hsqI GoVy dyiK ivgwsw ]
hasatee ghoRe dhekh vigaasaa ||
He is pleased at the sight of his elephants and horses
ਉਹ ਖੁਸ਼ ਹੁੰਦਾ ਹੈ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਵੇਖ ਕੇ,
Me emociona ver los caballos y los elefantes,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hsqI GoVy dyiK ivgwsw ]
hasatee ghoRe dhekh vigaasaa ||
He is pleased at the sight of his elephants and horses
ਉਹ ਖੁਸ਼ ਹੁੰਦਾ ਹੈ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਵੇਖ ਕੇ,
Me emociona ver los caballos y los elefantes,
lskr joVy nyb Kvwsw ]
lasakar joRe neb khavaasaa ||
and his armies assembled, his servants and his soldiers.
ਤੇ ਸੈਨਾ ਦੇ ਸਮੁਦਾਇ, ਚੋਬਦਾਰ ਅਤੇ ਨੌਕਰਾ ਨੂੰ ਵੇਖ ਕੇ।
el desfile de las tropas y la guardia real,
gil jyvVI haumY ky Pwsw ]2]
gal jevaRee haumai ke faasaa ||2||
But the noose of egotism is tightening around his neck. ||2||
ਉਸ ਦੀ ਗਰਦਨ ਦੁਆਲੇ ਇਹ ਹੰਕਾਰ ਦੀ ਰੱਸੀ ਅਤੇ ਫਾਹੀ ਦੀ ਮਾਨੰਦ ਹਨ।
pero todas esas cosas son como lazos de vanidad alrededor de mi cuello.(2)
rwju kmwvY dh ids swrI ]
raaj kamaavai dheh dhis saaree ||
His rule may extend in all ten directions;
ਸਮੂਹ ਦਸਾ ਹੀ ਪਾਸਿਆਂ ਉਤੇ ਪਾਤਸ਼ਾਹੀ ਕਰਨੀ,
Uno podría tener influencia en todo el mundo,
mwxY rMg Bog bhu nwrI ]
maanai ra(n)g bhog bahu naaree ||
he may revel in pleasures, and enjoy many women
ਖੁਸ਼ੀਆਂ ਵਿੱਚ ਬਹਾਰਾ ਲੁਟਣੀਆਂ ਅਤੇ ਘਨੇਰੀਆਂ ਇਸਤਰੀਆਂ ਮਾਨਣੀਆਂ,
podría deleitarse con todo tipo de dichas y gozar de bellas mujeres,
ijau nrpiq supnY ByKwrI ]3]
jiau narapat supanai bhekhaaree ||3||
- but he is just a beggar, who in his dream, is a king. ||3||
ਇਹ ਇਕ ਮੰਗਤੇ ਦੇ ਸੁਪਨੇ ਵਿੱਚ ਰਾਜਾ ਬਨਣ ਦੇ ਮਾਨਿੰਦ ਹੈ।
pero con todo eso, uno es como el rey que se vuelve pordiosero en su sueño. (3)
eyku kuslu mo kau siqgurU bqwieAw ]
ek kusal mo kau satiguroo bataiaa ||
The True Guru has shown me that there is only one pleasure.
ਇਕ ਸੁਖ ਮੈਨੂੰ ਸੱਚੇ ਗੁਰਦੇਵ ਜੀ ਨੇ ਦਰਸਾ ਦਿੱਤਾ ਹੈ।
El Verdadero Guru me mostró el Sendero del Éxtasis
hir jo ikCu kry su hir ikAw Bgqw BwieAw ]
har jo kichh kare su har kiaa bhagataa bhaiaa ||
Whatever the Lord does, is pleasing to the Lord's devotee.
ਜੋ ਕੁਝ ਭੀ ਵਾਹਿਗੁਰੂ ਕਰਦਾ ਹੈ, ਉਹ ਵਾਹਿਗੁਰੂ ਦੇ ਜਾਨਿਸਾਰ ਗੋਲਿਆਂ ਨੂੰ ਚੰਗਾ ਲਗਦਾ ਹੈ।
en el que me puedo someter como Devoto del Señor a Su Voluntad.
jn nwnk haumY mwir smwieAw ]4]
jan naanak haumai maar samaiaa ||4||
Servant Nanak has abolished his ego, and he is absorbed in the Lord. ||4||
ਆਪਣੇ ਹੰਕਾਰ ਨੂੰ ਮੇਸ ਕੇ ਗੁਲਾਮ ਨਾਨਕ! ਪ੍ਰਭੂ ਅੰਦਰ ਲੀਨ ਹੋ ਗਿਆ ਹੈ।
Aplacando el ego que nos ahoga uno entra a la Realidad. (4)
iein ibiD kusl hoq myry BweI ]
ein bidh kusal hot mere bhaiee ||
This is the way to find happiness, O my Siblings of Destiny.
ਇਸ ਤਰੀਕੇ ਨਾਲ ਬੈਕੁੰਠੀ ਪਰਸੰਨਤਾ ਪਾਈ ਜਾਂਦੀ ਹੈ, ਹੇ ਮੇਰੇ ਵੀਰ!
Así es como es obtenido el Éxtasis, oh mi hermano;
ieau pweIAY hir rwm shweI ]1] rhwau dUjw ]
eiau paieeaai har raam sahaiee ||1|| rahaau dhoojaa ||
This is the way to find the Lord, our Help and Support. ||1||Second Pause||
ਏਸ ਤਰ੍ਹਾਂ ਸਹਾਇਕ ਵਾਹਿਗੁਰੂ ਸੁਆਮੀ ਮਿਲਦਾ ਹੈ। ਠਹਿਰਾਉ ਦੂਜਾ।
así se obtiene al Señor, el Sostenedor. (1-Segunda Pausa)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
ikau BRmIAY BRmu iks kw hoeI ]
kiau bhrameeaai bhram kis kaa hoiee ||
Why do you doubt? What do you doubt?
ਕਿਉਂ ਸੰਦੇਹ ਕਰੀਏ? ਕਾਹਦਾ ਸੰਦੇਹ ਕਰਨਾ ਹੋਇਆ?
¿Por qué nos la pasamos en duda?
jw jil Qil mhIAil rivAw soeI ]
jaa jal thal maheeal raviaa soiee ||
God is pervading the water, the land and the sky.
ਜਦ ਉਹ ਸਾਹਿਬ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਅੰਦਰ ਵਿਆਪਕ ਹੋ ਰਿਹਾ ਹੈ।
¿Por qué desvariamos cuando Él, el Señor, prevalece en la tierra, en las aguas y en los interespacios?
gurmuiK aubry mnmuK piq KoeI ]1]
gurmukh ubare manmukh pat khoiee ||1||
The Gurmukhs are saved, while the self-willed manmukhs lose their honor. ||1||
ਗੁਰੂ-ਅਨੁਸਾਰੀ ਬਚ ਜਾਂਦੇ ਹਨ ਅਤੇ ਮਲ-ਮਤੀਏ ਆਪਣੀ ਇੱਜਤ ਗੁਆ ਲੈਂਦੇ ਹਨ।
A salvo están los Fieles de Dios; los fieles al ego se pierden a sí mismos.(1)
ijsu rwKY Awip rwmu dieAwrw ]
jis raakhai aap raam dhiaaraa ||
One who is protected by the Merciful Lord
ਜਿਸ ਦੀ ਸਰਬ-ਵਿਆਪਕ ਮਿਹਰਬਾਨ ਸੁਆਮੀ ਖੁਦ ਰਖਿਆ ਕਰਦਾ ਹੈ,
A Aquél a Quien el Mismo Señor Benévolo lo protege,
iqsu nhI dUjw ko phucnhwrw ]1] rhwau ]
tis nahee dhoojaa ko pahuchanahaaraa ||1|| rahaau ||
- no one else can rival him. ||1||Pause||
ਉਸ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਠਹਿਰਾਉ।
nadie lo puede igualar. (1-Pausa)
sB mih vrqY eyku Anµqw ]
sabh meh varatai ek ana(n)taa ||
The Infinite One is pervading among all.
ਸਾਰਿਆਂ ਅੰਦਰ ਇਕ ਬੇਅੰਤ ਸਾਈਂ ਵਿਆਪਕ ਹੋ ਰਿਹਾ ਹੈ।
En todas partes prevalece el Infinito Señor;
qw qUM suiK soau hoie AicMqw ]
taa too(n) sukh soau hoi achi(n)taa ||
So sleep in peace, and don't worry.
ਇਸ ਲਈ ਤੂੰ ਬੇਫਿਕਰ ਹੋ ਕੇ ਆਰਾਮ ਨਾਲ ਸੌ ਜਾਂ।
descansa entonces sin preocupación,
Ehu sBu ikCu jwxY jo vrqMqw ]2]
oh sabh kichh jaanai jo varata(n)taa ||2||
He knows everything which happens. ||2||
ਉਹ ਸਭ ਕੁਝ ਜਾਣਦਾ ਹੈ ਜੋ ਹੋ ਰਿਹਾ ਹੈ।
porque Él sabe todo lo que pasa.(2)
mnmuK muey ijn dUjI ipAwsw ]
manmukh mue jin dhoojee piaasaa ||
The self-willed manmukhs are dying in the thirst of duality.
ਆਪ-ਹੁਦਰੇ ਦੁਨੀਆਦਾਰੀ ਦੀ ਤ੍ਰੇਹਿ ਨਾਲ ਮਰ ਰਹੇ ਹਨ।
Determinado por su ego, uno se pierde porque ama a lo otro que está concebido aparte de Dios,
bhu jonI Bvih Duir ikriq iliKAwsw ]
bahu jonee bhaveh dhur kirat likhiaasaa ||
They wander lost through countless incarnations; this is their pre-ordained destiny.
ਉਹ ਬੜੇ ਜਨਮਾ ਅੰਦਰ ਭਟਕਦੇ ਹਨ। ਉਨ੍ਹਾਂ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।
y vaga por muchas encarnaciones. Tal es su destino ordenado por el Mismo Dios,
jYsw bIjih qYsw Kwsw ]3]
jaisaa beejeh taisaa khaasaa ||3||
As they plant, so shall they harvest. ||3||
ਜਿਹੋ ਜਿਹਾ ਉਹ ਬੀਜਦੇ ਹਨ, ਉਹੋ ਜਿਹਾ ਹੀ ਖਾਣਗੇ।
pues uno cosecha sólo lo que siembra.(3)
dyiK drsu min BieAw ivgwsw ]
dhekh dharas man bhiaa vigaasaa ||
Beholding the Blessed Vision of the Lord's Darshan, my mind has blossomed forth.
ਸਾਹਿਬ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਖਿੜ ਗਿਆ ਹੈ।
Mi mente se iluminó con la Visión del Señor,
sBu ndrI AwieAw bRhmu prgwsw ]
sabh nadharee aaiaa braham paragaasaa ||
And now everywhere I look, God is revealed to me.
ਹਰ ਥਾਂ ਹੁਣ ਮੈਂ ਵਿਆਪਕ ਵਾਹਿਗੁਰੂ ਦਾ ਪ੍ਰਕਾਸ਼ ਵੇਖਦਾ ਹਾਂ।
y mira, vi la Presencia del Señor,
jn nwnk kI hir pUrn Awsw ]4]2]71]
jan naanak kee har pooran aasaa ||4||2||71||
Servant Nanak's hopes have been fulfilled by the Lord. ||4||2||71||
ਗੋਲੇ ਨਾਨਕ ਦੀ ਵਾਹਿਗੁਰੂ ਨੇ ਅਭਿਲਾਸ਼ਾ ਪੂਰੀ ਕਰ ਦਿੱਤੀ ਹੈ।
el Dios, y así conocí el Éxtasis. (4-2-71)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino
keI jnm Bey kIt pqMgw ]
kiee janam bhe keeT pata(n)gaa ||
In so many incarnations, you were a worm and an insect;
ਅਨੇਕਾਂ ਪੈਦਾਇਸ਼ਾਂ ਵਿੱਚ ਤੂੰ ਕੀੜਾ ਅਤੇ ਪਰਵਾਨਾ ਹੋਇਆ ਸੈਂ।
Por muchas vidas fuiste un gusano insignificante;
keI jnm gj mIn kurMgw ]
kiee janam gaj meen kura(n)gaa ||
in so many incarnations, you were an elephant, a fish and a deer.
ਅਨੇਕਾਂ ਜਨਮਾ ਅੰਦਰ ਤੂੰ ਹਾਥੀ ਮੱਛੀ ਅਤੇ ਹਰਨ ਸੈਂ।
por muchas vidas un elefante, un pez y un venado;
keI jnm pMKI srp hoieE ]
kiee janam pa(n)khee sarap hoio ||
In so many incarnations, you were a bird and a snake.
ਅਨੇਕਾਂ ਜੂਨਾ ਅੰਦਰ ਪੰਛੀ ਅਤੇ ਸੱਪ ਹੋਇਆ ਸੈਂ।
fuiste también pájaro y serpiente;
keI jnm hYvr ibRK joieE ]1]
kiee janam haivar birakh joio ||1||
In so many incarnations, you were yoked as an ox and a horse. ||1||
ਕਈ ਜੂਨੀਆਂ ਅੰਦਰ ਤੂੰ ਘੋੜਾ ਤੇ ਬਲਦ ਕਰਕੇ ਜੋਤਿਆ ਗਿਆ ਸੈਂ।
por muchas vidas más fuiste uncido como buey y luego como caballo. (1)
imlu jgdIs imln kI brIAw ]
mil jagadhees milan kee bareeaa ||
Meet the Lord of the Universe - now is the time to meet Him.
ਸ੍ਰਿਸ਼ਟੀ ਦੇ ਸੁਆਮੀ ਨਾਲ ਜੁੜ। ਇਹ ਹੈ ਵੇਲਾ ਜੁੜਨ ਦਾ।
Después de mucho tiempo has llegado a la gloria de la encarnación en el cuerpo humano;
icrMkwl ieh dyh sMjrIAw ]1] rhwau ]
chira(n)kaal ieh dheh sa(n)jareeaa ||1|| rahaau ||
After so very long, this human body was fashioned for you. ||1||Pause||
ਬੜੀ ਦੇਰ ਦੇ ਮਗਰੋਂ ਇਹ ਮਨੁੱਖੀ-ਕਾਇਆ ਸਾਜੀ ਗਈ ਹੈ। ਠਹਿਰਾਉ।
aprovecha, porque ahora es el momento en que puedes realizar en Conciencia al Señor. (1-Pausa)
keI jnm sYl igir kirAw ]
kiee janam sail gir kariaa ||
In so many incarnations, you were rocks and mountains;
ਕਈ ਜਨਮਾ ਅੰਦਰ ਤੂੰ ਚਿਟਾਨਾ ਅਤੇ ਪਹਾੜਾਂ ਵਿੱਚ ਪੈਦਾ ਕੀਤਾ ਗਿਆ ਸੈਂ।
Época tras época uno fue roca y montaña;
keI jnm grB ihir KirAw ]
kiee janam garabh hir khariaa ||
in so many incarnations, you were aborted in the womb;
ਅਨੇਕਾਂ ਜੂਨੀਆਂ ਅੰਦਰ ਤੂੰ ਬੱਚੇਦਾਨੀ ਵਿਚੋਂ ਕੱਚਾ ਹੀ ਨਿਕਲ ਗਿਆ ਸੈ।
época tras época uno ha estado adornado con hojas
keI jnm swK kir aupwieAw ]
kiee janam saakh kar upaiaa ||
in so many incarnations, you developed branches and leaves;
ਕਈਆਂ ਜਨਮਾਂ ਅੰਦਰ ਤੂੰ ਟਹਿਣੀ (ਬਨਸਪਤੀ) ਕਰ ਕੇ ਪੈਦਾ ਕੀਤਾ ਗਿਆ ਸੈਂ।
y tantas veces uno ha tomado forma en la matriz.
lK caurwsIh join BRmwieAw ]2]
lakh chauraaseeh jon bhramaiaa ||2||
you wandered through 8.4 million incarnations. ||2||
ਚੁਰਾਸੀ ਲੱਖ ਜੂਨੀਆਂ ਅੰਦਰ ਤੈਨੂੰ ਭਟਕਾਇਆ ਗਿਆ ਸੀ।
Uno ha vagado por millones de especies de vida.(2)
swDsMig BieE jnmu prwpiq ]
saadhasa(n)g bhio janam paraapat ||
Through the Saadh Sangat, the Company of the Holy, you obtained this human life.
ਸਤਿ-ਸੰਗਤਿ ਦੀ ਬਰਕਤ ਦੁਆਰਾ ਤੈਨੂੰ ਮਨੁੱਖੀ-ਜੀਵਨ ਹੱਥ ਲੱਗਾ ਹੈ।
En la Saad Sangat, la Compañía de los Santos, uno se volvió humano;
kir syvw Bju hir hir gurmiq ]
kar sevaa bhaj har har gurmat ||
Do seva - selfless service; follow the Guru's Teachings, and vibrate the Lord's Name, Har, Har.
ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦੀ ਟਹਿਲ ਕਮਾ ਅਤੇ ਵਾਹਿਗੁਰੂ ਦਾ ਨਾਮ ਜਪ।
deja que ahora el humano sirva al Señor y viva en la Contemplación de la Palabra del Shabd del Guru.
iqAwig mwnu JUTu AiBmwnu ]
tiaag maan jhooTh abhimaan ||
Abandon pride, falsehood and arrogance.
ਹੰਕਾਰ, ਕੂੜ ਤੇ ਆਕੜ ਮੜਕ ਨੂੰ ਛਡ ਦੇ।
Deja toda tu falsedad y orgullo, oh hombre,
jIvq mrih drgh prvwnu ]3]
jeevat mareh dharageh paravaan ||3||
Remain dead while yet alive, and you shall be welcomed in the Court of the Lord. ||3||
ਜੀਊਂਦੇ ਜੀ ਮਰ ਕੇ, ਤੂੰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।
y dejando disolver el sentido de tu individualidad, sé recibido en la Corte del Señor. (3)
jo ikCu hoAw su quJ qy hogu ]
jo kichh hoaa su tujh te hog ||
Whatever has been, and whatever shall be, comes from You, Lord.
ਜਿਹੜਾ ਕੁਝ ਭੀ ਹੋਇਆ ਹੈ, ਜਾ ਹੋਵੇਗਾ, ਉਹ ਤੇਰੇ ਤੋਂ ਹੀ ਹੈ।
Oh Señor, todo lo que ocurre fluye de Tu Voluntad,
Avru n dUjw krxY jogu ]
avar na dhoojaa karanai jog ||
No one else can do anything at all.
ਹੋਰ ਕੋਈ ਉਸ ਨੂੰ ਕਰਨ ਦੇ ਸਮਰਥ ਨਹੀਂ।
porque no hay ningún otro que sea o haga más que Tú.
qw imlIAY jw lYih imlwie ]
taa mileeaai jaa laih milai ||
We are united with You, when You unite us with Yourself.
ਜੇਕਰ ਤੂੰ ਮਿਲਾਵੇ ਕੇਵਲ ਤਾਂ ਹੀ ਆਦਮੀ ਤੈਨੂੰ ਮਿਲਦਾ ਹੈ।
Cuando sea Tu Voluntad, estaré unido Contigo
khu nwnk hir hir gux gwie ]4]3]72]
kahu naanak har har gun gai ||4||3||72||
Says Nanak, sing the Glorious Praises of the Lord, Har, Har. ||4||3||72||
ਗੁਰੂ ਜੀ ਆਖਦੇ ਹਨ ਹੇ ਬੰਦੇ! ਤੂੰ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।
y estaré habitando siempre en Tu Alabanza. (4-3-72)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
krm BUim mih boAhu nwmu ]
karam bhoom meh boahu naam ||
In the field of karma, plant the seed of the Naam.
ਅਮਲਾ ਦੀ ਧਰਤੀ ਅੰਦਰ ਤੂੰ ਨਾਮ ਨੂੰ ਬੀਜ।
En el campo del Karma siembra la Semilla del Naam,
pUrn hoie qumwrw kwmu ]
pooran hoi tumaaraa kaam ||
Your works shall be brought to fruition.
ਤੇਰਾ ਕਾਰਜ ਪੂਰਾ ਹੋ ਜਾਵੇਗਾ।
el Nombre del Señor, para que cumplas tu Destino.
Pl pwvih imtY jm qRws ]
fal paaveh miTai jam traas ||
You shall obtain these fruits, and the fear of death shall be dispelled.
ਤੂੰ ਮੇਵਾ ਪ੍ਰਾਪਤ ਕਰ ਲਵੇਗਾ ਅਤੇ ਤੇਰਾ ਮੌਤ ਦਾ ਡਰ ਦੂਰ ਹੋ ਜਾਵੇਗਾ।
Cosecha el Fruto para liberarte de la muerte
inq gwvih hir hir gux jws ]1]
nit gaaveh har har gun jaas ||1||
Sing continually the Glorious Praises of the Lord, Har, Har. ||1||
ਹਮੇਸ਼ਾਂ, ਵਾਹਿਗੁਰੂ ਸੁਆਮੀ ਦੀਆਂ ਵਡਿਆਈਆਂ ਅਤੇ ਉਪਮਾ ਗਾਇਨ ਕਰ।
y canta siempre las Alabanzas del Señor.(1)
hir hir nwmu AMqir auir Dwir ]
har har naam a(n)tar ur dhaar ||
Keep the Name of the Lord, Har, Har, enshrined in your heart,
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੇ ਦਿਲ ਤੇ ਮਨ ਨਾਲ ਲਾਈ ਰਖ,
Conserva al Nombre del Señor en tu corazón
sIGr kwrju lyhu svwir ]1] rhwau ]
seeghar kaaraj leh savaar ||1|| rahaau ||
and your affairs shall be quickly resolved. ||1||Pause||
ਅਤੇ (ਇਸ ਤਰ੍ਹਾਂ) ਛੇਤੀ ਹੀ ਆਪਣੇ ਕੰਮ ਨੇਪਰੇ ਚਾੜ੍ਹ ਲੈ। ਠਹਿਰਾਉ।
y todas tus tareas serán cumplidas en un instante. (1-Pausa)
Apny pRB isau hohu swvDwnu ]
apane prabh siau hoh saavadhaan ||
Be always attentive to your God;
ਆਪਣੇ ਸੁਆਮੀ ਦੀ ਸੇਵਾ ਕਮਾਉਣ ਲਈ ਸਦਾ ਤਿਆਰ-ਬਰ-ਤਿਆਰ ਰਹੁ।
Estate consciente de tu Señor
qw qUM drgh pwvih mwnu ]
taa too(n) dharageh paaveh maan ||
thus you shall be honored in His Court.
ਤਦ ਤੈਨੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪ੍ਰਾਪਤ ਹੋਵੇਗੀ।
y serás honrado en Su Corte.