iqsu pwKMfI jrw n mrxw ]
tis paakha(n)ddee jaraa na maranaa ||
Such a Paakhandi does not grow old or die.
ਐਸਾ ਬਰੂਪੀਆ ਨਾਂ ਬੁੱਢਾ ਹੁੰਦਾ ਹੈ, ਨਾਂ ਹੀ ਉਹ ਮਰਦਾ ਹੈ।
Tal pakandi ni muere ni avejenta, dice Charpat,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iqsu pwKMfI jrw n mrxw ]
tis paakha(n)ddee jaraa na maranaa ||
Such a Paakhandi does not grow old or die.
ਐਸਾ ਬਰੂਪੀਆ ਨਾਂ ਬੁੱਢਾ ਹੁੰਦਾ ਹੈ, ਨਾਂ ਹੀ ਉਹ ਮਰਦਾ ਹੈ।
Tal pakandi ni muere ni avejenta, dice Charpat,
bolY crptu siq srUpu ]
bolai charapaT sat saroop ||
Says Charpat, God is the embodiment of Truth;
(ਗੁਰੂ ਜੀ ਜੁਆਬ ਦਿੰਦੇ ਹਨ) ਸੁਣ ਹੇ ਚਰਪਟ, ਪ੍ਰਭੂ ਸੱਚ ਦਾ ਪੁੰਜ ਹੈ।
el Yogui, nuestro Dios es la Encarnación de la Verdad;
prm qMq mih ryK n rUpu ]5]
param ta(n)t meh rekh na roop ||5||
the supreme essence of reality has no shape or form. ||5||
ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।
la Esencia Primordial de la Realidad, Sin Forma y Sin Signo.(5)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
so bYrwgI ij aulty bRhmu ]
so bairaagee j ulaTe braham ||
He alone is a Bairaagi, who turns himself toward God.
ਕੇਵਲ ਉਹ ਹੀ ਇੱਛਾ ਰਹਿਤ ਹੈ, ਜੋ ਮਾਲਕ ਵੱਲ ਮੋੜਾ ਪਾਉਂਦਾ ਹੈ।
Sólo es un buen beragui, quien se entona en el Señor
ggn mMfl mih ropY QMmu ]
gagan ma(n)ddal meh ropai tha(n)m ||
In the Tenth Gate, the sky of the mind, he erects his pillar.
ਵਾਹਿਗੁਰੂ, ਬਮਲੇ ਸਰੂਪ, ਨੂੰ ਉਹ ਆਪਣੇ ਦਸਮ ਦੁਆਰ ਵਿੱਚ ਟਿਕਾ ਲੈਂਦਾ ਹੈ।
y soporta el Cielo de la Décima Puerta con el Pilar de Dios,
Aihinis AMqir rhY iDAwin ]
ahinis a(n)tar rahai dhiaan ||
Night and day, he remains in deep inner meditation.
ਰਾਤ ਦਿਨ ਉਹ ਦਿਲੀ ਸਿਮਰਨ ਅੰਦਰ ਲੀਨ ਰਹਿੰਦਾ ਹੈ।
al vivir en constante Meditación en su ser interior;
qy bYrwgI sq smwin ]
te bairaagee sat samaan ||
Such a Bairaagi is just like the True Lord.
ਐਹੋ ਜੇਹਾ ਇੱਛਾ ਰਹਿਤ ਪੁਰਸ਼ ਸੱਚੇ ਸੁਆਮੀ ਦੇ ਤੁੱਲ ਹੈ।
sí, ese beragui es como el Verdadero Señor.
bolY BrQir siq srUpu ]
bolai bharathar sat saroop ||
Says Bhart'har, God is the embodiment of Truth;
(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਭਰਥਰ, ਪ੍ਰਭੂ ਸੱਚ ਦਾ ਪੁੰਜ ਹੈ।
Dice Bartar, el Yogui, nuestro Dios es la Encarnación de la Verdad;
prm qMq mih ryK n rUpu ]6]
param ta(n)t meh rekh na roop ||6||
the supreme essence of reality has no shape or form. ||6||
ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।
la Esencia Primordial de la Realidad, Sin Forma y Sin Signo. (6)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
ikau mrY mMdw ikau jIvY jugiq ]
kiau marai ma(n)dhaa kiau jeevai jugat ||
How is evil eradicated? How can the true way of life be found?
ਪਾਪ ਕਿਸ ਤਰ੍ਹਾਂ ਜੜ੍ਹੋ ਮੇਖੋਂ ਪੁੱਟਿਆ ਜਾਂਦਾ ਹੈ ਤੇ ਅਸਲੀ ਜੀਵਨ ਦੇ ਮਾਰਗ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ?
¿Cómo es que la maldad puede ser erradicada, cómo se puede encontrar el Sendero?
kMn pVwie ikAw KwjY Bugiq ]
ka(n)n paRai kiaa khaajai bhugat ||
What is the use of piercing the ears, or begging for food?
ਕੰਨਾਂ ਨੂੰ ਪੜਵਾ ਕੇ ਟੁਕੱੜ ਖਾਣ ਦਾ ਕੀ ਲਾਭ ਹੈ?
¿Para qué mantenerse a costa de los sostenedores de hogar después de desgarrarse las orejas?
Awsiq nwsiq eyko nwau ]
aasat naasat eko naau ||
Throughout existence and non-existence, there is only the Name of the One Lord.
ਇਕ ਨਾਮ ਹੀ ਹੈ ਜੋ ਕੁਲ ਆਲਮ ਦੀ ਹੋਂਦ ਅਤੇ ਅਣਹੋਂਦ, ਦੋਨਾਂ ਵਿੱਚ ਸਦੀਵੀ ਸਥਿਰ ਰਹਿੰਦਾ ਹੈ।
El Nombre del Señor es y era, aun antes de que el mundo lo fuera.
kauxu su AKru ijqu rhY ihAwau ]
kaunu su akhar jit rahai hiaau ||
What is that Word, which holds the heart in its place?
ਉਹ ਕਿਹੜਾ ਸੰਬਦ ਹੈ ਜਿਸ ਦੁਆਰਾ ਮਨ ਸਥਿਰ ਰਹਿੰਦਾ ਹੈ?
¿Cuál es la Palabra que conserva el corazón en su lugar?
DUp Cwv jy sm kir shY ]
dhoop chhaav je sam kar sahai ||
When you look alike upon sunshine and shade,
ਜੇਕਰ ਇਨਸਾਨ ਧੁੱਪ (ਸੁਖ) ਅਤੇ ਛਾਂ (ਦੁਖ) ਨੂੰ ਇੱਕ ਸਮਾਨ ਸਹਾਰਦਾ ਹੈ,
Cuando te sientas igual bajo el sol o en la sombra,
qw nwnku AwKY guru ko khY ]
taa naanak aakhai gur ko kahai ||
says Nanak, then the Guru will speak to you.
ਕੇਵਲ ਤਦ ਹੀ ਗੁਰੂ ਜੀ ਫੁਰਮਾਉਂਦੇ ਹਨ, ਉਹ ਵਿਸ਼ਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਸਕਦਾ ਹੈ।
dice Nanak, el Guru te hablará.
iCA vrqwry vrqih pUq ]
chhia varataare varateh poot ||
The students follow the six systems.
ਚੇਲੇ ਹੋ ਕੇ ਲੱਕ ਦੇ ਭੇਖਾਂ ਅੰਦਰ ਪਰਵਿਰਤ ਹੁੰਦੇ ਹਨ।
Los alumnos siguen los seis sistemas,
nw sMswrI nw AauDUq ]
naa sa(n)saaree naa aaudhoot ||
They are neither worldly people, nor detached renunciates.
ਉਹ ਨਾਂ ਸੱਚੇ ਦੁਨੀਆਦਾਰ ਬੰਦੇ ਹਨ ਨਾਂ ਹੀ ਦੁਨੀਆ ਦੇ ਸੱਚੇ ਤਿਆਗੀ।
ellos no son gente mundana ni tampoco ascetas,
inrMkwir jo rhY smwie ]
nira(n)kaar jo rahai samai ||
One who remains absorbed in the Formless Lord
ਜੋ ਸਰੂਪ ਰਹਿਤ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ,
quien permanece absorto en el Señor sin Forma,
kwhy BIiKAw mMgix jwie ]7]
kaahe bheekhiaa ma(n)gan jai ||7||
- why should he go out begging? ||7||
ਉਹ ਕਾਹਨੂੰ ਭੀਖ ਮੰਗਣ ਨੂੰ ਜਾਂਦਾ ਹੈ?
no tiene que andar pidiendo caridades. (7)
pauVI ]
pauRee ||
Pauree:
ਪਉੜੀ।
Pauri
hir mMdru soeI AwKIAY ijQhu hir jwqw ]
har ma(n)dhar soiee aakheeaai jithahu har jaataa ||
That alone is said to be the Lord's temple, where the Lord is known.
ਕੇਵਲ ਉਹ ਹੀ ਵਾਹਿਗੁਰੂ ਦਾ ਮੰਦਰ ਕਹਿਆ ਜਾਂਦਾ ਹੈ ਜਿੱਥੇ ਵਾਹਿਗੁਰੂ ਜਾਣਿਆ ਜਾਂਦਾ ਹੈ।
El Templo de Dios existe solamente ahí en donde Dios es revelado;
mwns dyh gur bcnI pwieAw sBu Awqm rwmu pCwqw ]
maanas dheh gur bachanee paiaa sabh aatam raam pachhaataa ||
In the human body, the Guru's Word is found, when one understands that the Lord, the Supreme Soul, is in all.
ਗੁਰਾਂ ਦੇ ਉਪਦੇਸ਼ ਰਾਹੀਂ, ਵਿਆਪਕ ਆਤਮਾ ਨੂੰ ਹਰ ਥਾਂ ਅਨੁਭਵ ਕਰਕੇ ਇਨਸਾਨ ਪ੍ਰਭੂ ਨੂੰ ਮਨੁੱਖੀ ਸਰੀਰ ਅੰਦਰ ਹੀ ਪਾ ਲੈਂਦਾ ਹੈ।
sí, en el cuerpo humano, y es a través de la Palabra del Guru, que uno encuentra al Señor Todo Prevaleciente.
bwhir mUil n KojIAY Gr mwih ibDwqw ]
baahar mool na khojeeaai ghar maeh bidhaataa ||
Don't look for Him outside your self. The Creator, the Architect of Destiny, is within the home of your own heart.
ਤੂੰ ਸੁਆਮੀ ਨੂੰ ਬਾਹਰਵਾਰ ਕਦਾਚਿੱਤ ਨਾਂ ਲੱਭ। ਸਿਰਜਣਹਾਰ ਤੇਰੇ ਆਪਣੇ ਘਰ (ਹਿਰਦੇ) ਅੰਦਰ ਹੀ ਹੈ।
No Lo busques fuera porque Él, tu Señor Creador, el Arquitecto de Tu Destino vive en el hogar de tu propio corazón.
mnmuK hir mMdr kI swr n jwxnI iqnI jnmu gvwqw ]
manmukh har ma(n)dhar kee saar na jaananee tinee janam gavaataa ||
The self-willed manmukh does not appreciate the value of the Lord's temple; they waste away and lose their lives.
ਆਪ-ਹੁਦਰੇ ਵਾਹਿਗੁਰੂ ਦੇ ਮੰਦਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਉਹ ਆਪਣੇ ਜੀਵਨ ਨੂੰ ਗੁਆ ਲੈਂਦੇ ਹਨ।
Los arrogantes Manmukjs no conocen el Templo de Dios y desperdician su vida.
sB mih ieku vrqdw gur sbdI pwieAw jweI ]12]
sabh meh ik varatadhaa gur sabadhee paiaa jaiee ||12||
The One Lord is pervading in all; through the Word of the Guru's Shabad, He can be found. ||12||
ਇਕ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਗੁਰਾਂ ਦੀ ਸਿੱਖਮਤ ਰਾਹੀਂ ਪਾਇਆ ਜਾਂਦਾ ਹੈ।
El Señor prevalece en todo, pero es revelado sólo a través de la Palabra del Shabd del Guru.(12)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
mUrKu hovY so suxY mUrK kw khxw ]
moorakh hovai so sunai moorakh kaa kahanaa ||
Only a fool listens to the words of the fool.
ਕੇਵਲ ਬੇਵਕੂਫ ਹੀ ਬੇਵਕੂਫ ਦੀ ਗੱਲਬਾਤ ਸੁਣਦਾ ਹੈ।
Sólo un tonto puede creerle a otro tonto.
mUrK ky ikAw lKx hY ikAw mUrK kw krxw ]
moorakh ke kiaa lakhan hai kiaa moorakh kaa karanaa ||
What are the signs of the fool? What does the fool do?
ਬੇਵਕੂਫ ਦੇ ਕੀ ਚਿੰਨ੍ਹ ਹਨ? ਬੇਵਕੂਫ ਦੇ ਕੀ ਕਰਮ ਹਨ?
Di, ¿cuáles son las características de un tonto? ¿Qué es lo que hace?
mUrKu Ehu ij mugDu hY AhMkwry mrxw ]
moorakh oh j mugadh hai aha(n)kaare maranaa ||
A fool is stupid; he dies of egotism.
ਮੂਰਖ ਉਹ ਹੈ ਜੋ ਬੁੱਧੂ ਹੈ ਅਤੇ ਸਵੈ ਹੰਗਤਾਂ ਨਾਲ ਮਰ ਜਾਂਦਾ ਹੈ।
El tonto es el que no es Sabio, pues muere por su ego,
eyqu kmwxY sdw duKu duK hI mih rhxw ]
et kamaanai sadhaa dhukh dhukh hee meh rahanaa ||
His actions always bring him pain; he lives in pain.
ਇਸ ਦੇ ਕਰਨ ਨਾਲ ਉਹ ਹਮੇਸ਼ਾਂ ਮੁਸੀਬਤ ਵਿੱਚ ਰਹਿੰਦਾ ਹੈ ਅਤੇ ਮੁਸੀਬਤ ਅੰਦਰ ਹੀ ਵੰਸਦਾ ਹੈ।
empieza sufriendo y acaba viviendo siempre en dolor.
Aiq ipAwrw pvY KUih ikhu sMjmu krxw ]
at piaaraa pavai khooh kih sa(n)jam karanaa ||
If someone's beloved friend falls into the pit, what can be used to pull him out?
ਜੇਕਰ ਪਰਮ ਪ੍ਰੀਤਵਾਨ ਖੂਹ ਵਿੱਚ ਡਿੱਗ ਪਵੇ, ਉਸ ਦੇ ਮਿੱਤ੍ਰ ਨੂੰ ਉਸ ਨੂੰ ਬਾਹਰ ਕੱਢਣ ਦੀ ਕੋਈ ਵਿਧੀ ਬਣਾਉਣੀ ਚਾਹੀਦੀ ਹੈ।
Si algún amado cae en el pozo, ¿cómo se le puede rescatar?
gurmuiK hoie su kry vIcwru Esu Ailpqo rhxw ]
gurmukh hoi su kare veechaar os alipato rahanaa ||
One who becomes Gurmukh contemplates the Lord, and remains detached.
ਜੋ ਗੁਰੂ ਅਨੁਸਾਰੀ ਹੋਇਆ ਹੋਇਆ ਹੈ, ਉਹ ਸੁਆਮੀ ਦਾ ਸਿਮਰਨ ਕਰਦਾ ਹੈ ਤੇ ਉਹ ਨਿਰਲੇਪਾਂ ਵਿਚਰਦਾ ਹੈ।
El Gurmukj medita en esto y él mismo permanece desapegado;
hir nwmu jpY Awip auDrY Esu ipCY fubdy BI qrxw ]
har naam japai aap udharai os pichhai ddubadhe bhee taranaa ||
Chanting the Lord's Name, he saves himself, and he carries across those who are drowning as well.
ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਹ ਖੁਦ ਤਰ ਜਾਂਦਾ ਹੈ ਅਤੇ ਜੋ ਡੁਬ ਰਹੇ ਹਨ, ਉਹ ਭੀ ਉਸ ਦੇ ਰਾਹੀਂ ਤਰ ਜਾਂਦੇ ਹਨ।
meditando en el Nombre salva su ser y salva a los demás que se están ahogando.
nwnk jo iqsu BwvY so kry jo dyie su shxw ]1]
naanak jo tis bhaavai so kare jo dhei su sahanaa ||1||
O Nanak, he acts in accordance with the Will of God; he endures whatever he is given. ||1||
ਉਹ ਓਹੀ ਕੁੱਛ ਕਰਦਾ ਹੈ ਜਿਹੜਾ ਉਸ ਸੁਆਮੀ ਨੂੰ ਚੰਗਾ ਲਗਦਾ ਹੈ। ਉਸ ਨੂੰ ਸਹਾਰਦਾ ਹੈ ਜੋ ਉਸ ਵਲੋਂ ਆਉਂਦਾ ਹੈ।
Dice Nanak, uno debe vivir en la Voluntad del Señor y recibir lo que Él, por Su Misericordia, nos da. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
nwnku AwKY ry mnw suxIAY isK shI ]
naanak aakhai re manaa suneeaai sikh sahee ||
Says Nanak, listen, O mind, to the True Teachings.
ਗੁਰੂ ਜੀ ਫੁਰਮਾਉਂਦੇ ਹਨ, ਤੂੰ ਹੇ ਇਨਸਾਨ! ਸੱਚੀ ਸਿਖਿਆ ਸ੍ਰਵਣ ਕਰ।
Dice Nanak, escucha, oh mente, la Verdadera Instrucción.
lyKw rbu mMgysIAw bYTw kiF vhI ]
lekhaa rab ma(n)geseeaa baiThaa kadd vahee ||
Opening His ledger, God will call you to account.
ਆਪਣਾ ਬਹੀਖਾਤਾ ਕੱਢ, ਨਿਆਂ ਕਰਨ ਬੈਠਾ, ਵਾਹਿਗੁਰੂ, ਤੇਰੇ ਕੋਲੋਂ ਤੇਰਾ ਹਿਸਾਬ ਕਿਤਾਬ ਪੁੱਛੇਗਾ।
El Señor va a pedir que Le entregues cuentas; sí, Él va a hacer un saldo de tus acciones.
qlbw pausin AwkIAw bwkI ijnw rhI ]
talabaa pausan aakeeaa baakee jinaa rahee ||
Those rebels who have unpaid accounts shall be called out.
ਸਾਹਿਬ ਦੇ ਬਾਗੀ, ਜਿਨ੍ਹਾਂ ਦੇ ਜ਼ਿੰਮੇ ਬਕਾਇਆ ਹੈ, ਬੁਲਾਏ ਜਾਣਗੇ।
Los rebeldes que no han saldado sus cuentas serán llamados
AjrweIlu Prysqw hosI Awie qeI ]
ajaraieel faresataa hosee aai tiee ||
Azraa-eel, the Angel of Death, shall be appointed to punish them.
ਮੌਤ ਦਾ ਦੂਤ, ਅਜ਼ਰਾਈਲ ਉਨ੍ਹਾਂ ਨੂੰ ਸਜ਼ਾ ਦੇਣ ਲਈ ਮੁਕੱਰਰ ਕੀਤਾ ਜਾਵੇਗਾ।
y serán confrontados por el ángel de la muerte.
Awvxu jwxu n suJeI BIVI glI PhI ]
aavan jaan na sujhiee bheeRee galee fahee ||
They will find no way to escape coming and going in reincarnation; they are trapped in the narrow path.
ਤੰਗ ਗਲੀ ਅੰਦਰ ਫਸੇ ਹੋਇਆਂ ਨੂੰ ਕੋਈ ਰਸਤਾ ਬਚਾ ਜਾਂ ਆਉਣ ਤੇ ਜਾਣ ਦਾ ਨਹੀਂ ਦਿੱਸਣਾ।
Así, el Alma, atrapada en un estrecho y oscuro callejón no podrá ver la salida.
kUV inKuty nwnkw EVik sic rhI ]2]
kooR nikhuTe naanakaa oRak sach rahee ||2||
Falsehood will come to an end, O Nanak, and Truth will prevail in the end. ||2||
ਝੂਠ ਦਾ ਖਾਤਮਾ ਹੋ ਜਾਵੇਗਾ ਤੇ ਅਖੀਰ ਨੂੰ ਸੱਚ ਹੀ ਪਰਬਲ ਹੋਵੇਗਾ, ਹੇ ਨਾਨਕ। ॥੨॥
Los falsos perderán ante Dios y sólo la Verdad prevalecerá. (2)
pauVI ]
pauRee ||
Pauree:
ਪਉੜੀ।
Pauri
hir kw sBu srIru hY hir riv rihAw sBu AwpY ]
har kaa sabh sareer hai har rav rahiaa sabh aapai ||
The body and everything belongs to the Lord; the Lord Himself is all-pervading.
ਦੇਹ ਅਤੇ ਸਾਰਾ ਕੁੱਛ ਵਾਹਿਗੁਰੂ ਦੀ ਮਲਕੀਅਤ ਹੈ ਅਤੇ ਵਾਹਿਗੁਰੂ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ।
El cuerpo pertenece a Dios; sí, tu Dios prevalece en todo.
hir kI kImiq n pvY ikCu khxu n jwpY ]
har kee keemat na pavai kichh kahan na jaapai ||
The Lord's value cannot be estimated; nothing can be said about it.
ਵਾਹਿਗੁਰੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਅਤੇ ਇਸ ਬਾਰੇ ਕੁੱਝ ਭੀ ਆਖਿਆ ਨਹੀਂ ਜਾ ਸਕਦਾ।
Uno no puede valorar al Señor; uno no sabe siquiera qué decir.
gur prswdI swlwhIAY hir BgqI rwpY ]
gur parasaadhee saalaaheeaai har bhagatee raapai ||
By Guru's Grace, one praises the Lord, imbued with feelings of devotion.
ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ ਅਤੇ ਇਨਸਾਨ ਉਸ ਦੇ ਸਿਮਰਨ ਨਾਲ ਰੰਗਿਆ ਜਾਂਦਾ ਹੈ।
Así que alabemos al Señor por la Gracia del Guru y pongamos nuestro ser imbuido en Su Devoción.
sBu mnu qnu hirAw hoieAw AhMkwru gvwpY ]
sabh man tan hariaa hoiaa aha(n)kaar gavaapai ||
The mind and body are totally rejuvenated, and egotism is eradicated.
ਉਸਦੀ ਦੇਹ ਅਤੇ ਮਨੂਆ ਸਮੂਹ ਸਰਸਬਜ਼ ਥੀ ਵੰਝਦੇ ਹਨ ਅਤੇ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ।
Así nuestro cuerpo y mente florecerán, purgados ya del ego.
sBu ikCu hir kw Kylu hY gurmuiK iksY buJweI ]13]
sabh kichh har kaa khel hai gurmukh kisai bujhaiee ||13||
Everything is the play of the Lord. The Gurmukh understands this. ||13||
ਹਰ ਸ਼ੈ ਪ੍ਰਭੂ ਦੀ ਖੇਡ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਸਦਕਾ, ਇਸ ਨੂੰ ਸਮਝਦਾ ਹੈ।
Sí, todo lo que vemos es la Jugada del Señor, pero extraordinario es aquél a quien el Misterio se le revela a través del Guru. (13)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
shMsr dwn dy ieMdRü roAwieAw ]
saha(n)sar dhaan dhe i(n)dhr roaaiaa ||
Branded with a thousand marks of disgrace, Indra cried in shame.
ਭੱਗ ਦੇ ਹਜ਼ਾਰ ਚਿੰਨਾਂ ਦੀ ਸਜ਼ਾ ਮਿਲਣ ਨਾਲ ਇੰਦ੍ਰ ਨੇ ਵਿਰਲਾਪ ਕੀਤਾ।
Indra vino a sufrir, maldecida por Gautama, con mil orificios sexuales en su cuerpo.
prs rwmu rovY Gir AwieAw ]
paras raam rovai ghar aaiaa ||
Paras Raam returned home crying.
ਪਰਸਰਾਮ ਰੋਂਦਾ ਹੋਇਆ ਆਪਣੇ ਗ੍ਰਹਿ ਨੂੰ ਮੁੜਿਆ।
Paras Ram regresó a casa llorando,
AjY su rovY BIiKAw Kwie ]
ajai su rovai bheekhiaa khai ||
Ajai cried and wept, when he was made to eat the manure he had given, pretending it was charity.
ਜਦ ਦਾਨ ਕੀਤਾ ਹੋਇਆ ਗੋਹਾ ਖਾਣਾ ਪਿਆ ਅਜੈ ਨੇ ਵਿਰਲਾਪ ਕੀਤਾ।
Ayai, el abuelo de Ram se lamentó cuando se tuvo que comer el estiércol que él, de burla, había dado en caridad.
AYsI drgh imlY sjwie ]
aaisee dharageh milai sajai ||
Such is the punishment received in the Court of the Lord.
ਐਹੋ ਜਿਹਾ ਦੰਡ ਰੱਬ ਦੇ ਦਰਬਾਰ ਅੰਦਰ ਮਿਲਦਾ ਹੈ।
Así uno sufre en la Corte del Señor.
rovY rwmu inkwlw BieAw ]
rovai raam nikaalaa bhiaa ||
Rama wept when he was sent into exile,
ਜਦ ਰਾਮਚੰਦਰ ਰੋਇਆ ਸੀ ਜਦੋਂ ਉਸ ਨੂੰ ਦੇਸ਼ ਨਿਕਾਲਾ ਮਿਲਿਆ,
Rama también se lamentó, cuando fue desterrado,