bRhm igAwnI Awip inrMkwru ]
braham giaanee aap nira(n)kaar ||
The God-conscious being is himself the Formless Lord.
ਵਾਹਿਗੁਰੂ ਨੂੰ ਜਾਨਣ ਵਾਲਾ ਆਪੇ ਹੀ ਚਕ੍ਰ-ਚਿਨ੍ਹ-ਰਹਿਤ ਪ੍ਰਭੂ ਹੈ।
El ser conciente de Dios, es Él Mismo el Señor Sin Forma.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bRhm igAwnI Awip inrMkwru ]
braham giaanee aap nira(n)kaar ||
The God-conscious being is himself the Formless Lord.
ਵਾਹਿਗੁਰੂ ਨੂੰ ਜਾਨਣ ਵਾਲਾ ਆਪੇ ਹੀ ਚਕ੍ਰ-ਚਿਨ੍ਹ-ਰਹਿਤ ਪ੍ਰਭੂ ਹੈ।
El ser conciente de Dios, es Él Mismo el Señor Sin Forma.
bRhm igAwnI kI soBw bRhm igAwnI bnI ]
braham giaanee kee sobhaa braham giaanee banee ||
The glory of the God-conscious being belongs to the God-conscious being alone.
ਬ੍ਰਹਮ ਗਿਆਨੀ ਦੀ ਵਡਿਆਈ ਕੇਵਲ ਬ੍ਰਹਮ ਗਿਆਨੀ ਨੂੰ ਸਜਦੀ ਹੈ।
La Gloria del ser conciente de Dios, le pertenece sólo al ser conciente de Dios.
nwnk bRhm igAwnI srb kw DnI ]8]8]
naanak braham giaanee sarab kaa dhanee ||8||8||
O Nanak, the God-conscious being is the Lord of all. ||8||8||
ਨਾਨਕ ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਹ ਸਾਰਿਆਂ ਦਾ ਸੁਆਮੀ ਹੈ।
Oh, dice Nanak, el ser conciente de Dios, es el Señor de todo.(8-8)
sloku ]
salok ||
Salok:
ਸਲੋਕ।
Shlok
auir DwrY jo AMqir nwmu ]
aur dhaarai jo a(n)tar naam ||
One who enshrines the Naam within the heart,
ਜੋ ਆਪਣੇ ਦਿਲ ਅੰਦਰ ਨਾਮ ਨੂੰ ਟਿਕਾਉਂਦਾ ਹੈ,
El auténtico Santo es aquél que encumbra el Naam, el Nombre de Dios en su corazón,
srb mY pyKY Bgvwnu ]
sarab mai pekhai bhagavaan ||
who sees the Lord God in all,
ਜੋ ਸਾਰਿਆਂ ਦੇ ਵਿੱਚ ਸੁਆਮੀ ਨੂੰ ਦੇਖਦਾ ਹੈ,
aquél que ve a su Señor reflejado en todos los seres.
inmK inmK Twkur nmskwrY ]
nimakh nimakh Thaakur namasakaarai ||
who, each and every moment, bows in reverence to the Lord Master
ਅਤੇ ਜੋ ਹਰ-ਮੁਹਤ ਪ੍ਰਭੂ ਨੂੰ ਪ੍ਰਣਾਮ ਕਰਦਾ ਹੈ।
Aquél que Lo adora en cada instante de su vida.
nwnk Ehu Aprsu sgl insqwrY ]1]
naanak oh aparas sagal nisataarai ||1||
- O Nanak, such a one is the true 'touch-nothing Saint', who emancipates everyone. ||1||
ਨਾਨਕ, ਐਹੋ ਜੇਹਾ ਕਿਸੇ ਨਾਲ ਨਾਂ ਲਗਣ ਵਾਲਾ ਸਾਧੂ ਸਾਰਿਆਂ ਨੂੰ ਤਾਰ ਦਿੰਦਾ ਹੈ।
Oh, dice Nanak, un hombre así es capaz de salvar a la humanidad entera, un ser en verdad purificado jamás dejaría que una mentira profanara sus labios; así emancipa a todos.(1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi IX
imiQAw nwhI rsnw prs ]
mithiaa naahee rasanaa paras ||
One whose tongue does not touch falsehood;
ਜਿਸ ਦੀ ਜੀਭਾ ਝੂਠ ਦੇ ਨਾਲ ਲਗਦੀ ਤਕ ਨਹੀਂ,
Los labios no hablan falsedad en aquél que ama al Señor
mn mih pRIiq inrMjn drs ]
man meh preet nira(n)jan dharas ||
whose mind is filled with love for the Blessed Vision of the Pure Lord,
ਜਿਸ ਦੇ ਚਿੱਤ ਅੰਦਰ ਪਵਿੱਤ੍ਰ ਪੁਰਖ ਦੇ ਦਰਸ਼ਨ ਦੇ ਲਈ ਪ੍ਰੇਮ ਹੈ।
y ve al Ser Puro en su mente.
pr iqRA rUpu n pyKY nyqR ]
par tria roop na pekhai netr ||
whose eyes do not gaze upon the beauty of others' wives,
ਜਿਸ ਦੀਆਂ ਅੱਖਾਂ ਹੋਰਨਾਂ ਦੀਆਂ ਪਤਨੀਆਂ ਦੀ ਸੁੰਦਰਤਾ ਨੂੰ ਨਹੀਂ ਤਕਦੀਆਂ।
Su mirada no está puesta en la belleza de la mujer de otro,
swD kI thl sMqsMig hyq ]
saadh kee Tahal sa(n)tasa(n)g het ||
who serves the Holy and loves the Saints' Congregation,
ਜੋ ਨੇਕਾਂ ਦੀ ਸੇਵਾ ਕਰਦਾ ਹੈ ਅਤੇ ਸਾਧੂਆਂ ਨਾਲ ਪ੍ਰੇਮ ਕਰਦਾ ਹੈ,
sirve a los Santos y ama a Dios.
krn n sunY kwhU kI inMdw ]
karan na sunai kaahoo kee ni(n)dhaa ||
whose ears do not listen to slander against anyone,
ਜੋ ਆਪਣੇ ਕੰਨਾਂ ਨਾਲ ਕਿਸੇ ਦੀ ਚੁਗਲੀ-ਬਖੀਲੀ ਨਹੀਂ ਸੁਣਦਾ,
Nunca es tentado a escuchar la calumnia dirigida a otros.
sB qy jwnY Awps kau mMdw ]
sabh te jaanai aapas kau ma(n)dhaa ||
who deems himself to be the worst of all,
ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਮਾੜਾ ਸਮਝਦਾ ਹੈ,
Piensa que él es la peor de las criaturas
gur pRswid ibiKAw prhrY ]
gur prasaadh bikhiaa paraharai ||
who, by Guru's Grace, renounces corruption,
ਜੋ ਗੁਰਾਂ ਦੀ ਦਇਆ ਦੁਆਰਾ ਬਦੀ ਨੂੰ ਤਿਆਗ ਦਿੰਦਾ ਹੈ,
y que por la Gracia del Guru abandona su maldad
mn kI bwsnw mn qy trY ]
man kee baasanaa man te Tarai ||
who banishes the mind's evil desires from his mind,
ਜੋ ਆਪਣੇ ਦਿਲ ਦੀਆਂ ਖਾਹਿਸ਼ਾਂ ਆਪਣੀ ਆਤਮਾ ਤੋਂ ਪਰੇ ਹਟਾ ਦਿੰਦਾ ਹੈ,
y se deshace de los deseos de su mente.
ieMdRI ijq pMc doK qy rhq ]
ei(n)dhree jit pa(n)ch dhokh te rahat ||
who conquers his sexual instincts and is free of the five sinful passions
ਅਤੇ ਜੋ ਆਪਣੇ ਕਾਮ-ਵੇਗ ਉਤੇ ਫਤਹ ਪਾ ਲੈਦਾ ਹੈ ਅਤੇ ਪੰਜਾਂ ਹੀ ਪ੍ਰਾਣ-ਨਾਸਕ ਪਾਪਾਂ ਤੋਂ ਬਚਿਆ ਹੋਇਆ ਹੈ।
Ocupa su pensamiento permanentemente en la propia depuración, disciplina su instinto sexual y se libera de los cinco enemigos.
nwnk koit mDy ko AYsw Aprs ]1]
naanak koT madhe ko aaisaa aparas ||1||
- O Nanak, among millions, there is scarcely one such 'touch-nothing Saint'. ||1||
ਨਾਨਕ, ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਐਹੋ ਜਿਹਾ ਅਪਰਸ ਹੈ।
Dice Nanak, difícil es en verdad encontrar entre millones de hombres a alguien que irradie tal santidad y tal pureza.(1)
bYsno so ijsu aUpir supRsMn ]
baisano so jis uoopar suprasa(n)n ||
The true Vaishnaav, the devotee of Vishnu, is the one with whom God is thoroughly pleased.
ਓਹੀ ਵੈਸ਼ਨਵ ਹੈ, ਜਿਸ ਉਤੇ ਉਹ ਸੁਆਮੀ ਖੁਸ਼ ਹੈ।
El auténtico Vishnuita es aquél que ha alcanzado la Comunión con Dios
ibsn kI mwieAw qy hoie iBMn ]
bisan kee maiaa te hoi bhi(n)n ||
He dwells apart from Maya.
ਜੋ ਵਾਹਿਗੁਰੂ ਦੀ ਮੋਹਨੀ ਤੋਂ ਅਲਗ ਰਹਿੰਦਾ ਹੈ,
y que ve a su Señor a través de los velos del mundo de Vishnú.
krm krq hovY inhkrm ]
karam karat hovai nihakaram ||
Performing good deeds, he does not seek rewards.
ਅਤੇ ਜੋ ਚੰਗੇ ਅਮਲ ਕਮਾਉਂਦਾ ਹੋਇਆ ਫਲ ਦੀ ਚਾਹਣਾ ਨਹੀਂ ਕਰਦਾ।
Ese hombre cumple con su deber sin pensar en recompensa alguna
iqsu bYsno kw inrml Drm ]
tis baisano kaa niramal dharam ||
Spotlessly pure is the religion of such a Vaishnaav;
ਪਵਿੱਤ੍ਰ ਹੈ ਈਮਾਨ ਉਸ ਵਿਸ਼ਨੂੰ ਦੇ ਉਪਾਸ਼ਕ ਦਾ।
y goza de la más pura Fe.
kwhU Pl kI ieCw nhI bwCY ]
kaahoo fal kee ichhaa nahee baachhai ||
he has no desire for the fruits of his labors.
ਉਹ ਕਿਸੇ ਚੀਜ਼ ਲਈ ਭੀ ਸਿਲੇ ਦੀ ਖ਼ਾਹਿਸ਼ ਨਹੀਂ ਕਰਦਾ।
En verdad no anhela los frutos de su labor,
kyvl Bgiq kIrqn sMig rwcY ]
keval bhagat keeratan sa(n)g raachai ||
He is absorbed in devotional worship and the singing of Kirtan, the songs of the Lord's Glory.
ਉਹ ਸਿਰਫ ਸਾਹਿਬ ਦੇ ਸਿਮਰਨ ਅਤੇ ਉਸ ਦਾ ਜੱਸ ਗਾਉਣ ਵਿੱਚ ਰਮਿਆ ਹੋਇਆ ਹੈ।
su mente se satisface plenamente en la Alabanza del Señor.
mn qn AMqir ismrn gopwl ]
man tan a(n)tar simaran gopaal ||
Within his mind and body, he meditates in remembrance on the Lord of the Universe.
ਉਸ ਦੀ ਆਤਮਾ ਅਤੇ ਦੇਹਿ ਅੰਦਰ ਸ੍ਰਿਸ਼ਟੀ ਦੇ ਪਾਲਣਹਾਰ ਦੀ ਬੰਦਗੀ ਹੈ।
Su cuerpo, mente y espíritu permanecen absortos en la Meditación de Dios,
sB aUpir hovq ikrpwl ]
sabh uoopar hovat kirapaal ||
He is kind to all creatures.
ਉਹ ਸਾਰਿਆਂ ਜੀਵਾਂ ਉਤੇ ਮਿਹਰਬਾਨ ਹੈ।
el Protector de la Tierra, y su proyección íntegra desborda Misericordia a todos.
Awip idRVY Avrh nwmu jpwvY ]
aap dhiraRai avareh naam japaavai ||
He holds fast to the Naam, and inspires others to chant it.
ਉਹ ਖੁਦ ਸੁਆਮੀ ਦੇ ਨਾਮ ਪੱਕੀ ਤਰ੍ਹਾਂ ਫੜੀ ਰਖਦਾ ਹੈ ਅਤੇ ਹੋਰਨਾਂ ਤੋਂ ਨਾਮ ਦਾ ਜਾਪ ਕਰਵਾਉਂਦਾ ਹੈ।
Ese hombre contempla el Naam, el Nombre del Señor e induce a que otros hagan lo mismo.
nwnk Ehu bYsno prm giq pwvY ]2]
naanak oh baisano param gat paavai ||2||
O Nanak, such a Vaishnaav obtains the supreme status. ||2||
ਨਾਨਕ ਇਹੋ ਜਿਹਾ ਵੈਸ਼ਨਵ ਮਹਾਨ ਮੁਕਤੀ ਨੂੰ ਪਾਂਦਾ ਹੈ।
Tal Vishnuita vive en Estado de Éxtasis.(2)
BgauqI BgvMq Bgiq kw rMgu ]
bhagautee bhagava(n)t bhagat kaa ra(n)g ||
The true Bhagaautee, the devotee of Adi Shakti, loves the devotional worship of God.
ਉਹ ਹੀ ਸੁਆਮੀ ਦਾ ਉਪਾਸ਼ਕ ਹੈ, ਜਿਸ ਨੂੰ ਸਾਹਿਬ ਦੀ ਅਨੁਰਾਗੀ ਸੇਵਾ ਲਈ ਪ੍ਰੀਤ ਹੈ।
El verdadero Bagauti es aquél que dedica su vida a la Adoración del Señor.
sgl iqAwgY dust kw sMgu ]
sagal tiaagai dhusaT kaa sa(n)g ||
He forsakes the company of all wicked people.
ਉਹ ਸਮੂਹ ਬਦ-ਚਲਣ ਬੰਦਿਆਂ ਦੀ ਉਠਕ ਬੈਠਕ ਛੱਡ ਦਿੰਦਾ ਹੈ,
Él se abstiene de cualquier apego pernicioso,
mn qy ibnsY sglw Brmu ]
man te binasai sagalaa bharam ||
All doubts are removed from his mind.
ਅਤੇ ਉਸ ਚਿੱਤ ਤੋਂ ਸਾਰਾ ਸੰਦੇਹ ਦੂਰ ਹੋ ਗਿਆ ਹੈ।
y liberando su mente de la duda, reconoce la Presencia de Dios en todo.
kir pUjY sgl pwrbRhmu ]
kar poojai sagal paarabraham ||
He performs devotional service to the Supreme Lord God in all.
ਉਹ ਪਰਮ ਪ੍ਰਭੂ ਨੂੰ ਸਾਰਿਆਂ ਅੰਦਰ ਅਨੁਭਵ ਕਰਦਾ ਹੈ ਅਤੇ ਕੇਵਲ ਉਸੇ ਦੀ ਹੀ ਉਪਾਸ਼ਨਾ ਕਰਦਾ ਹੈ।
Tal hombre cultiva la Compañía de los Santos
swDsMig pwpw mlu KovY ]
saadhasa(n)g paapaa mal khovai ||
In the Company of the Holy, the filth of sin is washed away.
ਸਤਿ ਸੰਗਤ ਅੰਦਰ ਉਹ ਗੁਨਾਹਾਂ ਦੀ ਗਿਲਾਜ਼ਤ ਨੂੰ ਧੋ ਸੁਟਦਾ ਹੈ।
y logra purificar su mente de toda falta.
iqsu BgauqI kI miq aUqm hovY ]
tis bhagautee kee mat uootam hovai ||
The wisdom of such a Bhagaautee becomes supreme.
ਸ਼੍ਰੇਸ਼ਟ ਹੋ ਜਾਂਦੀ ਹੈ ਇਹੋ ਜਿਹੇ ਭਗਉਤੀ ਦੀ ਸੋਚ-ਸਮਝ।
Así es en verdad la vida del Bagauti, quien con mente absorta
BgvMq kI thl krY inq nIiq ]
bhagava(n)t kee Tahal karai nit neet ||
He constantly performs the service of the Supreme Lord God.
ਸਦਾ ਤੇ ਹਮੇਸ਼ਾਂ ਲਈ ਉਹ ਆਪਣੇ ਸਾਈਂ ਦੀ ਸੇਵਾ ਕਮਾਉਂਦਾ ਹੈ।
se dedica noche y día al Servicio de Dios
mnu qnu ArpY ibsn prIiq ]
man tan arapai bisan pareet ||
He dedicates his mind and body to the Love of God.
ਆਪਣੀ ਆਤਮਾ ਅਤੇ ਦੇਹਿ ਉਹ ਆਪਣੇ ਪ੍ਰਭੂ ਪ੍ਰੇਮ ਦੇ ਸਮਰਪਣ ਕਰ ਦਿੰਦਾ ਹੈ।
y se postra en cuerpo y Alma
hir ky crn ihrdY bswvY ]
har ke charan hiradhai basaavai ||
The Lotus Feet of the Lord abide in his heart.
ਵਾਹਿਗੁਰੂ ਦੇ ਚਰਨ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
a los Pies de su Señor.
nwnk AYsw BgauqI BgvMq kau pwvY ]3]
naanak aaisaa bhagautee bhagava(n)t kau paavai ||3||
O Nanak, such a Bhagaautee attains the Lord God. ||3||
ਨਾਨਕ, ਐਹੋ ਜੇਹਾ ਭਗਉਤੀ ਭਗਵਾਨ, ਸਾਹਿਬ ਨੂੰ ਪ੍ਰਾਪਤ ਹੋ ਜਾਂਦਾ ਹੈ।
Tal Devoto, oh, dice Nanak, alcanza el objeto de su Amor, Dios Mismo. (3)
so pMifqu jo mnu prboDY ]
so pa(n)ddit jo man parabodhai ||
He is a true Pandit, a religious scholar, who instructs his own mind.
ਉਹ ਹੀ ਵਿਦਵਾਨ ਹੈ, ਜਿਹੜਾ ਆਪਣੀ ਜਿੰਦਗੀ ਨੂੰ ਸਮਝਾਉਂਦਾ ਹੈ।
Un Pandit es aquél que controla su propia mente,
rwm nwmu Awqm mih soDY ]
raam naam aatam meh sodhai ||
He searches for the Lord's Name within his own soul.
ਉਹ ਸੁਆਮੀ ਦੇ ਨਾਮ ਲਈ ਆਪਣੇ ਦਿਲ ਅੰਦਰ ਪੜਤਾਲ ਕਰਦਾ ਹੈ,
y contemplando el Nombre de Dios,
rwm nwm swru rsu pIvY ]
raam naam saar ras peevai ||
He drinks in the Exquisite Nectar of the Lord's Name.
ਅਤੇ ਮਾਲਕ ਦੇ ਨਾਮ ਦੇ ਸ਼੍ਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ।
bebe de Su Esencia.
ausu pMifq kY aupdyis jgu jIvY ]
aus pa(n)ddit kai upadhes jag jeevai ||
By that Pandit's teachings, the world lives.
ਉਸ ਪੰਡਤ ਦੀ ਸਿਖ-ਮਤ ਦੁਆਰਾ ਦੁਨੀਆਂ ਜੀਉਂਦੀ ਹੈ।
El mundo entero podría ser sostenido por las enseñanzas de un hombre así;
hir kI kQw ihrdY bswvY ]
har kee kathaa hiradhai basaavai ||
He implants the Sermon of the Lord in his heart.
ਵਾਹਿਗੁਰੂ ਦੀ ਕਥਾ ਵਾਰਤਾ ਨੂੰ ਆਪਣੇ ਦਿਲ ਅੰਦਰ ਇਸਥਿਤ ਕਰਦਾ ਹੈ,
la Verdad del Señor lo acompaña siempre.
so pMifqu iPir join n AwvY ]
so pa(n)ddit fir jon na aavai ||
Such a Pandit is not cast into the womb of reincarnation again.
ਉਹ ਪੰਡਤ ਮੁੜ ਕੇ ਜੂਨੀਆਂ ਅੰਦਰ ਪਰਵੇਸ਼ ਨਹੀਂ ਕਰਦਾ।
Un hombre así no volverá a sufrir los dolores del nacimiento,
byd purwn isimRiq bUJY mUl ]
bedh puraan simirat boojhai mool ||
He understands the fundamental essence of the Vedas, the Puraanas and the Simritees.
ਉਹ ਵੇਦਾਂ, ਪੁਰਾਣਾ ਅਤੇ ਸਿੰਮ੍ਰਤੀਆਂ ਦੇ ਸਾਰ ਤੱਤ ਨੂੰ ਸਮਝਦਾ ਹੈ,
pues conociendo la Verdadera Esencia de los Vedas, los Puranas y los textos Semíticos,
sUKm mih jwnY AsQUlu ]
sookham meh jaanai asathool ||
In the unmanifest, he sees the manifest world to exist.
ਦ੍ਰਿਸ਼ਟਮਾਨ ਨੂੰ ਅਦ੍ਰਿਸ਼ਟ ਪੁਰਖ ਅੰਦਰ ਅਨੁਭਵ ਕਰਦਾ ਹੈ,
ve al mundo visible contenido dentro del mundo invisible.
chu vrnw kau dy aupdysu ]
chahu varanaa kau dhe upadhes ||
He gives instruction to people of all castes and social classes.
ਅਤੇ ਚਾਰੋਂ ਹੀ ਜਾਤੀਆਂ ਸਮੂਹ ਨੂੰ ਸਿਖ-ਮਤ ਦਿੰਦਾ ਹੈ,
Él puede revelar la Sabiduría del Señor a hombres de cualquier casta.
nwnk ausu pMifq kau sdw Adysu ]4]
naanak us pa(n)ddit kau sadhaa adhes ||4||
O Nanak, to such a Pandit, I bow in salutation forever. ||4||
ਨਾਨਕ, ਉਸ ਪੰਡਤ ਨੂੰ ਹਮੇਸ਼ਾਂ ਹੀ ਪ੍ਰਣਾਮ ਕਰਦਾ ਹਾਂ।
Oh, dice Nanak, me postro por siempre ante tal Pandit.(4)
bIj mMqRü srb ko igAwnu ]
beej ma(n)tr sarab ko giaan ||
The Beej Mantra, the Seed Mantra, is spiritual wisdom for everyone.
ਰੱਬ ਦੇ ਨਾਮ ਦੇ ਬੀ ਦੀ ਗਿਆਤ ਹਰ ਇਕਸ ਨੂੰ ਦਰਸਾਈ ਗਈ ਹੈ।
La Semilla del Nombre se encuentra sembrada en cada corazón;
chu vrnw mih jpY koaU nwmu ]
chahu varanaa meh japai kouoo naam ||
Anyone, from any class, may chant the Naam.
ਚਾਰਾ ਹੀ ਜਾਤਾਂ ਵਿਚੋਂ ਕੋਈ ਭੀ ਨਾਮ ਦਾ ਉਚਾਰਨ ਕਰੇ।
cualquiera que repite el Nombre sin importar su casta, obtiene la Salvación.
jo jo jpY iqs kI giq hoie ]
jo jo japai tis kee gat hoi ||
Whoever chants it, is emancipated.
ਜੋ ਕੋਈ ਭੀ ਇਸ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
Sólo en la Saad Sangat, la Compañía de los Santos puede aprenderse a pronunciar el Nombre;
swDsMig pwvY jnu koie ]
saadhasa(n)g paavai jan koi ||
And yet, rare are those who attain it, in the Company of the Holy.
ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਤਿਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ।
es por Gracia Divina que el Nombre se posa en nosotros.
kir ikrpw AMqir aur DwrY ]
kar kirapaa a(n)tar ur dhaarai ||
By His Grace, He enshrines it within.
ਆਪਣੀ ਦਇਆ ਦੁਆਰਾ ਸਾਹਿਬ ਆਪਣੇ ਆਪ ਨੂੰ ਚਿੱਤ ਵਿੱਚ ਟਿਕਾਉਂਦਾ ਹੈ
Es por ese Nombre que los necios
psu pRyq muGd pwQr kau qwrY ]
pas pret mughadh paathar kau taarai ||
Even beasts, ghosts and the stone-hearted are saved.
ਅਤੇ ਉਸ ਦੇ ਨਾਲ ਡੰਗਰ ਭੂਤ ਪੱਥਰ ਵਰਗੇ ਜੜ੍ਹ ਭੀ ਪਾਰ ਉਤਰ ਜਾਂਦੇ ਹਨ।
y los Manmukjs son conducidos a través del terrible mar de las existencias.
srb rog kw AauKdu nwmu ]
sarab rog kaa aaukhadh naam ||
The Naam is the panacea, the remedy to cure all ills.
ਸੁਆਮੀ ਦਾ ਨਾਮ ਸਾਰੀਆਂ ਬੀਮਾਰੀਆਂ ਦਾ ਦਾਰੂ ਹੈ।
El Naam, el Nombre del Señor sana cualquier enfermedad
kilAwx rUp mMgl gux gwm ]
kaliaan roop ma(n)gal gun gaam ||
Singing the Glory of God is the embodiment of bliss and emancipation.
ਸੁਆਮੀ ਦੀ ਕੀਰਤੀ ਗਾਇਨ ਕਰਨਾ ਪਰਮ-ਪਰਸੰਨਤਾ ਅਤੇ ਮੁਕਤੀ ਦਾ ਸਰੂਪ ਹੈ।
y recitando Sus Alabanzas, llega el Júbilo de la Liberación.
kwhU jugiq ikqY n pweIAY Drim ]
kaahoo jugat kitai na paieeaai dharam ||
It cannot be obtained by any religious rituals.
ਕਿਸੇ ਹੋਰ ਤਰੀਕੇ ਜਾਂ ਹੋਰਸ ਧਾਰਮਕਤਾ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਨਹੀਂ ਜਾ ਸਕਦਾ।
Sólo a través del Nombre se alcanza a Dios
nwnk iqsu imlY ijsu iliKAw Duir krim ]5]
naanak tis milai jis likhiaa dhur karam ||5||
O Nanak, he alone obtains it, whose karma is so pre-ordained. ||5||
ਨਾਨਕ, ਕੇਵਲ ਉਹੀ ਇਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਭਾਗਾਂ, ਵਿੱਚ ਐਨ ਆਰੰਭ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।
y tal conocimiento es obtenido por el Buen Karma, el Divino Designio.(5)
ijs kY min pwrbRhm kw invwsu ]
jis kai man paarabraham kaa nivaas ||
One whose mind is a home for the Supreme Lord God
ਜਿਸ ਦੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਨੇ ਵਾਸਾ ਕਰ ਲਿਆ ਹੈ,
Solamente aquél en cuya mente reside el Señor, merece ser llamado Siervo de Dios.