iqRqIA ibvsQw isMcy mwie ]
tirateea bivasathaa si(n)che mai ||
In the third stage of life, he gathers the wealth of Maya.
ਅਵਸਥਾ ਦੇ ਤੀਜੇ ਹਿੱਸੇ ਉਹ ਧਨ-ਦੌਲਤ ਇਕੱਤਰ ਕਰਦਾ ਹੈ।
En tu tercera etapa te dejaste envolver por Maya,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iqRqIA ibvsQw isMcy mwie ]
tirateea bivasathaa si(n)che mai ||
In the third stage of life, he gathers the wealth of Maya.
ਅਵਸਥਾ ਦੇ ਤੀਜੇ ਹਿੱਸੇ ਉਹ ਧਨ-ਦੌਲਤ ਇਕੱਤਰ ਕਰਦਾ ਹੈ।
En tu tercera etapa te dejaste envolver por Maya,
ibriD BieAw Coif cilE pCuqwie ]2]
biradh bhiaa chhodd chalio pachhutai ||2||
And when he grows old, he must leave all this; he departs regretting and repenting. ||2||
ਜਦ ਉਹ ਬੁੱਢਾ ਹੋ ਜਾਂਦਾ ਹੈ, ਤਾਂ ਉਹ ਹਰ ਵਸਤੂ ਨੂੰ ਤਿਆਗ, ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ।
juntaste riquezas, y en la vejez, teniendo que dejar todo eso, partiste arrepentido y triste. (2)
icrMkwl pweI dRülB dyh ]
chira(n)kaal paiee dhrulabh dheh ||
After a very long time, one obtains this precious human body, so difficult to obtain.
ਬੜੇ ਚਿਰਾਂ ਮਗਰੋਂ ਮੁਸ਼ਕਿਲ ਨਾਲ ਹੱਥ ਲੱਗਣ ਵਾਲੇ ਮਨੁੱਖੀ ਸਰੀਰ ਨੂੰ ਜੀਵ ਹਾਸਲ ਕਰਦਾ ਹੈ।
Después de un enorme lapso de tiempo lograste tener la preciosa forma humana,
nwm ibhUxI hoeI Kyh ]
naam bihoonee hoiee kheh ||
Without the Naam, the Name of the Lord, it is reduced to dust.
ਨਾਮ ਦੇ ਬਗੈਰ ਇਹ ਘੱਟਾ ਮਿੱਟੀ ਹੋ ਜਾਂਦਾ ਹੈ।
pero sin el Naam, el Nombre del Señor todo es reducido a polvo.
psU pryq mugD qy burI ]
pasoo paret mugadh te buree ||
Worse than a beast, a demon or an idiot,
ਡੰਗਰ, ਜਿੰਨ-ਭੂਤ ਅਤੇ ਇਕ ਬੁੱਧੂ ਨਾਲੋਂ ਭੀ ਭੈੜੀ ਹੈ,
Tu cuerpo ahora es peor que el de un cuadrúpedo salvaje
iqsih n bUJY ijin eyh isrI ]3]
tiseh na boojhai jin eh siree ||3||
is that one who does not understand who created him. ||3||
ਉਡ ਦੇਹ ਜੋ ਉਸ ਨੂੰ ਨਹੀਂ ਜਾਣਦੀ, ਜਿਸ ਨੇ ਇਸ ਨੂੰ ਰਚਿਆ ਹੈ।
o el de un cadáver, pues no reconoces al Uno que te creó. (3)
suix krqwr goivMd gopwl ]
sun karataar govi(n)dh gopaal ||
Listen, O Creator Lord, Lord of the Universe, Lord of the World,
ਤੂੰ ਸਰਵਣ ਕਰ, ਹੇ ਸਿਰਜਣਹਾਰ! ਆਲਮ ਦੇ ਮਾਲਕ,
Escúchame, oh Señor Creador, Sostenedor de la Tierra,
dIn dieAwl sdw ikrpwl ]
dheen dhiaal sadhaa kirapaal ||
Merciful to the meek, forever compassionate
ਸੰਸਾਰ ਦੇ ਪਾਲਣ-ਪੋਸਣਹਾਰ, ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਲੂ ਸੁਆਮੀ!
Tú que eres Compasivo con el débil,
qumih Cfwvhu Cutkih bMD ]
tumeh chhaddaavahu chhuTakeh ba(n)dh ||
If You emancipate the human, then his bonds are broken.
ਜੇਕਰ ਤੂੰ ਪ੍ਰਾਣੀ ਨੂੰ ਰਿਹਾ ਕਰੇਂ, ਕੇਵਲ ਤਾਂ ਹੀ ਉਸ ਦੀਆਂ ਬੇੜੀਆਂ ਕੱਟੀਆਂ ਜਾ ਸਕਦੀਆਂ ਹਨ।
Señor Benévolo, sólo si rompes mis amarras me puedo liberar.
bKis imlwvhu nwnk jg AMD ]4]12]23]
bakhas milaavahu naanak jag a(n)dh ||4||12||23||
O Nanak, the people of world are blind; please, Lord, forgive them, and unite them with Yourself. ||4||12||23||
ਨਾਨਕ ਦੁਨੀਆਂ ਅੰਨ੍ਹੀ ਹੈ, ਹੇ ਪ੍ਰਭੂ! ਇਸ ਨੂੰ ਬਖਸ਼ ਕੇ ਤੂੰ ਆਪਣੇ ਨਾਲ ਅਭੇਦ ਕਰ ਲੈ।
Únenos Contigo en Tu Misericordia, pues el mundo está ciego. (4-12-23)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
kir sMjogu bnweI kwiC ]
kar sa(n)jog banaiee kaachh ||
Joining the elements together, the robe of the body is fashioned.
ਤੱਤਾਂ ਦੇ ਮਿਲਾਪ ਦੁਆਰਾ ਦੇਹ ਦੀ ਪੁਸ਼ਾਕ ਬਣਾਈ ਗਈ ਹੈ।
Uniendo los elementos, el Señor construye nuestro cuerpo a la medida,
iqsu sMig rihE ieAwnw rwic ]
tis sa(n)g rahio iaanaa raach ||
The ignorant fool is engrossed in it.
ਬੇਸਮਝ ਬੰਦਾ ਉਸ ਨਾਲ ਖੱਚਤ ਹੋ ਰਿਹਾ ਹੈ।
pero la ignorancia nos lleva a envolvernos en él como si fuera nuestro
pRiqpwrY inq swir smwrY ]
pratipaarai nit saar samaarai ||
He cherishes it, and constantly takes care of it.
ਬੰਦਾ ਸਦਾ ਹੀ ਇਸ ਨੂੰ ਪਾਲਦਾ ਪੋਸਦਾ ਹੈ ਤੇ ਇਸ ਦੀ ਰਖਵਾਲੀ ਕਰਦਾ ਹੈ।
olvidando al Señor Creador. Uno lo alimenta y lo cuida todos los días,
AMq kI bwr aUiT isDwrY ]1]
a(n)t kee baar uooTh sidhaarai ||1||
But at the very last moment, he must arise and depart. ||1||
ਅਖੀਰ ਦੇ ਵੇਲੇ, ਜਿੰਦੜੀ ਕੱਲਮਕੱਲੀ ਤੁਰ ਜਾਂਦੀ ਹੈ।
pero al final el cuerpo se acaba y uno muere. (1)
nwm ibnw sBu JUTu prwnI ]
naam binaa sabh jhooTh paraanee ||
Without the Naam, the Name of the Lord, everything is false, O mortal.
ਨਾਮ ਦੇ ਬਾਝੋਂ ਹੋਰ ਸਾਰਾ ਕੁਝ ਕੂੜਾ ਹੈ, ਹੇ ਫਾਨੀ ਬੰਦੇ!
Todo muere, es un teatro, excepto el Nombre del Señor,
goivd Bjn ibnu Avr sMig rwqy qy siB mwieAw mUTu prwnI ]1] rhwau ]
govidh bhajan bin avar sa(n)g raate te sabh maiaa mooTh paraanee ||1|| rahaau ||
Those who do not vibrate and meditate on the Lord of the Universe, but instead are imbued with other things, - all those mortals are plundered by Maya. ||1||Pause||
ਜੋ ਸਾਹਿਬ ਦੇ ਸਿਮਰਨ ਦੇ ਬਗੈਰ ਕਿਸੇ ਹੋਰ ਸ਼ੈ ਨਾਲ ਰੰਗੇ ਹੋਏ ਹਨ, ਉਹ ਸਮੂਹ ਜੀਵ ਸੰਸਾਰੀ ਪਦਾਰਥਾਂ ਨੈ ਠੱਗ ਲਏ ਹਨ। ਠਹਿਰਾਓ।
y aquél que no alaba a su Señor y llama al otro, lo hace, engañado por la ilusión. (1-Pausa)
qIrQ nwie n auqris mYlu ]
teerath nai na utaras mail ||
Bathing at sacred shrines of pilgrimage, filth is not washed off.
ਧਰਮ ਅਸਥਾਨਾਂ ਤੇ ਨ੍ਹਾਉਣ ਨਾਲ ਗੰਦਗੀ ਲਹਿੰਦੀ ਨਹੀਂ।
Bañándose en las aguas santas uno no limpia sus impurezas;
krm Drm siB haumY PYlu ]
karam dharam sabh haumai fail ||
Religious rituals are all just egotistical displays.
ਸਾਰੇ ਕਰਮ ਕਾਂਡ ਅਤੇ ਮਜ਼ਹਬੀ ਸੰਸਕਾਰ ਸਵੈ-ਹੰਗਤਾ ਦੇ ਅਡੰਬਰ ਹਨ।
sí, todas las rectitudes y las buenas acciones sin el Nombre del Señor son manifestaciones del ego.
lok pcwrY giq nhI hoie ]
lok pachaarai gat nahee hoi ||
By pleasing and appeasing people, no one is saved.
ਲੋਕਾਂ ਨੂੰ ਖੁਸ਼ ਕਰਨ ਨਾਲ, ਬੰਦਾ ਮੁਕਤ ਨਹੀਂ ਹੁੰਦਾ।
uno no se emancipa,
nwm ibhUxy clsih roie ]2]
naam bihoone chalaseh roi ||2||
Without the Naam, they shall depart weeping. ||2||
ਨਾਮ ਦੇ ਬਾਝੋਂ ਉਹ ਧਾਹਾਂ ਮਾਰਦੇ ਟੁਰ ਜਾਣਗੇ।
pues sin el Nombre del Señor, todos dejan este mundo, tristes y afligidos (2)
ibnu hir nwm n tUtis ptl ]
bin har naam na TooTas paTal ||
Without the Lord's Name, the screen is not torn away.
ਸਾਈਂ ਦੇ ਨਾਮ ਦੇ ਬਾਝੋਂ ਭਰਮ ਦਾ ਪੜਦਾ ਪਾਟਦਾ ਨਹੀਂ।
Sin el Nombre del Señor, el velo de la conciencia permanecerá sin levantarse,
soDy swsqR isimRiq sgl ]
sodhe saasatr simirat sagal ||
I have studied all the Shaastras and Simritees.
ਮੈਂ ਸਾਰੇ ਸ਼ਾਸਤਰ ਅਤੇ ਸਿਮ੍ਰਤੀਆਂ ਪੜਤਾਲ ਲਈਆਂ ਹਨ।
aun si uno estudia los Shastras y los Smritis.
so nwmu jpY ijsu Awip jpwey ]
so naam japai jis aap japaae ||
He alone chants the Naam, whom the Lord Himself inspires to chant.
ਕੇਵਲ ਉਹ ਨਾਮ ਦਾ ਉਚਾਰਨ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਉਚਾਰਨ ਕਰਵਾਉਂਦਾ ਹੈ।
Sólo a quien el Señor se lo permite, canta el Naam,
sgl Plw sy sUiK smwey ]3]
sagal falaa se sookh samaae ||3||
He obtains all fruits and rewards, and merges in peace. ||3||
ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੁਖ ਆਰਾਮ ਅੰਦਰ ਲੀਨ ਹੋ ਜਾਂਦਾ ਹੈ।
vive satisfecho, con frutos y recompensas y en total Paz.(3)
rwKnhwry rwKhu Awip ]
raakhanahaare raakhahu aap ||
O Savior Lord, please save me!
ਹੇ ਮੇਰੇ ਰੱਖਿਆ ਕਰਨ ਵਾਲੇ ਸੁਆਮੀ! ਤੂੰ ਆਪੇ ਹੀ ਮੇਰੀ ਰੱਖਿਆ ਕਰ।
Oh Dios, mi Protector, sálvame por Tu Misericordia,
sgl suKw pRB qumrY hwiQ ]
sagal sukhaa prabh tumarai haath ||
All peace and comforts are in Your Hand, God.
ਸਾਰੇ ਸੁਖ ਤੇਰੇ ਹੱਥ ਵਿੱਚ ਹਨ, ਹੇ ਮਾਲਕ!
pues toda Felicidad y todo Éxtasis están sólo en Tus Manos.
ijqu lwvih iqqu lwgh suAwmI ]
jit laaveh tit laageh suaamee ||
Whatever you attach me to, to that I am attached, O my Lord and Master.
ਜਿਥੇ ਕਿਤੇ ਭੀ ਤੂੰ ਮੈਨੂੰ ਲਾਉਂਦਾ ਹੈਂ, ਓਥੇ ਹੀ ਮੈਂ ਜੁਟ ਜਾਂਦਾ ਹਾਂ, ਹੇ ਮੇਰੇ ਸਾਹਿਬ!
Lo que sea que dispongas para mí, eso realizo; oh Dios, mi Maestro,
nwnk swihbu AMqrjwmI ]4]13]24]
naanak saahib a(n)tarajaamee ||4||13||24||
O Nanak, the Lord is the Inner-knower, the Searcher of hearts. ||4||13||24||
ਹੇ ਨਾਨਕ! ਮੇਰਾ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।
eres el Conocedor Íntimo de mi corazón.(4-13-24)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
jo ikCu krY soeI suKu jwnw ]
jo kichh karai soiee sukh jaanaa ||
Whatever He does makes me happy.
ਜੋ ਕੁਝ ਭੀ ਤੂੰ ਕਰਦਾ ਹੈਂ, ਉਸ ਵਿੱਚ ਮੈਂ ਆਪਣੀ ਖੁਸ਼ੀ ਜਾਣਦਾ ਹਾਂ।
Lo que sea que hagas, oh Dios, ahí encuentro la Dicha;
mnu AsmJu swDsMig pqIAwnw ]
man asamajh saadhasa(n)g pateeaanaa ||
The ignorant mind is encouraged, in the Saadh Sangat, the Company of the Holy.
ਮੂਰਖ ਮਨੂਆ, ਸਤਿਸੰਗਤ ਅੰਦਰ ਪ੍ਰਸੰਨ ਥੀ ਵੰਦਾ ਹਾਂ।
sí, mi mente ignorante se satisface cuando me relaciono con la Sociedad de Tus Santos.
foln qy cUkw ThrwieAw ]
ddolan te chookaa Thaharaiaa ||
Now, it does not waver at all; it has become stable and steady.
ਮੇਰਾ ਮਨ ਹੁਣ ਡੋਲਦਾ ਨਹੀਂ ਅਤੇ ਸਥਿਰ ਹੋ ਗਿਆ ਹੈ।
A través de Ti mi mente se tranquiliza;
siq mwih ly siq smwieAw ]1]
sat maeh le sat samaiaa ||1||
Receiving Truth, it is merged in the True Lord. ||1||
ਸੱਚ ਨੂੰ ਲੈ ਕੇ ਇਹ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹੈ।
no vacila más, se inmerge en la Verdad volviéndose la encarnación de Tu Verdad. (1)
dUKu gieAw sBu rogu gieAw ]
dhookh giaa sabh rog giaa ||
Pain is gone, and all illness is gone.
ਮੇਰੀ ਪੀੜ ਮਿੱਟ ਗਈ ਹੈ ਅਤੇ ਮੈਂ ਸਮੂਹ ਬੀਮਾਰੀਆਂ ਤੋਂ ਰਹਿਤ ਹੋ ਗਿਆ ਹਾਂ।
Mis aflicciones se acaban y mis dolores también;
pRB kI AwigAw mn mih mwnI mhw purK kw sMgu BieAw ]1] rhwau ]
prabh kee aagiaa man meh maanee mahaa purakh kaa sa(n)g bhiaa ||1|| rahaau ||
I have accepted the Will of God in my mind, associating with the Great Person, the Guru. ||1||Pause||
ਵਿਸ਼ਾਲ ਪੁਰਸ਼ ਦੀ ਸੰਗਤ ਕਰਨ ਦੁਆਰਾ, ਮੈਂ ਹੁਣ ਸੁਆਮੀ ਦੀ ਰਜ਼ਾ ਆਪਣੇ ਹਿਰਦੇ ਅੰਦਰ ਸਵੀਕਾਰ ਕਰ ਲਈ ਹੈ। ਠਹਿਰਾਓ।
me someto a la Voluntad del Señor asociándome con el Ser Supremo. (1-Pausa)
sgl pivqR srb inrmlw ]
sagal pavitr sarab niramalaa ||
All is pure; all is immaculate.
ਮੈਂ ਹੁਣ ਪੂਰਨ ਤੌਰ ਤੇ ਪਾਵਨ ਅਤੇ ਪੁਨੀਤ ਹਾਂ।
Todo lo que el Señor hace es Bueno, Puro e Inmaculado;
jo vrqwey soeI Blw ]
jo varataae soiee bhalaa ||
Whatever exists is good.
ਜਿਹੜਾ ਕੁਝ ਭੀ ਸੁਆਮੀ ਵਰਤਾਉਂਦਾ ਹੈ, ਉਹ ਹੀ ਚੰਗਾ ਹੈ।
donde sea que nos coloca, ese es el lugar para emanciparse.
jh rwKY soeI mukiq Qwnu ]
jeh raakhai soiee mukat thaan ||
Wherever He keeps me, that is the place of liberation for me.
ਜਿਥੇ ਕਿਤੇ ਭੀ ਉਹ ਮੈਨੂੰ ਰੱਖਦਾ ਹੈ, ਮੇਰੇ ਲਈ ਉਹ ਕਲਿਆਣ ਦਾ ਟਿਕਾਣਾ ਹੈ।
Lo que sea que nos hace cantar,
jo jpwey soeI nwmu ]2]
jo japaae soiee naam ||2||
Whatever He makes me chant, is His Name. ||2||
ਜਿਹੜਾ ਕੁਝ ਭੀ ਉਹ ਮੇਰੇ ਪਾਸੋਂ ਉਚਾਰਨ ਕਰਵਾਉਂਦਾ ਹੈ, ਉਹ ਕੇਵਲ ਉਸ ਦਾ ਨਾਮ ਹੀ ਹੈ।
es en verdad Su Nombre Bendito.(2)
ATsiT qIrQ jh swD pg Drih ]
aThasaTh teerath jeh saadh pag dhareh ||
That is the sixty-eight sacred shrines of pilgrimage, where the Holy place their feet,
ਅਠਾਹਟ ਯਾਤਰਾ ਅਸਥਾਨ ਉਥੇ ਹਨ ਜਿਥੇ ਸੰਤ ਆਪਣੇ ਪੈਰ ਟੇਕਦੇ ਹਨ,
Donde sea que los Santos se paran, ese lugar es Santo;
qh bYkuMTu jh nwmu aucrih ]
teh baiku(n)Th jeh naam uchareh ||
and that is heaven, where the Naam is chanted.
ਅਤੇ ਸਵਰਗ ਓਥੇ ਹੈ, ਜਿਥੇ ਉਹ ਨਾਮ ਦਾ ਉਚਾਰਨ ਕਰਦੇ ਹਨ।
donde sea que se canta el Nombre del Señor, ese es el Paraíso.
srb Anµd jb drsnu pweIAY ]
sarab ana(n)dh jab dharasan paieeaai ||
All bliss comes, when one obtains the Blessed Vision of the Lord's Darshan.
ਜਦ ਸਾਹਿਬ ਦਾ ਦੀਦਾਰ ਪਾ ਲਿਆ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ।
Cuando tengo la Visión del Señor
rwm guxw inq inq hir gweIAY ]3]
raam gunaa nit nit har gaieeaai ||3||
I sing continuously, continually, the Glorious Praises of the Lord. ||3||
ਸਦੀਵ, ਸਦੀਵ ਹੀ ਮੈਂ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
me pongo en total Éxtasis, por siempre repito Su Alabanza.(3)
Awpy Git Git rihAw ibAwip ]
aape ghaT ghaT rahiaa biaap ||
The Lord Himself is pervading in each and every heart.
ਪ੍ਰੂਭ ਆਪ ਹੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
El Señor Mismo prevalece en todos los corazones.
dieAwl purK prgt prqwp ]
dhiaal purakh paragaT parataap ||
The glory of the Merciful Lord is radiant and manifest.
ਜ਼ਾਹਰਾ ਜ਼ਹੂਰ ਹੈ ਤਪ ਤੇਜ, ਮਿਹਰਬਾਨ ਮਾਲਕ ਦਾ।
El Señor Compasivo, Cuya Gloria se hace manifiesta,
kpt Kulwny BRm nwTy dUry ]
kapaT khulaane bhram naaThe dhoore ||
The shutters are opened, and doubts have run away.
(ਮਨ ਦੇ) ਤਖਤੇ ਖੁਲ੍ਹ ਗਏ ਹਨ ਅਤੇ ਮੇਰੇ ਸੰਦੇਹ ਦੁਰੇਡੇ ਦੌੜ ਗਏ ਹਨ।
hace desaparecer nuestras dudas y abre Sus Puertas para nosotros,
nwnk kau gur Byty pUry ]4]14]25]
naanak kau gur bheTe poore ||4||14||25||
Nanak has met with the Perfect Guru. ||4||14||25||
ਨਾਨਕ ਪੂਰਨ ਗੁਰਦੇਵ ਜੀ ਨੂੰ ਮਿਲ ਪਿਆ ਹੈ।
es así como nos encontramos con el Guru Perfecto. (4-14-25)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
koit jwp qwp ibsRwm ]
koT jaap taap bisraam ||
Millions of meditations and austerities rest in him,
ਕਰੋੜਾਂ ਹੀ ਪੂਜਾ ਪਾਠ, ਕਰੜੀਆਂ ਘਾਲਾਂ,
Aquél que tiene el Nombre del Señor en su corazón aunque sea por un instante,
iriD buiD isiD sur igAwn ]
ridh budh sidh sur giaan ||
along with wealth, wisdom, miraculous spiritual powers and angelic spiritual insight.
ਸੰਸਾਰੀ ਤਾਕਤਾਂ, ਸਿਆਣਪਾਂ, ਕਰਾਮਾਤਾਂ ਤੇ ਦੈਵੀ ਗਿਆਤਾਂ ਉਸ ਅੰਦਰ ਵੱਸਦੀਆਂ ਹਨ,
por la Gracia del Guru, le llega la Intuición, la Sabiduría Divina y los Poderes Milagrosos.
Aink rUp rMg Bog rsY ]
anik roop ra(n)g bhog rasai ||
He enjoys the various shows and forms, pleasures and delicacies;
ਅਤੇ ਉਹ ਅਨੇਕਾਂ ਦ੍ਰਿਸ਼ਯ ਰੰਗਰਲੀਆਂ ਤੇ ਨਿਆਮਤਾਂ ਮਾਣਦਾ ਹੈ,
Él obtiene el fruto de millones de meditaciones y austeridades, el gozo de todo Amor, Belleza y Excelencia,
gurmuiK nwmu inmK irdY vsY ]1]
gurmukh naam nimakh ridhai vasai ||1||
the Naam, the Name of the Lord, dwells within the heart of the Gurmukh. ||1||
ਜਿਸ ਦੇ ਮਨ ਵਿੱਚ ਗੁਰਾਂ ਦੀ ਦਇਆ ਦੁਆਰਾ, ਨਾਮ ਇਕ ਮੁਹਤ ਭਰ ਲਈ ਭੀ ਨਿਵਾਸ ਕਰ ਲੈਂਦਾ ਹੈ।
el Naam, el Nombre del Señor habita en el corazón del Gurmukj. (1)
hir ky nwm kI vifAweI ]
har ke naam kee vaddiaaiee ||
Such is the glorious greatness of the Name of the Lord.
ਐਹੋ ਜਿਹੀ ਹੈ ਕੀਰਤੀ ਪ੍ਰਭੂ ਦੇ ਨਾਮ ਦੀ।
Tal es la Grandeza del Nombre del Señor,
kImiq khxu n jweI ]1] rhwau ]
keemat kahan na jaiee ||1|| rahaau ||
Its value cannot be described. ||1||Pause||
ਇਨਸਾਨ ਇਸ ਦਾ ਮੁੱਲ ਦੱਸ ਨਹੀਂ ਸਕਦਾ। ਠਹਿਰਾਓ।
uno no podría describir Su Valor.(1-Pausa)
sUrbIr DIrj miq pUrw ]
soorabeer dheeraj mat pooraa ||
He alone is brave, patient and perfectly wise;
ਕੇਵਲ ਉਹ ਹੀ ਯੋਧਾ, ਧੀਰਜਵਾਨ, ਪੂਰਨ ਅਕਲਮੰਦ,
Vive intuitivamente en el Estado Profundo e Insondable