕੇਵਲ ਉਹ ਹੀ ਇਸ ਖਜਾਨੇ ਨੂੰ ਪਾਉਂਦਾ ਹੈ,
Sí, sólo es bendecido con el Tesoro del Nombre,
nwnk guru ijsu kry dwnu ]4]2]
naanak gur jis kare dhaan ||4||2||
O Nanak, unto whom the Guru gives His gift. ||4||2||
ਜਿਸ ਨੂੰ ਗੁਰੂ ਜੀ ਇਸ ਦੀ ਦਾਤ ਬਖਸ਼ਦੇ ਹਨ, ਹੇ ਨਾਨਕ!
aquél a quien el Guru así bendice. (4-2)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Sólo quien lleva la Gracia del Señor, vive en Eterna Primavera.
iqsu bsMqu ijsu pRBu ik®pwlu ]
tis basa(n)t jis prabh kirapaal ||
He alone experiences this springtime of the soul, unto whom God grants His Grace.
ਕੇਵਲ ਉਹ ਹੀ ਖੁਸ਼ੀ ਵਿੱਚ ਹੈ, ਜਿਸ ਤੇ ਸਾਈਂ ਮਿਹਰਬਾਨ ਹੈ।
Sí, sólo florece quien tiene la Compasión del Guru,
iqsu bsMqu ijsu guru dieAwlu ]
tis basa(n)t jis gur dhiaal ||
He alone experiences this springtime of the soul, unto whom the Guru is merciful.
ਕੇਵਲ ਉਹ ਹੀ ਬਹਾਰ ਅੰਦਰ ਹੈ, ਜਿਸ ਤੇ ਗੁਰਦੇਵ ਮਾਇਵਾਨ ਹਨ।
sólo trae la Dicha quien está dedicado a tal Tarea. Sí,
mMglu iqs kY ijsu eyku kwmu ]
ma(n)gal tis kai jis ek kaam ||
He alone is joyful, who works for the One Lord.
ਹੁਲਾਸ ਕੇਵਲ ਉਸ ਅੰਦਰ ਹੈ, ਜੋ ਸੁਆਮੀ ਦੀ ਸੇਵਾ ਦੇ ਹੀ ਸਮਰਪਨ ਹੋਇਆ ਹੈ।
para aquél en cuyo corazón vive el Naam,
iqsu sd bsMqu ijsu irdY nwmu ]1]
tis sadh basa(n)t jis ridhai naam ||1||
He alone experiences this eternal springtime of the soul, within whose heart the Naam, the Name of the Lord, abides. ||1||
ਉਸ ਲਈ ਹਮੇਸ਼ਾਂ ਹੀ ਬਹਾਰ ਦੀ ਰੁਤ ਹੈ, ਜਿਸ ਦੇ ਹਿਰਦੇ ਅੰਦਰ ਨਾਮ ਵੱਸਦਾ ਹੈ।
el Nombre del Señor, cada instante es Primavera. (1)
igRih qw ky bsMqu gnI ]
gireh taa ke basa(n)t ganee ||
This spring comes only to those homes,
ਕੇਵਲ ਉਸ ਦੇ ਘਰ ਅੰਦਰ ਹੀ ਬਹਾਰ ਗਿਣੀ ਜਾਂਦੀ ਹੈ।
En el hogar de aquél que resuena la Melodía Celestial,
jw kY kIrqnu hir DunI ]1] rhwau ]
jaa kai keeratan har dhunee ||1|| rahaau ||
in which the melody of the Kirtan of the Lord's Praises resounds. ||1||Pause||
ਜਿਸ ਦੇ ਮਨ ਵਿੱਚ ਪ੍ਰਭੂ ਦੇ ਜੱਸ ਦਾ ਰਾਗ ਗੂੰਜਦਾ ਹੈ। ਠਹਿਰਾਉ।
hay Primavera Eterna. (1-Pausa)
pRIiq pwrbRhm mauil mnw ]
preet paarabraham maul manaa ||
O mortal, let your love for the Supreme Lord God blossom forth.
ਹੇ ਮੇਰੀ ਜਿੰਦੜੀਏ! ਤੂੰ ਪਰਮ ਪ੍ਰਭੂ ਦੀ ਪਿਰਹੜੀ ਅੰਦਰ ਪ੍ਰਫੁਲਤ ਹੋ।
Oh mente, florece en el Amor de tu Dios
igAwnu kmweIAY pUiC jnW ]
giaan kamaieeaai poochh janaa(n) ||
Practice spiritual wisdom, and consult the humble servants of the Lord.
ਸਾਹਿਬ ਦੇ ਗੋਲਿਆਂ ਦੀ ਸਲਾਹ ਲੈ ਕੇ ਤੂੰ ਬ੍ਰਹਮ ਗਿਆਤ ਦੀ ਕਮਾਈ ਕਰ।
y déjate instruir por los Santos en la Sabiduría de tu Señor.
so qpsI ijsu swDsMgu ]
so tapasee jis saadhasa(n)g ||
He alone is an ascetic, who joins the Saadh Sangat, the Company of the Holy.
ਕੇਵਲ ਉਹ ਹੀ ਤਪੀਸ਼ਰ ਹੈ ਜੋ ਸੰਤਾਂ ਦੀ ਸੰਗਤ ਕਰਦਾ ਹੈ।
Sólo será asceta quien se asocia con los Santos.
sd iDAwnI ijsu gurih rMgu ]2]
sadh dhiaanee jis gureh ra(n)g ||2||
He alone dwells in deep, continual meditation, who loves his Guru. ||2||
ਉਹ ਸਦੀਵ ਹੀ ਬ੍ਰਹਮ ਬੇਤਾ ਹੈ ਜੋ ਗੁਰਾਂ ਨੂੰ ਪਿਆਰ ਕਰਦਾ ਹੈ।
Sí, sólo aquél que está imbuido en el Amor del Guru es el verdadero asceta. (2)
sy inrBau ijn@ Bau pieAw ]
se nirabhau jin(h) bhau piaa ||
He alone is fearless, who has the Fear of God.
ਕੇਵਲ ਉਹ ਹੀ ਡਰ ਰਹਿਤ ਹੈ, ਜੋ ਆਪਣੇ ਪ੍ਰਭੂ ਤੋਂ ਡਰਦਾ ਹੈ।
Sólo vivirá sin miedo aquél que siente en su corazón el Temor Reverencial a Dios.
so suKIAw ijsu BRmu gieAw ]
so sukheeaa jis bhram giaa ||
He alone is peaceful, whose doubts are dispelled.
ਕੇਵਲ ਉਹ ਹੀ ਸੁਖੀ ਹੈ, ਜਿਸ ਦਾ ਵਹਿਮ ਦੂਰ ਹੋ ਗਿਆ ਹੈ।
Sí, sólo vive en Paz, quien se ha liberado de sus ilusiones.
so iekWqI ijsu irdw Qwie ]
so ikaa(n)tee jis ridhaa thai ||
He alone is a hermit, who heart is steady and stable.
ਕੇਵਲ ਉਹ ਹੀ ਗੋਸ਼ਾ ਨਸ਼ੀਨ ਹੈ, ਜਿਸ ਦਾ ਮਨ ਸਥਿਰ ਹੈ।
Sólo está solo, quien vive en su corazón,
soeI inhclu swc Twie ]3]
soiee nihachal saach Thai ||3||
He alone is steady and unmoving, who has found the true place. ||3||
ਕੇਵਲ ਉਹ ਹੀ ਅਹਿੱਲ ਹੈ, ਜਿਸ ਨੂੰ ਸੱਚਾ ਟਿਕਾਣਾ ਪ੍ਰਾਪਤ ਹੋ ਗਿਆ ਹੈ।
oh, sólo es inamovible, aquél que habita en la Verdad. (3)
eykw KojY eyk pRIiq ]
ekaa khojai ek preet ||
He seeks the One Lord, and loves the One Lord.
ਜੋ ਕੋਈ ਕੇਵਲ ਇੱਕ ਨੂੰ ਹੀ ਲੱਭਦਾ ਹੈ ਤੇ ਪਿਆਰ ਕਰਦਾ ਹੈ।
Sí, uno busca y ama al Uno Solo
drsn prsn hIq cIiq ]
dharasan parasan heet cheet ||
He loves to gaze upon the Blessed Vision of the Lord's Darshan.
ਜੋ ਕੋਈ ਸਾਈਂ ਦੇ ਦੀਦਾਰ ਦੇਖਣ ਨੂੰ ਦਿਲੋਂ ਪਿਆਰ ਕਰਦਾ ਹੈ,
y en su corazón lo único que desea es tener la Visión de su Dios.
hir rMg rMgw shij mwxu ]
har ra(n)g ra(n)gaa sahaj maan ||
He intuitively enjoys the Love of the Lord.
ਅਤੇ ਜੋ ਕੋਈ ਭੀ ਸਾਰੀਆਂ ਮੁਹੱਬਤਾਂ ਵਿਚੋਂ ਵਾਹਿਗੁਰੂ ਦੀ ਮੁਹੱਬਤ ਦਾ ਸੁਤੇ ਸਿਧ ਹੀ ਅਨੰਦ ਲੈਂਦਾ ਹੈ;
Viviendo imbuido en el Amor del Señor,
nwnk dws iqsu jn kurbwxu ]4]3]
naanak dhaas tis jan kurabaan ||4||3||
Slave Nanak is a sacrifice to that humble being. ||4||3||
ਗੋਲਾ ਨਾਨਕ ਉਸ ਪੁਰਸ਼ ਉਤੋਂ ਬਲਿਹਾਰਨੇ ਜਾਂਦਾ ਹੈ।
Nanak, el Esclavo del Señor, ofrece su ser en sacrificio a Él. (4-3)