rwmklI mhlw 3 Anµdu
raamakalee mahalaa teejaa ana(n)dhu
Raamkalee, Third Mehl, Anand ~ The Song Of Bliss:
ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।
Ramkali, Mejl Guru Amar Das, Tercer Canal Divino, Anand -La Melodía del Éxtasis.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 3 Anµdu
raamakalee mahalaa teejaa ana(n)dhu
Raamkalee, Third Mehl, Anand ~ The Song Of Bliss:
ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।
Ramkali, Mejl Guru Amar Das, Tercer Canal Divino, Anand -La Melodía del Éxtasis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
Anµdu BieAw myrI mwey siqgurU mY pwieAw ]
ana(n)dh bhiaa meree maae satiguroo mai paiaa ||
I am in ecstasy, O my mother, for I have found my True Guru.
ਸੱਚੀ ਖੁਸ਼ੀ ਉਤਪੰਨ ਹੋ ਆਈ ਹੈ, ਮੇ ਮੇਰੀ ਮਾਤਾਂ ਕਿਉਂ ਜੋ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।
Me encuentro en Éxtasis, oh mi madre, pues he encontrado al Guru.
siqguru q pwieAw shj syqI min vjIAw vwDweIAw ]
satigur ta paiaa sahaj setee man vajeeaa vaadhaieeaa ||
I have found the True Guru, with intuitive ease, and my mind vibrates with the music of bliss.
ਸੱਚੇ ਗੁਰਾਂ ਨੂੰ ਮੈਂ ਸੋਖ ਨਾਲ ਹੀ ਪਾ ਲਿਆ ਹੈ ਅਤੇ ਮੇਰੇ ਹਿਰਦੇ ਅੰਦਰ ਪ੍ਰੰਸਨਤਾ ਦਾ ਰਾਗ ਗੂੰਜਦਾ ਹੈ।
Al Guru lo he obtenido de manera espontánea y en mi ser se escucha la Divina Melodía.
rwg rqn prvwr prIAw sbd gwvx AweIAw ]
raag ratan paravaar pareeaa sabadh gaavan aaieeaa ||
The jewelled melodies and their related celestial harmonies have come to sing the Word of the Shabad.
ਹੀਰੇ ਵਰਗੇ ਰਾਗਾਂ ਨੂੰ ਅਤੇ ਉਨ੍ਹਾਂ ਦੀਆਂ ਰਾਗਨੀਆਂ ਗੁਰਬਾਣੀ ਦਾ ਕੀਰਤਨ ਕਰਨ ਲਈ ਆਏ ਹਨ।
Es como si todos los raguis vestidos con joyas y sus familias en celestiales cuerpos vinieran a cantar la Palabra del Shabd.
sbdo q gwvhu hrI kyrw min ijnI vswieAw ]
sabadho ta gaavahu haree keraa man jinee vasaiaa ||
The Lord dwells within the minds of those who sing the Shabad.
ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਪ੍ਰਭੂ ਦੀ ਗਰੁਬਾਣੀ ਨੂੰ ਗਾਉਂਦੇ ਹਨ।
Cantan la Palabra sólo aquéllos que La han elevado en su mente.
khY nwnku Anµdu hoAw siqgurU mY pwieAw ]1]
kahai naanak ana(n)dh hoaa satiguroo mai paiaa ||1||
Says Nanak, I am in ecstasy, for I have found my True Guru. ||1||
ਗੁਰੂ ਜੀ ਆਖਦੇ ਹਨ, ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚੇ ਗੁਰਦੇਵ ਜੀ ਨੂੰ ਪਾ ਲਿਆ ਹੈ।
Dice Nanak, me encuentro en Éxtasis pues por fin encontré a mi Señor.(1)
ey mn myirAw qU sdw rhu hir nwly ]
e man meriaa too sadhaa rahu har naale ||
O my mind, remain always with the Lord.
ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਪ੍ਰਭੂ ਦੇ ਨਾਲ ਵੱਸ।
Oh mente mía, vive siempre en Dios;
hir nwil rhu qU mMn myry dUK siB ivswrxw ]
har naal rahu too ma(n)n mere dhookh sabh visaaranaa ||
Remain always with the Lord, O my mind, and all sufferings will be forgotten.
ਤੂੰ ਹਮੇਸ਼ਾਂ ਆਪਣੇ ਵਾਹਿਗੁਰੂ ਦੇ ਨਾਲ ਵੱਜ, ਹੇ ਮੇਰੀ ਜਿੰਦੇ। ਅਤੇ ਉਹ ਤੈਨੂੰ ਸਾਰੇ ਹੀ ਦੁੱਖੜੇ ਭੁਲਾ ਦੇਵੇਗਾ।
habita en Él y deshazte de todas tus aflicciones
AMgIkwru Ehu kry qyrw kwrj siB svwrxw ]
a(n)geekaar oh kare teraa kaaraj sabh savaaranaa ||
He will accept You as His own, and all your affairs will be perfectly arranged.
ਉਹ ਤੈਨੂੰ ਆਪਣਾ ਲਵੇਗਾ ਅਤੇ ਤੇਰੇ ਸਾਰੇ ਕੰਮਕਾਜ ਰਾਸ ਕਰ ਦੇਵੇਗਾ।
Él, tu Señor, será tu Soporte y así vivirás satisfecho.
sBnw glw smrQu suAwmI so ikau mnhu ivswry ]
sabhanaa galaa samarath suaamee so kiau manahu visaare ||
Our Lord and Master is all-powerful to do all things, so why forget Him from your mind?
ਸਾਹਿਬ ਸਾਰੀਆਂ ਚੀਜ਼ਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈਂ।
El Maestro es Todopoderoso; ¿por qué habríamos de Abandonarlo?
khY nwnku mMn myry sdw rhu hir nwly ]2]
kahai naanak ma(n)n mere sadhaa rahu har naale ||2||
Says Nanak, O my mind, remain always with the Lord. ||2||
ਗੁਰੂ ਜੀ ਫਰਮਾਉਂਦੇ ਹਨ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਵਾਹਿਗੁਰੂ ਨਾਲ ਵੱਸ।
Dice Nanak, permanece por siempre en Dios, oh mente mía. (2)
swcy swihbw ikAw nwhI Gir qyrY ]
saache saahibaa kiaa naahee ghar terai ||
O my True Lord and Master, what is there which is not in Your celestial home?
ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਭੰਡਾਰੇ ਵਿੱਚ ਨਹੀਂ।
Oh Maestro Verdadero, ¿acaso existe algo que no se encuentre en Tu Hogar?
Gir q qyrY sBu ikCu hY ijsu dyih su pwvey ]
ghar ta terai sabh kichh hai jis dheh su paave ||
Everything is in Your home; they receive, unto whom You give.
ਤੇਰੇ ਘਰ ਅੰਦਰ ਹਰ ਪਸਤੂ ਹੈ, ਪਰ ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ ਜਿਸ ਨੂੰ ਤੂੰ ਦਿੰਦਾ ਹੈ।
En Tu Hogar se encuentra todo, pero sólo aquél a quien Tú bendices, gozará de ello;
sdw isPiq slwh qyrI nwmu min vswvey ]
sadhaa sifat salaeh teree naam man vasaave ||
Constantly singing Your Praises and Glories, Your Name is enshrined in the mind.
ਜੋ ਤੇਰੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾਉਦਾਂ ਹੈ, ਉਹ ਹਮੇਸ਼ਾਂ ਹੀ ਤੇਰੀ ਮਹਿਮਾ ਅਤੇ ਗੁਣਾਂ ਨੂੰ ਗਾਇਨ ਕਰਦਾ ਹੈ, ਹੇ ਸੁਆਮੀ।
cantando Tu Alabanza para siempre y enalteciendo Tu Nombre en su ser.
nwmu ijn kY min visAw vwjy sbd Gnyry ]
naam jin kai man vasiaa vaaje sabadh ghanere ||
The divine melody of the Shabad vibrates for those, within whose minds the Naam abides.
ਅਨੇਕਾਂ ਹੀ ਖੁਸ਼ੀ ਦੇ ਰਾਗ ਉਸ ਲਈ ਅਲਾਪੇ ਜਾਂਦੇ ਹਨ ਜਿਸ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ।
En aquéllos que alaban el Nombre, resuena la Melodía Divina.
khY nwnku scy swihb ikAw nwhI Gir qyrY ]3]
kahai naanak sache saahib kiaa naahee ghar terai ||3||
Says Nanak, O my True Lord and Master, what is there which is not in Your home? ||3||
ਗੁਰੂ ਜੀ ਆਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਘਰ ਵਿੱਚ ਨਹੀਂ।
Dice Nanak, oh mi Maestro Verdadero, ¿qué existe que no esté ya en Tu Hogar? (3)
swcw nwmu myrw AwDwro ]
saachaa naam meraa aadhaaro ||
The True Name is my only support.
ਕੇਵਲ ਸੱਚਾ ਨਾਮ ਹੀ ਮੇਰਾ ਆਸਰਾ ਹੈ।
El Nombre Verdadero del Señor es mi Único Soporte;
swcu nwmu ADwru myrw ijin BuKw siB gvweIAw ]
saach naam adhaar meraa jin bhukhaa sabh gavaieeaa ||
The True Name is my only support; it satisfies all hunger.
ਸਤਿਨਾਮ, ਜਿਸ ਨੇ ਮੇਰੀ ਸਾਰੀ ਭੁਖ ਨਵਿਰਤ ਕਰ ਦਿੱਤੀ ਹੈ, ਹੀ ਮੇਰਾ ਇੱਕੋ ਇੱਕ ਆਸਰਾ ਹੈ।
mi Único Soporte es el Nombre Verdadero que calma toda ansiedad.
kir sWiq suK min Awie visAw ijin ieCw siB pujweIAw ]
kar saa(n)t sukh man aai vasiaa jin ichhaa sabh pujaieeaa ||
It has brought peace and tranquility to my mind; it has fulfilled all my desires.
ਮੇਰੇ ਚਿੱਤ ਅੰਦਰ ਵਸ ਕੇ ਨਾਮ ਨੇ ਮੈਨੂੰ ਠੰਢ ਚੈਨ ਤੇ ਅਨੰਦ ਬਖਸ਼ਿਆ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸਾਂ ਪੂਰੀਆਂ ਕਰ ਦਿੱਤੀਆ ਹਨ।
La Paz y la Bondad nacen en mi mente y así vivo satisfecho.
sdw kurbwxu kIqw gurU ivthu ijs dIAw eyih vifAweIAw ]
sadhaa kurabaan keetaa guroo viTahu jis dheeaa eh vaddiaaieeaa ||
I am forever a sacrifice to the Guru, who possesses such glorious greatness.
ਮੈਂ ਹਮੇਸ਼ਾਂ ਹੀ ਆਪਣੇ ਗੁਰਦੇਵ ਜੀ ਉੱਤਸ ਵਾਰਨੇ ਜਾਂਦਾ ਹਾਂ ਜਿਨ੍ਹਾਂ ਵਿੱਚ ਐਹੋ ਜੇਹੀਆਂ ਖੂਬੀਆਂ ਹਨ।
Ofrezco mi ser en sacrificio a aquel Guru, Cuya Gloria ha dejado eco a través de las épocas.
khY nwnku suxhu sMqhu sbid Drhu ipAwro ]
kahai naanak sunahu sa(n)tahu sabadh dharahu piaaro ||
Says Nanak, listen, O Saints; enshrine love for the Shabad.
ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਪ੍ਰਭੂ ਦੀ ਗਰਬਾਣੀ ਨਾਲ ਪ੍ਰੇਮ ਕਰੋ।
Dice Nanak, escuchen, oh Santos: amen la Palabra del Shabd del Señor;
swcw nwmu myrw AwDwro ]4]
saachaa naam meraa aadhaaro ||4||
The True Name is my only support. ||4||
ਸਤਿਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ।
el Nombre del Señor es en verdad mi Soporte. (4)
vwjy pMc sbd iqqu Gir sBwgY ]
vaaje pa(n)ch sabadh tit ghar sabhaagai ||
The Panch Shabad, the five primal sounds, vibrate in that blessed house.
ਉਸੁ ਪਰਮ ਸ੍ਰੇਸ਼ਟ ਕਰਮਾਂ ਵਾਲੇ ਹਿਰਦੇ ਅੰਦਰ ਪੰਜ ਕਿਸਮਾਂ ਦੇ ਰਾਗ ਗੂੰਜਦੇ ਹਨ।
En aquel hogar afortunado donde manifiestas Tu Presencia,
Gir sBwgY sbd vwjy klw ijqu Gir DwrIAw ]
ghar sabhaagai sabadh vaaje kalaa jit ghar dhaareeaa ||
In that blessed house, the Shabad vibrates; He infuses His almighty power into it.
ਉਸ ਪਰਮ ਸ੍ਰੇਸ਼ਟ ਕਰਮਾਂ ਵਾਲੇ ਰਿਦੈ-ਘਰ ਵਿੱਚ ਜਿਸ ਅੰਦਰ ਸਾਈਂ ਨੇ ਆਪਣੀ ਸੱਤਿਆ ਸੰਚਾਰੀ ਹੈ ਕੀਰਤਨ ਆਲਾਪੇ ਜਾ ਰਹੇ ਹਨ।
oh Señor, se escuchan Celestiales Coros de Armonía.
pMc dUq quDu vis kIqy kwlu kMtku mwirAw ]
pa(n)ch dhoot tudh vas keete kaal ka(n)Tak maariaa ||
Through You, we subdue the five demons of desire, and slay Death, the torturer.
ਹੇ ਸਾਂਈਂ! ਤੇਰੇ ਆਸਰੇ ਬੰਦਾ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾਂ ਹੈ ਅਤੇ ਤੂੰ ਦੁਖਦਾਈ ਮੌਤ ਨੂੰ ਮਾਰ ਸੁਟਦਾ ਹੈਂ।
En ese hogar Tú permites que uno conquiste a los cinco enemigos de las pasiones y que se venza el temor y la muerte.
Duir krim pwieAw quDu ijn kau is nwim hir kY lwgy ]
dhur karam paiaa tudh jin kau s naam har kai laage ||
Those who have such pre-ordained destiny are attached to the Lord's Name.
ਜਿਨ੍ਹਾਂ ਦੀ ਤੂੰ ਮੁੱਢ ਤੋਂ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਸੁਆਮੀ। ਉਹ ਹੀ ਤੇਰੇ ਨਾਮ ਨਾਲ ਜੁੜਦੇ ਹਨ।
Aquéllos a quienes bendices en Tu Misericordia, oh Señor, viven entonados en Tu Nombre.
khY nwnku qh suKu hoAw iqqu Gir Anhd vwjy ]5]
kahai naanak teh sukh hoaa tit ghar anahadh vaaje ||5||
Says Nanak, they are at peace, and the unstruck sound current vibrates within their homes. ||5||
ਗੁਰੂ ਜੀ ਆਖਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ-ਘਰ ਅੰਦਰ ਬੈਕੁੰਠੀ ਕੀਰਤਨ ਹੁੰਦਾ ਹੈ।
Dice Nanak, ese hogar es todo Bondad; sí, la Melodía Divina resuena en su interior. (5)
swcI ilvY ibnu dyh inmwxI ]
saachee livai bin dheh nimaanee ||
Sin entonar el Nombre, inútil se vuelve el cuerpo,
dyh inmwxI ilvY bwJhu ikAw kry vycwrIAw ]
dheh nimaanee livai baajhahu kiaa kare vechaareeaa ||
The body is dishonored without devotional love; what can the poor wretches do?
ਪ੍ਰਭੂ ਦੇ ਪਿਆਰ ਤੋਂ ਸੱਖਣੀ। ਸੱਤਾ-ਰਹਿਤ ਹੈ ਇਹ ਮਨੁਖੀ ਕਾਇਆ। ਇਹ ਗਰੀਬਣੀ ਕੀ ਕਰ ਸਕਦੀ ਹੈ।
¿qué puede hacerse en tal estado?
quDu bwJu smrQ koie nwhI ik®pw kir bnvwrIAw ]
tudh baajh samarath koi naahee kirapaa kar banavaareeaa ||
No one except You is all-powerful; please bestow Your Mercy, O Lord of all nature.
ਤੇਰੇ ਬਗੈਰ ਹੋਰ ਕੋਈ ਸਰਬ-ਸ਼ਕਤੀਵਾਨ ਨਹੀਂ ਤੂੰ ਮੇਰੇ ਉੱਤੇ ਰਹਿਮਤ ਧਾਰ ਹੇ ਜੰਗਲਾਂ ਦੇ ਸੁਆਮੀ।
Oh Señor, no hay poder que Tú no otorgues;
eys nau horu Qwau nwhI sbid lwig svwrIAw ]
es nau hor thaau naahee sabadh laag savaareeaa ||
There is no place of rest, other than the Name; attached to the Shabad, we are embellished with beauty.
ਨਾਮ ਦੇ ਬਾਝੋਂ ਇਸ ਦੇਹ ਨੂੰ ਹੋਰਸ ਕੋਈ ਸੁੱਖ ਦਾ ਟਿਕਾਣਾ ਨਹੀਂ ਨਾਮ ਨਾਲ ਜੁੜ ਇਹ ਸੁਭਾਇਮਾਨ ਹੋ ਜਾਂਦੀ ਹੈ,
bendíceme, oh Señor de los Bosques, para que pronto Te encuentre. Sólo con Tu Palabra se embellece el cuerpo;
khY nwnku ilvY bwJhu ikAw kry vycwrIAw ]6]
kahai naanak livai baajhahu kiaa kare vechaareeaa ||6||
Says Nanak, without devotional love, what can the poor wretches do? ||6||
ਗੁਰੂ ਜੀ ਫੁਰਮਾਂਉਂਦੇ ਹਨ, ਪ੍ਰਭੂ ਦੀ ਪ੍ਰੀਤ ਦੇ ਬਗੈਰ ਇਹ ਨਿਮਾਣੀ ਦੇਹ ਦੀ ਕਰ ਸਕਦੀ ਹੈ।
dice Nanak, si no me entono en el Señor, ¿de qué sirve mi pobre cuerpo?(6)
Awnµdu Awnµdu sBu ko khY Awnµdu gurU qy jwixAw ]
aana(n)dh aana(n)dh sabh ko kahai aana(n)dh guroo te jaaniaa ||
Bliss, bliss - everyone talks of bliss; bliss is known only through the Guru.
ਸਾਰੇ ਜਾਣੇ ਪਰਮ ਖ਼ੁਸ਼ੀ, ਪਰਮ ਖ਼ੁਸ਼ੀ ਬਾਰੇ ਗੱਲਾਂ ਕਰਦੇ ਹਨ ਪ੍ਰੰਤੂ ਅਸਲ ਖ਼ੁਸ਼ੀ ਗੁਰਾਂ ਦੇ ਰਾਹੀਂ ਹੀ ਜਾਣੀ ਜਾਂਦੀ ਹੈ।
Muchos dicen, estoy en Éxtasis, pero el Éxtasis sólo viene del Guru,
jwixAw Awnµdu sdw gur qy ik®pw kry ipAwirAw ]
jaaniaa aana(n)dh sadhaa gur te kirapaa kare piaariaa ||
Eternal bliss in known only through the Guru, when the Beloved Lord grants His Grace.
ਜਦ ਬੰਦਾ ਗੁਰਾਂ ਪਾਸੋਂ ਸਦੀਵੀ ਖ਼ੁਸ਼ੀ ਨੂੰ ਜਾਣ ਲੈਂਦਾ ਹੈ ਤਾਂ ਪ੍ਰੀਤਮ ਪ੍ਰਭੂ ਉਸ ਉੱਤੇ ਆਪਣੀ ਰਹਿਮਤ ਧਾਰਦਾ ਹੈ।
cuando el Señor Bienamado tiene Misericordia de nosotros.
kir ikrpw iklivK kty igAwn AMjnu swirAw ]
kar kirapaa kilavikh kaTe giaan a(n)jan saariaa ||
Granting His Grace, He cuts away our sins; He blesses us with the healing ointment of spiritual wisdom.
ਆਪਣੀ ਮਿਹਰ ਦੁਆਰਾ, ਸਾਹਿਬ ਉਸ ਦੇ ਪਾਪ ਕੱਟ ਦਿੰਦਾ ਹੈ ਅਤੇ ਉਸ ਨੂੰ ਬ੍ਰਹਿਮ-ਗਿਆਨ ਦਾ ਸੁਰਮਾਂ ਪ੍ਰਦਾਨ ਕਰਦਾ ਹੈ।
En Su Misericordia el Señor disipa nuestros males y nos bendice con el Colirio de la Sabiduría.
AMdrhu ijn kw mohu qutw iqn kw sbdu scY svwirAw ]
a(n)dharahu jin kaa moh tuTaa tin kaa sabadh sachai savaariaa ||
Those who eradicate attachment from within themselves, are adorned with the Shabad, the Word of the True Lord.
ਜੋ ਆਪਣੇ ਚਿੱਤ ਅੰਦਰੋਂ ਸੰਸਾਰੀ ਮਮਤੀ ਨੂੰ ਕੱਢ ਦਿੰਦੇ ਹਨ, ਉਨ੍ਹਾਂ ਦੀ ਬੋਲ ਬਾਣੀ ਨੂੰ ਸੱਚਾ ਸੁਆਮੀ ਸ਼ਸ਼ੋਭਤ ਕਰ ਦਿੰਦਾ ਹੈ।
Quienes eliminan el apego de su ser, son adornados con el Shabd de la Palabra del Verdadero Señor,
khY nwnku eyhu Anµdu hY Awnµdu gur qy jwixAw ]7]
kahai naanak eh ana(n)dh hai aana(n)dh gur te jaaniaa ||7||
Says Nanak, this alone is bliss - bliss which is known through the Guru. ||7||
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਇਹ ਹੀ ਅਨੰਦ ਹੈ, ਜੋ ਪ੍ਰਾਨੀ ਗੁਰਾਂ ਪਾਸੋਂ ਹੀ ਪ੍ਰਾਪਤ ਕਰ ਸਕਦਾ ਹੈ।
dice Nanak, ese es en verdad el Éxtasis que uno logra del Guru.(7)