ij krwvY so krxw ]
j karaavai so karanaa ||
Whatever You cause us to do, we do.
ਜਿਹੜਾ ਕੁਛ ਤੂੰ ਉਨ੍ਹਾਂ ਕੋਲੋਂ ਕਰਾਉਂਦਾ ਹੈ,
Eso que está en Tu Voluntad lo hago y Nanak,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ij krwvY so krxw ]
j karaavai so karanaa ||
Whatever You cause us to do, we do.
ਜਿਹੜਾ ਕੁਛ ਤੂੰ ਉਨ੍ਹਾਂ ਕੋਲੋਂ ਕਰਾਉਂਦਾ ਹੈ,
Eso que está en Tu Voluntad lo hago y Nanak,
nwnk dws qyrI srxw ]2]7]71]
naanak dhaas teree saranaa ||2||7||71||
Nanak, Your slave, seeks Your Protection. ||2||7||71||
ਕੇਵਲ ਓਹੀ ਉਹ ਕਰਦੇ ਹਨ। ਨਫਰ ਨਾਨਕ ਨੇ ਤੇਰੀ ਪਨਾਹ ਲਈ ਹੈ।
Tu Esclavo sólo busca Tu Protección. (2‑7‑71)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
hir nwmu irdY proieAw ]
har naam ridhai paroiaa ||
I have woven the Lord's Name into the fabric of my heart.
ਰੱਬ ਦਾ ਨਾਮ, ਮੈਂ ਆਪਣੇ ਹਿਰਦੇ ਵਿੱਚ ਪਰੋਂ ਲਿਆ ਹੈ,
He entretejido el Nombre del Señor
sBu kwju hmwrw hoieAw ]
sabh kaaj hamaaraa hoiaa ||
All my affairs are resolved.
ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ।
en mi mente y estoy en verdad Feliz.
pRB crxI mnu lwgw ]
prabh charanee man laagaa ||
His mind is attached to God's feet,
ਕੇਵਲ ਉਸੇ ਦਾ ਹੀ ਹਿਰਦਾ ਸੁਆਮੀ ਦੇ ਪੈਰਾਂ ਨਾਲ ਜੁੜਦਾ ਹੈ,
Sólo aquél cuyo Destino es Perfecto,
pUrn jw ky Bwgw ]1]
pooran jaa ke bhaagaa ||1||
whose destiny is perfect. ||1||
ਜਿਸ ਦੀ ਪ੍ਰਾਲਭਧ ਐਨ ਪੂਰੀ ਹੈ।
entona su mente en los Pies del Señor. (1)
imil swDsMig hir iDAwieAw ]
mil saadhasa(n)g har dhiaaiaa ||
Joining the Saadh Sangat, the Company of the Holy, I meditate on the Lord.
ਸਤਿਸੰਗਤ ਨਾਲ ਜੁੜ ਕੇ, ਮੈਂ ਸਾਹਿਬ ਦਾ ਸਿਮਰਨ ਕੀਤਾ ਹੈ।
Uniéndose a la Sociedad de los Santos, habita en el Señor, contempla siempre a su Dios
AwT phr ArwiDE hir hir mn icMidAw Plu pwieAw ] rhwau ]
aaTh pahar araadhio har har man chi(n)dhiaa fal paiaa || rahaau ||
Twenty-four hours a day, I worship and adore the Lord, Har, Har; I have obtained the fruits of my mind's desires. ||Pause||
ਦਿਨ ਦੇ ਅੱਠੇ ਪਹਿਰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਆਪਣਾ ਚਿੱਤ-ਚਾਹੁੰਦਾ ਫਲ ਪ੍ਰਾਪਤ ਕਰ ਲਿਆ ਹੈ। ਠਹਿਰਾਉ।
y logra el Fruto de la añoranza que tiene en su corazón. (Pausa)
prw pUrblw AMkuru jwigAw ]
paraa poorabalaa a(n)kur jaagiaa ||
The seeds of my past actions have sprouted.
ਮੇਰੇ ਆਦੀ ਤੇ ਪੁਰਾਤਨ ਕਰਮਾਂ ਦਾ ਬੀਜ ਫੁੱਟ ਆਇਆ ਹੈ,
La semilla de mis acciones pasadas dio flor;
rwm nwim mnu lwigAw ]
raam naam man laagiaa ||
My mind is attached to the Lord's Name.
ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਚਿੱਤ ਜੁੜ ਗਿਆ ਹੈ।
mi mente fue entonada en el Nombre del Señor.
min qin hir dris smwvY ]
man tan har dharas samaavai ||
My mind and body are absorbed into the Blessed Vision of the Lord's Darshan.
ਪ੍ਰਭੂ ਦੇ ਦਰਸ਼ਨ ਅੰਦਰ ਮੇਰੀ ਜਿੰਦੜੀ ਤੇ ਦੇਹ ਲੀਨ ਹਨ।
Mi cuerpo y mi mente se fundieron en la Mente del Señor y yo,
nwnk dws scy gux gwvY ]2]8]72]
naanak dhaas sache gun gaavai ||2||8||72||
Slave Nanak sings the Glorious Praises of the True Lord. ||2||8||72||
ਦਾਸ ਨਾਨਕ, ਸੱਚੇ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ।
el Esclavo del Señor, canto ahora Su Alabanza. (2‑8‑72)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
gur imil pRBU icqwirAw ]
gur mil prabhoo chitaariaa ||
Meeting with the Guru, I contemplate God.
ਗੁਰਾਂ ਨਾਲ ਮਿਲ ਕੇ, ਮੈਂ ਸੁਆਮੀ ਦਾ ਆਰਾਧਨ ਕੀਤਾ ਹੈ,
Encontrando al Guru,
kwrj siB svwirAw ]
kaaraj sabh savaariaa ||
All of my affairs have been resolved.
ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।
contemplé a mi Señor y me puse enteramente Feliz.
mMdw ko n Alwey ]
ma(n)dhaa ko na alaae ||
No one speaks ill of me.
ਹੁਣ ਕੋਈ ਭੀ ਮੈਨੂੰ ਬੁਰਾ ਨਹੀਂ ਆਖਦਾ,
Ahora nadie habla mal de mí
sB jY jY kwru suxwey ]1]
sabh jai jai kaar sunaae ||1||
Everyone congratulates me on my victory. ||1||
ਅਤੇ ਹਰ ਕੋਈ ਮੇਰੀ ਜਿੱਤ ਦੇ ਨਾਅਰੇ ਲਾਉਂਦਾ ਹੈ।
y todos cantan mi Victoria. (1)
sMqhu swcI srix suAwmI ]
sa(n)tahu saachee saran suaamee ||
O Saints, I seek the True Sanctuary of the Lord and Master.
ਹੇ ਸਾਧੂਓ! ਮੈਂ ਸੁਆਮੀ ਦੀ ਸੱਚੀ ਸ਼ਰਣਾਗਤ ਨੂੰ ਲੋੜਦਾ ਹਾਂ।
Oh Santos, busco el Verdadero Refugio el Señor.
jIA jMq siB hwiQ iqsY kY so pRBu AMqrjwmI ] rhwau ]
jeea ja(n)t sabh haath tisai kai so prabh a(n)tarajaamee || rahaau ||
All beings and creatures are in His hands; He is God, the Inner-knower, the Searcher of hearts. ||Pause||
ਸਾਰੇ ਪ੍ਰਾਣਧਾਰੀ ਉਸ ਦੇ ਵੱਸ ਵਿੱਚ ਹਨ। ਉਹ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ। ਠਹਿਰਾਉ।
Todas las criaturas están bajo la Influencia del Señor, el Íntimo Conocedor. (Pausa)
krqb siB svwry ]
karatab sabh savaare ||
He has resolved all of my affairs.
ਮੇਰੇ ਸਾਰੇ ਕੰਮ ਮਾਲਕ ਨੇ ਸੁਆਰ ਦਿੱਤੇ ਹਨ।
El Señor cumple con todas nuestras tareas,
pRiB Apunw ibrdu smwry ]
prabh apunaa biradh samaare ||
God has confirmed His innate nature.
ਸਾਹਿਬ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ।
pues Él actúa como es Su Naturaleza.
piqq pwvn pRB nwmw ]
patit paavan prabh naamaa ||
God's Name is the Purifier of sinners.
ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ ਸਾਹਿਬ ਦਾ ਨਾਮ।
El Nombre del Señor es el Purificador de los que viven en el error;
jn nwnk sd kurbwnw ]2]9]73]
jan naanak sadh kurabaanaa ||2||9||73||
Servant Nanak is forever a sacrifice to Him. ||2||9||73||
ਨਫਰ ਨਾਨਕ, ਸਾਹਿਬ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹੈ।
Nanak ofrece siempre su ser en sacrificio a Él. (2‑9‑73)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
pwrbRhim swij svwirAw ]
paarabraham saaj savaariaa ||
The Supreme Lord God created and embellished him.
ਸ਼੍ਰੋਮਣੀ ਸਾਈਂ ਨੇਂ ਮੇਰੇ ਪੁੱਤ੍ਰ ਨੂੰ ਪੈਦਾ ਅਤੇ ਸਸ਼ੋਭਤ ਕੀਤਾ ਹੈ।
El Señor Trascendente ha creado
iehu lhuVw gurU aubwirAw ]
eih lahuRaa guroo ubaariaa ||
The Guru has saved this small child.
ਇਸ ਨਿੱਕੇ ਬੱਚੇ ਨੂੰ ਗੁਰਾਂ ਨੇ ਬਚਾ ਲਿਆ ਹੈ।
y embellecido a mi hijo;
And krhu ipq mwqw ]
anadh karahu pit maataa ||
So celebrate and be happy, father and mother.
ਹੇ ਬਾਬਲ ਤੇ ਅੰਮੜੀਏ! ਤੁਸੀਂ ਹੁਣ ਖੁਸ਼ੀਆਂ ਕਰੋ।
sí, él ha sido salvado por el Guru.
prmysru jIA kw dwqw ]1]
paramesar jeea kaa dhaataa ||1||
The Transcendent Lord is the Giver of souls. ||1||
ਵਿਸ਼ਾਲ ਵਾਹਿਗੁਰੂ ਆਤਮਾ ਬਖਸ਼ਣ ਵਾਲਾ ਹੈ।
Oh madre y padre, pónganse en Dicha, pues el Señor bendice nuestras Almas. (1)
suB icqvin dws qumwry ]
subh chitavan dhaas tumaare ||
Your slaves, O Lord, focus on pure thoughts.
ਤੇਰੇ ਗੋਲੇ, ਹੇ ਸਾਈਂ! ਸ੍ਰੇਸ਼ਟ ਗੱਲਾਂ ਸੋਚਦੇ ਹਨ।
Tus Devotos, oh Señor, contemplan sólo lo Bueno,
rwKih pYj dws Apuny kI kwrj Awip svwry ] rhwau ]
raakheh paij dhaas apune kee kaaraj aap savaare || rahaau ||
You preserve the honor of Your slaves, and You Yourself arrange their affairs. ||Pause||
ਤੂੰ ਆਪਣੇ ਗੋਲੇ ਦੀ ਇੱਜ਼ਤ ਰੱਖਦਾ ਹੈ ਅਤੇ ਆਪ ਹੀ ਉਸ ਦੇ ਕੰਮ ਰਾਸ ਕਰਦਾ ਹੈ, ਹੇ ਸੁਆਮੀ!
y Tú salvas su honor y los emancipas a todos. (Pausa)
myrw pRBu praupkwrI ]
meraa prabh paraupakaaree ||
My God is so benevolent.
ਉਦਾਰਚਿਤ ਹੈ ਮੈਂਡਾ ਸੁਆਮੀ,
Mi Señor es Bueno;
pUrn kl ijin DwrI ]
pooran kal jin dhaaree ||
His Almighty Power is manifest.
ਜਿਸ ਦੇ ਸਰੂਪ ਵਿੱਚ ਪੂਰੀਆਂ ਸ਼ਕਤੀਆਂ ਪ੍ਰਗਚ ਹਨ।
en Su Ser la Esencia del Poder se vuelve manifiesta.
nwnk srxI AwieAw ]
naanak saranee aaiaa ||
Nanak has come to His Sanctuary.
ਨਾਨਕ ਨੇ ਪ੍ਰਭੂ ਦੀ ਪਨਾਹ ਲੈਣ ਨਾਲ,
Nanak busca el Refugio del Señor
mn icMidAw Plu pwieAw ]2]10]74]
man chi(n)dhiaa fal paiaa ||2||10||74||
He has obtained the fruits of his mind's desires. ||2||10||74||
ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪ੍ਰਾਪਤ ਕਰ ਲਈਆਂ ਹਨ।
y logra el Fruto de los deseos de su corazón. (2‑10‑74)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
sdw sdw hir jwpy ]
sadhaa sadhaa har jaape ||
Forever and ever, I chant the Lord's Name.
ਸਦੀਵ ਤੇ ਸਦੀਵ ਹੀ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।
Contemplo siempre a mi Señor;
pRB bwlk rwKy Awpy ]
prabh baalak raakhe aape ||
God Himself has saved my child.
ਸੁਆਮੀ ਨੇ ਖੁਦ ਹੀ ਮੇਰੇ ਬੱਚੇ ਦੀ ਰੱਖਿਆ ਕੀਤੀ ਹੈ।
sí, es el Señor Quien ha salvado a mi hijo
sIqlw Twik rhweI ]
seetalaa Thaak rahaiee ||
He healed him from the smallpox.
ਸੁਆਮੀ ਨੇ ਚੀਚਕ ਨੂੰ ਵਰਜ ਕੇ ਹਟਾ ਦਿੱਤਾ ਹੈ।
curándolo de la viruela.
ibGn gey hir nweI ]1]
bighan ge har naiee ||1||
My troubles have been removed through the Lord's Name. ||1||
ਰੱਬ ਦੇ ਨਾਮ ਨੇ ਮੇਰੀਆਂ ਤਕਲੀਫਾਂ ਰਫਾ ਕਰ ਦਿੱਤੀਆਂ ਹਨ।
A través del Señor todas las aflicciones son disipadas. (1)
myrw pRBu hoAw sdw dieAwlw ]
meraa prabh hoaa sadhaa dhiaalaa ||
My God is forever Merciful.
ਮੇਰੇ ਮਾਲਕ ਸਦੀਵ ਹੀ ਮਿਹਰਬਾਨ ਹੈ।
Mi Señor es siempre Bueno conmigo;
Ardwis suxI Bgq Apuny kI sB jIA BieAw ikrpwlw ] rhwau ]
aradhaas sunee bhagat apune kee sabh jeea bhiaa kirapaalaa || rahaau ||
He heard the prayer of His devotee, and now all beings are kind and compassionate to him. ||Pause||
ਉਸ ਨੇ ਆਪਣੇ ਗੋਲੇ ਦੀ ਬੇਨਤੀ ਸੁਣ ਲਈ ਹੈ ਅਤੇ ਸਾਰੇ ਪ੍ਰਾਣਧਾਰੀ ਉਸ ਤੇ ਮਿਹਰਬਾਨ ਹੋ ਗਏ ਹਨ। ਠਹਿਰਾਉ।
ha escuchado la oración de Su Devoto y ahora la vida es Compasiva conmigo también. (Pausa)
pRB krx kwrx smrwQw ]
prabh karan kaaran samaraathaa ||
God is Almighty, the Cause of causes.
ਸਾਹਿਬ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।
El Señor Todopoderoso es la Causa de toda causa;
hir ismrq sBu duKu lwQw ]
har simarat sabh dhukh laathaa ||
Remembering the Lord in meditation, all pains and sorrows vanish.
ਵਾਹਿਗੁਰੂ ਨੂੰ ਯਾਦ ਕਰਨ ਨਾਲ, ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ।
todos nuestros sufrimientos se van;
Apxy dws kI suxI bynµqI ]
apane dhaas kee sunee bena(n)tee ||
He has heard the prayer of His slave.
ਸਾਹਿਬ ਨੇ ਆਪਣੇ ਗੋਲੇ ਦੀ ਪ੍ਰਾਰਥਨਾ ਸੁਣ ਲਈ ਹੈ।
sí meditemos en ese Señor. El Señor ha escuchado mi oración,
sB nwnk suiK svMqI ]2]11]75]
sabh naanak sukh sava(n)tee ||2||11||75||
O Nanak, now everyone sleeps in peace. ||2||11||75||
ਨਾਨਕ, ਹੁਣ ਹਰ ਜਣਾ ਸੁੱਖ ਅੰਦਰ ਸੌਂਦਾ ਹੈ।
y ahora el mundo entero habita en Paz. (2‑11‑75)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
Apnw gurU iDAwey ]
apanaa guroo dhiaae ||
I meditated on my Guru.
ਮੈਂ ਆਪਣੇ ਗੁਰਾਂ ਦਾ ਆਰਾਧਨ ਕੀਤਾ ਹੈ,
Contemplo siempre a mi Guru,
imil kusl syqI Gir Awey ]
mil kusal setee ghar aae ||
I met with Him, and returned home in joy.
ਜਿਨ੍ਹਾਂ ਨੂੰ ਮਿਲ ਕੇ ਮੈਂ ਖੁਸ਼ੀ ਨਾਲ ਗ੍ਰਿਹ ਨੂੰ ਮੁੜ ਆਇਆ ਹਾਂ।
Encontrándolo uno regresa a su Ser con gran Dicha.
nwmY kI vifAweI ]
naamai kee vaddiaaiee ||
This is the glorious greatness of the Naam.
ਐਹੋ ਜੇਹੀ ਹੈ ਵਿਸ਼ਾਲਤਾ ਪ੍ਰਭੂ ਦੇ ਨਾਮ ਦੀ,
Tal grande es la Gloria del Nombre del Señor
iqsu kImiq khxu n jweI ]1]
tis keemat kahan na jaiee ||1||
Its value cannot be estimated. ||1||
ਕਿ ਉਸ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
que uno no puede apreciar Su Valor. (1)
sMqhu hir hir hir AwrwDhu ]
sa(n)tahu har har har aaraadhahu ||
O Saints, worship and adore the Lord, Har, Har, Har.
ਹੇ ਸਾਧੂਓ! ਤੁਸੀਂ ਸੁਆਮੀ ਮਾਲਕ ਦੇ ਨਾਮ ਦਾ ਭਜਨ ਕਰੋ।
Oh Santos, contemplen siempre al Señor Bondadoso
hir AwrwiD sBo ikCu pweIAY kwrj sgly swDhu ] rhwau ]
har aaraadh sabho kichh paieeaai kaaraj sagale saadhahu || rahaau ||
Worship the Lord in adoration, and you shall obtain everything; your affairs shall all be resolved. ||Pause||
ਵਾਹਿਗੁਰੂ ਦੇ ਚਿੰਤਨ ਕਰਨ ਨਾਲ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਅਤੇ ਤੁਹਾਡੇ ਸਾਰੇ ਕੰਮ-ਕਾਜ ਰਾਸ ਹੋ ਜਾਣਗੇ। ਠਹਿਰਾਉ।
y Contemplándolo, vivan felices para siempre. (Pausa)
pRym Bgiq pRB lwgI ]
prem bhagat prabh laagee ||
He alone is attached in loving devotion to God,
ਕੇਵਲ ਓਹੀ, ਜੋ ਭਾਰੇ ਨਸੀਬਾਂ ਵਾਲਾ ਹੈ,
Sólo el Hombre de Destino
so pwey ijsu vfBwgI ]
so paae jis vaddabhaagee ||
who realizes his great destiny.
ਸੁਆਮੀ ਦੀ ਪਿਆਰੀ ਉਪਾਸ਼ਨਾ ਨੂੰ ਪਾਉਂਦਾ ਹੈ ਤੇ ਉਸ ਨਾਲ ਜੁੜਦਾ ਹੈ।
obtiene su Adoración amada. Nanak,
jn nwnk nwmu iDAwieAw ]
jan naanak naam dhiaaiaa ||
Servant Nanak meditates on the Naam, the Name of the Lord.
ਸਾਹਿਬ ਦਾ ਗੋਲਾ, ਹੇ ਨਾਨਕ! ਨਾਮ ਦਾ ਸਿਮਰਨ ਕਰਦਾ ਹੈ,
el Devoto del Señor habita en el Nombre del Señor
iqin srb suKw Pl pwieAw ]2]12]76]
tin sarab sukhaa fal paiaa ||2||12||76||
He obtains the rewards of all joys and peace. ||2||12||76||
ਤੇ ਉਹ ਸਾਰਿਆਂ ਆਰਾਮਾਂ ਦੇ ਮੇਵੇ ਨੂੰ ਪਾ ਲੈਂਦਾ ਹੈ।
y es bendecido con la Fruta dadora de la Paz de la Emancipación. (2‑12‑76)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
prmysir idqw bMnw ]
paramesar dhitaa ba(n)naa ||
The Transcendent Lord has given me His support.
ਸ਼੍ਰੋਮਣੀ ਸਾਹਿਬ ਨੇ ਮੈਨੂੰ ਆਪਣਾ ਆਸਰਾ ਦਿੱਤਾ ਹੈ,
El Señor me ha dado Su Refugio
duK rog kw fyrw BMnw ]
dhukh rog kaa dderaa bha(n)naa ||
The house of pain and disease has been demolished.
ਅਤੇ ਤਕਲੀਫ ਤੇ ਬੀਮਾਰੀ ਦਾ ਅੱਡਾ ਚੁੱਕਿਆ ਗਿਆ ਹੈ।
y el recinto de dolor ha sido demolido en mi interior.
And krih nr nwrI ]
anadh kareh nar naaree ||
The men and women celebrate.
ਮਰਦ ਤੇ ਜਨਾਨੀਆਂ ਮੌਜਾਂ ਮਾਣਦੇ ਹਨ,
Hombres y mujeres celebran,
hir hir pRiB ikrpw DwrI ]1]
har har prabh kirapaa dhaaree ||1||
The Lord God, Har, Har, has extended His Mercy. ||1||
ਕਿਉਂਕਿ ਵਾਹਿਗੁਰੂ ਸੁਆਮੀ ਮਾਲਕ ਨੇ ਉਨ੍ਹਾਂ ਤੇ ਆਪਣੀ ਮਿਹਰ ਕੀਤੀ ਹੈ।
pues el Señor Dios, Jar, Jar, ha mostrado Su Misericordia. (1)