AweI pUqw iehu jgu swrw ]
aaiee pootaa ih jag saaraa ||
This whole world is the child of Maya.
ਇਹ ਸਮੂਹ ਸੰਸਾਰ ਮਾਇਆ ਦੀ ਔਲਾਦ (ਪਸਾਰਾ) ਹੈ।
Este mundo ha nacido de la misma madre, Maya.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AweI pUqw iehu jgu swrw ]
aaiee pootaa ih jag saaraa ||
This whole world is the child of Maya.
ਇਹ ਸਮੂਹ ਸੰਸਾਰ ਮਾਇਆ ਦੀ ਔਲਾਦ (ਪਸਾਰਾ) ਹੈ।
Este mundo ha nacido de la misma madre, Maya.
pRB Awdysu Awid rKvwrw ]
prabh aadhes aadh rakhavaaraa ||
I bow in submission to God, my Protector from the very beginning of time.
ਮੇਰੀ ਨਮਸਕਾਰ ਹੈ ਉਸ ਸੁਆਮੀ ਨੂੰ, ਜੋ ਐਨ ਆਰੰਭ ਤੋਂ ਮੇਰਾ ਰੱਖਿਅਕ ਹੈ।
Me postro ante ese Dios, nuestro Protector que ha existido desde tiempo inmemorial.
Awid jugwdI hY BI hogu ]
aadh jugaadhee hai bhee hog ||
He was in the beginning, He has been throughout the ages, He is now, and He shall always be.
ਪ੍ਰਭੂ ਆਰੰਭ ਵਿੱਚ ਤੇ ਯੁੱਗਾਂ ਦੇ ਸ਼ੁਰੂ ਵਿੱਚ ਸੀ, ਹੁਣ ਅਤੇ ਅੱਗੇ ਨੂੰ ਭੀ ਹੋਵੇਗਾ।
Él es desde el principio de las épocas, desde el principio del principio y siempre será;
Ehu AprMpru krxY jogu ]11]
oh apara(n)par karanai jog ||11||
He is unlimited, and capable of doing everything. ||11||
ਉਹ ਪ੍ਰਭੂ ਬੇਅੰਤ ਅਤੇ ਸਾਰਾ ਕੁਝ ਕਰਨ ਲਈ ਸਰਬ-ਸ਼ਕਤੀਵਾਨ ਹੈ।
sí, ese Señor es Infinito y hace siempre lo que es Su Voluntad.(11)
dsmI nwmu dwnu iesnwnu ]
dhasamee naam dhaan isanaan ||
The Tenth Day: Meditate on the Naam, give to charity, and purify yourself.
ਦੱਸਵੀਂ (ਤਿੱਥ): ਤੂੰ ਨਾਮ ਦਾ ਜਾਪ ਕਰ, ਵੰਡ ਕੇ ਛਕ, ਅਤੇ ਪਾਕ-ਪਵਿੱਤਰ ਰਹੁ।
Dasmi, Décimo día: medita en el Naam, da caridad y purga tu ser de toda maldad;
Anidnu mjnu scw gux igAwnu ]
anadhin majan sachaa gun giaan ||
Night and day, bathe in spiritual wisdom and the Glorious Virtues of the True Lord.
ਰਾਤ ਅਤੇ ਦਿਨ ਤੂੰ ਸੱਚੇ ਸੁਆਮੀ ਦੇ ਗੁਣਾਂ ਦੀ ਗਿਆਤ ਅੰਦਰ ਇਸ਼ਨਾਨ ਕਰ।
sí, noche y día báñate en la Sabiduría Espiritual y en la Gloriosas Virtudes del Verdadero Señor.
sic mYlu n lwgY BRmu Bau BwgY ]
sach mail na laagai bhram bhau bhaagai ||
Truth cannot be polluted; doubt and fear run away from it.
ਸੱਚ ਨੂੰ ਗਿਲਾਜ਼ਤ ਨਹੀਂ ਚਿਮੜਦੀ ਅਤੇ ਇਸ ਦੇ ਰਾਹੀਂ ਸੰਦੇਹ ਅਤੇ ਡਰ ਦੌੜ ਜਾਂਦੇ ਹਨ।
La Verdad no puede ser contaminada, la duda y el miedo se alejan de Ella,
iblmu n qUtis kwcY qwgY ]
bilam na tooTas kaachai taagai ||
The flimsy thread breaks in an instant.
ਕੱਚੇ ਧਾਗੇ ਦੇ ਟੁੱਟਣ ਨੂੰ ਚਿਰ ਨਹੀਂ ਲੱਗਦਾ।
no toma ni un instante romper la telaraña de la ilusión;
ijau qwgw jgu eyvY jwxhu ]
jiau taagaa jag evai jaanahu ||
Know that the world is just like this thread.
ਜਿਸ ਤਰ੍ਹਾਂ ਦੀ ਕੱਚੀ ਤੰਦ ਹੈ, ਤੂੰ ਸੰਸਾਰ ਨੂੰ ਏਸੇ ਤਰ੍ਹਾਂ ਦਾ ਹੀ ਸਮਝ।
así de frágil es, así es el mundo,
AsiQru cIqu swic rMgu mwxhu ]12]
asathir cheet saach ra(n)g maanahu ||12||
Your consciousness shall become steady and stable, enjoying the Love of the True Lord. ||12||
ਸੱਚੇ ਸੁਆਮੀ ਦੀ ਪ੍ਰੀਤ ਦਾ ਅਨੰਦ ਲੈਣ ਦੁਆਰਾ ਤੇਰਾ ਮਨੂਆ ਅਡੋਲ ਹੋ ਜਾਵੇਗਾ।
y uno puede calmar la mente disfrutando del Amor del Verdadero Señor. (12)
eykwdsI ieku irdY vswvY ]
ekaadhasee ik ridhai vasaavai ||
The Eleventh Day: Enshrine the One Lord within your heart.
ਗਿਆਰ੍ਹਵੀਂ (ਤਿੱਥ): ਪ੍ਰਾਣੀ ਨੂੰ ਆਪਣੇ ਮਨ ਅੰਦਰ ਇਕ ਸੁਆਮੀ ਨੂੰ ਟਿਕਾਉਣਾ,
Ekadasi, Décimo primer día: enaltece a Dios en tu corazón,
ihMsw mmqw mohu cukwvY ]
hi(n)saa mamataa moh chukaavai ||
Eradicate cruelty, egotism and emotional attachment.
ਅਤੇ ਨਿਰਦਈਪੁਣਾ, ਅਪਣੱਤ ਅਤੇ ਸੰਸਾਰੀ ਲਗਨ ਨੂੰ ਤਿਆਗਣਾ ਉਚਿਤ ਹੈ।
erradica la crueldad, el ego negativo y el apego emocional.
Plu pwvY bRqu Awqm cInY ]
fal paavai brat aatam cheenai ||
Earn the fruitful rewards, by observing the fast of knowing your own self.
ਜੋ ਆਪਣੇ ਆਪ ਨੂੰ ਸਮਝਣ ਦਾ ਵਰਤ ਰੱਖਦਾ ਹੈ, ਉਹ ਲਾਭ ਉਠਾ ਲੈਂਦਾ ਹੈ।
Obtén la Fructífera Recompensa, observando el ayuno de conocer tu propio ser,
pwKMif rwic qqu nhI bInY ]
paakha(n)dd raach tat nahee beenai ||
One who is engrossed in hypocrisy, does not see the true essence.
ਜਿਹੜਾ ਪ੍ਰਾਣੀ ਦੰਭ ਅੰਦਰ ਖਚਤ ਹੈ ਉਹ ਅਸਲੀਅਤ ਨੂੰ ਨਹੀਂ ਵੇਖਦਾ।
pues quien está envuelto en la hipocresía, no puede ver la Quintaesencia.
inrmlu inrwhwru inhkyvlu ]
niramal niraahaar nihakeval ||
The Lord is immaculate, self-sustaining and unattached.
ਪਵਿੱਤਰ ਪ੍ਰਭੂ ਸਵੈ-ਤ੍ਰਿਪਤ ਅਤੇ ਨਿਰਲੇਪ ਹੈ,
El Señor es Inmaculado, Autónomo y Desapegado,
sUcY swcy nw lwgY mlu ]13]
soochai saache naa laagai mal ||13||
The Pure, True Lord cannot be polluted. ||13||
ਅਤੇ ਉਸ ਪਾਵਨ ਤੇ ਸਤਿਪੁਰਖ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ।
y quien sea que, a través de Él se vuelve Verdad, no lo manchan los errores. (13)
jh dyKau qh eyko eykw ]
jeh dhekhau teh eko ekaa ||
Wherever I look, I see the One Lord there.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਇਸ ਸਾਈਂ ਨੂੰ ਹੀ ਵੇਖਦਾ ਹਾਂ।
Donde sea que volteo, ahí veo sólo al Uno,
hoir jIA aupwey vyko vykw ]
hor jeea upaae veko vekaa ||
He created the other beings, of many and various kinds.
ਹੋਰ ਜੀਵ, ਉਸ ਨੇ ਅਨੇਕਾਂ ਕਿਸਮਾਂ ਦੇ ਪੈਦਾ ਕੀਤੇ ਹਨ।
El apego es vano y la avaricia también, pues sólo practicando la Virtud,
Plohwr kIey Plu jwie ]
falohaar ke'ee fal jai ||
Eating only fruits, one loses the fruits of life.
ਕੇਵਲ ਫਲ-ਫੁੱਲ ਖਾਣ ਦੁਆਰਾ ਬੰਦਾ ਜੀਵਨ ਦੇ ਫਲ ਨੂੰ ਗੁਆ ਲੈਂਦਾ ਹੈ।
por la Gracia del Guru, uno puede ser liberado.
rs ks Kwey swdu gvwie ]
ras kas khaae saadh gavai ||
Eating only delicacies of various sorts, one loses the true taste.
ਕੇਵਲ ਅਨੇਕਾਂ ਭਾਂਤਾਂ ਦੀਆਂ ਨਿਆਮਤਾਂ ਮਾਨਣ ਦੁਆਰਾ ਇਨਸਾਨ ਸੁਆਮੀ ਦੇ ਸੁਆਦ ਨੂੰ ਗੁਆ ਲੈਂਦਾ ਹੈ।
Aquél que come sólo frutas, pierde el fruto de la vida,
kUVY lwlic lptY lptwie ]
kooRai laalach lapaTai lapaTai ||
In fraud and greed, people are engrossed and entangled.
ਝੂਠੇ ਲੋਭ ਅੰਦਰ, ਪ੍ਰਾਣੀ ਪੂਰੀ ਤਰ੍ਹਾਂ ਖਚਤ ਹੋਇਆ ਹੋਇਆ ਹੈ।
y aquél que saborea muchos placeres pierde el Sabor de Dios.
CUtY gurmuiK swcu kmwie ]14]
chhooTai gurmukh saach kamai ||14||
The Gurmukh is emancipated, practicing Truth. ||14||
ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰ ਕੇ ਪ੍ਰਾਣੀ ਦਾ ਛੁਟਕਾਰਾ ਹੋ ਜਾਂਦਾ ਹੈ।
El apego es vano y la avaricia también, pues sólo practicando la Virtud, por la Gracia del Guru, uno puede ser liberado. (14)
duAwdis mudRw mnu AauDUqw ]
dhuaadhas mudhraa man aaudhootaa ||
The Twelfth Day: One whose mind is not attached to the twelve signs,
ਬਾਰ੍ਹਵੀਂ (ਤਿੱਥ): ਜਿਸ ਦੀ ਆਤਮਾ ਬਾਰਾਂ ਹੀ ਚਿੰਨ੍ਹਾਂ ਤੋਂ ਉਪਰਾਮ ਰਹਿੰਦੀ ਹੈ,
Duadas, Décimo segundo día: aquél que no se apega a los doce signos yóguicos,
Aihinis jwgih kbih n sUqw ]
ahinis jaageh kabeh na sootaa ||
remains awake day and night, and never sleeps.
ਉਹ ਦਿਨ ਰਾਤ ਖਬਰਦਾਰ ਰਹਿੰਦਾ ਹੈ, ਅਤੇ ਕਦਾਚਿੱਤ ਸੌਂਦਾ ਨਹੀਂ।
se conserva despierto en Dios y no se duerme,
jwgqu jwig rhY ilv lwie ]
jaagat jaag rahai liv lai ||
He remains awake and aware, lovingly centered on the Lord.
ਜੋ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਸਦਾ ਜਾਗਦਾ ਰਹਿੰਦਾ ਹੈ।
permanece despierto y conciente. Amorosamente centrado en el Señor,
gur prcY iqsu kwlu n Kwie ]
gur parachai tis kaal na khai ||
With faith in the Guru, he is not consumed by death.
ਉਸ ਦਾ ਗੁਰਾਂ ਅੰਦਰ ਭਰੋਸਾ ਹੈ ਅਤੇ ਉਸ ਨੂੰ ਮੌਤ ਹੱੜਪ ਨਹੀਂ ਕਰਦੀ।
y con su Fe en el Guru, la muerte no lo destruye.
AqIq Bey mwry bYrweI ]
ateet bhe maare bairaiee ||
Those who become detached, and conquer the five enemies
ਜੋ ਉਪਰਾਮ ਹੋ ਜਾਂਦੇ ਹਨ ਅਤੇ ਆਪਣੇ ਪੰਜੇ ਵੈਰੀਆਂ ਨੂੰ ਮਾਰ ਸੁੱਟਦੇ ਹਨ;
Se vuelve desapegado y destruye a sus cinco adversarios internos,
pRxviq nwnk qh ilv lweI ]15]
pranavat naanak teh liv laiee ||15||
- prays Nanak, they are lovingly absorbed in the Lord. ||15||
ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਪ੍ਰਭੂ ਦੇ ਪ੍ਰੇਮ ਅੰਦਰ ਸਮਾਏ ਰਹਿੰਦੇ ਹਨ।
oh, dice Nanak, sólo ese ser vive entonado en Dios.(15)
duAwdsI dieAw dwnu kir jwxY ]
dhuaadhasee dhiaa dhaan kar jaanai ||
The Twelfth Day: Know, and practice, compassion and charity.
ਬਾਰ੍ਹਵੀਂ (ਤਿੱਥ): ਇਨਸਾਨ ਨੂੰ ਮਿਹਰਬਾਨੀ ਅਤੇ ਖੈਰਾਤ ਕਰਨੀ ਜਾਨਣੀ ਚਾਹੀਦੀ ਹੈ,
Tejerasi, Décimo tercer día: Aquél que conoce la Compasión y mantiene la Caridad en su corazón,
bwhir jwqo BIqir AwxY ]
baahar jaato bheetar aanai ||
Bring your out-going mind back home.
ਅਤੇ ਉਸ ਨੂੰ ਆਪਣੇ ਬਾਹਰ ਭਟਕਦੇ ਹੋਏ ਮਨੂਏ ਨੂੰ ਘਰ ਵਿੱਚ ਲਿਆਉਣਾ ਉਚਿਤ ਹੈ।
aquél que controla las andanzas de su mente,
brqI brq rhY inhkwm ]
baratee barat rahai nihakaam ||
Observe the fast of remaining free of desire.
ਕੇਵਲ ਉਹ ਵਰਤ ਵਾਲਾ ਹੈ, ਜੋ ਸਵਾਰਥ ਰਹਿਤ ਸੇਵਾ ਕਰਨ ਦਾ ਵਰਤ ਰੱਖਦਾ ਹੈ।
aquél cuyo ayuno es el no desear nada,
Ajpw jwpu jpY muiK nwm ]
ajapaa jaap japai mukh naam ||
Chant the unchanted Chant of the Naam with your mouth.
ਪ੍ਰਾਣੀ ਨੂੰ ਉਚਾਰਨ-ਰਹਿਤ ਸਿਮਰਨ ਅਤੇ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਕਰਨਾ ਉਚਿਤ ਹੈ।
que su recitación es la Meditación del Naam,
qIin Bvx mih eyko jwxY ]
teen bhavan meh eko jaanai ||
Know that the One Lord is contained in the three worlds.
ਉਹ ਇਕ ਸਾਈਂ ਨੂੰ ਤਿੰਨਾਂ ਲੋਕਾਂ ਅੰਦਰ ਵਿਆਪਕ ਸਮਝਦਾ ਹੈ।
aprende que el Único Señor está contenido en las tres Gunas
siB suic sMjm swcu pCwxY ]16]
sabh such sa(n)jam saach pachhaanai ||16||
Purity and self-discipline are all contained in knowing the Truth. ||16||
ਪਵਿੱਤਰਤਾ ਤੇ ਪ੍ਰਹੇਜ਼ਗਾਰੀ ਸਮੂਹ ਸੱਚੇ ਸਾਹਿਬ ਨੂੰ ਜਾਨਣ ਵਿੱਚ ਆ ਜਾਂਦੀਆਂ ਹਨ।
y la Pureza y la disciplina están en conocer la Verdad. (16)
qyris qrvr smud knwrY ]
teras taravar samudh kanaarai ||
The Thirteenth Day: He is like a tree on the sea-shore.
ਤੇਰ੍ਹਵੀਂ (ਤਿੱਥ): ਪ੍ਰਾਣੀ ਸਮੁੰਦਰ ਦੇ ਕੰਢੇ ਦੇ ਬਿਰਛ ਦੀ ਤਰ੍ਹਾਂ ਹੈ।
Nuestra vida es como el árbol en la playa,
AMimRqu mUlu isKir ilv qwrY ]
a(n)mrit mool sikhar liv taarai ||
But his roots can become immortal, if his mind is attuned to the Lord's Love.
ਪ੍ਰੰਤੂ ਅਮਰ ਹੋ ਸਕਦੀ ਉਸ ਦੀ ਜੜ੍ਹ, ਜੇਕਰ ਉਸ ਦਾ ਮਨ ਪ੍ਰਭੂ ਦੀ ਪ੍ਰੀਤ ਦੀ ਡੋਰ ਨਾਲ ਜੁੜਿਆ ਰਹੇ।
que sólo podrá echar raíces en la Eternidad, si las ramas de arriba están entonadas en Dios.
fr fir mrY n bUfY koie ]
ddar ddar marai na booddai koi ||
Then, he will not die of fear or anxiety, and he will never drown.
ਤਦ ਉਹ ਭੈ ਤੇ ਤ੍ਰਾਹ ਨਾਲ ਕਿਵੇਂ ਭੀ ਨਹੀਂ ਮਰਦਾ, ਨਾਂ ਹੀ ਉਹ ਕਦੇ ਡੁਬਦਾ ਹੈ।
Entonces el miedo se acaba y nunca se ahoga,
infru bUif mrY piq Koie ]
niddar boodd marai pat khoi ||
Without the Fear of God, he drowns and dies, and loses his honor.
ਪ੍ਰਭੂ ਦੇ ਭੈ ਤੋਂ ਸੱਖਣਾ ਪ੍ਰਾਣੀ ਡੁੱਬ ਮਰਦਾ ਹੈ ਅਤੇ ਆਪਣੀ ਇੱਜ਼ਤ-ਆਬਰੂ ਗੁਆ ਬਹਿੰਦਾ ਹੈ।
pero si uno no tiene Reverencia por Dios, se ahoga y pierde el honor.
fr mih Gru Gr mih fru jwxY ]
ddar meh ghar ghar meh ddar jaanai ||
With the Fear of God in his heart, and his heart in the Fear of God, he knows God.
ਜੋ ਆਪਣੇ ਮਨ ਅੰਦਰ ਪ੍ਰਭੂ ਦੇ ਭੈ ਨੂੰ ਟਿਕਾਉਂਦਾ ਹੈ ਅਤੇ ਉਸ ਦੇ ਭੈ ਨੂੰ ਆਪਣੇ ਮਨ ਅੰਦਰ ਜਾਣਦਾ ਹੈ,
Es sólo cuando conserva la Reverencia en su Señor,
qKiq invwsu scu min BwxY ]17]
takhat nivaas sach man bhaanai ||17||
He sits on the throne, and becomes pleasing to the Mind of the True Lord. ||17||
ਰਾਜ ਸਿੰਘਾਸਣ ਤੇ ਬੈਠਦਾ ਹੈ ਅਤੇ ਸੱਚੇ ਸਾਈਂ ਚਿੱਤ ਨੂੰ ਚੰਗਾ ਲੱਗਦਾ ਹੈ।
que es transportado hasta el Trono de su Ser Superior y se enamora de la Verdad. (17)
caudis cauQy Qwvih lih pwvY ]
chaudhas chauthe thaaveh leh paavai ||
The Fourteenth Day: One who enters into the fourth state,
ਚੌਧਵੀਂ (ਤਿੱਥ): ਜਿਹੜਾ ਇਨਸਾਨ ਚੌਥੀ ਜਗ੍ਹਾ (ਅਵਸਥਾ) ਅੰਦਰ ਪ੍ਰਵੇਸ਼ ਕਰ ਜਾਂਦਾ ਹੈ,
Chaudas, Décimo cuarto día: Quien penetra en el Cuarto Estado,
rwjs qwms sq kwl smwvY ]
raajas taamas sat kaal samaavai ||
overcomes time, and the three qualities of raajas, taamas and satva.
ਉਹ ਰਜੋ, ਤਮੋ ਤੇ ਸਤੋ ਦੇ ਤਿੰਨਾਂ ਗੁਣਾਂ ਉਤੇ ਅਤੇ ਵਕਤ ਉਤੇ ਕਾਬੂ ਪਾ ਲੈਂਦਾ ਹੈ।
conquista el tiempo y las tres Gunas: Rayas. Tamas, y Sattva.
ssIAr kY Gir sUru smwvY ]
saseear kai ghar soor samaavai ||
Then the sun enters into the house of the moon,
ਜੋ ਅਕਲਮੰਦੀ ਦੇ ਸੂਰਜ ਨੂੰ ਚੰਦਰਮਾ ਦੇ ਅਨ੍ਹੇਰੇ ਦੇ ਧਾਮ ਅੰਦਰ ਦਾਖਲ ਕਰ ਲੈਂਦਾ ਹੈ,
Entonces el sol entra en la casa de la luna
jog jugiq kI kImiq pwvY ]
jog jugat kee keemat paavai ||
and one knows the value of the technology of Yoga.
ਅਤੇ ਜੋ ਪ੍ਰਭੂ ਨਾਲ ਮਿਲਾਪ ਦੀ ਵਿਧੀ ਦਾ ਮੁੱਲ ਜਾਣਦਾ ਹੈ,
y uno entiende el valor de la Técnica de la Yoga.
caudis Bvn pwqwl smwey ] KMf bRhmMf rihAw ilv lwey ]18]
chaudhas bhavan paataal samaae || kha(n)dd brahama(n)dd rahiaa liv laae ||18||
He remains lovingly focused on God, who is permeating the fourteen worlds,
ਜੋ ਵਿਆਪਕ ਹੋ ਰਿਹਾ ਹੈ ਵਿਚ ਚੌਦਾ ਪੁਰੀਆਂ, ਪਇਅਲ,
Él permanece amorosamente enfocado en Dios, Quien compenetra los catorce mundos, las regiones inferiores, las galaxias y los sistemas solares al penetrar la Décima Puerta.(18)
AmwvisAw cMdu gupqu gYxwir ]
amaavasiaa cha(n)dh gupat gainaar ||
Amaavas - The Night of the New Moon: The moon is hidden in the sky.
ਮੱਸਿਆ: ਉਸ ਰਾਤ ਚੰਦਰਮਾ ਅਸਮਾਨ ਵਿੱਚ ਅਦ੍ਰਿਸ਼ਟ ਰਹਿੰਦਾ ਹੈ।
Amavas, En la noche de la luna nueva, la luna está escondida en el cielo,
bUJhu igAwnI sbdu bIcwir ]
boojhahu giaanee sabadh beechaar ||
O wise one, understand and contemplate the Word of the Shabad.
ਹੇ ਸਿਆਣੇ ਬੰਦੇ! ਤੂੰ ਸਾਈਂ ਦੇ ਨਾਮ ਨੂੰ ਸਮਝ ਅਤੇ ਸਿਮਰ।
conoce esto, oh sabio, y medita en la Palabra del Shabd del Guru,
ssIAru ggin joiq iqhu loeI ]
saseear gagan jot tih loiee ||
The moon in the sky illuminates the three worlds.
ਜਦ ਚੰਦਰਮਾ ਅਸਮਾਨ ਵਿੱਚ ਚੜ੍ਹਦਾ ਹੈ ਤਾਂ ਇਸ ਦਾ ਚਾਨਣ ਤਿੰਨਾਂ ਜਹਾਨਾਂ ਨੂੰ ਰੋਸ਼ਨ ਕਰ ਦਿੰਦਾ ਹੈ।
la luna en el cielo ilumina los tres mundos.
kir kir vyKY krqw soeI ]
kar kar vekhai karataa soiee ||
Creating the creation, the Creator beholds it.
ਆਪਣੀ ਰਚਨਾ ਨੂੰ ਰਚ ਕੇ, ਉਹ ਕਰਤਾਰ ਇਸ ਨੂੰ ਦੇਖਦਾ ਹੈ।
Es el Señor Creador, Quien produce esta Maravilla, y después,
gur qy dIsY so iqs hI mwih ]
gur te dheesai so tis hee maeh ||
One who sees, through the Guru, merges into Him.
ਜੋ ਗੁਰਾਂ ਦੇ ਰਾਹੀਂ ਪ੍ਰਭੂ ਨੂੰ ਵੇਖ ਲੈਂਦਾ ਹੈ, ਉਹ ਉਸ ਅੰਦਰ ਹੀ ਲੀਨ ਹੋ ਜਾਂਦਾ ਹੈ।
Él Mismo la observa, quien ve a través del Guru, se inmerge en Él,
mnmuiK BUly Awvih jwih ]19]
manmukh bhoole aaveh jaeh ||19||
The self-willed manmukhs are deluded, coming and going in reincarnation. ||19||
ਪ੍ਰਤੀਕੂਲ ਪੁਰਸ਼ ਕੁਰਾਹੇ ਪਏ ਹੋਏ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
pero lo arrogantes Manmukjs son engañados, yendo y viniendo en la reencarnación.(19)
Gru dru Qwip iQru Qwin suhwvY ]
ghar dhar thaap thir thaan suhaavai ||
One who establishes his home within his own heart, obtains the most beautiful, permanent place.
ਜੋ ਆਪਣਾ ਘਰ-ਬਾਰ ਕਾਇਮ ਕਰ ਲੈਂਦਾ ਹੈ, ਉਹ ਪੱਕਾ ਟਿਕਾਣਾ ਪਰਾਪਤ ਕਰ ਲੈਂਦਾ ਹੈ ਅਤੇ ਸੁੰਦਰ ਦਿੱਸਦਾ ਹੈ।
Quien establece su Hogar en su corazón, obtiene el más bello y permanente lugar.
Awpu pCwxY jw siqguru pwvY ]
aap pachhaanai jaa satigur paavai ||
One comes to understand his own self, when he finds the True Guru.
ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਤਦ ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।
Uno llega a entender su propio ser cuando encuentra al Verdadero Guru.
jh Awsw qh ibnis ibnwsw ]
jeh aasaa teh binas binaasaa ||
Wherever there is hope, there is destruction and desolation.
ਜਿਥੇ ਖਾਹਿਸ਼ ਹੈ, ਉਥੇ ਬਰਬਾਦੀ ਅਤੇ ਤਬਾਹੀ,
Ahí donde hay esperanza, también hay destrucción y desolación,
PUtY Kpru duibDw mnsw ]
fooTai khapar dhubidhaa manasaa ||
The bowl of duality and selfishness breaks.
ਅਤੇ ਦਵੈਤ-ਭਾਵ ਦੇ ਖੁਦਗਰਜ਼ੀ ਦਾ ਠੂਠਾ ਟੁੱਟ ਜਾਂਦਾ ਹੈ।
por lo tanto, rompe la envoltura de la dualidad, calmando tu ansiedad, y sé liberado de las garras del apego;
mmqw jwl qy rhY audwsw ] pRxviq nwnk hm qw ky dwsw ]20]1]
mamataa jaal te rahai udhaasaa || pranavat naanak ham taa ke dhaasaa ||20||1||
Prays Nanak, I am the slave of that one,
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਗੋਲਾ ਹਾਂ,
reza Nanak, me considero Esclavo de quien logra permanecer desapegado en medio de las garras del apego emocional.(20-1)