pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
iqsY sryvhu pRwxIho ijs dY nwau plY ]
tisai sarevahu praaneeho jis dhai naau palai ||
Serve Him, O mortals, who has the Lord's Name in His lap.
ਉਸ ਗੁਰੂ ਦੀ ਟਹਿਲ ਕਮਾਓ ਹੇ ਜੀਵੋ! ਜਿਸ ਦੀ ਝੋਲੀ ਵਿੱਚ ਸਾਹਿਬ ਦਾ ਨਾਮ ਹੈ।
Oh hombres, sirvan a Aquél que atesora el Naam, el Nombre del Señor,
AYQY rhhu suhyilAw AgY nwil clY ]
aaithai rahahu suheliaa agai naal chalai ||
You shall dwell in peace and ease in this world; in the world hereafter, it shall go with you.
ਤੁਸੀਂ ਇਥੇ ਸੁਖੀ ਰਹੋਗੇ ਅਤੇ ਏਦੂੰ ਮਗਰੋਂ ਇਹ ਤੁਹਾਡੇ ਨਾਲ ਜਾਏਗਾ।
y estarán en Paz aquí y Él les dará Compañía en el más allá.
Gru bMDhu sc Drm kw gif QMmu AhlY ]
ghar ba(n)dhahu sach dharam kaa gadd tha(n)m ahalai ||
So build your home of true righteousness, with the unshakable pillars of Dharma.
ਸਿਦਕ ਦੇ ਨਾਂ ਹਿੱਲਣ ਵਾਲੇ ਸਤੂਨ ਗੱਡ ਕੇ ਸੱਚੀ ਅਨਿਨ ਭਗਤੀ ਦਾ ਧਾਮ ਬਣਾ।
Construyan el Hogar de la Verdad y del Dharma con los pilares inamovibles de la Fe,
Et lYhu nwrwiexY dIn dunIAw JlY ]
oT laih naarainai dheen dhuneeaa jhalai ||
Take the Support of the Lord, who gives support in the spiritual and material worlds.
ਤੂੰ ਵਿਆਪਕ ਵਾਹਿਗੁਰੂ ਦੀ ਸ਼ਰਣਾਗਤ ਸੰਭਾਲ ਇੰਜ ਰੂਹਾਨੀ ਮੰਡਲ ਅਤੇ ਮਾਦੀ ਸੰਸਾਰ ਤੈਨੂੰ ਵਧਾਈ ਦੇਣਗੇ।
y busquen Refugio en el Señor, Quien es nuestro Soporte en el mundo de la carne así como en el mundo del Alma.
nwnk pkVy crx hir iqsu drgh mlY ]8]
naanak pakaRe charan har tis dharageh malai ||8||
Nanak grasps the Lotus Feet of the Lord; he humbly bows in His Court. ||8||
ਨਾਨਕ ਨੇ ਵਾਹਿਗੁਰੂ ਦੇ ਚਰਨ ਫੜੇ ਹਨ, ਅਤੇ ਉਹ ਉਸ ਦੇ ਦਰਬਾਰ ਅਗੇ ਲੰਮਾ ਪਿਆ ਹੈ।
Nanak ama los Pies del Señor y se postra ante la Corte del Señor. (8)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
jwcku mMgY dwnu dyih ipAwirAw ]
jaachak ma(n)gai dhaan dheh piaariaa ||
The beggar begs for charity: give to me, O my Beloved!
ਹੇ ਮੇਰੇ ਪ੍ਰੀਤਮ! ਮੈਨੂੰ ਖੈਰ ਪਾ! ਮੰਗਤਾ ਖੈਰ ਮੰਗਦਾ ਹੈ।
Tu buscador busca Tu Bendición; bendíceme, oh mi amado Señor.
dyvxhwru dwqwru mY inq icqwirAw ]
dhevanahaar dhaataar mai nit chitaariaa ||
O Great Giver, O Giving Lord, my consciousness is continually centered on You.
ਦੇਣ ਵਾਲੇ ਦਾਤੇ ਮੈਂ ਤੈਨੂੰ ਸਦੀਵ ਹੀ ਚੇਤੇ ਕੀਤਾ ਹੈ।
Eres mi Dios Benevolente; Te contemplo en todo momento.
inKuit n jweI mUil Aqul BMfwirAw ]
nikhuT na jaiee mool atul bha(n)ddaariaa ||
The immeasurable warehouses of the Lord can never be emptied out.
ਵਾਹਿਗੁਰੂ ਦੇ ਅਮਾਪ ਮਾਲ-ਗੁਦਾਮ ਕਦਾਚਿੱਤ ਨਹੀਂ ਮੁਕਦੇ।
Tu Tesoro es Inexhausto, Vasto e Inmedible.
nwnk sbdu Apwru iqin sBu ikCu swirAw ]1]
naanak sabadh apaar tin sabh kichh saariaa ||1||
O Nanak, the Word of the Shabad is infinite; it has arranged everything perfectly. ||1||
ਨਾਨਕ, ਬੇਅੰਤ ਹੇ ਸੁਆਮੀ ਦਾ ਨਾਮ, ਜਿਸ ਨੇ ਸਾਰਾ ਕੁਛ ਠੀਕ ਕਰ ਦਿੱਤਾ ਹੈ।
Dice Nanak, Infinita es Tu Palabra, La que satisface a todos.(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
isKhu sbdu ipAwirho jnm mrn kI tyk ]
sikhahu sabadh piaariho janam maran kee Tek ||
O Sikhs, love the Word of the Shabad; in life and death, it is our only support.
ਤੁਸੀਂ ਨਾਮ ਦਾ ਅਭਿਆਸ ਕਰੋ ਹੈ ਪ੍ਰੀਤਮੋ। ਜਿੰਦਗੀ ਤੇ ਮੌਤ ਦੋਹਾਂ ਵਿੱਚ ਇਹ ਸਾਡਾ ਆਸਰਾ ਹੈ।
Oh Sikjs, amen la Palabra del Shabd, pues ya sea en la vida o en la muerte es nuestro Soporte.
muK aUjl sdw suKI nwnk ismrq eyk ]2]
mukh uoojal sadhaa sukhee naanak simarat ek ||2||
Your face shall be radiant, and you shall find a lasting peace, O Nanak, remembering the One Lord in meditation. ||2||
ਅਦੁੱਤੀ ਸੁਆਮੀ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਸਾਡੇ ਚਿਹਰੇ ਰੋਸ਼ਨ ਹੋ ਜਾਂਦੇ ਹਨ ਅਤੇ ਅਸੀਂ ਹਮੇਸ਼ਾਂ ਖੁਸ਼ ਰਹਿੰਦੇ ਹਾਂ।
Puros y siempre en Éxtasis están los semblantes de aquéllos que contemplan sólo al Uno. (2)
pauVI ]
pauRee ||
Pauree:
ਪਉੜੀ।
Pauri
EQY AMimRqu vMfIAY suKIAw hir krxy ]
othai a(n)mrit va(n)ddeeaai sukheeaa har karane ||
There, the Ambrosial Nectar is distributed; the Lord is the Bringer of peace.
ਓਥੇ ਸਤਿ ਸੰਗਤ ਅੰਦਰ ਸਾਰਿਆਂ ਨੂੰ ਆਰਾਮ ਦੇਣ ਵਾਲਾ ਆਬਿ-ਹਿਯਾਤ ਵਰਤਾਇਆ ਜਾਂਦਾ ਹੈ।
Cuando uno es bendecido con el Néctar del Señor, esto le trae Paz.
jm kY pMiQ n pweIAih iPir nwhI mrxy ]
jam kai pa(n)th na paie'eeh fir naahee marane ||
They are not placed upon the path of Death, and they shall not have to die again.
ਉਹ ਮੌਤ ਦੇ ਰਾਹੇਂ ਨਹੀਂ ਪਾਏ ਜਾਂਦੇ ਅਤੇ ਉਹ ਮੁੜ ਕੇ ਮਰਦੇ ਨਹੀਂ।
No camina empinado hacia la muerte, y no morirá otra vez.
ijs no AwieAw pRym rsu iqsY hI jrxy ]
jis no aaiaa prem ras tisai hee jarane ||
One who comes to savor the Lord's Love experiences it.
ਜੋ ਪ੍ਰਭੂ ਦੀ ਪ੍ਰੀਤ ਨੂੰ ਮਾਣਦਾ ਹੈ ਉਹੀ ਇਸ ਦੀ ਖੁਸ਼ੀ ਨੂੰ ਸਹਾਰਦਾ ਹੈ।
Aquél que está embriagado con el Amor el Señor,
bwxI aucrih swD jn Aimau clih Jrxy ]
baanee uchareh saadh jan amiau chaleh jharane ||
The Holy beings chant the Bani of the Word, like nectar flowing from a spring.
ਆਬਿ-ਹਿਯਾਤ ਦੇ ਚਸ਼ਮੇ ਦੇ ਵਗਣ ਵਾਂਙੂ ਨੇਕ ਪੁਰਸ਼ ਬਚਨ ਉਚਾਰਨ ਕਰਦੇ ਹਨ।
está en Éxtasis y las palabras que habla son como brotes de Néctar.
pyiK drsnu nwnku jIivAw mn AMdir Drxy ]9]
pekh dharasan naanak jeeviaa man a(n)dhar dharane ||9||
Nanak lives by beholding the Blessed Vision of the Darshan of those who have implanted the Lord's Name within their minds. ||9||
ਨਾਨਕ ਐਸੇ ਪ੍ਰਾਣੀਆਂ ਦਾ ਦੀਦਾਰ ਵੇਖ ਕੇ ਜੀਊਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਆਪਣੇ ਚਿੱਤ ਅੰਦਰ ਟਿਕਾਇਆ ਹੈ।
Dice Nanak, en la Visión del Santo, el espíritu es exaltado y uno despierta a una Nueva Vida.(3)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
siqguir pUrY syivAY dUKw kw hoie nwsu ]
satigur poorai seviaai dhookhaa kaa hoi naas ||
Serving the Perfect True Guru, suffering ends.
ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਤਕਲੀਫਾਂ ਮਿਟ ਜਾਂਦੀਆਂ ਹਨ।
Sirve a tu Verdadero y Perfecto Guru y tu pena se desvanecerá.
nwnk nwim ArwiDAY kwrju AwvY rwis ]1]
naanak naam araadhiaai kaaraj aavai raas ||1||
O Nanak, worshipping the Naam in adoration, one's affairs come to be resolved. ||1||
ਨਾਨਕ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਠੀਕ ਹੋ ਜਾਂਦੇ ਹਨ।
Dice Nanak, Quien sea que contemple el Nombre del Señor vivirá en Plenitud para siempre.(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
ijsu ismrq sMkt Cutih And mMgl ibsRwm ]
jis simarat sa(n)kaT chhuTeh anadh ma(n)gal bisraam ||
Remembering Him in meditation, misfortune departs, and one comes to abide in peace and bliss.
ਜਿਸ ਦਾ ਆਰਾਧਨ ਕਰਨ ਨਾਲ ਮੁਸੀਬਤਾ ਟਲ ਜਾਂਦੀਆਂ ਹਨ ਅਤੇ ਬੰਦੇ ਦਾ ਆਰਾਮ ਤੇ ਅਨੰਦ ਅੰਦਰ ਵਸੇਬਾ ਹੋ ਜਾਂਦਾ ਹੈ।
Contemplando el Naam, el Nombre del Señor, las amarras son quitadas y uno encuentra Paz y Éxtasis.
nwnk jpIAY sdw hir inmK n ibsrau nwmu ]2]
naanak japeeaai sadhaa har nimakh na bisarau naam ||2||
O Nanak, meditate forever on the Lord - do not forget Him, even for an instant. ||2||
ਨਾਨਕ, ਤੂੰ ਹਮੇਸ਼ਾਂ ਉਸ ਵਾਹਿਗੁਰੂ ਦਾ ਸਿਮਰਨ ਕਰ ਅਤੇ ਇਹ ਮੁਹਤ ਭਰ ਲਈ ਭੀ ਉਸ ਦੇ ਨਾਮ ਨੂੰ ਨਾਂ ਭੁੱਲਾ।
Dice Nanak, habita en ese Señor para siempre; no te olvides del Naam, ni por un momento. (2)
pauVI ]
pauRee ||
Pauree:
ਪਉੜੀ।
Pauri
iqn kI soBw ikAw gxI ijnI hir hir lDw ]
tin kee sobhaa kiaa ganee jinee har har ladhaa ||
How can I estimate the glory of those, who have found the Lord, Har, Har?
ਮੈਂ ਉਨ੍ਹਾਂ ਦੀ ਕੀਰਤੀ ਕਿਸ ਤਰ੍ਹਾਂ ਗਿਣਾ, ਜਿਨ੍ਹਾਂ ਨੇ ਆਪਣਾ ਵਾਹਿਗੁਰੂ ਸੁਆਮੀ ਪਾ ਲਿਆ ਹੈ?
¿Cómo puedo alabar a aquéllos que han encontrado a su Señor?
swDw srxI jo pvY so CutY bDw ]
saadhaa saranee jo pavai so chhuTai badhaa ||
One who seeks the Sanctuary of the Holy is released from bondage.
ਜੋ ਸੰਤਾਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਬੰਧਨਾ ਤੋਂ ਖਲਾਸੀ ਪਾ ਜਾਂਦਾ ਹੈ।
Quien sea que busca el Refugio de los Santos, sus amarras son quitadas.
gux gwvY AibnwsIAY join griB n dDw ]
gun gaavai abinaaseeaai jon garabh na dhadhaa ||
One who sings the Glorious Praises of the Imperishable Lord does not burn in the womb of reincarnation.
ਜੋ ਅਕਾਲ ਪੁਰਖ ਦਾ ਜੱਸ ਗਾਇਨ ਕਰਦਾ ਹੈ, ਉਹ ਉਂਦਰ ਦੀਆਂ ਜੂਨੀਆਂ ਅੰਦਰ ਨਹੀਂ ਸੜਦਾ।
Y cantando la Alabanza del Señor Eterno su vida no se desperdicia en la trasmigración.
guru ByitAw pwrbRhmu hir piV buiJ smDw ]
gur bheTiaa paarabraham har paR bujh samadhaa ||
One who meets the Guru and the Supreme Lord God, who reads and understands, enters the state of Samaadhi.
ਜੋ ਗੁਰਾਂ ਅਤੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ, ਉਹ ਵਾਹਿਗੁਰੂ ਬਾਰੇ ਪੜ੍ਹ ਅਤੇ ਸਮਝ ਕੇ ਸਮਾਧੀ ਇਸਥਿਤ ਹੋ ਜਾਂਦਾ ਹੈ।
He encontrado a mi Señor, el Iluminador, y lográndolo he conocido el Éxtasis.
nwnk pwieAw so DxI hir Agm AgDw ]10]
naanak paiaa so dhanee har agam agadhaa ||10||
Nanak has obtained that Lord Master, who is inaccessible and unfathomable. ||10||
ਨਾਨਕ ਨੇ ਉਹ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਜੋ ਪਹੁੰਚ ਤੋਂ ਪਰੇ ਅਤੇ ਬੇ-ਬਾਹ ਹੈ।
Nanak ha encontrado al Señor, Quien es Insondable e Infinito.(10)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
kwmu n krhI Awpxw iPrih Avqw loie ]
kaam na karahee aapanaa fireh avataa loi ||
People do not perform their duties, but instead, they wander around aimlessly.
ਆਦਮੀ ਆਪਣਾ ਫ਼ਰਜ਼ ਅਦਾ ਨਹੀਂ ਕਰਦਾ, ਅਤੇ ਅਵੈੜਾ ਹੋ ਸੰਸਾਰ ਅੰਦਰ ਭਟਕਦਾ ਫਿਰਦਾ ਹੈ।
Si uno no actúa auténticamente, vaga sin sentido en el mundo.
nwnk nwie ivswirAY suKu iknyhw hoie ]1]
naanak nai visaariaai sukh kinehaa hoi ||1||
O Nanak, if they forget the Name, how can they ever find peace? ||1||
ਨਾਨਕ ਨਾਮ ਨੂੰ ਭੁਲਾਉਣ ਦੁਆਰਾ ਉਸ ਨੂੰ ਆਰਾਮ ਕਿਸ ਤਰ੍ਹਾਂ ਪਰਾਪਤ ਹੋਵੇਗਾ?
Dice Nanak, si uno se olvida del Naam, el Nombre del Señor, ¿cómo puede obtener Paz?(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
ibKY kauVqix sgl mwih jgiq rhI lptwie ]
bikhai kauRatan sagal maeh jagat rahee lapaTai ||
The bitter poison of corruption is everywhere; it clings to the substance of the world.
ਪਾਪ ਦਾ ਕਉੜਾਪਣ ਸਾਰਿਆਂ ਦੇ ਅੰਦਰ ਹੈ ਅਤੇ ਜਹਾਨ ਨੂੰ ਚਿਮੜਿਆਂ ਹੋਇਆ ਹੈ।
El mundo entero chupa el veneno amargo de Maya.
nwnk jin vIcwirAw mITw hir kw nwau ]2]
naanak jan veechaariaa meeThaa har kaa naau ||2||
O Nanak, the humble being has realized that the Name of the Lord alone is sweet. ||2||
ਨਾਨਕ, ਸਾਹਿਬ ਦੇ ਗੋਲੇ ਨੇ ਅਨੁਭਵ ਕੀਤਾ ਹੈ, ਕਿ ਕੇਵਲ ਵਾਹਿਗੁਰੂ ਦਾ ਨਾਮ ਹੀ ਮਿੱਠਾ ਹੈ।
Sólo el Santo de Dios contempla el Nombre Ambrosial del Señor. (2)
pauVI ]
pauRee ||
Pauree:
ਪਉੜੀ।
Pauri
ieh nIswxI swD kI ijsu Bytq qrIAY ]
eeh neesaanee saadh kee jis bheTat tareeaai ||
This is the distinguishing sign of the Holy Saint, that by meeting with him, one is saved.
ਸੰਤ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਣ ਦੁਆਰਾ ਬੰਦਾ ਪਾਰ ਉਤਰ ਜਾਂਦਾ ਹੈ।
La característica del Santo es que viéndolo, uno es salvado
jmkMkru nyiV n AwveI iPir bhuiV n mrIAY ]
jamaka(n)kar neR na aaviee fir bahuR na mareeaai ||
The Messenger of Death does not come near him; he never has to die again.
ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ ਅਤੇ ਤਦ ਉਹ ਮੁੜ ਕੇ ਨਹੀਂ ਮਰਦਾ।
y los mensajeros de Yama no lo tocan, y uno no muere otra vez,
Bv swgru sMswru ibKu so pwir auqrIAY ]
bhav saagar sa(n)saar bikh so paar utareeaai ||
He crosses over the terrifying, poisonous world-ocean.
ਉਹ ਉਸ ਜ਼ਹਿਰੀਲੇ ਅਤੇ ਭਿਆਨਕ ਜਗਤ ਸਮੁੰਦਰ ਨੂੰ ਤਰ ਜਾਂਦਾ ਹੈ।
sino que nada a través del traicionero mar del mundo.
hir gux guMPhu min mwl hir sB mlu prhrIAY ]
har gun gu(n)fahu man maal har sabh mal parahareeaai ||
So weave the garland of the Lord's Glorious Praises into your mind, and all your filth shall be washed away.
ਆਪਣੇ ਚਿੱਤ ਅੰਦਰ ਵਾਹਿਗੁਰੂ ਦੀਆਂ ਚੰਗਿਆਈਆਂ ਦਾ ਰਬੀ ਹਾਰ ਬੁਣ ਅਤੇ ਤੇਰੀ ਸਾਰੀ ਮਲੀਨਤਾ ਧੋਤੀ ਜਾਏਗੀ।
Tejiendo la guirnalda de las Virtudes el Señor, y lavando toda la impureza de nuestros errores,
nwnk pRIqm imil rhy pwrbRhm nrhrIAY ]11]
naanak preetam mil rahe paarabraham narahareeaai ||11||
Nanak remains blended with his Beloved, the Supreme Lord God. ||11||
ਨਾਨਕ, ਪਰਮ ਬਲਵਾਨ ਸ਼ਰੋਮਣੀ ਸਾਹਿਬ ਆਪਣੇ ਪਿਆਰੇ ਨਾਲ ਅਭੇਦ ਹੋਇਆ ਰਹਿੰਦਾ ਹੈ।
uno encuentra al Señor Trascendente, Quien es el Creador del hombre.(11)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
nwnk Awey sy prvwxu hY ijn hir vuTw iciq ]
naanak aae se paravaan hai jin har vuThaa chit ||
O Nanak, approved is the birth of those, within whose consciousness the Lord abides.
ਕਬੂਲ ਹੈ, ਉਨ੍ਹਾਂ ਦਾ ਆਗਮਨ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ।
Auspicioso es el advenimiento al mundo de aquél que enaltece al Señor en su mente.
gwl@I Al plwlIAw kMim n Awvih imq ]1]
gaal(h)ee al palaaleeaa ka(n)m na aaveh mit ||1||
Useless talk and babbling is useless, my friend. ||1||
ਵੇਲ੍ਹੀਆਂ ਗਲਾਂ ਮੇਰੇ ਮਿਤ੍ਰ ਕਿਸੇ ਕੰਮ ਨਹੀਂ।
Oh amigo, de nada sirve el parloteo vano.(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
pwrbRhmu pRBu idRstI AwieAw pUrn Agm ibsmwd ]
paarabraham prabh dhirasaTee aaiaa pooran agam bisamaadh ||
I have come to see the Supreme Lord God, the Perfect, Inaccessible, Wonderful Lord.
ਮੈਂ ਪੂਰੇ, ਪਹੁੰਚ ਤੋਂ ਪਰੇ ਅਤੇ ਅਦਭੁਤ ਸ਼੍ਰੇਸ਼ਟ ਸੁਆਮੀ ਮਾਲਕ ਨੂੰ ਵੇਖ ਲਿਆ ਹੈ।
He visto a mi Señor Trascendente, Quien es Perfecto, Infinito y Maravilloso.