ivic haumY syvw Qwie n pwey ]
vich haumai sevaa thai na paae ||
One who serves in egotism is not accepted or approved.
ਸਵੈ-ਹੰਗਤਾ ਅੰਦਰ ਬੰਦੇ ਦੀ ਘਾਲ ਕਬੂਲ ਨਹੀਂ ਪੈਂਦੀ।
Si uno es embrujado por el ego negativo, el servicio de uno no es aprobado,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ivic haumY syvw Qwie n pwey ]
vich haumai sevaa thai na paae ||
One who serves in egotism is not accepted or approved.
ਸਵੈ-ਹੰਗਤਾ ਅੰਦਰ ਬੰਦੇ ਦੀ ਘਾਲ ਕਬੂਲ ਨਹੀਂ ਪੈਂਦੀ।
Si uno es embrujado por el ego negativo, el servicio de uno no es aprobado,
jnim mrY iPir AwvY jwey ]
janam marai fir aavai jaae ||
Such a person is born, only to die again, and come and go in reincarnation.
ਉਹ ਜੰਮ ਕੇ ਮਰ ਜਾਂਦਾ ਹੈ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।
nace y reencarna sólo para morir, volver a nacer y ser destruido.
so qpu pUrw sweI syvw jo hir myry min BwxI hy ]11]
so tap pooraa saiee sevaa jo har mere man bhaanee he ||11||
Perfect is that penance and that service, which is pleasing to the Mind of my Lord. ||11||
ਪੂਰਨ ਹੈ ਉਹ ਤਪੱਸਿਆ ਅਤੇ ਉਹ ਘਾਲ ਜੋ ਮੈਂਡੇ ਵਾਹਿਗੁਰੂ ਦੇ ਚਿੱਤ ਨੂੰ ਚੰਗੀਆਂ ਲਗਦੀਆਂ ਹਨ।
Sí, la Austeridad y el Servicio perfecto, es lo que complace a mi Dios. (11)
hau ikAw gux qyry AwKw suAwmI ]
hau kiaa gun tere aakhaa suaamee ||
What Glorious Virtues of Yours should I chant, O my Lord and Master?
ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਖ਼ੂਬੀਆਂ ਵਰਣਨ ਕਰਾਂ, ਹੇ ਮੈਂਡੇ ਸੁਆਮੀ!
¿Cuál de Tus Méritos podría yo recitar, oh Dios?, eres el Íntimo Conocedor,
qU srb jIAw kw AMqrjwmI ]
too sarab jeeaa kaa a(n)tarajaamee ||
You are the Inner-knower, the Searcher of all souls.
ਤੂੰ ਸਮੂਹ ਜੀਵਾਂ ਦੀਆਂ ਅੰਦਰਲੀਆਂ ਜਾਣਨ ਵਾਲਾ ਹੈਂ।
el Buscador de Almas. Pido Tu Bendición,
hau mwgau dwnu quJY pih krqy hir Anidnu nwmu vKwxI hy ]12]
hau maagau dhaan tujhai peh karate har anadhin naam vakhaanee he ||12||
I beg for blessings from You, O Creator Lord; I repeat Your Name night and day. ||12||
ਮੈਂ ਤੇਰੇ ਪਾਸੋਂ ਖੈਰ ਮੰਗਦਾ ਹਾਂ, ਹੇ ਮੇਰੇ ਸਿਰਜਣਹਾਰ ਸੁਆਮੀ ਅਤੇ ਰੈਣ ਤੇ ਦਿਹੁੰ ਮੈਂ ਤੇਰੇ ਨਾਮ ਨੂੰ ਉਚਾਰਦਾ ਹਾਂ।
oh Señor, repito Tu Nombre noche y día. (12)
iks hI joru AhMkwr bolx kw ]
kis hee jor aha(n)kaar bolan kaa ||
Some speak in egotistical power.
ਕਈ ਆਪਣੀ ਗਲਬਾਤ ਕਰਨ ਦੀ ਸਤਿਆ ਦਾ ਮਾਨ ਕਰਦੇ ਹਨ।
Algunos se enorgullecen de su poder para hablar,
iks hI joru dIbwn mwieAw kw ]
kis hee jor dheebaan maiaa kaa ||
Some have the power of authority and Maya.
ਕਈਆਂ ਦੇ ਪਲੇ ਰਾਜ ਦਰਬਾਰ ਅਤੇ ਧਨ-ਦੌਲਤ ਦੀ ਤਾਕਤ ਹੈ।
otros de las riquezas sobre las que se pueden apoyar, pero yo no tengo otro soporte más que el de Dios.
mY hir ibnu tyk Dr Avr n kweI qU krqy rwKu mY inmwxI hy ]13]
mai har bin Tek dhar avar na kaiee too karate raakh mai nimaanee he ||13||
I have no other Support at all, except the Lord. O Creator Lord, please save me, meek and dishonored. ||13||
ਵਾਹਿਗੁਰੂ ਦੇ ਬਗੈਰ ਮੇਰੀ ਕੋਈ ਹੋਰ ਓਟ ਤੇ ਆਸਰਾ ਨਹੀਂ। ਹੇ ਮੇਰੇ ਸਿਰਜਣਹਾਰ ਸੁਆਮੀ! ਤੂੰ ਮੈਂ ਮਸਕੀਨ ਦੀ ਰੱਖਿਆ ਕਰ।
Oh Señor Creador, sálvame pues soy Tu más humilde esclavo. (13)
inmwxy mwxu krih quDu BwvY ]
nimaane maan kareh tudh bhaavai ||
You bless the meek and dishonored with honor, as it pleases You, O Lord.
ਜੇ ਕਰ ਤੈਨੂੰ ਚੰਗਾ ਲਗੇ, ਹੇ ਸੁਆਮੀ! ਨਿਮਾਣੇ (ਮਸਕੀਨ) ਨੂੰ ਤੂੰ ਇੱਜ਼ਤ ਆਬਰੂ ਬਖ਼ਸ਼ਦਾ ਹੈਂ।
Los débiles que se apoyan en Tu Poder, con ellos estás complacido,
hor kyqI JiK JiK AwvY jwvY ]
hor ketee jhakh jhakh aavai jaavai ||
Many others argue in conflict, coming and going in reincarnation.
ਹੋਰ ਘਣੇਰੇ ਹੀ ਬੇਹੂਦਾ ਬਕਵਾਸ ਕਰਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਲ।
mientras que hay otros que luchan en vano y sus idas y venidas no cesan por nada.
ijn kw pKu krih qU suAwmI iqn kI aUpir gl quDu AwxI hy ]14]
jin kaa pakh kareh too suaamee tin kee uoopar gal tudh aanee he ||14||
Those people, whose side You take, O Lord and Master, are elevated and successful. ||14||
ਜਿਸ ਦੇ ਧੜੇ ਤੇ ਤੂੰ ਖਲੋ ਜਾਂਦਾ ਹੈਂ, ਹੇ ਪ੍ਰਭੂ! ਉਨ੍ਹਾਂ ਦੇ ਬਚਨ ਬਿਲਾਸ ਤੂੰ ਸਾਰਿਆਂ ਨਾਲੋਂ ਸ੍ਰੇਸ਼ਟ ਕਰ ਦਿੰਦਾ ਹੈ।
Oh Maestro, para aquéllos que Te tienen de su lado, Tú eres el propósito de su vida, y Tú, a la vez, los coronas con el Triunfo. (14)
hir hir nwmu ijnI sdw iDAwieAw ]
har har naam jinee sadhaa dhiaaiaa ||
Those who meditate forever on the Name of the Lord, Har, Har,
ਜੋ ਸਦੀਵ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ;
Los que contemplan Tu Nombre por siempre, oh Dios, por la Gracia del Guru,
iqnI gur prswid prm pdu pwieAw ]
tinee gur parasaadh param padh paiaa ||
by Guru's Grace, obtain the supreme status.
ਗੁਰਾਂ ਦੀ ਦਇਆ ਦੁਆਰਾ, ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ।
logran el Estado Sublime de Éxtasis.
ijin hir syivAw iqin suKu pwieAw ibnu syvw pCoqwxI hy ]15]
jin har seviaa tin sukh paiaa bin sevaa pachhotaanee he ||15||
Those who serve the Lord find peace; without serving Him, they regret and repent. ||15||
ਜੋ ਆਪਣੇ ਹਰੀ ਦੀ ਘਾਲ ਕਮਾਉਂਦੇ ਹਨ, ਉਹ ਆਰਾਮ ਪਾਉਂਦੇ ਹਨ। ਸੁਆਮੀ ਦੀ ਘਾਲ ਦੇ ਬਗ਼ੈਰ ਬੰਦਾ ਅਖ਼ੀਰ ਨੂੰ ਝੂਰਦਾ ਹੈ।
Sí, ellos sirven a su Dios y logran la Bondad, pero los que no sirven a Dios, se arrepienten al final. (15)
qU sB mih vrqih hir jgMnwQu ]
too sabh meh varateh har jaga(n)naath ||
You are pervading all, O Lord of the world.
ਤੂੰ ਹੇ ਸ਼੍ਰਿਸ਼ਟੀ ਦੇ ਸੁਆਮੀ ਵਾਹਿਗੁਰੂ! ਸਾਰਿਆਂ ਅੰਦਰ ਰਮ ਰਿਹਾ ਹੈਂ।
Oh Maestro del Universo, que prevaleces en todo,
so hir jpY ijsu gur msqik hwQu ]
so har japai jis gur masatak haath ||
He alone meditates on the Lord, upon whose forehead the Guru places His hand.
ਕੇਵਲ ਉਹ ਹੀ ਵਾਹਿਗੁਰੂ ਦਾ ਭਜਨ ਕਰਦਾ ਹੈ ਜਿਸ ਦੇ ਮੱਥੇ ਉਤੇ ਗੁਰਾਂ ਦਾ ਹੱਥ ਹੈ।
sólo podrá meditar en Ti aquél que, gracias a su Destino,
hir kI srix pieAw hir jwpI jnu nwnku dwsu dswxI hy ]16]2]
har kee saran piaa har jaapee jan naanak dhaas dhasaanee he ||16||2||
Entering the Sanctuary of the Lord, I meditate on the Lord; servant Nanak is the slave of His slaves. ||16||2||
ਸਾਈਂ ਦੀ ਸ਼ਰਣ ਵਿੱਚ ਅੰਦਰ, ਮੈਂ ਸਾਈਂ ਨੂੰ ਸਮਰਦਾ ਹਾਂ। ਦਾਸ ਨਾਨਕ ਸਾਈਂ ਦੇ ਗੋਲਿਆਂ ਦਾ ਗੋਲਾ ਹੈ।
reciba Tu Mano y, amparándose en Tu Refugio, tome Conciencia de Ti, oh Dios. Nanak se siente el esclavo de Tus Esclavos. (16-2)
mwrU solhy mhlw 5
maaroo solahe mahalaa panjavaa
Maaroo, Solahas, Fifth Mehl:
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Maru Solajas, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
klw aupwie DrI ijin Drxw ]
kalaa upai dharee jin dharanaa ||
He infused His power into the earth.
ਜਿਸ ਨੇ ਆਪਣੀ ਰਚਨ-ਸੱਤਿਆ ਨਾਲ ਧਰਤੀ ਨੂੰ ਅਸਥਾਪਨ ਕੀਤਾ ਹੈ,
Él, Quien ha creado Su Poder y con ese Poder sostiene la Tierra,
ggnu rhwieAw hukmy crxw ]
gagan rahaiaa hukame charanaa ||
He suspends the heavens upon the feet of His Command.
ਜਿਸ ਨੇ ਆਕਾਸ਼ ਨੂੰ ਆਪਣੀ ਰਜ਼ਾ ਦੇ ਪੈਰਾ ਤੇ ਟਿਕਾਇਆ ਹੋਇਆ ਹੈ,
y Quien sostiene el firmamento con los Pies de Su Sabiduría.
Agin aupwie eIDn mih bwDI so pRBu rwKY BweI hy ]1]
agan upai ieedhan meh baadhee so prabh raakhai bhaiee he ||1||
He created fire and locked it into wood. That God protects all, O Siblings of Destiny. ||1||
ਤੇ ਜਿਸ ਨੇ ਅੱਗ ਨੂੰ ਪੈਦਾ ਕਰ ਕੇ ਇਸ ਨੂੰ ਲੱਕੜ ਵਿੱਚ ਬੰਨ੍ਹਿਆ ਹੋਇਆ ਹੈ; ਉਹ ਮੇਰਾ ਸੁਆਮੀ ਤੇਰੀ ਰੱਖਿਆ ਕਰੇਗਾ, ਹੇ ਵੀਰ!
Él, Quien creó el fuego, encerrado en la madera, Él, nuestro Dios, nos protege siempre. (1)
jIA jMq kau irjku sMbwhy ]
jeea ja(n)t kau rijak sa(n)baahe ||
He gives nourishment to all beings and creatures.
ਜੋ ਸਮੂਹ ਪ੍ਰਾਣਧਾਰੀਆਂ ਨੂੰ ਰੋਜ਼ੀ ਪੁਚਾਉਂਦਾ ਹੈ,
Él, quien provee de sustento a todas Sus Criaturas,
krx kwrx smrQ Awpwhy ]
karan kaaran samarath aapaahe ||
He Himself is the all-powerful Creator, the Cause of causes.
ਜੋ ਸਾਰਿਆਂ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ ਅਤੇ ਨਿਰਲੇਪ ਵਿਚਰਦਾ ਹੈ,
es el único Creador y la Causa. Él Mismo, sólo Él,
iKn mih Qwip auQwpnhwrw soeI qyrw shweI hy ]2]
khin meh thaap uthaapanahaaraa soiee teraa sahaiee he ||2||
In an instant, He establishes and disestablishes; He is your help and support. ||2||
ਤੇ ਜੋ ਇਕ ਮੁਹਤ ਵਿੱਚ ਟਿਕਾਉਂਦਾ ਅਤੇ ਉਖੇੜ ਦਿੰਦਾ ਹੈ; ਉਹ ਸੁਆਮੀ ਤੇਰਾ ਸਹਾਇਕ ਹੈ, ਹੇ ਬੰਦੇ!
es nuestro Dios Todo Poderoso. Sí, Aquél que crea y destruye en un instante, sólo Él te salva para siempre. (2)
mwq grB mih ijin pRiqpwilAw ]
maat garabh meh jin pratipaaliaa ||
He cherished you in your mother's womb.
ਜੋ ਮਾਂ ਦੇ ਉਦਰ ਵਿੱਚ ਤੇਰੀ ਪ੍ਰਵਰਸ ਕਰਦਾ ਹੈ,
Habita siempre en Él, en Quien te proveyó de sustento en el vientre de tu madre y,
swis gRwis hoie sMig smwilAw ]
saas graas hoi sa(n)g samaaliaa ||
With every breath and morsel of food, He is with you, and takes care of you.
ਅਤੇ ਜੋ ਤੇਰੇ ਨਾਲ ਵੱਸ, ਤੇਰੀ ਹਰ ਸੁਆਸ ਤੇ ਬੁਰਕੀ ਨਾਲ ਸੰਭਾਲ ਕਰਦਾ ਹੈ।
habitando siempre contigo, te ha cuidado,
sdw sdw jpIAY so pRIqmu vfI ijsu vifAweI hy ]3]
sadhaa sadhaa japeeaai so preetam vaddee jis vaddiaaiee he ||3||
Forever and ever, meditate on that Beloved; Great is His glorious greatness! ||3||
ਹਮੇਸ਼ਾ, ਹਮੇਸ਼ਾਂ ਹੀ ਤੂੰ ਉਸ ਪਿਆਰੇ ਦਾ ਸਿਮਰਨ ਕਰ, ਵਿਸ਼ਾਲ ਹੈ ਜਿਸ ਦੀ ਵਿਸ਼ਾਲਤਾ।
habita siempre en Él, tu único Amor, Su Gloria es Grandiosa. (3)
sulqwn Kwn kry iKn kIry ]
sulataan khaan kare khin keere ||
The sultans and nobles are reduced to dust in an instant.
ਪਾਤਿਸ਼ਾਹਾਂ ਅਤੇ ਅਮੀਰਾਂ, ਵਜ਼ੀਰਾਂ ਨੂੰ ਇੱਕ ਮੁਹਤ ਵਿੰਚ ਉਹ ਕੀੜੇ ਬਦਾ ਦਿੰਦਾ ਹੈ।
Él puede reducir a los reyes y a los poderosos a simples gusanos
grIb invwij kry pRBu mIry ]
gareeb nivaaj kare prabh meere ||
God cherishes the poor, and makes them into rulers.
ਗਰੀਬਾਂ ਦੀ ਪ੍ਰਤਿਪਾਲਣਾ ਕਰ, ਪ੍ਰਭੂ ਉਨ੍ਹਾਂ ਨੂੰ ਪਾਤਿਸ਼ਾਹ ਬਣਾ ਦਿੰਦਾ ਹੈ।
y bendice a los pobres para convertirlos en héroes y reyes. Sí, Él es el Destructor del ego y el Soporte de todo.
grb invwrx srb sDwrx ikCu kImiq khI n jweI hy ]4]
garab nivaaran sarab sadhaaran kichh keemat kahee na jaiee he ||4||
He is the Destroyer of egotistical pride, the Support of all. His value cannot be estimated. ||4||
ਉਹ ਸਾਈਂ ਹੰਕਾਰ ਨੂੰ ਨਾਸ ਕਰਨ ਵਾਲਾ ਅਤੇ ਸਾਰਿਆਂ ਦਾ ਆਸਰਾ ਹੈ। ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Oh, nadie puede evaluar el Mérito de mi Dios. (4)
so piqvMqw so DnvMqw ]
so pativa(n)taa so dhanava(n)taa ||
He alone is honorable, and he alone is wealthy,
ਕੇਵਲ ਉਹ ਹੀ ਇੱਜ਼ਤ ਵਾਲਾ ਹੈ ਤੇ ਕੇਵਲ ਉਹ ਹੀ ਮਾਲਦਾਰ,
Sólo es rico, sólo es honorable,
ijsu min visAw hir BgvMqw ]
jis man vasiaa har bhagava(n)taa ||
within whose mind the Lord God abides.
ਜਿਸ ਦੇ ਹਿਰਦੇ ਅੰਦਰ ਮੁਬਾਰਕ ਮਾਲਕ ਵਸਦਾ ਹੈ।
aquél cuya mente vive en el Señor, el Dios.
mwq ipqw suq bMDp BweI ijin ieh isRsit aupweI hy ]5]
maat pitaa sut ba(n)dhap bhaiee jin ieh sirasaT upaiee he ||5||
He alone is my mother, father, child, relative and sibling, who created this Universe. ||5||
ਕੇਵਲ ਉਹ ਹੀ ਮੇਰੀ ਅੰਮੜੀ, ਬਾਬਲ, ਪੁੱਤ੍ਰ ਸਨਬੰਧੀ ਅਤੇ ਵੀਰ ਹੈ, ਜਿਸ ਨੇ ਇਹ ਜਗਤ ਰਚਿਆ ਹੈ।
Sólo Él es nuestra Madre, nuestro Padre, Hijo, Pariente o Hermano. Él ha creado el Universo. (5)
pRB Awey srxw Bau nhI krxw ]
prabh aae saranaa bhau nahee karanaa ||
I have come to God's Sanctuary, and so I fear nothing.
ਮੈਂ ਪ੍ਰਭੂ ਦੀ ਸ਼ਰਣ ਲਈ ਹੈ ਤੇ ਕਿਸੇ ਤੋਂ ਭੀ ਨਹੀਂ ਡਰਦਾ।
He buscado el Refugio del Señor y ahora no le temo a nada, mira,
swDsMgiq inhcau hY qrxw ]
saadhasa(n)gat nihachau hai taranaa ||
In the Saadh Sangat, the Company of the Holy, I am sure to be saved.
ਸਤਿਸੰਗਤ ਨਾਲ ਜੁੜ, ਮੇਰਾ ਨਿਸਚਿਤ ਹੀ ਪਾਰ ਉਤਾਰਾ ਹੋ ਜਾਵੇਗਾ।
he nadado plenamente seguro a través, asociándome con los Santos.
mn bc krm ArwDy krqw iqsu nwhI kdy sjweI hy ]6]
man bach karam araadhe karataa tis naahee kadhe sajaiee he ||6||
One who adores the Creator in thought, word and deed, shall never be punished. ||6||
ਜੋ ਖ਼ਿਆਲ, ਬਚਨ ਅਤੇ ਅਮਲ ਰਾਹੀਂ ਆਪਣੇ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਨੂੰ ਕਦਾਚਿੱਤ ਸਜ਼ਾ ਨਹੀਂ ਮਿਲਦੀ।
Sí, aquél que medita en Dios a través de la Palabra, en pensamiento y acción, no sufre más. (6)
gux inDwn mn qn mih rivAw ]
gun nidhaan man tan meh raviaa ||
One whose mind and body are permeated with the Lord, the treasure of virtue,
ਜਿਸ ਦੇ ਹਿਰਦੇ ਅਤੇ ਦੇਹ ਅੰਦਰ ਨੇਕੀਆਂ ਦਾ ਖ਼ਜ਼ਾਨਾ ਵਾਹਿਗੁਰੂ ਰਮਿਆ ਹੋਇਆ ਹੈ,
Él, cuyo cuerpo y cuya mente han sido impregnados por Dios,
jnm mrx kI join n BivAw ]
janam maran kee jon na bhaviaa ||
does not wander in birth, death and reincarnation.
ਉਹ ਜੰਮਣ, ਮਰਨ ਅਤੇ ਜੂਨੀਆਂ ਅੰਦਰ ਨਹੀਂ ਭਟਕਦਾ।
no es colocado en otro vientre de nuevo, ni es sometido a la ronda otra vez,
dUK ibnws kIAw suiK fyrw jw iqRpiq rhy AwGweI hy ]7]
dhookh binaas keeaa sukh dderaa jaa tirapat rahe aaghaiee he ||7||
Pain vanishes and peace prevails, when one is satisfied and fulfilled. ||7||
ਜਦ ਇਨਸਾਨ ਨਾਮ ਦੇ ਨਾਮ ਰੱਜ ਪੁੱਜ ਜਾਂਦਾ ਹੈ, ਤਾਂ ਉਸ ਦਾ ਗਮ ਮਿੱਟ ਜਾਂਦਾ ਹੈ ਅਤੇ ਖੁਸ਼ੀ ਉਸ ਦੇ ਮਨ ਵਿੱਚ ਟਿੱਕ ਜਾਂਦੀ ਹੈ।
sus aflicciones desparecen y la Bondad habita en su mente, cuando está íntegramente fundido en Dios. (7)
mIqu hmwrw soeI suAwmI ]
meet hamaaraa soiee suaamee ||
My Lord and Master is my best friend.
ਉਹ ਸਾਹਿਬ ਮੇਰਾ ਮਿੱਤ੍ਰ ਹੈ।
Él, nuestro Maestro, es nuestro mejor Amigo