rwmklI mhlw 4 ]
raamakalee mahalaa chauthhaa ||
Raamkalee, Fourth Mehl:
ਰਾਮਕਲੀ ਚੌਥੀ ਪਾਤਿਸ਼ਾਹੀ।
Ramkali, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 4 ]
raamakalee mahalaa chauthhaa ||
Raamkalee, Fourth Mehl:
ਰਾਮਕਲੀ ਚੌਥੀ ਪਾਤਿਸ਼ਾਹੀ।
Ramkali, Mejl Guru Ram Das, Cuarto Canal Divino.
sqgur dieAw krhu hir mylhu myry pRIqm pRwx hir rwieAw ]
satagur dhiaa karahu har melahu mere preetam praan har raiaa ||
O True Guru, please be kind, and unite me with the Lord. My Sovereign Lord is the Beloved of my breath of life.
ਮੇਰੇ ਸੱਚੇ ਗੁਰੂ ਜੀ, ਮਿਹਰਬਾਨੀ ਕਰਕੇ, ਮੈਨੂੰ ਪ੍ਰਭੂ ਨਾਲ ਮਿਲਾ ਦਿਓ। ਵਾਹਿਗੁਰੂ, ਪਾਤਿਸ਼ਾਹ, ਮੇਰੀ ਜਿੰਦ ਜਾਨ ਦਾ ਮਿੱਤਰ ਹੈ।
Oh Guru, ten Compasión de mí y úneme con mi Amor, mi Rey, la Vida de mi vida, mi Dios.
hm cyrI hoie lgh gur crxI ijin hir pRB mwrgu pMQu idKwieAw ]1]
ham cheree hoi lageh gur charanee jin har prabh maarag pa(n)th dhikhaiaa ||1||
I am a slave; I fall at the Guru's feet. He has shown me the Path, the Way to my Lord God. ||1||
ਗੋਲੀ ਬਣ ਕੇ ਮੈਂ ਆਪਣੇ ਗੁਰਾਂ ਦੇ ਪੈਰੀਂ ਪੈਦੀ ਹਾਂ ਜਿਨ੍ਹਾਂ ਨੈ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦਾ ਰਸਤਾ ਅਤੇ ਰਾਹ ਵਿਖਾਲਿਆ ਹੈ।
Me quiero aferrar a Tus Pies como un esclavo, pues me has mostrado el Sendero de mi Señor.(1)
rwm mY hir hir nwmu min BwieAw ]
raam mai har har naam man bhaiaa ||
The Name of my Lord, Har, Har, is pleasing to my mind.
ਮੇਰੇ ਮਾਲਕ, ਸੁਆਮੀ ਵਾਹਿਗੁਰੂ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
El Nombre de mi Señor, Jar, Jar, complace mi mente,
mY hir ibnu Avru n koeI bylI myrw ipqw mwqw hir sKwieAw ]1] rhwau ]
mai har bin avar na koiee belee meraa pitaa maataa har sakhaiaa ||1|| rahaau ||
I have no friend except the Lord; the Lord is my father, my mother, my companion. ||1||Pause||
ਵਾਹਿਗੁਰੂ ਦੇ ਬਾਝੋਂ, ਮੇਰਾ ਹੋਰ ਕੋਈ ਮਿੱਤਰ ਨਹੀਂ। ਕੇਵਲ ਪ੍ਰਭੂ ਹੀ ਮੇਰਾ ਬਾਬਲ, ਅੰਮੜੀ ਅਤੇ ਸੰਗੀ ਸਾਥੀ ਹੈ। ਠਹਿਰਾਓ।
no tengo amigos, excepto el Señor. Él es mi padre, mi madre y mi Único Compañero. (1-Pausa)
myry ieku iKnu pRwn n rhih ibnu pRIqm ibnu dyKy mrih myrI mwieAw ]
mere ik khin praan na raheh bin preetam bin dhekhe mareh meree maiaa ||
My breath of life will not survive for an instant, without my Beloved; unless I see Him, I will die, O my mother!
ਆਪਣੇ ਪਿਆਰੇ ਦੇ ਬਾਝੋਂ ਮੈਂ ਇਕ ਮੁਹਤ ਭਰਬ ਲਈ ਭੀ ਜਿਊਂ ਨਹੀਂ ਸਕਦਾ। ਊਸ ਨੂੰ ਵੇਖਣ ਦੇ ਬਗੈਰ ਮੈਂ ਮਰ ਵੰਦਾ ਹਾਂ, ਹੇ ਮੇਰੀ ਮਾਤਾ!
La respiración de mi vida no sobrevive ni un instante sin mi Bienamado, pues si no Lo veo, de seguro muero, oh madre mía.
Dnu Dnu vf Bwg gur srxI Awey hir gur imil drsnu pwieAw ]2]
dhan dhan vadd bhaag gur saranee aae har gur mil dharasan paiaa ||2||
Blessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. ||2||
ਮੁਬਾਰਕ, ਮੁਬਾਰਕ ਹੈ ਮੇਰੀ ਵਿਸ਼ਾਲ ਪ੍ਰਾਲਬਧ ਕਿ ਮੈਂ ਗੁਰਾਂ ਦੀ ਪਨਾਹ ਲਈ ਹੈ ਅਤੇ ਗੁਰਾਂ ਨਾਲ ਮਿਲ ਕੇ ਸਾਹਿਬ ਦਾ ਦੀਦਾਰ ਵੇਖ ਲਿਆ ਹੈ।
Bendito, oh, bendito sea mi grandioso Destino que me llevó hasta el Santuario del Guru. Encontrando al Guru, he obtenido la Bendita Visión del Darshan del Señor. (2)
mY Avru n koeI sUJY bUJY min hir jpu jpau jpwieAw ]
mai avar na koiee soojhai boojhai man har jap japau japaiaa ||
I do not know or understand any other within my mind; I meditate and chant the Lord's Chant.
ਆਪਣੇ ਚਿੱਤ ਅੰਦਰ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰ ਸਕਦਾ। ਇਸ ਲਈ ਮੈਂ ਸਿਰਫ ਸੁਆਮੀ ਦੇ ਨਾਮ ਨੂੰ ਹੀ ਉਚਾਰਦਾ ਅਤੇ ਵਖਾਣਦਾ ਹਾਂ।
No conozco a nadie más y así vivo sólo en Él, pero los que están privados del Nombre del Señor,
nwmhIx iPrih sy nkty iqn Gis Gis nk vFwieAw ]3]
naamaheen fireh se nakaTe tin ghas ghas nak vaddaiaa ||3||
Those who lack the Naam, wander in shame; their noses are chopped off, bit by bit. ||3||
ਬੇਸ਼ਰਮ ਬੰਦੇ ਨਾਮ ਦੇ ਬਿਨਾਂ ਭਟਕਦੇ ਫਿਰਦੇ ਹਨ। ਉਹਨਾਂ ਦੇ ਨੱਕ ਰਗੜ ਰਗੜ ਕੇ ਵੱਢੇ ਜਾਂਦੇ ਹਨ।
no tienen honor y desperdician su vida en vano. (3)
mo kau jgjIvn jIvwil lY suAwmI ird AMqir nwmu vswieAw ]
mo kau jagajeevan jeevaal lai suaamee ridh a(n)tar naam vasaiaa ||
O Life of the World, rejuvenate me! O my Lord and Master, enshrine Your Name deep within my heart.
ਹੇ ਜਗਤ ਦੀ ਜਿੰਦ, ਮੇਰੇ ਮਾਲਕ! ਤੂੰ ਮੈਨੂੰ ਸੁਰਜੀਤ ਕਰ ਲੈ ਤਾਂ ਜੋ ਤੇਰੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਵਾਂ।
Oh Vida de toda vida, despiértame en Tu Ser para que enaltezca Tu Nombre en mi mente.
nwnk gurU gurU hY pUrw imil siqgur nwmu iDAwieAw ]4]5]
naanak guroo guroo hai pooraa mil satigur naam dhiaaiaa ||4||5||
O Nanak, perfect is the Guru, the Guru. Meeting the True Guru, I meditate on the Naam. ||4||5||
ਹੇ ਨਾਨਕ! ਪੂਰਨ ਹਨ ਵੱਡੇ ਗੁਰਦੇਵ ਜੀ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਨਾਮ ਦਾ ਆਰਾਧਨ ਕਰਦਾ ਹਾਂ।
Nanak dice, el Guru es Perfecto; cuando Lo encuentres, medita en Su Nombre. (4-5)
rwmklI mhlw 4 ]
raamakalee mahalaa chauthhaa ||
Raamkalee, Fourth Mehl:
ਰਾਮਕਲੀ ਚੌਥੀ ਪਾਤਿਸ਼ਾਹੀ।
Ramkali, Mejl Guru Ram Das, Cuarto Canal Divino.
sqguru dwqw vfw vf purKu hY ijqu imilAY hir aur Dwry ]
satagur dhaataa vaddaa vadd purakh hai jit miliaai har ur dhaare ||
The True Guru, the Great Giver, is the Great, Primal Being; meeting Him, the Lord is enshrined within the heart.
ਵੱਡੀ ਦਾਤਾਰ ਹੈ ਵਿਸ਼ਾਲ ਵਿਅਕਤੀ ਸੱਚੇ ਗੁਰਾਂ ਦੀ, ਜਿਨ੍ਹਾਂ ਨਾਲ ਮਿਲਣ ਦੁਆਰਾ ਸਾਹਿਬ ਦਿਲ ਅੰਦਰ ਟਿਕ ਜਾਂਦਾ ਹੈ।
El Guru es Benévolo, es el Ser Grandioso; Encontrándolo, uno eleva al Señor en la mente.
jIA dwnu guir pUrY dIAw hir AMimRq nwmu smwry ]1]
jeea dhaan gur poorai dheeaa har a(n)mirat naam samaare ||1||
The Perfect Guru has granted me the life of the soul; I meditate in remembrance on the Ambrosial Name of the Lord. ||1||
ਪੂਰਨ ਗੁਰਦੇਵ ਜੀ ਨੇ ਮੈਨੂੰ ਆਤਮਕ ਜਿੰਦਗੀ ਪ੍ਰਦਾਨ ਕੀਤੀ ਹੈ ਅਤੇ ਮੈਂ ਹੁਣ ਸੁਧਾ-ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹਾਂ।
El Guru Perfecto nos bendice con la vida del Alma y uno alaba el Nombre Ambrosial de Dios. (1)
rwm guir hir hir nwmu kMiT Dwry ]
raam gur har har naam ka(n)Th dhaare ||
O Lord, the Guru has implanted the Name of the Lord, Har, Har, within my heart.
ਹੇ ਵਾਹਿਗੁਰੂ, ਸੁਆਮੀ ਮਾਲਕ! ਗੁਰਾਂ ਨੇ ਤੇਰਾ ਨਾਮ ਮੇਰੇ ਦਿਲ ਅੰਦਰ ਅਸਥਾਪਨ ਕਰ ਦਿੱਤਾ ਹੈ।
Oh Señor, Tu Nombre Lo enaltezco en mi corazón por la Gracia del Guru.
gurmuiK kQw suxI min BweI Dnu Dnu vf Bwg hmwry ]1] rhwau ]
gurmukh kathaa sunee man bhaiee dhan dhan vadd bhaag hamaare ||1|| rahaau ||
As Gurmukh, I have heard His sermon, which pleases my mind; blessed, blessed is my great destiny. ||1||Pause||
ਗੁਰਾਂ ਦੀ ਦਇਆ ਦੁਆਰਾ ਮੈਂ ਈਸ਼ਵਰੀ ਵਾਰਤਾ ਸ੍ਰਵਣ ਕੀਤੀ ਹੈ ਜਿਸ ਨੇ ਮੇਰੇ ਚਿੱਤ ਨੂੰ ਪ੍ਰਸੰਨ ਕਰ ਦਿੱਤਾ ਹੈ। ਮੁਬਾਰਕ, ਮੁਬਾਰਕ ਹੈ ਮੇਰੀ ਪਰਮ ਸ੍ਰੇਸ਼ਟ ਪ੍ਰਾਲਬਧ। ਠਹਿਰਾਓ।
¡Qué afortunado soy, pues el Guru me ha recitado las Palabras que complacen a mi mente!(1-Pausa)
koit koit qyqIs iDAwvih qw kw AMqu n pwvih pwry ]
koT koT tetees dhiaaveh taa kaa a(n)t na paaveh paare ||
Millions, three hundred thirty millions of gods meditate on Him, but they cannot find His end or limitation.
ਕ੍ਰੋੜਾਂ ਹੀ ਤਰੀਕਿਆਂ ਨਾਲ ਤੇਤੀ ਕ੍ਰੋੜ ਦੇਵਤੇ ਪ੍ਰਭੂ ਦਾ ਸਿਮਰਨ ਕਰਦੇ ਹਨ, ਪ੍ਰੰਤੂ ਉਹ ਉਸ ਦੇ ਓੜਕ ਅਤੇ ਅਖੀਰ ਨੂੰ ਲੱਭ ਨਹੀਂ ਸਕਦੇ।
Hay seres que parecen ángeles y que dicen vivir en Ti, oh Dios, pero no conocen Tu fin;
ihrdY kwm kwmnI mwgih iriD mwgih hwQu pswry ]2]
hiradhai kaam kaamanee maageh ridh maageh haath pasaare ||2||
With sexual urges in their hearts, they beg for beautiful women; stretching out their hands, they beg for riches. ||2||
ਚਿੱਤ ਅੰਦਰ ਕਾਮਚੇਸ਼ਟਾ ਦੇ ਕਾਰਨ ਉਹ ਇਸਤਰੀ ਦੀ ਖਾਹਸ਼ ਕਰਦੇ ਹਨ ਅਤੇ ਆਪਣਾ ਹੱਥ ਟੱਡ ਕੇ ਸੰਸਾਰੀ ਪਦਾਰਥ ਮੰਗਦੇ ਹਨ।
en su corazón hay lujuria y estiran sus brazos para pedirte los tesoros del mundo. (2)
hir jsu jip jpu vfw vfyrw gurmuiK rKau auir Dwry ]
har jas jap jap vaddaa vadderaa gurmukh rakhau ur dhaare ||
One who chants the Praises of the Lord is the greatest of the great; the Gurmukh keeps the Lord clasped to his heart.
ਜੋ ਵਾਹਿਗੁਰੂ ਦੀ ਕੀਰਤੀ ਨੂੰ ਉਚਾਰਦਾ ਅਤੇ ਆਖਦਾ ਹੈ, ਉਹ ਉਚਿਆਂ ਦਾ ਪਰਮ ਉਚਾ ਹੈ। ਇਸ ਲਈ ਮੈਂ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
Recito la Alabanza del Señor en lo alto y Lo alabo también en mi corazón por la Gracia del Guru.
jy vf Bwg hovih qw jpIAY hir Baujlu pwir auqwry ]3]
je vadd bhaag hoveh taa japeeaai har bhaujal paar utaare ||3||
If one is blessed with high destiny, he meditates on the Lord, who carries him across the terrifying world-ocean. ||3||
ਜੇਕਰ ਬੰਦੇ ਦੀ ਸ੍ਰੇਸ਼ਟ ਪ੍ਰਾਲਬਧ ਹੋਵ, ਕੇਵਲ ਤਦ ਹੀ ਉਹ ਪ੍ਰਭੂ ਦਾ ਆਰਾਧਨ ਕਰਦਾ ਹੈ, ਜੋ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Sólo si uno tiene un Destino Perfecto, puede meditar en el Señor, Él lo hace nadar a través. (3)
hir jn inkit inkit hir jn hY hir rwKY kMiT jn Dwry ]
har jan nikaT nikaT har jan hai har raakhai ka(n)Th jan dhaare ||
The Lord is close to His humble servant, and His humble servant is close to the Lord; He keeps His humble servant clasped to His Heart.
ਵਾਹਿਗੁਰੂ ਆਪਣੇ ਸੰਤ ਦੇ ਨੇੜੇ ਹੈ, ਅਤੇ ਸੰਤ ਆਪਦੇ ਵਾਹਿਗੁਰੂ ਦੇ ਨੇੜੇ ਹੈ। ਸੁਆਮੀ ਆਪਣੇ ਭਗਤ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ।
El Señor está cerca de Sus Devotos; los Devotos están cerca de su Dios y Lo enaltecen en su corazón,
nwnk ipqw mwqw hY hir pRBu hm bwirk hir pRiqpwry ]4]6]18]
naanak pitaa maataa hai har prabh ham baarik har pratipaare ||4||6||18||
O Nanak, the Lord God is our father and mother. I am His child; the Lord cherishes me. ||4||6||18||
ਸੁਆਮੀ ਵਾਹਿਗੁਰੂ ਨਾਨਕ ਦਾ ਬਾਬਲ ਅਤੇ ਅੰਮੜੀ ਹੈ। ਵਾਹਿਗੁਰੂ ਮੇਰੀ, ਆਪਣੇ ਬੱਚੇ ਦੀ ਮਾਨੰਦ, ਪਾਲਣਾ ਪੋਸਣਾ ਕਰਦਾ ਹੈ।
dice Nanak, Él conserva a su Devoto pegado a Su Corazón. (4-6-18)
rwgu rwmklI mhlw 5 Gru 1
raag raamakalee mahalaa panjavaa ghar pehilaa
Raag Raamkalee, Fifth Mehl, First House:
ਰਾਗ ਰਾਮਕਲੀ ਪੰਜਵੀਂ ਪਾਤਿਸ਼ਾਹੀ।
Rag Ramkali, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਤੇ ਸੱਤਿ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
ikrpw krhu dIn ky dwqy myrw guxu Avgxu n bIcwrhu koeI ]
kirapaa karahu dheen ke dhaate meraa gun avagan na beechaarahu koiee ||
Have mercy on me, O Generous Giver, Lord of the meek; please do not consider my merits and demerits.
ਮੇਰੇ ਉਤੇ ਮਿਹਰ ਧਾਰ, ਹੇ ਮਸਕੀਨਾਂ ਦੇ ਦਾਤਾਰ! ਅਤੇ ਨੇਕੀਆਂ ਤੇ ਬਦੀਆਂ ਵੱਲ ਉਕਾ ਹੀ ਧਿਆਨ ਨਾਂ ਦੇ।
Oh Señor Compasivo con el pobre, ten Misericordia de mí y no tomes en cuenta mis méritos o deméritos.
mwtI kw ikAw DopY suAwmI mwxs kI giq eyhI ]1]
maaTee kaa kiaa dhopai suaamee maanas kee gat ehee ||1||
How can dust be washed? O my Lord and Master, such is the state of mankind. ||1||
ਮਿੱਟੀ ਕਸ ਤਰ੍ਹਾਂ ਧੋਤੀ ਜਾ ਸਕਦੀ ਹੈ? ਐਹੋ ਜਿਹੀ ਹੀ ਹੈ ਦਸ਼ਾ ਇਨਸਾਨ ਦੀ, ਹੇ ਮੇਰੇ ਸਾਹਿਬ!
¿Cómo puede uno limpiarse la suciedad, oh Maestro? Así es como se encuentra mi mente malvada. (1)
myry mn siqguru syiv suKu hoeI ]
mere man satigur sev sukh hoiee ||
O my mind, serve the True Guru, and be at peace.
ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਘਾਲ ਕਮਾ ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ।
Oh mi mente, sirve al Guru Verdadero para que obtengas el Éxtasis,
jo ieChu soeI Plu pwvhu iPir dUKu n ivAwpY koeI ]1] rhwau ]
jo ichhahu soiee fal paavahu fir dhookh na viaapai koiee ||1|| rahaau ||
Whatever you desire, you shall receive that reward, and you shall not be afflicted by pain any longer. ||1||Pause||
ਜਿਹੜੇ ਭੀ ਤੂੰ ਚਾਹੁੰਦਾ ਹੈਂ, ਓਹੀ ਮੇਵੇ ਤੂੰ ਪਾ ਲਵੇਗਾਂ ਅਤੇ ਤੈਨੂੰ ਮੁੜ ਕੇ ਕੋਈ ਬਿਪਤਾ ਨਹੀਂ ਵਾਪਰੇਗੀ। ਠਹਿਰਾਓ।
para que los deseos de tu corazón sean realizados y ya no te lamentes más. (1-Pausa)
kwcy Bwfy swij invwjy AMqir joiq smweI ]
kaache bhaadde saaj nivaaje a(n)tar jot samaiee ||
He creates and adorns the earthen vessels; He infuses His Light within them.
ਵਾਹਿਗੁਰੂ ਮਿੱਟੀ ਦਿਆਂ ਬਰਤਨਾਂ ਨੂੰ ਰਚਦਾ ਤੇ ਸ਼ਿੰਗਾਰਦਾ ਹੈ ਅਤੇ ਉਹਨਾਂ ਦੇ ਅੰਦਰ ਆਪਣਾ ਪ੍ਰਕਾਸ਼ ਭਰਦਾ ਹੈ।
La vasija del cuerpo la has creado, y después le has infundido Tu Luz,
jYsw ilKqu iliKAw Duir krqY hm qYsI ikriq kmweI ]2]
jaisaa likhat likhiaa dhur karatai ham taisee kirat kamaiee ||2||
As is the destiny pre-ordained by the Creator, so are the deeds we do. ||2||
ਜੇਹੋ ਜਿਹੀ ਸਿਰਜਣਹਾਰ ਦੀ ਮੁੱਢ ਦੀ ਲਿਖੀ ਲਿਖਤਾਕਾਰ ਹੈ, ਓਹੋ ਜੇਹੇ ਹੀ ਕਰਮ ਅਸੀਂ ਕਰਦੇ ਹਾਂ।
y así como ha sido Tu Mandato, oh Dios, así he actuado. (2)
mnu qnu Qwip kIAw sBu Apnw eyho Awvx jwxw ]
man tan thaap keeaa sabh apanaa eho aavan jaanaa ||
He believes the mind and body are all his own; this is the cause of his coming and going.
ਬੰਦਾ ਆਪਣੀ ਆਤਮਾਂ ਤੇ ਦੇਹਿ ਨੂੰ ਸਮੂਹ ਆਪਣੀਆਂ ਨਿਜ ਦੀਆਂ ਜਾਣਦਾ ਹੈ ਅਤੇ ਇਹ ਹੀ ਹੈ ਉਸ ਦੇ ਆਉਣ (ਜਨਮ) ਅਤੇ ਜਾਣ (ਮਰਨ) ਦਾ ਕਾਰਨ।
El creer que el cuerpo y la mente son de su propiedad, es la causa de sus encarnaciones,
ijin dIAw so iciq n AwvY moih AMDu lptwxw ]3]
jin dheeaa so chit na aavai moh a(n)dh lapaTaanaa ||3||
He does not think of the One who gave him these; he is blind, entangled in emotional attachment. ||3||
ਜਿਸ ਨੇ ਉਸ ਨੂੰ ਇਹ ਸ਼ੈਆਂ ਬਖਸ਼ੀਆਂ ਹਨ, ਉਸ ਨੂੰ ਉਹ ਯਾਦ ਨਹੀਂ ਕਰਦਾ। ਅੰਨ੍ਹਾਂ ਇਨਸਾਨ ਉਹਨਾਂ ਦੀ ਮੁਹੱਬਤ ਅੰਦਰ ਫਸਿਆ ਹੋਇਆ ਹੈ।
y por nada piensa en Aquél que le ha dado todo esto, está totalmente ciego, enredado en sus mundanos apegos emocionales.(3)