mUVy qY mn qy rwmu ibswirE ]
mooRe tai man te raam bisaario ||
You fool, you have forgotten the Lord from your mind!
ਹੇ ਮੂਰਖ! ਆਪਣੇ ਹਿਰਦੇ ਤੋਂ ਤੋਂ ਆਪਣੇ ਸੁਆਮੀ ਨੂੰ ਭੁਲਾ ਛੱਡਿਆ ਹੈ।
Oh, tonto ignorante, ¿por qué te has olvidado de tu Señor?
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mUVy qY mn qy rwmu ibswirE ]
mooRe tai man te raam bisaario ||
You fool, you have forgotten the Lord from your mind!
ਹੇ ਮੂਰਖ! ਆਪਣੇ ਹਿਰਦੇ ਤੋਂ ਤੋਂ ਆਪਣੇ ਸੁਆਮੀ ਨੂੰ ਭੁਲਾ ਛੱਡਿਆ ਹੈ।
Oh, tonto ignorante, ¿por qué te has olvidado de tu Señor?
lUxu Kwie krih hrwmKorI pyKq nYn ibdwirE ]1] rhwau ]
loon khai kareh haraamakhoree pekhat nain bidhaario ||1|| rahaau ||
You eat His salt, and then you are untrue to Him; before your very eyes, you shall be torn apart. ||1||Pause||
ਆਪਣੇ ਮਾਲਕ ਦਾ ਲੂਣ ਖਾ ਕੇ, ਤੂੰ ਉਸ ਨਾਲ ਬੇਈਮਾਨੀ ਕਰਦਾ ਹੈ। ਅੱਖਾਂ ਦੇ ਵੇਖਦਿਆਂ ਹੀ ਤੂੰ ਪਾੜ ਦਿੱਤਾ ਜਾਵੇਗਾਂ। ਠਹਿਰਾਉ।
Te comes Su Sal y después Le mientes. Frente a tus ojos, te llegará la destrucción. (1-Pausa)
AswD rogu aupijE qn BIqir trq n kwhU twirE ]
asaadh rog upajio tan bheetar Tarat na kaahoo Taario ||
The incurable disease has arisen in your body; it cannot be removed or overcome.
ਲਾਇਲਾਜ ਬੀਮਾਰੀ ਦੇਹ ਵਿੱਚ ਉਤਪੰਨ ਹੋ ਜਾਂਦੀ ਹੈ, ਜੋ ਕਿਸੇ ਜਣੇ ਦੇ ਹਟਾਇਆ ਹਟਦੀ ਨਹੀਂ।
El cuerpo está afligido de un mal incurable, y no mejora,
pRB ibsrq mhw duKu pwieE iehu nwnk qqu bIcwirE ]2]8]
prabh bisarat mahaa dhukh paio ih naanak tat beechaario ||2||8||
Forgetting God, one endures utter agony; this is the essence of reality which Nanak has realized. ||2||8||
ਪ੍ਰਭੂ ਨੂੰ ਭੁਲਾ ਕੇ ਪ੍ਰਾਣੀ ਪਰਮ ਕਸ਼ਟ ਉਠਾਉਂਦਾ ਹੈ। ਇਹ ਹੈ ਜੌਹਰ, ਜੋ ਨਾਨਕ ਨੇ ਯੋਗ ਸੋਚ ਵੀਚਾਰ ਰਾਹੀਂ ਲੱਭਾ ਹੈ।
mira, la Quintaesencia de toda Sabiduría es que, quien abandona a Dios, termina sufriendo.(2-8)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
crn kml pRB rwKy cIiq ]
charan kamal prabh raakhe cheet ||
I have enshrined the lotus feet of God within my consciousness.
ਸੁਆਮੀ ਦੇ ਕੰਵਲ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।
Elevo los Pies de Loto del Señor en mi mente
hir gux gwvh nIqw nIq ]
har gun gaaveh neetaa neet ||
I sing the Glorious Praises of the Lord, continually, continuously.
ਸਦਾ, ਸਦਾ ਹੀ ਮੈਂ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
y canto siempre Sus Alabanzas,
iqsu ibnu dUjw Avru n koaU ]
tis bin dhoojaa avar na kouoo ||
There is none other than Him at all.
ਉਸ ਦੇ ਬਾਝੌਂ ਹੋਰ ਦੂਸਰਾ ਕੋਈ ਨਹੀਂ।
pues sin Él, mi Único Dios, no hay nadie más,
Awid miD AMiq hY soaU ]1]
aadh madh a(n)t hai souoo ||1||
He alone exists, in the beginning, in the middle, and in the end. ||1||
ਕੇਵਲ ਉਹ ਹੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਹੈ।
sólo Él es en el principio, en el medio y al final.(1)
sMqn kI Et Awpy Awip ]1] rhwau ]
sa(n)tan kee oT aape aap ||1|| rahaau ||
He Himself is the Shelter of the Saints. ||1||Pause||
ਖ਼ੁਦ-ਬ-ਖ਼ੁਦ ਹੀ ਸੁਆਮੀ ਆਪਣੇ ਸਾਧੂਆਂ ਦਾ ਆਸਰਾ ਹੈ। ਠਹਿਰਾਉ।
Sí, sólo Él es el Refugio de los Santos.(1-Pausa)
jw kY vis hY sgl sMswru ]
jaa kai vas hai sagal sa(n)saar ||
The entire universe is under His control.
ਜਿਸ ਦੇ ਇਖ਼ਤਿਆਰ ਵਿੱਚ ਹੈ ਸਮੂਹ ਆਲਮ;
Mi Dios controla el mundo entero,
Awpy Awip Awip inrMkwru ]
aape aap aap nira(n)kaar ||
He Himself, the Formless Lord, is Himself by Himself.
ਉਹ ਸਰੂਪ-ਰਹਿਤ ਸੁਆਮੀ ਸਾਰਾ ਕੁੱਛ ਖ਼ੁਦ ਹੀ ਹੈ।
sí, el Uno Sin Forma es Todo en todo.
nwnk gihE swcw soie ]
naanak gahio saachaa soi ||
Nanak holds tight to that True Lord.
ਨਾਨਕ ਨੇ ਉਸ ਸੱਚੇ ਸੁਆਮੀ ਨੂੰ ਪਕੜਿਆ ਹੋਇਆ ਹੈ।
Nanak se ha aferrado a Él, su Único Dios Verdadero,
suKu pwieAw iPir dUKu n hoie ]2]9]
sukh paiaa fir dhookh na hoi ||2||9||
He has found peace, and shall never suffer pain again. ||2||9||
ਉਸ ਨੂੰ ਸੁਖ ਪ੍ਰਾਪਤ ਹੋ ਗਿਆ ਹੈ ਅਤੇ ਉਹ ਮੁੜ ਕੇ ਦੁਖ ਨਹੀਂ ਉਠਾਵੇਗਾ।
y obteniendo la Paz, no vuelve a sufrir otra vez.(2-9)
mwrU mhlw 5 Gru 3
maaroo mahalaa panjavaa ghar teejaa
Maaroo, Fifth Mehl, Third House:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
pRwn suKdwqw jIA suKdwqw qum kwhy ibswirE AigAwnQ ]
praan sukhadhaataa jeea sukhadhaataa tum kaahe bisaario agiaanath ||
He is the Giver of peace to the breath of life, the Giver of life to the soul; how can you forget Him, you ignorant person?
ਹੇ ਅਗਿਆਨੀ ਬੰਦੇ! ਤੂੰ ਆਪਣੀ ਜਿੰਦ ਜਾਨ ਨੂੰ ਸੁਖ ਦੇਣ ਵਾਲੇ ਅਤੇ ਆਪਣੀ ਆਤਮਾ ਨੂੰ ਖ਼ੁਸ਼ੀ ਬਖ਼ਸ਼ਨਹਾਰ ਨੂੰ ਕਿਉਂ ਭੁਲਾਉਂਦਾ ਹੈਂ?
Oh tonto, ¿por qué hacer a un lado al Dios de Éxtasis, la Vida de toda vida?
hoCw mdu cwiK hoey qum bwvr dulB jnmu AkwrQ ]1]
hochhaa madh chaakh hoe tum baavar dhulabh janam akaarath ||1||
You taste the weak, insipid wine, and you have gone insane. You have uselessly wasted this precious human life. ||1||
ਨਿਕੰਮੀ ਸ਼ਰਾਬ ਨੂੰ ਪੀ ਕੇ ਤੂੰ ਕਮਲਾ ਹੋ ਗਿਆ ਹੈਂ ਅਤੇ ਤੈਂ ਆਪਣਾ ਅਮੋਲਕ ਜੀਵਨ ਬੇਫ਼ਾਇਦਾ ਗੁਆ ਲਿਆ ਹੈ।
Has desperdiciado en vano el Regalo de la forma humana, intoxicado con el vino de la vanidad.(1)
ry nr AYsI krih ieAwnQ ]
re nar aaisee kareh iaanath ||
O man, such is the foolishness you practice.
ਐਹੋ ਜੇਹੀ ਬੇਵਕੂਫੀ ਤੂੰ ਕਰਦਾ ਹੈਂ, ਹੇ ਬੰਦੇ!
Oh hombre, ¿por qué quieres permanecer en tal ignorancia? ¿Por qué abandonas al Maestro de la Tierra, al vivir en el apego y dejándote confundir por el engaño?
qij swrMgDr BRim qU BUlw moih lpitE dwsI sMig swnQ ]1] rhwau ]
taj saara(n)gadhar bhram too bhoolaa moh lapaTio dhaasee sa(n)g saanath ||1|| rahaau ||
Renouncing the Lord, the Support of the earth, you wander, deluded by doubt; you are engrossed in emotional attachment, associating with Maya, the slave-girl. ||1||Pause||
ਧਨਖਧਾਰੀ, ਆਪਣੇ ਸੁਆਮੀ ਨੂੰ ਛੱਡ ਕੇ, ਤੂੰ ਸੰਦੇਹ ਅੰਦਰ ਭਟਕਦਾ ਹੈਂ ਅਤੇ ਸੰਸਾਰੀ ਮਮਤਾ ਤੇ ਗੋਲੀ ਮਾਇਆ ਦੀ ਸੰਗਤ ਨਾਲ ਚਿਮੜਿਆ ਹੋਇਆ ਹੈ। ਠਹਿਰਾਉ।
¿Por qué procuras la compañía de Maya, Su Esclava?
DrxIDru iqAwig nIc kul syvih hau hau krq ibhwvQ ]
dharaneedhar tiaag neech kul seveh hau hau karat bihaavath ||
Abandoning the Lord, the Support of the earth, you serve her of lowly ancestry, and you pass you life acting egotistically.
ਧਰਤੀ ਨੂੰ ਥੰਮਣਹਾਰ, ਆਪਣੇ ਸੁਆਮੀ ਨੂੰ ਛੱਡ ਕੇ, ਤੂੰ ਨੀਵੇਂ ਘਰਾਣੇ ਦੀ ਬਾਂਦੀ ਦੀ ਟਹਿਲ ਕਮਾਉਂਦਾ ਹੈਂ ਅਤੇ ਤੇਰੀ ਆਰਬਲਾ ਹੰਕਾਰ ਤੇ ਹੰਗਤਾ ਕਰਦਿਆਂ ਬੀਤ ਰਹੀ ਹੈ।
Dejas a Dios, el Soporte de la Tierra y sirves a esa mujer mal nacida para pasar tus días esponjado en tu ego.
Pokt krm krih AigAwnI mnmuiK AMD khwvQ ]2]
fokaT karam kareh agiaanee manmukh a(n)dh kahaavath ||2||
You do useless deeds, you ignorant person; this is why you are called a blind, self-willed manmukh. ||2||
ਹੇ ਬੇਸਮਝ ਬੰਦੇ! ਤੂੰ ਨਿਕੰਮੇ ਅਮਲ ਕਮਾਉਂਦਾ ਹੈਂ ਅਤੇ ਇਸ ਲਈ ਪ੍ਰਤੀਕੂਲ ਅਤੇ ਅੰਨ੍ਹਾਂ ਆਖਿਆ ਜਾਂਦਾ ਹੈ।
Oh ignorante, realizas sólo actos vanos, eres ególatra y ciego. (2)
siq hoqw Asiq kir mwinAw jo ibnsq so inhclu jwnQ ]
sat hotaa asat kar maaniaa jo binasat so nihachal jaanath ||
That which is true, you believe to be untrue; what is transitory, you believe to be permanent.
ਜੋ ਸੱਚਾ ਹੈ, ਉਸ ਨੂੰ ਤੂੰ ਝੂਠਾ ਕਰ ਕੇ ਜਾਣਦਾ ਹੈਂ ਅਤੇ ਜੋ ਨਾਸਵੰਤ ਹੈ, ਉਸ ਨੂੰ ਤੂੰ ਮੁਸਤਕਿਲ (ਪੱਕਾ) ਖ਼ਿਆਲ ਕਰਦਾ ਹੈ।
A Eso que dura, Lo llamas ilusión y lo que se esfuma en un momento, crees que es eterno.
pr kI kau ApnI kir pkrI AYsy BUl BulwnQ ]3]
par kee kau apanee kar pakaree aaise bhool bhulaanath ||3||
You grasp as your own, what belongs to others; in such delusions you are deluded. ||3||
ਜੋ ਕਿਸੇ ਹੋਰਸ ਦਾ ਹੈ, ਉਸ ਨੂੰ ਤੂੰ ਆਪਣਾ ਨਿਜਦਾ ਕਰਕੇ ਪਕੜਦਾ ਹੈ। ਐਹੋ ਜੇਹੇ ਭੁਲੇਖੇ ਅੰਦਰ ਤੂੰ ਭੁਲਿਆ ਹੋਇਆ ਹੈਂ।
Quieres poseer lo que pertenece a otro, oh, tal es el engaño en el que vives. (3)
KqRI bRwhmx sUd vYs sB eykY nwim qrwnQ ]
khatree braahaman soodh vais sabh ekai naam taraanath ||
The Kh'shaatriyas, Brahmins, Soodras and Vaishyas all cross over, through the Name of the One Lord.
ਖੱਤ੍ਰੀ, ਬ੍ਰਾਹਮਣ ਸ਼ੂਦਰ ਤੇ ਵੈਸ਼, ਸਾਰੇ ਹੀ ਇਕ ਸੁਆਮੀ ਦੇ ਨਾਮ ਰਾਹੀਂ ਪਾਰ ਉੱਤਰ ਜਾਂਦੇ ਹਨ।
Quien sea, ya sea un Kshatria, un Brahmán, un Sudra o un Vaishia, todos ellos nadan al otro lado a través del Nombre del Señor.
guru nwnku aupdysu khqu hY jo sunY so pwir prwnQ ]4]1]10]
gur naanak upadhes kahat hai jo sunai so paar paraanath ||4||1||10||
Guru Nanak speaks the Teachings; whoever listens to them is carried across. ||4||1||10||
ਗੁਰੂ ਨਾਨਕ ਜੀ ਧਰਮ ਉਪਦੇਸ਼ ਉਚਾਰਨ ਕਰਦੇ ਹਨ, ਜਿਹੜਾ ਕੋਈ ਭੀ ਇਸ ਨੂੰ ਸ੍ਰਵਣ ਕਰਦਾ ਹੈ; ਉਹ ਪਾਰ ਉੱਤਰ ਜਾਂਦਾ ਹੈ।
Dice Nanak, el Guru ha instruido a todos en esta Sabiduría y quien sea que la escucha es llevado a través.(4-1-10)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
gupqu krqw sMig so pRBu fhkwvey mnuKwie ]
gupat karataa sa(n)g so prabh ddahakaave manukhai ||
You may act in secrecy, but God is still with you; you can only deceive other people.
ਇਨਸਾਨ ਲੁਕ ਕੇ ਮੰਦੇ ਅਮਲ ਕਮਾਉਂਦਾ ਹੈ, ਪ੍ਰੰਤੂ ਉਹ ਸਾਈਂ ਉਸ ਦੇ ਨਾਲ ਹੈ। ਕੇਵਲ ਉਹ ਪ੍ਰਾਨੀਆਂ ਨੂੰ ਹੀ ਧੋਖਾ ਦੇ ਸਕਦਾ ਹੈ।
Tu Dios te ve hasta en tu cuarto secreto, engañas sólo al hombre, y como vives en el vicio,
ibswir hir jIau ibKY Bogih qpq QMm gil lwie ]1]
bisaar har jeeau bikhai bhogeh tapat tha(n)m gal lai ||1||
Forgetting your Dear Lord, you enjoy corrupt pleasures, and so you shall have to embrace red-hot pillars. ||1||
ਆਪਣੇ ਮਾਣਨੀਯ ਮਾਲਕ ਨੂੰ ਭੁਲਾ ਕੇ ਤੂੰ ਕਾਮ-ਚੇਸ਼ਟਾ ਮਾਣਦਾ ਹੈਂ। ਤਪਦੇ ਹੋਏ ਸਤੂਨ ਤੇਰੇ ਗਲ ਨਾਲ ਲਾਏ ਜਾਣਗੇ।
abandonando a tu Dios, te abrazas del pilar rojo y candente de la muerte.(1)
ry nr kwie pr igRih jwie ]
re nar kai par gireh jai ||
O man, why do you go out to the households of others?
ਹੇ ਬੰਦੇ, ਤੂੰ ਕਿਉਂ ਹੋਰਸ ਦੀ ਇਸਤ੍ਰੀ ਕੋਲ ਜਾਂਦਾ ਹੈਂ?
Oh hombre, ¿por qué vas al hogar de otro a seducir a su mujer?
kucl kTor kwim grDB qum nhI suinE Drm rwie ]1] rhwau ]
kuchal kaThor kaam garadhabh tum nahee sunio dharam rai ||1|| rahaau ||
You filthy, heartless, lustful donkey! Haven't you heard of the Righteous Judge of Dharma? ||1||Pause||
ਹੇ ਮਲੀਣ ਨਿਰਦਈ ਅਤੇ ਵਿਸ਼ੇਈ ਗਧੇ, ਕੀ ਤੂੰ ਧਰਮ ਰਾਜੇ ਬਾਰੇ ਨਹੀਂ ਸੁਣਿਆ? ਠਹਿਰਾਉ।
Oh tú, vil, de corazón de hielo, asno infectado de lujuria, ¿qué no haz escuchado de la Justicia de Dios? (1-Pausa)
ibkwr pwQr glih bwDy inMd pot isrwie ]
bikaar paathar galeh baadhe ni(n)dh poT sirai ||
The stone of corruption is tied around your neck, and the load of slander is on your head.
ਪਾਪ ਦਾ ਪੱਥਰ ਤੇਰੀ ਗਰਦਨ ਨਾਲ ਬੰਨ੍ਹਿਆਂ ਹੋਇਆ ਹੈ ਅਤੇ ਬਦਖੋਈ ਦੀ ਪੋਟਲੀ ਤੇਰੇ ਸਿਰ ਦੇ ਉੱਤੇ ਹੈ।
Sobre tu cabeza está la carga del vicio, y alrededor de tu cuello está la piedra del error.
mhw swgru smudu lµGnw pwir n prnw jwie ]2]
mahaa saagar samudh la(n)ghanaa paar na paranaa jai ||2||
You must cross over the vast open ocean, but you cannot cross over to the other side. ||2||
ਤੂੰ ਵੱਡੇ ਸਿੰਧ ਅਤੇ ਸਮੁੰਦਰ ਨੂੰ ਪਾਰ ਕਰਨਾ ਹੈ ਤੂੰ ਪਰਲੇ ਕਿਨਾਰੇ ਨਹੀਂ ਪੁਯ ਸਕਦਾ।
Pero tienes que cruzar el tempestuoso mar de la existencia, y entonces ¿cómo vas a poder cruzar así? (2)
kwim k®oiD loiB moih ibAwipE nyqR rKy iPrwie ]
kaam karodh lobh moh biaapio netr rakhe firai ||
You are engrossed in sexual desire, anger, greed and emotional attachment; you have turned your eyes away from the Truth.
ਤੂੰ ਭੋਗ ਬਿਲਾਸ, ਗੁੱਸੇ ਲਾਲਚ ਅਤੇ ਸੰਸਾਰੀ ਲਗਨ ਅੰਦਰ ਖੱਚਤ ਹੋਇਆ ਹੋਇਆ ਹੈਂ। ਆਪਣੀਆਂ ਅੱਖਾਂ ਤੂੰ ਅਸਲੀਅਤ ਵਲੋਂ ਮੋੜ ਲਈਆਂ ਹੋਈਆਂ ਹਨ।
Estás infectado por la lujuria, el enojo, la avaricia y el apego, le has volteado la mirada a lo que es Real;
sIsu auTwvn n kbhU imleI mhw duqr mwie ]3]
sees uThaavan na kabahoo miliee mahaa dhutar mai ||3||
You cannot even raise your head above the water of the vast, impassable sea of Maya. ||3||
ਬਿਖਮ ਨਾਂ ਪਾਰ ਕੀਤੇ ਜਾਣ ਵਾਲਾ ਹੈ ਮਾਇਆ ਦਾ ਸਮੁੰਦਰ। ਤੂੰ ਕਦੇ ਭੀ ਆਪਣਾ ਸਿਰ ਇਯ ਦੇ ਪਾਣੀ ਤੋਂ ਉਤੇ ਨਹੀਂ ਚੁੱਕ ਸਕਦਾ।
no puedes elevar tu cabeza más allá de las aguas del mar innavegable de Maya.(3)
sUru mukqw ssI mukqw bRhm igAwnI Ailpwie ]
soor mukataa sasee mukataa braham giaanee alipai ||
The sun is liberated, and the moon is liberated; the God-realized being is pure and untouched.
ਸੂਰਜ ਮਲ-ਰਹਿਤ ਵਿਚਰਦਾ ਹੈ, ਚੰਦ੍ਰਮਾ ਮਲ-ਰਹਿਤ ਰਹਿੰਦਾ ਹੈ। ਇਸੇ ਤਰ੍ਹਾਂ ਹੀ ਰੱਬ ਨੂੰ ਜਾਣਨ ਵਾਲਾ ਨਿਰਲੇਪ ਵਿਚਰਦਾ ਹੈ।
Los Sabios en Dios son desapegados, como el sol y la luna,
suBwvq jYsy bYsMqr Ailpq sdw inrmlwie ]4]
subhaavat jaise baisa(n)tar alipat sadhaa niramalai ||4||
His inner nature is like that of fire, untouched and forever immaculate. ||4||
ਉਸ ਦਾ ਸੁਭਾ ਅੱਗ ਦੀ ਤਰ੍ਹਾਂ ਸਦੀਵ ਹੀ ਨਿਰਲੇਪ ਅਤੇ ਨਿਰਮਲ ਹੈ।
y su naturaleza es de fuego, desapegada, pero purificadora.(4)
ijsu krmu KuilAw iqsu lihAw pVdw ijin gur pih mMinAw suBwie ]
jis karam khuliaa tis lahiaa paRadhaa jin gur peh ma(n)niaa subhai ||
When good karma dawns, the wall of doubt is torn down. He lovingly accepts the Guru's Will.
ਜਿਸ ਦੀ ਪ੍ਰਾਲਬਧ ਜਾਗ ਉਠਦੀ ਹੈ; ਉਸ ਦਾ ਵਹਿਮ ਦਾ ਪੜਦਾ ਦੂਰ ਹੋ ਜਾਂਦਾ ਹੈ ਅਤੇ ਗੁਰਾਂ ਦੇ ਹੁਕਮ ਨੂੰ ਉਹ ਪਿਆਰ ਨਾਲ ਮੰਨਦਾ ਹੈ।
Cuando el buen Karma se muestra, el velo de la ilusión desaparece, y con todo su Amor él acepta la Voluntad del Guru.