Aiq rsu mITw nwmu ipAwrw ]
at ras meeThaa naam piaaraa ||
The sublime essence of the Beloved Naam is utterly sweet.
ਪਰਮ ਮਿੱਠਾ ਹੈ ਲਾਡਲੇ ਨਾਮ ਦਾ ਆਬਿਹਿਯਾਤ।
La Sublime Esencia del Naam Bienamado, es lo más dulce.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Aiq rsu mITw nwmu ipAwrw ]
at ras meeThaa naam piaaraa ||
The sublime essence of the Beloved Naam is utterly sweet.
ਪਰਮ ਮਿੱਠਾ ਹੈ ਲਾਡਲੇ ਨਾਮ ਦਾ ਆਬਿਹਿਯਾਤ।
La Sublime Esencia del Naam Bienamado, es lo más dulce.
nwnk kau juig juig hir jsu dIjY hir jpIAY AMqu n pwieAw ]5]
naanak kau jug jug har jas dheejai har japeeaai a(n)t na paiaa ||5||
O Lord, please bless Nanak with Your Praise in each and every age; meditating on the Lord, I cannot find His limits. ||5||
ਗੁਰੂ ਜੀ ਆਖਦੇ ਹਨ, ਹੇ ਸੁਆਮੀ ਵਾਹਿਗੁਰੂ ਹਰ ਯੁੱਗ ਅੰਦਰ ਤੂੰ ਮੈਨੂੰ ਆਪਣੀ ਸਿਫ਼ਤ ਸ਼ਲਾਘਾ ਪ੍ਰਦਾਨ ਕਰ। ਤੇਰਾ ਸਿਮਰਨ ਕਰਨ ਦੁਆਰਾ, ਮੈਂ ਤੇਰਾ ਓੜਕ ਨਹੀਂ ਪਾ ਸਕਦਾ।
La Sublime Esencia del Naam Bienamado, es lo más dulce.
AMqir nwmu prwpiq hIrw ]
a(n)tar naam paraapat heeraa ||
With the Naam deep within the nucleus of the self, the jewel is obtained.
ਨਾਮ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ, ਵਾਹਿਗੁਰੂ ਜਵੇਹਰ ਪਾਇਆ ਜਾਂਦਾ ਹੈ।
Profundo en el núcleo de nuestro ser, la Joya del Nombre del Señor es obtenida.
hir jpqy mnu mn qy DIrw ]
har japate man man te dheeraa ||
Meditating on the Lord, the mind is comforted and consoled by the mind itself.
ਸੁਆਮੀ ਦਾ ਸਿਮਰਨ ਕਰਨ ਦੁਆਰਾ, ਮਨ ਨੂੰ ਮਨ ਤੋਂ ਹੀ ਠੰਡ-ਚੈਨ ਪ੍ਰਾਪਤ ਹੋ ਜਾਂਦੀ ਹੈ।
Profundo en el núcleo de nuestro ser, la Joya del Nombre del Señor es obtenida.
duGt Gt Bau BMjnu pweIAY bwhuiV jnim n jwieAw ]6]
dhughaT ghaT bhau bha(n)jan paieeaai baahuR janam na jaiaa ||6||
On that most difficult path, the Destroyer of fear is found, and one does not have to enter the womb of reincarnation again. ||6||
ਔਖੇ ਰਸਤੇ ਟੁਰਨ ਦੁਆਰਾ, ਡਰ ਦੇ ਨਾਸ ਕਰਨ ਵਾਲਾ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਇਨਸਾਨ ਮੁੜ ਕੇ ਗਰਭ ਵਿੱਚ ਨਹੀਂ ਪੈਂਦਾ।
En ese Sendero difícil, el destructor del miedo es encontrado, así uno no tendrá que pasar por el agobiante ciclo de las reencarnaciones. (6)
Bgiq hyiq gur sbid qrMgw ]
bhagat het gur sabadh tara(n)gaa ||
Through the Word of the Guru's Shabad, inspiration for loving devotional worship wells up.
ਗੁਰਾਂ ਦੀ ਬਾਣੀ ਰਾਹੀਂ, ਪ੍ਰਭੂ ਦੀ ਪ੍ਰੇਮਮਈ ਸੇਵਾ ਲਈ ਉਤਸ਼ਾਹ ਪੈਦਾ ਹੁੰਦਾ ਹੈ।
En ese Sendero difícil, el destructor del miedo es encontrado, así uno no tendrá que pasar por el agobiante ciclo de las reencarnaciones.(6)
hir jsu nwmu pdwrQu mMgw ]
har jas naam padhaarath ma(n)gaa ||
I beg for the treasure of the Naam, and the Lord's Praise.
ਮੈਂ ਵਾਹਿਗੁਰੂ ਦੀ ਕੀਰਤੀ ਅਤੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ।
Pido encarecidamente tener el Tesoro del Naam y la Alabanza del Señor.
hir BwvY gur myil imlwey hir qwry jgqu sbwieAw ]7]
har bhaavai gur mel milaae har taare jagat sabaiaa ||7||
When it pleases the Lord, He unites me in Union with the Guru; the Lord saves the whole world. ||7||
ਜਦ ਸੁਆਮੀ ਵਾਹਿਗੁਰੂ ਨੂੰ ਐਕੁਰ ਚੰਗਾ ਲਗਦਾ ਹੈ, ਉਹ ਮੈਨੂੰ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਤੇ ਸਾਰੇ ਜੱਗ ਨੂੰ ਤਾਰ ਦਿੰਦਾ ਹੈ।
Pido encarecidamente tener el Tesoro del Naam y la Alabanza del Señor.
ijin jpu jipE siqgur miq vw ky ]
jin jap japio satigur mat vaa ke ||
One who chants the Lord's Chant, attains the Wisdom of the True Guru.
ਜੋ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਸੱਚੇ ਗੁਰਾਂ ਦੀ ਸਿਆਣਪ ਨੂੰ ਪ੍ਰਾਪਤ ਹੋ ਜਾਂਦਾ ਹੈ।
Quien recita los Cantos del Señor, obtiene la Sabiduría del Verdadero Guru.
jmkMkr kwlu syvk pg qw ky ]
jamaka(n)kar kaal sevak pag taa ke ||
The tyrant, the Messenger of Death, becomes a servant at his feet.
ਮੌਤ ਦਾ ਜ਼ਾਲਮ ਦੂਤ ਉਸ ਦੇ ਪੈਰਾਂ ਦਾ ਨੌਕਰ ਥੀ ਵੰਝਦਾ ਹੈ।
Quien recita los Cantos del Señor, obtiene la Sabiduría del Verdadero Guru.
aUqm sMgiq giq imiq aUqm jgu Baujlu pwir qrwieAw ]8]
uootam sa(n)gat gat mit uootam jag bhaujal paar taraiaa ||8||
In the noble congregation of the Sangat, one's state and way of life become noble as well, and one crosses over the terrifying world-ocean. ||8||
ਸ਼੍ਰੇਸ਼ਟ ਸੰਗਤ ਅੰਦਰ ਬੰਦੇ ਦੀ ਅਵਸਥਾ ਅਤੇ ਜੀਵਨ-ਮਰਯਾਦਾ ਸ਼੍ਰੇਸ਼ਟ ਹੋ ਵੰਝਦੇ ਹਨ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
En la noble Congregación de la Sangat, el modo de vida de uno de vuelve Noble y así uno puede cruzar a través del aterrador océano del mundo (8)
iehu Bvjlu jgqu sbid gur qrIAY ]
eih bhavajal jagat sabadh gur tareeaai ||
Through the Shabad, one crosses over this terrifying world-ocean.
ਇਹ ਡਰਾਉਣਾ ਜੱਗ-ਸਮੁੰਦਰ, ਗੁਰਾਂ ਦੇ ਉਪਦੇਸ਼ ਦੁਆਰਾ ਪਾਰ ਕੀਤਾ ਜਾਂਦਾ ਹੈ,
Mediante el Shabd, uno cruza el terrible océano del mundo.
AMqr kI duibDw AMqir jrIAY ]
a(n)tar kee dhubidhaa a(n)tar jareeaai ||
The duality within is burnt away from within.
ਅਤੇ ਮਨ ਦੀ ਦਵੈਤ-ਭਾਵਨਾ ਮਨ ਅੰਦਰ ਹੀ ਸੜ ਜਾਂਦੀ ਹੈ।
Uno apunta las cinco flechas hacia Yama,
pMc bwx ly jm kau mwrY ggnµqir DxKu cVwieAw ]9]
pa(n)ch baan le jam kau maarai gagana(n)tar dhanakh chaRaiaa ||9||
Taking up the five arrows of virtue, Death is killed, drawing the Bow of the Tenth Gate in the Mind's Sky. ||9||
ਨੇਕੀਆਂ ਦੇ ਪੰਜਾਂ ਤੀਰਾਂ ਨੂੰ ਲੈ ਕੇ ਬੰਦੇ ਨੂੰ ਉਨ੍ਹਾਂ ਨੂੰ ਦਸਮ ਦੁਆਰ ਦੀ ਕਮਾਣ ਉਤੇ ਚਾੜ੍ਹ ਕੇ ਮੌਤ ਨੂੰ ਮਾਰਨਾ ਚਾਹੀਦਾ ਹੈ।
tensando la cuerda del arco de la Décima Puerta en el Firmamento de la mente.(9)
swkq nir sbd suriq ikau pweIAY ]
saakat nar sabadh surat kiau paieeaai ||
How can the faithless cynics attain enlightened awareness of the Shabad?
ਪ੍ਰਤੀਕੂਲ ਪੁਰਸ਼ ਨੂੰ ਪ੍ਰਭੂ ਦੇ ਨਾਮ ਦੀ ਗਿਆਤ ਕਿਸ ਤਰ੍ਹਾਂ ਹੋ ਸਕਦੀ ਹੈ।
¿Cómo podría el amante de Maya lograr la Conciencia del Shabd?
sbdu suriq ibnu AweIAY jweIAY ]
sabadh surat bin aaieeaai jaieeaai ||
Without awareness of the Shabad, they come and go in reincarnation.
ਨਾਮ ਦੀ ਗਿਆਤ ਦੇ ਬਾਝੋਂ ਇਨਸਾਨ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਰਹਿੰਦਾ ਹੈ।
Dice Nanak, el Gurmukj obtiene el soporte de la Liberación
nwnk gurmuiK mukiq prwiexu hir pUrY Bwig imlwieAw ]10]
naanak gurmukh mukat parain har poorai bhaag milaiaa ||10||
O Nanak, the Gurmukh obtains the support of liberation; by perfect destiny, he meets the Lord. ||10||
ਗੁਰਾਂ ਦੀ ਦਇਆ ਦੁਆਰਾ ਬੰਦੇ ਨੂੰ ਮੋਖਸ਼ ਦਾ ਆਸਰਾ ਮਿਲਦਾ ਹੈ ਅਤੇ ਪੂਰਨ ਚੰਗੀ ਕਿਸਮਤ ਰਾਹੀਂ ਉਹ-ਨਾਲ ਮਿਲ ਜਾਂਦਾ ਹੈ, ਹੇ ਨਾਨਕ!
y por un perfecto Destino él encuentra al Señor. (10)
inrBau siqguru hY rKvwlw ]
nirabhau satigur hai rakhavaalaa ||
The Fearless True Guru is our Savior and Protector.
ਨਿਡਰ ਸੱਚ ਗੁਰੂ ਸਾਰਿਆਂ ਦਾ ਰੱਖਿਅਕ ਹੈ।
El Guru Verdadero es Intrépido, el Refugio de todos
Bgiq prwpiq gur gopwlw ]
bhagat paraapat gur gopaalaa ||
Devotional worship is obtained through the Guru, the Lord of the world.
ਗੁਰੂ-ਪ੍ਰਮੇਸ਼ਰ ਦੇ ਰਾਹੀਂ ਹੀ ਪ੍ਰਭੂ ਦੀ ਭਜਨ ਬੰਦਗੀ ਪਾਈ ਜਾਂਦੀ ਹੈ।
y, es a través de la Adoración Amorosa, que uno obtiene al Dios Guru,
Duin Anµd Anwhdu vwjY gur sbid inrMjnu pwieAw ]11]
dhun ana(n)dh anaahadh vaajai gur sabadh nira(n)jan paiaa ||11||
The blissful music of the unstruck sound current vibrates and resounds; through the Word of the Guru's Shabad, the Immaculate Lord is obtained. ||11||
ਗੁਰਾਂ ਦੀ ਬਾਣੀ ਦਾ ਪ੍ਰਸੰਨਤਾ-ਭਰਿਆ ਕੀਰਤਨ ਸੁਤੇ ਸਿਧ ਹੀ ਉਸ ਲਈ ਹੁੰਦਾ ਹੈ, ਜਿਸ ਨੇ ਪਵਿੱਤ੍ਰ ਪ੍ਰਭੂ ਪ੍ਰਾਪਤ ਕਰ ਲਿਆ ਹੈ।
y en su interior resuena la Melodía Divina, el Éxtasis de la Palabra del Guru, y así uno logra ver al Señor Desapasionado.(11)
inrBau so isir nwhI lyKw ]
nirabhau so sir naahee lekhaa ||
He alone is fearless, who has no destiny written on His head.
ਕੇਵਲ ਉਹ ਪ੍ਰਭੂ ਹੀ ਭੈ-ਰਹਿਤ ਹੈ ਅਤੇ ਉਸ ਦੇ ਸੀਸ ਉਹ ਪ੍ਰਾਲਭਧ ਲਿਖੀ ਹੋਈ ਨਹੀਂ।
Sólo vive libre de miedos aquél que no está sujeto al dictado de otro.
Awip AlyKu kudriq hY dyKw ]
aap alekh kudharat hai dhekhaa ||
God Himself is unseen; He reveals Himself through His wondrous creative power.
ਖ਼ੁਦ ਸੁਆਮੀ ਅਦ੍ਰਿਸ਼ਟ ਹੈ ਪ੍ਰੰਤੂ ਉਹ ਆਪਣੀ ਅਲੌਕਿਕ ਮਰਯਾਦਾ ਰਾਹੀਂ ਵੇਖਿਆ ਜਾਂਦਾ ਹੈ।
Sí, tal ser es el Mismo Señor visto a través de Su Maravillosa Naturaleza.
Awip AqIqu AjonI sMBau nwnk gurmiq so pwieAw ]12]
aap ateet ajonee sa(n)bhau naanak gurmat so paiaa ||12||
He Himself is unattached, unborn and self-existent. O Nanak, through the Guru's Teachings, He is found. ||12||
ਸੁਆਮੀ ਖ਼ੁਦ ਨਿਰਲੇਪ, ਅਜਨਮਾ ਅਤੇ ਆਪਣੇ ਆਪ ਥੀ ਹੋਣ ਵਾਲਾ ਹੈ। ਉਹ ਸੁਆਮੀ, ਹੇ ਨਾਨਕ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ।
Desapegado está Él, no viene de ningún vientre, se engendró a Sí Mismo, y Se obtiene a través de la Sabiduría del Guru.(12)
AMqr kI giq siqguru jwxY ]
a(n)tar kee gat satigur jaanai ||
The True Guru knows the state of one's inner being.
ਸੱਚਾ ਗੁਰੂ ਬੰਦੇ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ।
El Guru Verdadero, Aquél Mismo que está libre todo miedo, conoce nuestro estado íntimo,
so inrBau gur sbid pCwxY ]
so nirabhau gur sabadh pachhaanai ||
He alone is fearless, who realizes the Word of the Guru's Shabad.
ਕੇਵਲ ਉਹ ਹੀ ਭੈ-ਰਹਿਤ ਹੈ ਜੋ ਗੁਰਾਂ ਦੀ ਬਾਣੀ ਰਾਹੀਂ ਸਾਹਿਬ ਨੂੰ ਅਨੁਭਵ ਕਰਦਾ ਹੈ।
conoce a Dios a través de la Palabra del Guru
AMqru dyiK inrMqir bUJY Anq n mnu folwieAw ]13]
a(n)tar dhekh nira(n)tar boojhai anat na man ddolaiaa ||13||
He looks within his own inner being, and realizes the Lord within all; his mind does not waver at all. ||13||
ਉਹ ਆਪਣੇ ਅੰਦਰ ਝਾਤੀ ਪਾ ਕੇ ਪ੍ਰਭੂ ਨੂੰ ਸਾਰਿਆਂ ਦੇ ਅੰਦਰ ਅਨੁਭਵ ਕਰਦਾ ਹੈ ਅਤੇ ਉਸ ਦਾ ਮਨੂਆ ਦਵੈਤ-ਭਾਵ ਅੰਦਰ ਡਿਕਡੋਲੇ ਨਹੀਂ ਖਾਂਦਾ।
y aferrándose a su interior, encuentra al Señor ahí y no vacila más.(13)
inrBau so AB AMqir visAw ]
nirabhau so abh a(n)tar vasiaa ||
He alone is fearless, within whose being the Lord abides.
ਕੇਵਲ ਉਹ ਹੀ ਨਿਡਰ ਹੈ, ਜਿਸ ਦੇ ਹਿਰਦੇ ਅੰਦਰ ਪ੍ਰਭੂ ਨਿਵਾਸ ਰਖਦਾ ਹੈ,
Sólo estará libre de miedos, aquél que eleva a Dios en su corazón
Aihinis nwim inrMjn risAw ]
ahinis naam nira(n)jan rasiaa ||
Day and night, he is delighted with the Immaculate Naam, the Name of the Lord.
ਅਤੇ ਜੋ ਦਿਹੁੰ ਤੇ ਰੈਣ ਉਸ ਦੇ ਪਵਿੱਤ੍ਰ ਨਾਮ ਨਾਲ ਪ੍ਰਸੰਨ ਰਹਿੰਦਾ ਹੈ।
y está imbuido, noche y día, en el Nombre Inmaculado del Señor.
nwnk hir jsu sMgiq pweIAY hir shjy shij imlwieAw ]14]
naanak har jas sa(n)gat paieeaai har sahaje sahaj milaiaa ||14||
O Nanak, in the Sangat, the Holy Congregation, the Lord's Praise is obtained, and one easily, intuitively meets the Lord. ||14||
ਨਾਨਕ, ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਬੰਦੇ ਨੂੰ ਸਾਧ ਸੰਗਤ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਉਹ ਸੁਤੇ ਸਿਧ ਹੀ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
Sí, la Alabanza del Señor uno la encuentra en la Sociedad de los Santos, y así, de forma espontánea, se inmerge en Dios.(14)
AMqir bwhir so pRBu jwxY ]
a(n)tar baahar so prabh jaanai ||
One who knows God, within the self and beyond,
ਜੋ ਉਸ ਸਾਈਂ ਨੂੰ ਅੰਦਰ ਅਤੇ ਬਾਹਰ ਜਾਣਦਾ ਹੈ,
Aquél que ve a Dios dentro y fuera, permanece desapegado y logra contener su mente inestable.
rhY Ailpqu clqy Gir AwxY ]
rahai alipat chalate ghar aanai ||
remains detached, and brings his wandering mind back to its home.
ਨਿਰਲੇਪ ਰਹਿੰਦਾ ਹੈ ਅਤੇ ਆਪਣੇ ਭਟਕਦੇ ਹੋਏ ਮਨੂਏ ਨੂੰ ਮੋੜ ਕੇ ਹਿਰਦੇ-ਗ੍ਰਿਹਿ ਲਿਆਉਂਦਾ ਹੈ;
Ese ser logra sorber de la Verdadera Esencia del Néctar de Dios,
aUpir Awid srb iqhu loeI scu nwnk AMimRq rsu pwieAw ]15]4]21]
uoopar aadh sarab tih loiee sach naanak a(n)mirat ras paiaa ||15||4||21||
The True Primal Lord is over all the three worlds; O Nanak, His Ambrosial Nectar is obtained. ||15||4||21||
ਉਹ, ਹੇ ਨਾਨਕ! ਆਦੀ ਸੱਚੇ ਵਾਹਿਗੁਰੂ, ਜੋ ਸਮੂਹ ਤਿੰਨਾਂ ਜਹਾਨਾਂ ਦਾ ਸ਼੍ਰੋਮਣੀ ਸਾਹਿਬ ਹੈ, ਦੇ ਸੁਆਦਲੇ ਆਬਿ-ਹਿਯਾਤ ਨੂੰ ਪਾ ਲੈਂਦਾ ਹੈ।
Quien está más allá de todo, ha estado desde el principio del tiempo y prevalece en los tres mundos.(15-4-21)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
kudriq krnYhwr Apwrw ]
kudharat karanaihaar apaaraa ||
The Creator Lord is infinite; His creative power is wondrous.
ਬੇਅੰਤ ਹੈ ਸਿਰਜਣਹਾਰ, ਜੋ ਆਪਣੀ ਅਨੰਤ ਸ਼ਕਤੀ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ।
Infinito es Dios, el Señor Creador, Quien se manifiesta a Sí Mismo a través de Su Poder.
kIqy kw nwhI ikhu cwrw ]
keete kaa naahee kih chaaraa ||
Created beings have no power over Him.
ਰਚੇ ਹੋਏ ਦੀ ਉਸ ਦੇ ਅਗੇ ਕੋਈ ਸੱਤਿਆ ਨਹੀਂ।
Oh, la criatura, es insignificante ante Él.
jIA aupwie irjku dy Awpy isir isir hukmu clwieAw ]1]
jeea upai rijak dhe aape sir sir hukam chalaiaa ||1||
He formed the living beings, and He Himself sustains them; the Hukam of His Command controls each and every one. ||1||
ਜੀਵਾਂ ਨੂੰ ਪੈਦਾ ਕਰਕੇ ਉਹ ਖ਼ੁਦ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ। ਉਸ ਦਾ ਫ਼ੁਰਮਾਨ ਸਾਰਿਆਂ ਉਤੇ ਹਾਵੀ ਹੈ।
Él crea a todos los seres, los alimenta a todos y Su Escrito está sobre la cabeza de todos. (1)
hukmu clwie rihAw BrpUry ]
hukam chalai rahiaa bharapoore ||
The all-pervading Lord orchestrates all through His Hukam.
ਵਿਆਪਕ ਵਾਹਿਗੁਰੂ ਸਾਰਿਆਂ ਨੂੰ ਆਪਣੀ ਰਜ਼ਾ ਅੰਦਰ ਟੋਰ ਰਿਹਾ ਹੈ।
El Señor prevalece en todo y conduce a todos así como es Su Voluntad.
iksu nyVY iksu AwKW dUry ]
kis neRai kis aakhaa(n) dhoore ||
Who is near, and who is far away?
ਕਿਸ ਨੂੰ ਮੈਂ ਉਸ ਦੇ ਲਾਗੇ ਕਹਾਂ ਅਤੇ ਕਿਸ ਨੂੰ ਦੁਰੇਡੇ?
¿Cómo podría uno decir quién está cerca y quién está lejos de Él?
gupq pRgt hir Git Git dyKhu vrqY qwku sbwieAw ]2]
gupat pragaT har ghaT ghaT dhekhahu varatai taak sabaiaa ||2||
Behold the Lord, both hidden and manifest, in each and every heart; the unique Lord is permeating all. ||2||
ਦੋਨੋਂ, ਅਲੋਪ ਅਤੇ ਪ੍ਰਤੱਖ ਤੌਰ ਤੇ ਤੂੰ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵੇਖ। ਅਦੁੱਤੀ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ।
Sí, encuentra al Señor en cada corazón, de forma Manifiesta y No Manifiesta, pues Él trabaja en todos con Discriminación.(2)
ijs kau myly suriq smwey ]
jis kau mele surat samaae ||
One whom the Lord unites with Himself, merges in conscious awareness.
ਜਿਸ ਨੂੰ ਸਾਹਿਬ ਆਪਣੇ ਨਾਲ ਮਿਲਾ ਲੈਂਦਾ ਹੈ; ਉਸ ਦੇ ਖ਼ਿਆਲ ਅੰਦਰ ਉਹ ਆਪ ਵਸਦਾ ਹੈ।
En la Conciencia de aquél a quien el Señor une Consigo Mismo, habita Él,
gur sbdI hir nwmu iDAwey ]
gur sabadhee har naam dhiaae ||
Through the Word of the Guru's Shabad, meditate on the Lord's Name.
ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
y a través de la Palabra del Guru, contempla el Nombre del Señor.
Awnd rUp AnUp Agocr gur imilAY Brmu jwieAw ]3]
aanadh roop anoop agochar gur miliaai bharam jaiaa ||3||
God is the embodiment of bliss, incomparably beautiful and unfathomable; meeting with the Guru, doubt is dispelled. ||3||
ਸੁੰਦਰ ਸੁਆਮੀ ਅਗਾਧ ਅਤੇ ਪ੍ਰਸੰਨਤਾ ਦਾ ਸਰੂਪ ਹੈ। ਗੁਰਾਂ ਨਾਲ ਮਿਲਣ ਦੁਆਰਾ, ਬੰਦੇ ਦਾ ਸੰਦੇਹ ਦੂਰ ਹੋ ਜਾਂਦਾ ਹੈ।
Encontrando al Guru, él se libera de su duda y se vuelve la Encarnación del Éxtasis, de la Belleza sin Paralelo e Imperceptible. (3)
mn qn Dn qy nwmu ipAwrw ]
man tan dhan te naam piaaraa ||
The Naam, the Name of the Lord, is more dear to me than my mind, body and wealth.
ਮੇਰੇ ਮਨ, ਦੇਹ ਅਤੇ ਦੌਲਤ ਨਾਲੋਂ ਮੈਨੂੰ ਪ੍ਰਭੂ ਦਾ ਨਾਮ ਵਧੇਰਾ ਲਾਡਲਾ ਹੈ।
El Naam, el Nombre del Señor es más valioso para mí que mi propio cuerpo, mente y riqueza.
AMiq sKweI clxvwrw ]
a(n)t sakhaiee chalanavaaraa ||
In the end, when I must depart, it shall be my only help and support.
ਅਖ਼ੀਰ ਨੂੰ ਟੂਰਨ ਦੇ ਵੇਲੇ ਇਹ ਮੇਰਾ ਸਹਾਇਕ ਹੋਵੇਗਾ।
El Nombre se va conmigo al más allá y es mi Único Amigo al final.