myry mn hir rwm nwim kir rM|u ]
mere man har raam naam kar ra(n)n(g) ||
O my mind, enshrine love for the Name of the Lord.
ਮੇਰੀ ਜਿੰਦੜੀਏ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪਿਆਰ ਪਾ।
Oh mi mente, habita en el Amor del Señor.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
myry mn hir rwm nwim kir rM|u ]
mere man har raam naam kar ra(n)n(g) ||
O my mind, enshrine love for the Name of the Lord.
ਮੇਰੀ ਜਿੰਦੜੀਏ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪਿਆਰ ਪਾ।
Oh mi mente, habita en el Amor del Señor.
guir quTY hir aupdyisAw hir ByitAw rwau insM|u ]1] rhwau ]
gur tuThai har upadhesiaa har bheTiaa raau nisa(n)n(g) ||1|| rahaau ||
The Guru, satisfied and pleased, taught me about the Lord, and my Sovereign Lord King met with me at once. ||1||Pause||
ਪਰਮ ਪਰਸੰਨ ਹੋ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ ਅਤੇ ਵਾਹਿਗੁਰੂ ਪਾਤਿਸ਼ਾਹ ਮੈਨੂੰ ਨਿਰਸੰਦੇਹ ਮਿਲ ਪਿਆ ਹੈ। ਠਹਿਰਾਉ।
El Guru, Satisfecho y Complacido, me contó del Señor y mi Soberano Señor Rey me encontró de inmediato. (1-Pausa)
muMD ieAwxI mnmuKI iPir Awvx jwxw AM|u ]
mu(n)dh iaanee manmukhee fir aavan jaanaa a(n)n(g) ||
The self-willed manmukh is like the ignorant bride, who comes and goes again and again in reincarnation.
ਬੇਸਮਝ ਅਧਰਮੀ ਪਤਨੀ, ਮੁੜ ਮੁੜ ਕੇ ਜੂਨੀਆਂ ਅੰਦਰ ਆਉਂਦੀ ਤੇ ਜਾਂਦੀ ਹੈ।
El voluntarioso Manmukj es como la novia ignorante que vive en su falso ego y así nace y muere;
hir pRBu iciq n AwieE min dUjw Bwau shlµ|u ]2]
har prabh chit na aaio man dhoojaa bhaau sahala(n)n(g) ||2||
The Lord God does not come into her consciousness, and her mind is stuck in the love of duality. ||2||
ਉਹ ਸੁਆਮੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ। ਉਸ ਦਾ ਦਿਲ ਹੋਰਸ ਦੇ ਪਿਆਰ ਨਾਲ ਜੁੜਿਆ ਹੋਇਆ ਹੈ।
el Señor no llega a su conciencia, pues su mente vive en la dualidad. (2)
hm mYlu Bry duhcwrIAw hir rwKhu AMgI AM|u ]
ham mail bhare dhuhachaareeaa har raakhahu a(n)gee a(n)n(g) ||
I am full of filth, and I practice evil deeds; O Lord, save me, be with me, merge me into Your Being!
ਮੈਂ ਕੁਕਰਮੀ, ਮਲੀਨਤਾ ਨਾਲ ਪਰੀਪੂਰਨ ਹਾਂ। ਹੇ ਮੇਰੇ ਪੱਖੀ ਸੁਆਮੀ ਤੂੰ ਮੇਰਾ ਪੱਖ ਪੂਰ।
Somos unos míseros tontos, cometemos errores sin conducción; oh Dios, abrázanos en Tu Ser. Mira,
guir AMimRq sir nvlwieAw siB lwQy iklivK pM|u ]3]
gur a(n)mirat sar navalaiaa sabh laathe kilavikh pa(n)n(g) ||3||
The Guru has bathed me in the pool of Ambrosial Nectar, and all my dirty sins and mistakes have been washed away. ||3||
ਗੁਰਾਂ ਨੇ ਮੈਨੂੰ ਆਬਿ-ਹਿਯਾਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੱਤਾ ਹੈ ਅਤੇ ਮੇਰੇ ਪਾਪਾਂ ਦੀ ਸਾਰੀ ਮੈਲ ਧੋਂਤੀ ਗਈ ਹੈ।
el Guru me bañó en Aguas de Ambrosía, y toda la negrura de mi desatino fue lavada.(3)
hir dInw dIn dieAwl pRBu sqsMgiq mylhu sM|u ]
har dheenaa dheen dhiaal prabh satasa(n)gat melahu sa(n)n(g) ||
O Lord God, Merciful to the meek and the poor, please unite me with the Sat Sangat, the True Congregation.
ਹੇ ਮਸਕੀਨਾਂ ਅਤੇ ਗਰੀਬਾਂ ਦੇ ਮਿਹਰਬਾਨ ਵਾਹਿਗੁਰੂ ਸੁਆਮੀ, ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ।
Eres el Soporte del débil, por Piedad, guíame hasta la Compañía de los Santos.
imil sMgiq hir rMgu pwieAw jn nwnk min qin rM|u ]4]3]
mil sa(n)gat har ra(n)g paiaa jan naanak man tan ra(n)n(g) ||4||3||
Joining the Sangat, servant Nanak has obtained the Lord's Love; my mind and body are drenched in it. ||4||3||
ਸਤਿਸੰਗਤ ਨਾਲ ਜੁੜ ਕੇ ਗੋਲੇ ਨਾਨਕ ਨੂੰ ਵਾਹਿਗੁਰੂ ਦਾ ਪ੍ਰੇਮ ਪਰਾਪਤ ਹੋਇਆ ਹੈ, ਅਤੇ ਉਸ ਦੀ ਆਤਮਾ ਤੇ ਦੇਹ ਪ੍ਰੇਮ ਨਾਲ ਰੰਗੇ ਗਏ ਹਨ।
Así me podré unir a Ti, oh mi Dios, y mi cuerpo y mi mente se fundirán en Tu Amor. (4-3)
sUhI mhlw 4 ]
soohee mahalaa chauthhaa ||
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
hir hir krih inq kptu kmwvih ihrdw suDu n hoeI ]
har har kareh nit kapaT kamaaveh hiradhaa sudh na hoiee ||
One who chants the Name of the Lord, Har, Har, while constantly practicing deception, shall never become pure of heart.
ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ ਅਤੇ ਸਦਾ ਛਲ ਫਰੇਬ ਕਰਦਾ ਹੈ; ਉਸ ਦਾ ਮਨ ਪਵਿਤਰ ਨਹੀਂ ਹੁੰਦਾ।
El hombre recita el Nombre del Señor, Jar, Jar, pero practica la maldad y el engaño; así su mente nunca estará Pura.
Anidnu krm krih bhuqyry supnY suKu n hoeI ]1]
anadhin karam kareh bahutere supanai sukh na hoiee ||1||
He may perform all sorts of rituals, night and day, but he shall not find peace, even in dreams. ||1||
ਰਾਤ ਦਿਨ ਉਹ ਅਨੇਕਾਂ ਸੰਸਕਾਰ ਪਿਆ ਕਰੇ, ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ।
Uno realiza toda clase de buenas acciones, pero no logra tener Paz ni en sueños. (1)
igAwnI gur ibnu Bgiq n hoeI ]
giaanee gur bin bhagat na hoiee ||
O wise ones, without the Guru, there is no devotional worship.
ਹੇ ਬ੍ਰਹਿਮ ਬੇਤੇ! ਗੁਰਾਂ ਦੇ ਬਾਝੋਂ ਬਾਹਿਬ ਦੀ ਪ੍ਰੇਮੀ-ਮਈ ਸੇਵਾ ਕੀਤੀ ਨਹੀਂ ਜਾ ਸਕਦੀ।
Oh erudito, no se puede alabar al Señor sin la Gracia del Guru,
korY rMgu kdy n cVY jy locY sBu koeI ]1] rhwau ]
korai ra(n)g kadhe na chaRai je lochai sabh koiee ||1|| rahaau ||
The untreated cloth does not take up the dye, no matter how much everyone may wish it. ||1||Pause||
ਪਾਹ ਸੱਖਣੇ ਕਪੜੇ ਨੂੰ ਕਦਾਚਿਤ ਰੰਗ ਨਹੀਂ ਚੜ੍ਹਦਾ, ਭਾਵੇਂ ਜਿੰਨਾ ਮਰਜੀ ਸਾਰੇ ਜਣੇ ਚਾਹ ਕਰਨ। ਠਹਿਰਾਉ।
pues así como la tela que no es debidamente tratada no se tiñe, así la mente sin conducción no absorbe el Color del Señor.(1-Pausa)
jpu qp sMjm vrq kry pUjw mnmuK rogu n jweI ]
jap tap sa(n)jam varat kare poojaa manmukh rog na jaiee ||
The self-willed manmukh may perform chants, meditations, austere self-discipline, fasts and devotional worship, but his sickness does not go away.
ਅਧਰਮੀ ਦੀ ਬੀਮਾਰੀ ਦੂਰ ਨਹੀਂ ਹੁੰਦੀ, ਭਾਵੇਂ ਉਹ ਪਾਠ, ਤਪੱਸਿਆ, ਸਵੈ-ਜਬਤ, ਉਪਹਾਸ ਅਤੇ ਉਪਾਸ਼ਨਾ ਪਿਆ ਕਰੇ।
No liberan del mal al egocéntrico la concentración, las austeridades, las disciplinas, los ayunos,
AMqir rogu mhw AiBmwnw dUjY Bwie KuAweI ]2]
a(n)tar rog mahaa abhimaanaa dhoojai bhai khuaaiee ||2||
Deep within him is the sickness of excessive egotism; in the love of duality he is ruined. ||2||
ਉਸ ਦੇ ਅੰਦਰ ਅਤਿਅੰਤ ਅਹੰਕਾਰ ਦੀ ਬੀਮਾਰੀ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਬਰਬਾਦ ਕਰ ਦਿੱਤਾ ਹੈ।
ni lo que él pregona, pues la enfermedad es su propio ego, y su destrucción es la idea del otro. (2)
bwhir ByK bhuqu cqurweI mnUAw dh idis DwvY ]
baahar bhekh bahut chaturaiee manooaa dheh dhis dhaavai ||
Outwardly, he wears religious robes and he is very clever, but his mind wanders in the ten directions.
ਉਪਰੋ ਉਹ ਧਾਰਮਿਕ ਲਿਬਾਸ ਪਾਉਂਦਾ ਹੈ ਅਤੇ ਬੜਾ ਹੁਸ਼ਿਆਰ ਹੈ, ਪਰ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
Por fuera parece impecable, vestido como un santo, pero su mente vaga por todas partes.
haumY ibAwipAw sbdu n cIn@Y iPir iPir jUnI AwvY ]3]
haumai biaapiaa sabadh na cheen(h)ai fir fir joonee aavai ||3||
Engrossed in ego, he does not remember the Word of the Shabad; over and over again, he is reincarnated. ||3||
ਹੰਕਾਰ ਵਿੱਚ ਖਚਤ ਹੋਇਆ ਉਹ ਨਾਮ ਨੂੰ ਚੇਤੇ ਨਹੀਂ ਕਰਦਾ ਅਤੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਇਆ ਜਾਂਦਾ ਹੈ।
Embobinado en la idea de sí mismo, no medita en la Palabra del Shabd y así reencarna una y otra vez. (3)
nwnk ndir kry so bUJY so jnu nwmu iDAwey ]
naanak nadhar kare so boojhai so jan naam dhiaae ||
O Nanak, that mortal who is blessed with the Lord's Glance of Grace, understands Him; that humble servant meditates on the Naam, the Name of the Lord.
ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਹੀ ਉਸ ਨੂੰ ਸਮਝਦਾ ਹੈ। ਇਹੋ ਜਿਹਾ ਇਨਸਾਨ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ।
Dice Nanak, aquél que obtiene la Gracia del Señor lo sabe todo y así vive contemplando el Nombre de Dios.
gur prswdI eyko bUJY eyksu mwih smwey ]4]4]
gur parasaadhee eko boojhai ekas maeh samaae ||4||4||
By Guru's Grace, he understands the One Lord, and is absorbed into the One Lord. ||4||4||
ਗੁਰਾਂ ਦੀ ਦਇਆ ਦੁਆਰਾ ਉਹ ਇਕ ਸੁਆਮੀ ਨੂੰ ਹੀ ਜਾਣਦਾ ਹੈ ਅਤੇ ਅਦੁੱਤੀ ਪੁਰਖ ਅੰਦਰ ਲੀਨ ਹੋ ਜਾਂਦਾ ਹੈ।
Por la Gracia del Guru conoce al Ser Supremo y se funde en el Uno Solo. (4-4)
sUhI mhlw 4 Gru 2
soohee mahalaa chauthhaa ghar doojaa
Soohee, Fourth Mehl, Second House:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
gurmiq ngrI Koij KojweI ]
gurmat nagaree khoj khojaiee ||
Following the Guru's Teachings, I searched and searched the body-village;
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਦੇਹੀ ਪਿੰਡ ਦੀ ਢੂੰਡ-ਭਾਲ ਕੀਤੀ ਹੈ,
Instruido por el Guru he buscado a través del territorio de mi cuerpo
hir hir nwmu pdwrQu pweI ]1]
har har naam padhaarath paiee ||1||
I found the wealth of the Name of the Lord, Har, Har. ||1||
ਅਤੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਲੱਭ ਲਈ ਹੈ।
y ahí encontré el Tesoro del Nombre del Señor, Jar, Jar.(1)
myrY min hir hir sWiq vsweI ]
merai man har har saa(n)t vasaiee ||
The Lord, Har, Har, has enshrined peace within my mind.
ਸੁਆਮੀ ਮਾਲਕ ਨੇ ਮੇਰੇ ਅੰਦਰ ਠੰਢ-ਚੈਨ ਵਰਤਾ ਦਿੱਤੀ ਹੈ।
El Señor, Jar, Jar, trajo Paz a mi mente, el fuego de mi deseo se extinguió en un instante;
iqsnw Agin buJI iKn AMqir guir imilAY sB BuK gvweI ]1] rhwau ]
tisanaa agan bujhee khin a(n)tar gur miliaai sabh bhukh gavaiee ||1|| rahaau ||
The fire of desire was extinguished in an instant, when I met the Guru; all my hunger has been satisfied. ||1||Pause||
ਗੁਰਾਂ ਨਾਲ ਮਿਲ ਪੈਣ ਤੇ ਖਾਹਿਸ਼ ਦੀ ਅੱਗ ਇਕ ਮੁਹਤ ਵਿੱਚ ਬੁੱਝ ਗਈ ਹੈ ਅਤੇ ਮੇਰੀ ਸਾਰੀ ਭੁੱਖ ਮਿਟ ਗਈ ਹੈ। ਠਹਿਰਾਉ।
encontrando al Guru mi hambre se satisfizo. (1-Pausa)
hir gux gwvw jIvw myrI mweI ]
har gun gaavaa jeevaa meree maiee ||
Singing the Glorious Praises of the Lord, I live, O my mother.
ਹੇ ਮੇਰੀ ਮਾਤਾ! ਮੈਂ ਕੇਵਲ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਹੀ ਜੀਉਂਦਾ ਹਾਂ।
Oh mi madre, sólo vivo si alabo a mi Señor.
siqguir dieAwil gux nwmu idRVweI ]2]
satigur dhiaal gun naam dhiraRaiee ||2||
The Merciful True Guru implanted the Glorious Praises of the Naam within me. ||2||
ਮਿਹਰਬਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਮਹਿਮਾ ਪੱਕੀ ਕਰ ਦਿੱਤੀ ਹੈ।
Cuando el Guru, por su Misericordia, me bendice con el Nombre, despierto a los Méritos de mi Dios. (2)
hau hir pRBu ipAwrw FUiF FUFweI ]
hau har prabh piaaraa ddoodd ddooddaiee ||
I search for and seek out my Beloved Lord God, Har, Har.
ਮੈਂ ਆਪਣੇ ਪ੍ਰੀਤਮ ਪਾਰਬ੍ਰਹਮ ਪਰਮੇਸਰ ਨੂੰ ਖੋਜਦਾ ਪਾਲਦਾ ਹਾਂ।
Busco siempre a mi Amado Señor y conociendo a los Santos,
sqsMgiq imil hir rsu pweI ]3]
satasa(n)gat mil har ras paiee ||3||
Joining the Sat Sangat, the True Congregation, I have obtained the subtle essence of the Lord. ||3||
ਸਾਧ ਸੰਗਤ ਨਾਲ ਮਿਲ ਕੇ ਮੈਂ ਸਾਹਿਬ ਦੇ ਅੰਮ੍ਰਿਤ ਨੂੰ ਪਰਾਪਤ ਕਰ ਲਿਆ ਹੈ।
soy bendecido con la Esencia Divina. (3)
Duir msqik lyK ilKy hir pweI ]
dhur masatak lekh likhe har paiee ||
By the pre-ordained destiny inscribed upon my forehead, I have found the Lord.
ਆਪਣੇ ਮੱਥੇ ਦੀ ਮੁੱਢਲੀ ਲਿਖੀ ਹੋਈ ਪ੍ਰਾਲਬਧ ਦੀ ਬਦੌਲਤ, ਮੈਂ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।
Tal es el decreto de mi Destino, obtener a mi Señor.
guru nwnku quTw mylY hir BweI ]4]1]5]
gur naanak tuThaa melai har bhaiee ||4||1||5||
Guru Nanak, pleased and satisfied, has united me with the Lord, O Siblings of Destiny. ||4||1||5||
ਆਪਣੀ ਪ੍ਰਸੰਨਤਾ ਰਾਹੀਂ ਗੁਰੂ ਨਾਨਕ ਦੇਵ ਜੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ, ਹੇ ਵੀਰ!
Cuando el Guru muestra Su Compasión, nos guía hacia nuestro Dios.(4-1-5)
sUhI mhlw 4 ]
soohee mahalaa chauthhaa ||
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
hir ik®pw kry min hir rMgu lwey ]
har kirapaa kare man har ra(n)g laae ||
Showering His Mercy, the Lord imbues the mind with His Love.
ਆਪਣੀ ਰਹਿਮਤ ਧਾਰ ਕੇ ਪ੍ਰਭੂ ਪ੍ਰਾਣੀ ਦੇ ਚਿੱਤ ਨੂੰ ਆਪਣੀ ਪ੍ਰੀਤ ਨਾਲ ਰੰਗ ਦਿੰਦਾ ਹੈ।
El Señor, por su Misericordia, lo colma a uno de Amor;
gurmuiK hir hir nwim smwey ]1]
gurmukh har har naam samaae ||1||
The Gurmukh merges in the Name of the Lord, Har, Har. ||1||
ਗੁਰੂ ਅਨੁਸਾਰੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
cuando lo hace, uno voltea hacia Él fundiéndose en Su Nombre. (1)
hir rMig rwqw mnu rMg mwxy ]
har ra(n)g raataa man ra(n)g maane ||
Imbued with the Lord's Love, the mortal enjoys the pleasure of His Love.
ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਇਨਸਾਨ ਆਤਮਕ ਅਨੰਦ ਭੋਗਦਾ ਹੈ।
Imbuido en el Amor del Señor, la mente se deleita en Dicha;
sdw Anµid rhY idn rwqI pUry gur kY sbid smwxy ]1] rhwau ]
sadhaa ana(n)dh rahai dhin raatee poore gur kai sabadh samaane ||1|| rahaau ||
He remains always blissful, day and night, and he merges into the Shabad, the Word of the Perfect Guru. ||1||Pause||
ਦਿਨ ਰਾਤ ਉਹ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਪੂਰਨ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
noche y día uno permanece sumergido en el Éxtasis de la Palabra del Shabd del Guru. (1-Pausa)
hir rMg kau locY sBu koeI ]
har ra(n)g kau lochai sabh koiee ||
Everyone longs for the Lord's Love;
ਹਰ ਕੋਈ ਪ੍ਰਭੂ ਦੇ ਪ੍ਰੇਮ ਨੂੰ ਚਾਹੁੰਦਾ ਹੈ।
Todos añoran el Amor de Dios,
gurmuiK rMgu clUlw hoeI ]2]
gurmukh ra(n)g chaloolaa hoiee ||2||
the Gurmukh is imbued with the deep red color of His Love. ||2||
ਗੁਰਾਂ ਦੇ ਰਾਹੀਂ, ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ।
pero sólo el Gurmukj voltea hacia Dios y es teñido con Su Color Profundo. (2)
mnmuiK mugDu nru korw hoie ]
manmukh mugadh nar koraa hoi ||
The foolish, self-willed manmukh is left pale and uncolored.
ਮੂਰਖ ਅਧਰਮੀ ਪੁਰਸ਼ ਸਦਾ ਅਭਿੱਜ ਹੀ ਰਹਿੰਦਾ ਹੈ।
El voluntarioso e ignorante Manmukj queda pálido y sin color.