iblwvlu mhlw 1 ]
bilaaval mahalaa pehilaa ||
Bilaaval, First Mehl:
ਬਿਲਾਵਲ ਪਹਿਲੀ ਪਾਤਿਸ਼ਾਹੀ।
Bilawal, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iblwvlu mhlw 1 ]
bilaaval mahalaa pehilaa ||
Bilaaval, First Mehl:
ਬਿਲਾਵਲ ਪਹਿਲੀ ਪਾਤਿਸ਼ਾਹੀ।
Bilawal, Mejl Guru Nanak, Primer Canal Divino.
mn kw kihAw mnsw krY ]
man kaa kahiaa manasaa karai ||
The human acts according to the wishes of the mind.
ਮਨੁੱਖ ਆਪਣੇ ਮਨੂਏ ਦੇ ਆਖੇ ਤੇ ਅਮਲ ਕਰਦਾ ਹੈ।
El humano actúa de acuerdo a los deseos de su mente, la mente
iehu mnu puMnu pwpu aucrY ]
eih man pu(n)n paap ucharai ||
This mind feeds on virtue and vice.
ਇਹ ਮਨੂਆ ਨੇਕੀ ਅਤੇ ਬਦੀ ਦਾ ਭੋਜਨ ਕਰਦਾ ਹੈ।
se alimenta de la virtud y del vicio,
mwieAw mid mwqy iqRpiq n AwvY ]
maiaa madh maate tirapat na aavai ||
Intoxicated with the wine of Maya, satisfaction never comes.
ਧਨ-ਦੌਲਤ ਦੇ ਹੰਕਾਰ ਨਾਲ ਨਸ਼ਈ ਹੋਏ ਹੋਏ ਪ੍ਰਾਣੀ ਨੂੰ ਰੱਜ ਨਹੀਂ ਆਉਂਦਾ।
e intoxicada con el vino de Maya, la satisfacción nunca llega,
iqRpiq mukiq min swcw BwvY ]1]
tirapat mukat man saachaa bhaavai ||1||
Satisfaction and liberation come, only to one whose mind is pleasing to the True Lord. ||1||
ਜਿਸ ਦੀ ਜਿੰਦੜੀ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ ਉਸ ਨੂੰ ਸੰਤੁਸ਼ਟਤਾ ਅਤੇ ਮੋਖਸ਼ ਪਰਾਪਤ ਹੋ ਜਾਂਦੇ ਹਨ।
pues el Contentamiento y la Emancipación vienen, sólo, cuando se vive complaciendo al Señor Verdadero. (1)
qnu Dnu klqu sBu dyKu AiBmwnw ]
tan dhan kalat sabh dhekh abhimaanaa ||
Gazing upon his body, wealth, wife and all his possessions, he is proud.
ਆਪਣੀ ਦੇਹ, ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ ਨੂੰ ਵੇਖ ਕੇ ਪ੍ਰਾਣੀ ਹੰਕਾਰੀ ਹੋ ਜਾਂਦਾ ਹੈ।
El amor apegado al cuerpo, a las riquezas, a la esposa, es la manifestación del ego.
ibnu nwvY ikCu sMig n jwnw ]1] rhwau ]
bin naavai kichh sa(n)g na jaanaa ||1|| rahaau ||
But without the Name of the Lord, nothing shall go along with him. ||1||Pause||
ਸੁਆਮੀ ਦੇ ਨਾਮ ਦੇ ਬਾਝੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ। ਠਹਿਰਾਉ।
Exceptuando el Nombre del Señor, nada se va con el hombre. (1-Pausa)
kIcih rs Bog KusIAw mn kyrI ]
keecheh ras bhog khuseeaa man keree ||
He enjoys tastes, pleasures and joys in his mind.
ਇਨਸਾਨ ਆਪਣੇ ਚਿੱਤ ਦੀ ਰੀਝ ਵਾਲੀਆਂ ਨਿਆਮਤਾਂ, ਭੋਗ-ਬਿਲਾਸ ਅਤੇ ਰੰਗ-ਰਲੀਆਂ ਮਾਣਦਾ ਹੈ।
Gozamos de millones de placeres para agradar a la mente,
Dnu lokW qnu BsmY FyrI ]
dhan lokaa(n) tan bhasamai dderee ||
But his wealth will pass on to other people, and his body will be reduced to ashes.
ਓੜਕ ਨੂੰ ਉਸ ਦੀ ਦੌਲਤ ਹੋਰਨਾਂ ਪੁਰਸ਼ਾਂ ਕੋਲ ਚਲੀ ਜਾਂਦੀ ਹੈ। ਉਸ ਦੀ ਦੇਹ ਸੁਆਹ ਦਾ ਅੰਬਾਰ ਹੋ ਜਾਂਦੀ ਹੈ।
pero nuestras riquezas son expropiadas por otros, y el cuerpo regresa al polvo.
KwkU Kwku rlY sBu PYlu ]
khaakoo khaak ralai sabh fail ||
The entire expanse, like dust, shall mix with dust.
ਇਹ ਸਾਰਾ ਮਿੱਟੀ ਦਾ ਪਸਾਰਾ ਅੰਤ ਨੂੰ ਮਿੱਟੀ ਵਿੱਚ ਮਿਲ ਜਾਂਦਾ ਹੈ।
Al final todas nuestras posesiones son también reducidas al polvo,
ibnu sbdY nhI auqrY mYlu ]2]
bin sabadhai nahee utarai mail ||2||
Without the Word of the Shabad, his filth is not removed. ||2||
ਨਾਮ ਦੇ ਬਗੈਰ ਗਿਲਾਜ਼ਤ ਲਹਿੰਦੀ ਨਹੀਂ।
y sin la Palabra, la impureza de la mente no desaparece. (2)
gIq rwg Gn qwl is kUry ]
geet raag ghan taal s koore ||
The various songs, tunes and rhythms are false.
ਨਾਮ ਦੇ ਬਗੈਰ, ਕੂੜੇ ਹਨ ਅਨੇਕਾਂ ਗਾਉਣੇ ਤਰਾਨੇ ਅਤੇ ਸੁਰਤਾਲ।
Todas las demás melodías y ritmos son falsos,
iqRhu gux aupjY ibnsY dUry ]
tirahu gun upajai binasai dhoore ||
Trapped by the three qualities, people come and go, far from the Lord.
ਤਿੰਨਾਂ ਸੁਭਾਵਾਂ ਵਾਲੇ ਪ੍ਰਾਣੀ ਆਉਂਦੇ, ਜਾਂਦੇ ਅਤੇ ਸਾਹਿਬ ਤੋਂ ਦੂਰ ਰਹਿੰਦੇ ਹਨ।
pues nos envuelven en las tres Gunas, así es como uno muere alejado de Dios.
dUjI durmiq drdu n jwie ]
dhoojee dhuramat dharadh na jai ||
In duality, the pain of their evil-mindedness does not leave them.
ਦਵੈਤ-ਭਾਵ ਅੰਦਰ ਗਲਤਾਨ ਹੋਣ ਕਾਰਨ, ਮੰਦ ਬੁੱਧੀ ਦੀ ਤਕਲੀਫ ਦੂਰ ਨਹੀਂ ਹੁੰਦੀ।
Envuelto en el otro, el dolor de la maldad no se va,
CUtY gurmuiK dwrU gux gwie ]3]
chhooTai gurmukh dhaaroo gun gai ||3||
But the Gurmukh is emancipated by taking the medicine, and singing the Glorious Praises of the Lord. ||3||
ਗੁਰੂ-ਅਨੁਸਾਰੀ ਪ੍ਰਭੂ ਦਾ ਜੱਸ ਗਾਇਨ ਕਰਨ ਦੀ ਦਵਾਈ ਖਾ ਕੇ ਬੰਦ-ਖਲਾਸ ਹੋ ਜਾਂਦਾ ਹੈ।
y es a través del Guru, que uno es liberado cantando el Nombre del Señor. (3)
DoqI aUjl iqlku gil mwlw ]
dhotee uoojal tilak gal maalaa ||
He may wear a clean loin-cloth, apply the ceremonial mark to his forehead, and wear a mala around his neck;
ਭਾਵੇਂ ਕੋਈ ਸਾਫ-ਸੁਥਰੀ ਧੋਤੀ ਪਾ ਲਵੇ, ਆਪਣੇ ਮੱਥੇ ਉਤੇ ਟਿੱਕਾ ਲਾ ਲਵੇ ਅਤੇ ਆਪਣੀ ਗਰਦਨ ਦੁਆਲੇ ਸਿਮਰਨੀ ਪਹਿਨ ਲਵੇ,
Uno podrá usar un vestido blanco, se podrá poner la marca de azafrán en la frente y usar un rosario en su cuello,
AMqir k®oDu pVih nwt swlw ]
a(n)tar karodh paReh naaT saalaa ||
but if there is anger within him, he is merely reading his part, like an actor in a play.
ਪ੍ਰੰਤੂ ਜੇਕਰ ਉਸ ਦੇ ਅੰਦਰ ਗੁੱਸਾ ਹੈ ਤਾਂ ਉਹ ਤਮਾਸ਼ੇ-ਘਰ ਵਿੱਚ ਖੇਲ ਕਰਨ ਵਾਂਗੂੰ ਹੀ ਪੜ੍ਹਦਾ ਹੈ।
pero si vive en el enojo, va a leer los Libros Sagrados sólo como un acto teatral.
nwmu ivswir mwieAw mdu pIAw ]
naam visaar maiaa madh peeaa ||
Forgetting the Naam, the Name of the Lord, he drinks in the wine of Maya.
ਨਾਮ ਨੂੰ ਭੁਲਾ ਕੇ, ਇਨਸਾਨ ਸੰਸਾਰੀ ਪਦਾਰਥਾਂ ਦੀ ਸ਼ਰਾਬ ਪੀਂਦਾ ਹੈ।
Aquél que se ha emborrachado con el vino de Maya,
ibnu gur Bgiq nwhI suKu QIAw ]4]
bin gur bhagat naahee sukh theeaa ||4||
Without devotional worship to the Guru, there is no peace. ||4||
ਗੁਰੂ ਦੀ ਉਪਾਸ਼ਨਾ ਦੇ ਬਾਝੋਂ ਖੁਸ਼ੀ ਪਰਾਪਤ ਨਹੀਂ ਹੁੰਦੀ।
abandonando el Nombre del Señor, nunca estará en Paz, pues el Éxtasis viene de la Adoración Amorosa del Guru. (4)
sUkr suAwn grDB mMjwrw ]
sookar suaan garadhabh ma(n)jaaraa ||
The human is a pig, a dog, a donkey, a cat,
ਉਹ ਸੂਰ, ਕੁੱਤਾ, ਖੋਤਾ, ਬਿਲਾ,
Ese ser es como un puerco, un perro, un gato o un asno;
psU mlyC nIc cMfwlw ]
pasoo malechh neech cha(n)ddaalaa ||
a beast, a filthy, lowly wretch, an outcast,
ਡੰਗਰ, ਮਲੀਣ ਮਨੁਸ਼, ਅਧਮ ਪੁਰਸ਼ ਅਤੇ ਕੰਮੀ ਹੈ,
sí, un cuadrúpedo, un vil chandala, el intocable,
gur qy muhu Pyry iqn@ join BvweIAY ]
gur te muh fere tin(h) jon bhavaieeaai ||
if he turns his face away from the Guru. He shall wander in reincarnation.
ਜੋ ਗੁਰਾਂ ਵੱਲੋਂ ਆਪਣਾ ਮੂੰਹ ਮੋੜ ਲੈਂਦਾ ਹੈ। ਉਸ ਨੂੰ ਜੂਨੀਆਂ ਅੰਦਰ ਭੁਆਇਆ ਜਾਂਦਾ ਹੈ।
quien voltea su espalda al Guru, y cae en millones de vientres maternos.
bMDin bwiDAw AweIAY jweIAY ]5]
ba(n)dhan baadhiaa aaieeaai jaieeaai ||5||
Bound in bondage, he comes and goes. ||5||
ਜੂੜਾਂ ਨਾਲ ਜਕੜਿਆ ਹੋਇਆ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Sí, es amarrado con miles de cadenas y así va y viene. (5)
gur syvw qy lhY pdwrQu ]
gur sevaa te lahai padhaarath ||
Serving the Guru, the treasure is found.
ਗੁਰਾਂ ਦੀ ਘਾਲ ਰਾਹੀਂ, ਬੰਦਾ ਨਾਮ ਦੀ ਦੌਲਤ ਪਾ ਲੈਂਦਾ ਹੈ।
Es a través del Servicio del Guru que uno obtiene Lo Importante en el interior.
ihrdY nwmu sdw ikrqwrQu ]
hiradhai naam sadhaa kirataarath ||
With the Naam in the heart, one always prospers.
ਉਸ ਦੇ ਮਨ ਅੰਦਰ ਨਾਮ ਹੋਣ ਨਾਲ ਉਹ ਹਮੇਸ਼ਾਂ ਲਾਭ ਉਠਾਉਂਦਾ ਹੈ।
Uno vive satisfecho porque trae el Nombre del Señor en su corazón.
swcI drgh pUC n hoie ]
saachee dharageh poochh na hoi ||
And in the Court of the True Lord, you shall not called to account.
ਸੱਚੇ ਦਰਬਾਰ ਅੰਦਰ ਉਸ ਤੋਂ ਲੇਖਾ ਪੱਤਾ ਪੁੱਛਿਆ ਨਹੀਂ ਜਾਂਦਾ।
Nadie es más honrado en la Corte Verdadera del Señor,
mwny hukmu sIJY dir soie ]6]
maane hukam seejhai dhar soi ||6||
One who obeys the Hukam of the Lord's Command, is approved at the Lord's Door. ||6||
ਜੋ ਪ੍ਰਭੂ ਦੀ ਆਗਿਆ ਦੀ ਪਾਲਣਾ ਕਰਦਾ ਹੈ ਉਹ ਉਸ ਦੇ ਬੂਹੇ ਤੇ ਪਰਵਾਣਿਤ ਹੋ ਜਾਂਦਾ ਹੈ।
que aquél que se somete a la Voluntad de Dios.(6)
siqguru imlY q iqs kau jwxY ]
satigur milai ta tis kau jaanai ||
Meeting the True Guru, one knows the Lord.
ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਉਸ ਸੁਆਮੀ ਨੂੰ ਜਾਣ ਲੈਂਦਾ ਹੈ।
Cuando uno encuentra al Guru Verdadero, conoce a Dios,
rhY rjweI hukmu pCwxY ]
rahai rajaiee hukam pachhaanai ||
Understanding the Hukam of His Command, one acts according to His Will.
ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ, ਉਹ ਰਜ਼ਾ ਦੇ ਅਨੁਸਾਰ ਟੁਰਦਾ ਹੈ।
y conociendo Su Voluntad,
hukmu pCwix scY dir vwsu ]
hukam pachhaan sachai dhar vaas ||
Understanding the Hukam of His Command, he dwells in the Court of the True Lord.
ਰਜ਼ਾ ਨੂੰ ਸਿੰਾਣ, ਉਹ ਸੱਚੇ ਦਰਬਾਰ ਅੰਦਰ ਵਸਦਾ ਹੈ।
se somete a ella. Aquél que conoce la Voluntad del Señor
kwl ibkwl sbid Bey nwsu ]7]
kaal bikaal sabadh bhe naas ||7||
Through the Shabad, death and birth are ended. ||7||
ਸਾਹਿਬ ਦੇ ਨਾਮ ਨਾਲ ਮਰਨਾ ਅਤੇ ਜੰਮਣਾ ਮਿਟ ਜਾਂਦਾ ਹੈ।
habita en el Recinto Verdadero, y a través de la Palabra del Shabd, el dragón de la muerte es totalmente destruido. (7)
rhY AqIqu jwxY sBu iqs kw ]
rahai ateet jaanai sabh tis kaa ||
He remains detached, knowing that everything belongs to God.
ਸਾਰਾ ਕੁਛ ਉਸ ਦਾ ਸਮਝ ਕੇ ਪ੍ਰਾਣੀ ਨੂੰ ਨਿਰਲੇਪ ਰਹਿਣਾ ਚਾਹੀਦਾ ਹੈ।
Uno debería permanecer desapegado sabiendo que todo pertenece a Dios
qnu mnu ArpY hY iehu ijs kw ]
tan man arapai hai ih jis kaa ||
He dedicates his body and mind unto the One who owns them.
ਉਸ ਨੂੰ ਆਪਣੀ ਦੇਹ ਅਤੇ ਆਤਮਾ ਉਸ ਨੂੰ ਸਮਰਪਨ ਕਰਨੇ ਉਚਿਤ ਹਨ ਜਿਸ ਦੇ ਉਹ ਹਨ।
y entregar su cuerpo y su mente a Él.
nw Ehu AwvY nw Ehu jwie ]
naa oh aavai naa oh jai ||
He does not come, and he does not go.
ਤਦ ਉਹ ਆਉਂਦਾ ਨਹੀਂ ਨਾਂ ਹੀ ਉਹ ਜਾਂਦਾ ਹੈ।
Así las idas y venidas cesarán y,
nwnk swcy swic smwie ]8]2]
naanak saache saach samai ||8||2||
O Nanak, absorbed in Truth, he merges in the True Lord. ||8||2||
ਸੱਚਾ ਹੋਣ ਕਰਕੇ, ਹੇ ਨਾਨਕ! ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
a través de la Verdad del Señor, uno se inmergirá en el Uno Verdadero.(8-2)
iblwvlu mhlw 3 AstpdI Gru 10
bilaaval mahalaa teejaa asaTapadhee ghar dasvaa
Bilaaval, Third Mehl, Ashtpadheeyaa, Tenth House:
ਬਿਲਾਵਲ ਤੀਜੀ ਪਾਤਿਸ਼ਾਹੀ। ਅਸ਼ਟਪਦੀ।
Bilawal, Mejl Guru Amar Das, Tercer Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
jgu kaUAw muiK cuMc igAwnu ]
jag kuooaa mukh chu(n)ch giaan ||
The world is like a crow; with its beak, it croaks spiritual wisdom.
ਆਦਮੀ ਕਾਂ ਦੀ ਤਰ੍ਹਾਂ ਹੈ, ਜੋ ਆਪਣੀ ਮੂੰਹ ਦੀ ਚੁੰਝ ਨਾਲ ਬ੍ਰਹਮ-ਬੋਧ ਉਚਾਰਨ ਕਰਦਾ ਹੈ।
El mundo es como el cuervo; cacarea sabiduría,
AMqir loBu JUTu AiBmwnu ]
a(n)tar lobh jhooTh abhimaan ||
But deep within there is greed, falsehood and pride.
ਉਸ ਦੇ ਅੰਦਰ ਲਾਲਚ, ਕੂੜ ਅਤ ਹੰਕਾਰ ਹੈ।
pero su interior está lleno de avaricia, falsedad y ego.
ibnu nwvY pwju lhgu indwin ]1]
bin naavai paaj lahag nidhaan ||1||
Without the Name of the Lord, your thin outer covering shall wear off, you fool. ||1||
ਨਾਮ ਦੇ ਬਗੈਰ ਮੁਲੰਮਾ ਉਤਰ ਜਾਏਗਾ, ਹੇ ਮੂਰਖ!
Entiende que sin el Nombre del Señor nuestra falsedad se expone al final. (1)
siqgur syiv nwmu vsY min cIiq ]
satigur sev naam vasai man cheet ||
Serving the True Guru, the Naam shall dwell in your conscious mind.
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਨਾਮ ਹਿਰਦੇ ਅਤੇ ਦਿਨ ਅੰਦਰ ਵਸ ਜਾਂਦਾ ਹੈ।
Sirviendo al Guru Verdadero, el Nombre del Señor es enriquecido en la mente;
guru Byty hir nwmu cyqwvY ibnu nwvY hor JUTu prIiq ]1] rhwau ]
gur bheTe har naam chetaavai bin naavai hor jhooTh pareet ||1|| rahaau ||
Meeting with the Guru, the Name of the Lord comes to mind. Without the Name, other loves are false. ||1||Pause||
ਗੁਰਾਂ ਨਾਲ ਮਿਲਣ ਦੁਆਰਾ, ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ। ਨਾਮ ਦੇ ਬਾਝੋਂ ਕੂੜੀਆਂ ਹਨ ਹੋਰਸ ਮੁਹੱਬਤਾਂ। ਠਹਿਰਾਉ।
encontrando al Guru, el Nombre del Señor es alabado, pues todas las demás alabanzas son ilusorias y falsas. (1-Pausa)
guir kihAw sw kwr kmwvhu ]
gur kahiaa saa kaar kamaavahu ||
So do that work, which the Guru tells you to do.
ਹੇ ਬੰਦੇ! ਤੂੰ ਉਹ ਕੰਮ ਕਰ, ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ।
Haz y vive, oh hombre, así como te indica el Guru,
sbdu cIin@ shj Gir Awvhu ]
sabadh cheeni(h) sahaj ghar aavahu ||
Contemplating the Word of the Shabad, you shall come to the home of celestial bliss.
ਨਾਮ ਆਰਾਧਨ ਕਰਨ ਦੁਆਰਾ, ਤੂੰ ਖੁਸ਼ੀ ਦੇ ਘਰ ਅੰਦਰ ਆ ਜਾਵੇਗਾ।
y meditando en la Palabra del Shabd, entra en la Casa del Equilibrio.
swcY nwie vfweI pwvhu ]2]
saachai nai vaddaiee paavahu ||2||
Through the True Name, you shall obtain glorious greatness. ||2||
ਸੱਚੇ ਨਾਮ ਦੇ ਰਾਹੀਂ ਤੈਨੂੰ ਪ੍ਰਭਤਾ ਪਰਾਪਤ ਹੋ ਜਾਵੇਗੀ।
Es a través del Nombre Verdadero que uno es bendecido con Gloria. (2)
Awip n bUJY lok buJwvY ]
aap na boojhai lok bujhaavai ||
One who does not understand his own self, but still tries to instruct others,
ਜੋ ਖੁਦ ਤਾਂ ਸਮਝਦਾ ਕੁਝ ਨਹੀਂ ਪ੍ਰੰਤੂ ਲੋਕਾਂ ਨੂੰ ਸਿੱਖ-ਮਤ ਦਿੰਦਾ ਹੈ,
Uno no conoce su propio ser, pero pregona la sabiduría a otros,
mn kw AMDw AMDu kmwvY ]
man kaa a(n)dhaa a(n)dh kamaavai ||
is mentally blind, and acts in blindness.
ਉਹ ਮਾਨਸਿਕ ਤੌਰ ਤੇ ਅੰਨ੍ਹਾ ਹੈ ਅਤੇ ਅੰਨ੍ਹੇ ਕੰਮ ਕਰਦਾ ਹੈ।
y teniendo su mente ciega, camina en la ignorancia.
dru Gru mhlu Tauru kYsy pwvY ]3]
dhar ghar mahal Thaur kaise paavai ||3||
How can he ever find a home and a place of rest, in the Mansion of the Lord's Presence? ||3||
ਉਹ ਪ੍ਰਭੂ ਦੇ ਦਰਬਾਰ, ਘਰ ਅਤੇ ਮੰਦਰ ਵਿੱਚ ਕਿਸ ਤਰ੍ਹਾਂ ਟਿਕਾਣਾ ਪਰਾਪਤ ਕਰ ਸਕਦਾ ਹੈ?
¿Entonces, cómo puede uno entrar en el Ser? ¿Cómo puede uno lograr el Éxtasis? (3)
hir jIau syvIAY AMqrjwmI ]
har jeeau seveeaai a(n)tarajaamee ||
Serve the Dear Lord, the Inner-knower, the Searcher of hearts;
ਆਓ ਆਪਾਂ ਅੰਦਰਲੀਆਂ ਜਾਨਣਹਾਰ ਪੂਜਯ ਪ੍ਰਭੂ ਦੀ ਟਹਿਲ ਕਮਾਈਏ,
Contemplemos a nuestro Dios, el Íntimo Conocedor de nuestros corazones.
Gt Gt AMqir ijs kI joiq smwnI ]
ghaT ghaT a(n)tar jis kee jot samaanee ||
deep within each and every heart, His Light is shining forth.
ਜਿਸ ਦਾ ਪ੍ਰਕਾਸ਼ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
¿Cómo puede uno esconder su ser verdadero de Aquél Cuya Luz está difundida
iqsu nwil ikAw clY phnwmI ]4]
tis naal kiaa chalai pahanaamee ||4||
How can anyone hide anything from Him? ||4||
ਉਸ ਪਾਸੋਂ ਲੁਕਾ ਰੱਖਣ ਦਾ ਕਿਸ ਤਰ੍ਹਾਂ ਲਾਭ ਹੋ ਸਕਦਾ ਹੈ?
a través de todas las formas y todas las criaturas? (4)