qw imlIAY jw ley imlwie ]
taa mileeaai jaa le milai ||
They alone meet Him, whom the Lord causes to meet.
ਕੇਵਲ ਤਾਂ ਹੀ ਇਨਸਾਨ ਉਸ (ਪ੍ਰਭੂ) ਨਾਲ ਮਿਲਦਾ ਹੈ ਜੇਕਰ ਉਹ ਇਨਸਾਨ ਨੂੰ ਆਪਣੇ ਨਾਲ ਮਿਲਾਉੱਦਾ ਹੈ।
A Él Lo encontramos sólo; si Él así lo desea,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qw imlIAY jw ley imlwie ]
taa mileeaai jaa le milai ||
They alone meet Him, whom the Lord causes to meet.
ਕੇਵਲ ਤਾਂ ਹੀ ਇਨਸਾਨ ਉਸ (ਪ੍ਰਭੂ) ਨਾਲ ਮਿਲਦਾ ਹੈ ਜੇਕਰ ਉਹ ਇਨਸਾਨ ਨੂੰ ਆਪਣੇ ਨਾਲ ਮਿਲਾਉੱਦਾ ਹੈ।
A Él Lo encontramos sólo; si Él así lo desea,
guxvMqI gux swry nIq ]
gunava(n)tee gun saare neet ||
The virtuous soul bride continually contemplates His Virtues.
ਨੇਕ ਪਤਨੀ ਸਦਾ ਹੀ ਆਪਣੇ ਸੁਆਮੀ ਦੀਆਂ ਨੇਕੀਆਂ ਦਾ ਚਿੰਤਨ ਕਰਦੀ ਹੈ।
la Novia virtuosa goza siempre de las Excelencias del Señor;
nwnk gurmiq imlIAY mIq ]17]
naanak gurmat mileeaai meet ||17||
O Nanak, following the Guru's Teachings, one meets the Lord, the true friend. ||17||
ਨਾਨਕ, ਗੁਰਾਂ ਦੀ ਸਿਖਮਤ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਮਿੱਤਰ ਨਾਲ ਮਿਲ ਜਾਂਦਾ ਹੈ।
dice Nanak, siguiendo las Enseñanzas del Guru, uno encuentra al Señor, Su Verdadero Amigo.(17)
kwmu k®oDu kwieAw kau gwlY ]
kaam karodh kaiaa kau gaalai ||
Unfulfilled sexual desire and unresolved anger waste the body away,
ਵਿਸੇ ਭੋਗ ਤੇ ਗੁੱਸਾ ਦੇਹ ਨੂੰ ਨਾਸ ਕਰ ਦਿੰਦੇ ਹਨ,
El enojo y la lujuria destruyen el cuerpo
ijau kMcn sohwgw FwlY ]
jiau ka(n)chan sohaagaa ddaalai ||
as gold is dissolved by borax.
ਜਿਸ ਤਰ੍ਹਾਂ ਸੋਹਾਗਾ ਸੋਨੇ ਨੂੰ ਪਿਘਲਾ ਦਿੰਦਾ ਹੈ।
así como la lava derrite el oro.
kis ksvtI shY su qwau ]
kas kasavaTee sahai su taau ||
The gold is touched to the touchstone, and tested by fire;
ਸੋਨਾ ਘਸੌਟੀ ਤੇ ਰਗੜਿਆ ਜਾਂਦਾ ਅਤੇ ਅੱਗ ਨੂੰ ਸਹਾਰਦਾ ਹੈ।
Sí, cuando el oro es probado en el fuego,
ndir srwP vMnI scVwau ]
nadhar saraaf va(n)nee sachaRaau ||
when its pure color shows through, it is pleasing to the eye of the assayer.
ਜਦ ਇਹ ਸੁੰਦਰ ਰੰਗ ਧਾਰਨ ਕਰ ਲੈਂਦਾ ਹੈ, ਤਦ ਇਹ ਜੌਹਰੀ ਦੀ ਅੱਖ ਅੰਦਰ ਕਬੂਲ ਥੀ ਵੰਝਦਾ ਹੈ।
se vuelve bello en las manos del artesano.
jgqu psU AhM kwlu ksweI ]
jagat pasoo aha(n) kaal kasaiee ||
The world is a beast, and arrogent Death is the butcher.
ਸੰਸਾਰ ਡੰਗਰ ਸਮਾਨ ਹੈ ਅਤੇ ਮਗਰੂਰ ਮੌਤ ਬੁੱਚੜ ਵਾਂਗ।
El mundo es como el animal de cría y el ego es el matador.
kir krqY krxI kir pweI ]
kar karatai karanee kar paiee ||
The created beings of the Creator receive the karma of their actions.
ਰਚਨਹਾਰ ਦਾ ਰਚਿਆ ਹੋਇਆ ਜੀਵ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
Habiendo creado la creación, el Señor la ha dejado libre de hacer como le place.
ijin kIqI iqin kImiq pweI ]
jin keetee tin keemat paiee ||
He who created the world, knows its worth.
ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਹੀ ਇਸ ਦਾ ਮੁੱਲ ਜਾਣਦਾ ਹੈ।
Sólo el Creador conoce el Valor de Su Maravillosa Creación.
hor ikAw khIAY ikCu khxu n jweI ]18]
hor kiaa kaheeaai kichh kahan na jaiee ||18||
What else can be said? There is nothing at all to say. ||18||
ਹੋਰ ਇਨਸਾਨ ਕੀ ਆਖ ਸਕਦਾ ਹੈ? ਇਨਸਾਨ ਕੁਝ ਭੀ ਆਖ ਨਹੀਂ ਸਕਦਾ।
¿Qué más puede uno decir? Uno no puede decir nada.(18)
Kojq Kojq AMimRqu pIAw ]
khojat khojat a(n)mrit peeaa ||
Searching, searching, I drink in the Ambrosial Nectar.
ਭਾਲਦਿਆਂ ਭਾਲਦਿਆਂ ਮੈਂ ਨਾਮ-ਅੰਮ੍ਰਿਤ ਨੂੰ ਪਾਨ ਕੀਤਾ ਹੈ।
Después de buscar frenéticamente, bebemos del Néctar del Señor
iKmw ghI mnu sqguir dIAw ]
khimaa gahee man satagur dheeaa ||
I have adopted the way of tolerance, and given my mind to the True Guru.
ਮੈਂ ਸਹਿਨਸ਼ੀਲਤਾ ਦਾ ਰਸਤਾ ਪਕੜ ਲਿਆ ਹੈ ਅਤੇ ਆਪਣੀ ਜਿੰਦੜੀ ਸੱਚੇ ਗੁਰਾਂ ਨੂੰ ਸਮਰਪਨ ਕਰ ਦਿੱਤੀ ਹੈ।
cuando la mente recibe la Bendición del Guru, y entonces, se vuelve Compasiva.
Krw Krw AwKY sBu koie ]
kharaa kharaa aakhai sabh koi ||
Everyone calls himself true and genuine.
ਹਰ ਕੋਈ ਆਪਣੇ ਆਪ ਨੂੰ ਸੱਚਾ, ਸੱਚਾ ਆਖਦਾ ਹੈ।
Todo mundo se llama a si mismo verdadero y genuino.
Krw rqnu jug cwry hoie ]
kharaa ratan jug chaare hoi ||
He alone is true, who obtains the jewel throughout the four ages.
ਪਰ ਕੇਵਲ ਉਹ ਹੀ ਚੌਹਾਂ ਜੁਗਾਂ ਅੰਦਰ ਸੱਚਾ ਹੈ, ਜੋ ਨਾਮ ਦੇ ਜਵੇਹਰ ਦਾ ਆਰਾਧਨ ਕਰਦਾ ਹੈ।
Uno es aclamado en el mundo y su valor brilla como una joya a través de las épocas.
Kwq pIAMq mUey nhI jwinAw ]
khaat peea(n)t mooe nahee jaaniaa ||
Eating and drinking, one dies, but still does not know.
ਖਾਂਦਾ ਅਤੇ ਪੀਂਦਾ ਹੋਇਆ ਪ੍ਰਾਣੀ ਮਰ ਜਾਂਦਾ ਹੈ, ਪ੍ਰੰਤੂ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ।
El hombre come, bebe y se muere físicamente, sin haber trascendido su individualidad;
iKn mih mUey jw sbdu pCwinAw ]
khin meh mooe jaa sabadh pachhaaniaa ||
He dies in an instant, when he realizes the Word of the Shabad.
ਉਹ ਇਕ ਮੁਹਤ ਵਿੱਚ ਜੀਉਂਦੇ ਜੀ ਮਰ ਜਾਂਦਾ ਹੈ, ਜਦ ਉਹ ਆਪਣੇ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ।
muere en un instante cuando se da cuenta de la palabra del Shabad.
AsiQru cIqu mrin mnu mwinAw ]
asathir cheet maran man maaniaa ||
His consciousness becomes permanently stable, and his mind accepts death.
ਅਡੋਲ ਹੋ ਜਾਂਦਾ ਹੈ ਉਸ ਦਾ ਮਨ ਅਤੇ ਉਸ ਦੀ ਜਿੰਦੜੀ ਨੂੰ ਇਹ ਮੌਤ ਚੰਗੀ ਲਗਦੀ ਹੈ।
Su conciencia se convierte permanentemente estable, y su mente acepta la muerte.
gur ikrpw qy nwmu pCwinAw ]19]
gur kirapaa te naam pachhaaniaa ||19||
By Guru's Grace, he realizes the Naam, the Name of the Lord. ||19||
ਗੁਰਾਂ ਦੀ ਦਇਆ ਦੁਆਰਾ ਬੰਦਾ ਨਾਮ ਨੂੰ ਅਨੁਭਵ ਕਰ ਲੈਂਦਾ ਹੈ।
por la Gracia del Guru, el encuentra al Naam, el nombre del Señor (19)
ggn gMBIru ggnµqir vwsu ]
gagan ga(n)bheer gagana(n)tar vaas ||
The Profound Lord dwells in the sky of the mind, the Tenth Gate;
ਜਦ ਅਨੰਤ ਸੁਆਮੀ ਮਨੁੱਖ ਦੇ ਮਨ ਦੇ ਆਕਾਸ਼ ਅੰਦਰ ਟਿਕਾ ਦਿੰਦਾ ਹੈ,
El Señor profundo habita en el cielo de la mente, la décima puerta,
gux gwvY suK shij invwsu ]
gun gaavai sukh sahaj nivaas ||
singing His Glorious Praises, one dwells in intuitive poise and peace.
ਤਾਂ ਉਹ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਬੈਕੁੰਠੀ ਆਰਾਮ ਅੰਦਰ ਵੱਸਦਾ ਹੈ।
cantando sus Alabanzas Gloriosas, uno mora en paz y elegancia intuitiva.
gieAw n AwvY Awie n jwie ]
giaa na aavai aai na jai ||
He does not go to come, or come to go.
ਉੱਥੇ ਜਾ ਕੇ ਉਹ ਮੁੜ ਕੇ ਨਹੀਂ ਆਉਂਦਾ ਅਤੇ ਨਾਂ ਹੀ ਉਹ ਆਵਾਗਉਣ ਵਿੱਚ ਪੈਂਦਾ ਹੈ।
El no se va para venir, o viene para irse.
gur prswid rhY ilv lwie ]
gur parasaadh rahai liv lai ||
By Guru's Grace, he remains lovingly focused on the Lord.
ਗੁਰਾਂ ਦੀ ਮਿਹਰ ਸਦਕਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Por la gracia del Guru, Se mantiene amorosamente atento al Señor,
ggnu AgMmu AnwQu AjonI ]
gagan aga(n)m anaath ajonee ||
The Lord of the mind-sky is inaccessible, independent and beyond birth.
ਮੈਡੜਾ ਮਾਲਕ ਪਹੁੰਚ ਤੋਂ ਪਰੇ, ਸੁਤੰਤਰ ਅਤੇ ਅਜਨਮਾ ਹੈ।
El Señor esta sobre lo que nuestra mente pueda entender, independiente y mas haya de la concepción.
AsiQru cIqu smwiD sgonI ]
asathir cheet samaadh sagonee ||
The most worthy Samaadhi is to keep the consciousness stable, focused on Him.
ਉਸ ਦੇ ਅੰਦਰ ਮਨ ਦਾ ਜੋੜਨਾ ਉੱਤਮ ਤਾੜੀ ਹੈ।
El Samaadhi mayormente merecedor mantendrá su conciencia estable, centradas en El.
hir nwmu cyiq iPir pvih n jUnI ]
har naam chet fir paveh na joonee ||
Remembering the Lord's Name, one is not subject to reincarnation.
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ।
Acordándose del nombre de Dios, uno no será reencarnado.
gurmiq swru hor nwm ibhUnI ]20]
gurmat saar hor naam bihoonee ||20||
The Guru's Teachings are the most Excellent; all other ways lack the Naam, the Name of the Lord. ||20||
ਪਰਮ ਸ੍ਰੇਸ਼ਟ ਹੈ ਗੁਰਾਂ ਦਾ ਮਾਰਗ। ਹੋਰ ਸਾਰੇ ਰਸਤੇ ਨਾਮ ਤੋਂ ਸੱਖਣੇ ਹਨ।
Las enseñanzas del Guru son las mas excelentes; el resto de maneras carecen del Naam, El nombre del Señor (20)
Gr dr iPir QwkI bhuqyry ]
ghar dhar fir thaakee bahutere ||
Wandering to countless doorsteps and homes, I have grown weary.
ਮੈਂ ਘਣੇਰਿਆਂ ਘਰਾਂ ਅਤੇ ਬੂਹਿਆਂ ਤੇ ਭਟਕ ਕੇ ਹਾਰ ਹੰਭ ਗਈ ਹਾਂ।
He venido al mundo y pasado a través de incontables formas;
jwiq AsMK AMq nhI myry ]
jaat asa(n)kh a(n)t nahee mere ||
My incarnations are countless, without limit.
ਅਣਗਿਣਤ ਹਨ ਮੈਂਡੇ ਜਨਮ, ਉਨ੍ਹਾਂ ਦਾ ਕੋਈ ਓੜਕ ਨਹੀਂ।
sí, innumerables han sido mis encarnaciones.
kyqy mwq ipqw suq DIAw ]
kete maat pitaa sut dheeaa ||
I have had so many mothers and fathers, sons and daughters.
ਅਨੇਕਾਂ ਹੀ ਮੇਰੀਆਂ ਮਾਵਾਂ, ਪਿਓ, ਪੁੱਤ੍ਰ ਅਤੇ ਪੁਤਰੀਆਂ ਹੋ ਗੁਜ਼ਰੀਆਂ ਹਨ।
Fui madre, luego padre, también hija e hijo, Guru y discípulo;
kyqy gur cyly Puin hUAw ]
kete gur chele fun hooaa ||
I have had so many gurus and disciples.
ਮੁੜ, ਬਹੁਤੇ ਹੀ ਹੋਏ ਹਨ ਮੇਰੇ ਮੁਰਸ਼ਦ ਤੇ ਮੁਰੀਦ।
pero nunca fui emancipado por estar guiado por un guru falso.
kwcy gur qy mukiq n hUAw ]
kaache gur te mukat na hooaa ||
Through a false guru, liberation is not found.
ਕੂੜੇ ਗੁਰਾਂ ਦੁਆਰਾ ਆਦਮੀ ਮੋਖਸ਼ ਨਹੀਂ ਹੁੰਦਾ।
El Esposo es Uno, pero Sus novias son muchas
kyqI nwir vru eyku smwil ]
ketee naar var ek samaal ||
There are so many brides of the One Husband Lord - consider this.
ਤੂੰ ਜਾਣ ਲੈ ਕਿ ਪਤੀ ਇੱਕ ਹੈ ਅਤੇ ਪਤਨੀਆ ਅਨੇਕਾਂ ਹੀ ਹਨ।
y el ser en la Conciencia de Dios vive
gurmuiK mrxu jIvxu pRB nwil ]
gurmukh maran jeevan prabh naal ||
The Gurmukh dies, and lives with God.
ਪਵਿੱਤਰ ਪਤਨੀ ਆਪਣੇ ਸੁਆਮੀ ਦੀ ਰਜ਼ਾ ਅੰਦਰ ਹੀ ਜੀਉਂਦੀ ਅਤੇ ਮਰਦੀ ਹੈ,
y muere en la Voluntad de Dios.
dh ids FUiF GrY mih pwieAw ]
dheh dhis ddoodd gharai meh paiaa ||
Searching in the ten directions, I found Him within my own home.
ਦਸੀਂ ਪਾਸੀਂ ਖੋਜ ਭਾਲ ਕਰ ਕੇ ਮੈਂ ਆਪਣੇ ਕੰਤ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ।
Había buscado en todas partes, pero encontré al Señor en mi propia casa,
mylu BieAw siqgurU imlwieAw ]21]
mel bhiaa satiguroo milaiaa ||21||
I have met Him; the True Guru has led me to meet Him. ||21||
ਮੈਂ ਆਪਣੇ ਭਰਤੇ ਨੂੰ ਮਿਲ ਪਈ ਹਾਂ ਅਤੇ ਸੱਚੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
conducido por el Guru ahí Lo he conocido. (21)
gurmuiK gwvY gurmuiK bolY ]
gurmukh gaavai gurmukh bolai ||
The Gurmukh sings, and the Gurmukh speaks.
ਪਵਿੱਤਰ ਪੁਰਸ਼ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ। ਵਹਿਗੁਰੂ ਨੂੰ ਜਾਣਨ ਵਾਲਾ ਉਸ ਦੇ ਨਾਮ ਨੂੰ ਉਚਾਰਦਾ ਹੈ।
El hombre de Dios canta y habla sólo de Dios;
gurmuiK qoil quolwvY qolY ]
gurmukh tol tuolaavai tolai ||
The Gurmukh evaluates the value of the Lord, and inspires others to evaluate Him as well.
ਗੁਰੂ-ਸਮਰਪਨ ਪ੍ਰਭੂ ਦੇ ਮੁੱਲ ਦਾ ਮੁੱਲ ਪਾਉਂਦਾ ਹੈ ਅਤੇ ਹੋਰਨਾਂ ਤੋਂ ਭੀ ਉਸ ਦਾ ਮੁੱਲ ਪਵਾਉਂਦਾ ਹੈ।
sí, lo único que él valora es al Señor y hace que otros Lo aprecien también.
gurmuiK AwvY jwie insMgu ]
gurmukh aavai jai nisa(n)g ||
The Gurmukh comes and goes without fear.
ਵਾਹਿਗੁਰੂ ਨੂੰ ਜਾਣਨ ਵਾਲਾ ਬਿਨਾਂ ਡਰ ਦੇ ਆਉਂਦਾ ਤੇ ਜਾਂਦਾ ਹੈ।
Sí, el hombre de Dios va y viene a Voluntad porque ha erradicado todas las fallas
prhir mYlu jlwie klµku ]
parahar mail jalai kala(n)k ||
His filth is taken away, and his stains are burnt off.
ਉਹ ਅਪਾਣੀ ਗਿਲਾਜ਼ਤ ਨੂੰ ਧਸ ਸੁੱਟਦਾ ਹੈ ਤੇ ਬਦਨਾਮੀ ਨੂੰ ਸਾੜ ਦਿੰਦਾ ਹੈ।
y el cochambre de su mente.
gurmuiK nwd byd bIcwru ]
gurmukh naadh bedh beechaar ||
The Gurmukh contemplates the sound current of the Naad for his Vedas.
ਨੇਕ ਬੰਦੇ ਦਾ ਸ਼ਬਦ ਹੀ ਵੇਦ ਦੀ ਸੋਚ ਵੀਚਾਰ ਹੈ।
Para el hombre de Dios la Contemplación de la Palabra es su rezo y su escritura;
gurmuiK mjnu cju Acwru ]
gurmukh majan chaj achaar ||
The Gurmukh's cleansing bath is the performance of good deeds.
ਨੇਕ ਬੰਦੇ ਦਾ ਤੀਰਥਾਂ ਦਾ ਇਸ਼ਨਾਨ ਸੁਚੱਜੇ ਕਰਮ ਕਮਾਉਣਾ ਹੀ ਹੈ।
sí, encuentra solamente así su ablución y el mérito de las buenas acciones.
gurmuiK sbdu AMimRqu hY swru ]
gurmukh sabadh a(n)mrit hai saar ||
For the Gurmukh, the Shabad is the most excellent Ambrosial Nectar.
ਮੁਖੀ ਗੁਰਾਂ ਦੀ ਬਾਣੀ ਸ੍ਰੇਸ਼ਟ ਅੰਮ੍ਰਿਤ ਹੈ।
La Palabra es para él la Esencia y la Ambrosía.
nwnk gurmuiK pwvY pwru ]22]
naanak gurmukh paavai paar ||22||
O Nanak, the Gurmukh crosses over. ||22||
ਨਾਨਕ, ਵਾਹਿਗੁਰੂ ਨੂੰ ਜਾਣਨ ਵਾਲਾ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ।
Dice Nanak, el hombre de Dios será emancipado sin duda alguna. (22)
cMclu cIqu n rheI Twie ]
cha(n)chal cheet na rahiee Thai ||
The fickle consciousness does not remain stable.
ਚੁਲਬੁਲਾ ਮਨੂਆ ਅਸਥਿਰ ਨਹੀਂ ਰਹਿੰਦਾ।
La mente es mercurial; no se estabiliza de ninguna manera
corI imrgu AMgUrI Kwie ]
choree mirag a(n)gooree khai ||
The deer secretly nibbles at the green sprouts.
ਮਨ-ਹਰਨ ਲੁਕ ਕੇ ਪਾਪਾਂ ਦੀਆਂ ਹਰੀਆਂ ਕਰੂੰਬਲਾਂ ਨੂੰ ਖਾਂਦਾ ਹੈ।
y aunque tratemos de mantenerla concentrada,
crn kml aur Dwry cIq ]
charan kamal ur dhaare cheet ||
One who enshrines the Lord's lotus feet in his heart and consciousness
ਜੋ ਪ੍ਰਭੂ ਦੇ ਕੰਵਲ ਚਰਨ ਆਪਣੇ ਮਨ ਤੇ ਦਿਲ ਵਿੱਚ ਟਿਕਾਉਂਦਾ ਹੈ,
sutilmente se alimenta de las ramas suculentas de la dualidad.
icru jIvnu cyqnu inq nIq ]
chir jeevan chetan nit neet ||
lives long, always remembering the Lord.
ਅਤੇ ਹਮੇਸ਼ਾਂ ਹੀ ਸਾਹਿਬ ਨੂੰ ਸਿਮਰਦਾ ਹੈ, ਉਹ ਸਦੀਵਕਾਲ ਲਈ ਜੀਉਂਦਾ ਰਹਿੰਦਾ ਹੈ।
Si uno adora amorosamente los Pies de Loto del Señor en la mente,
icMqq hI dIsY sBu koie ]
chi(n)tat hee dheesai sabh koi ||
Everyone has worries and cares.
ਹਰ ਕੋਈ ਫਿਕਰਮੰਦ ਦਿਸਦਾ ਹੈ।
trascurre siempre Consciente y alcanza la Vida Eterna.
cyqih eyku qhI suKu hoie ]
cheteh ek tahee sukh hoi ||
He alone finds peace, who thinks of the One Lord.
ਕੇਵਲ ਉਹ ਹੀ ਸੁਖ ਪਾਉਂਦਾ ਹੈ ਜੋ ਇਕ ਸਾਈਂ ਨੂੰ ਸਿਮਰਦਾ ਹੈ।
Todo el mundo vive cargado de preocupaciones,
iciq vsY rwcY hir nwie ]
chit vasai raachai har nai ||
When the Lord dwells in the consciousness, and one is absorbed in the Lord's Name,
ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੋ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ,
excepto aquél que vive en la Adoración al Único Dios.
mukiq BieAw piq isau Gir jwie ]23]
mukat bhiaa pat siau ghar jai ||23||
one is liberated, and returns home with honor. ||23||
ਉਹ ਮੋਖਸ਼ ਹੋ ਜਾਂਦਾ ਹੈ ਤੇ ਇੱਜ਼ਤ ਨਾਲ ਆਪਣੇ ਘਰ ਨੂੰ ਜਾਂਦਾ ਹੈ।
Si uno vive imbuido en el Nombre, es emancipado y llega a su Verdadera Casa con Honor. (23)
CIjY dyh KulY iek gMiF ]
chheejai dheh khulai ik ga(n)dd ||
The body falls apart, when one knot is untied.
ਇਕ ਗੱਠ ਦੇ ਖੁਲ੍ਹ ਜਾਣ ਨਾਲ ਸਰੀਰ ਨਾਸ ਹੋ ਜਾਂਦਾ ਹੈ।
Cuando el cuerpo es destruido,
CyAw inq dyKhu jig hMiF ]
chheaa nit dhekhahu jag ha(n)dd ||
Behold, the world is on the decline; it will be totally destroyed.
ਤੂੰ ਆਲੇ ਦੁਆਲੇ ਫ਼ਿਰ ਕੇ ਵੇਖ ਲੈ ਕਿ ਸੰਸਾਰ ਸਦੀਵੀ ਤੌਰ ਤੇ ਨਾਸਵੰਤ ਹੈ।
se desata el nudo que amarraba sus partes.
DUp Cwv jy sm kir jwxY ]
dhoop chhaav je sam kar jaanai ||
Only one who looks alike upon sunshine and shade
ਜੋ ਧੁੱਪ ਅਤੇ ਛਾਂ ਨੂੰ ਇੱਕ ਸਮਾਨ ਜਾਣਦਾ ਹੈ,
Sí, observa y encuentras que el mundo no es fijo, sino que está en continua disolución.
bMDn kwit mukiq Gir AwxY ]
ba(n)dhan kaaT mukat ghar aanai ||
has his bonds shattered; he is liberated and returns home.
ਉਹ ਆਪਣੀਆਂ ਬੇੜੀਆਂ ਕੱਟ ਸੁੱਟਦਾ ਹੈ ਅਤੇ ਮੋਕਸ਼ ਹੋ ਜਾਂਦਾ ਹੈ (ਜਾਂ ਮੋਕਸ਼ ਨੂੰ ਆਪਣੇ ਘਰ ਲੈ ਆਉਂਦਾ ਹੈ)।
Pero aquél que considera igual al sol y a la sombra, es emancipado y sus amarras son quitadas.
CwieAw CUCI jgqu Bulwnw ]
chhaiaa chhoochhee jagat bhulaanaa ||
Maya is empty and petty; she has defrauded the world.
ਸ਼ੁਹਦੀ ਮਾਇਆ ਨੇ ਸੰਸਾਰ ਨੂੰ ਭੁਲਾ ਦਿੱਤਾ ਹੈ।
El mundo es ilusorio pero todos se involucran en él,
iliKAw ikrqu Dury prvwnw ]
likhiaa kirat dhure paravaanaa ||
Such destiny is pre-ordained by past actions.
ਐਹੋ ਜੇਹੀ ਲਿਖਤਾਕਾਰ, ਪ੍ਰਾਨੀ ਦੇ ਪੂਰਬਲੇ ਕਰਮਾਂ ਅਨੁਸਾਰ ਮੁੱਢ ਤੋਂ ਲਿਖੀ ਹੋਈ ਹੈ।
debido al Decreto del Señor Eterno.
CIjY jobnu jrUAw isir kwlu ]
chheejai joban jarooaa sir kaal ||
Youth is wasting away; old age and death hover above the head.
ਉਸ ਦੀ ਜੁਆਨੀ ਸਤਿਆਨਾਸ਼ ਹੋ ਜਾਊਗੀ ਅਤੇ ਉਸ ਦੇ ਸਿਰ ਉੱਤੇ ਬੁਢੇਪਾ ਤੇ ਮੌਤ ਮੰਡਲਾ ਰਹੇ ਹਨ।
Nuestra belleza se acaba y la muerte sobreviene inexorablemente;