rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
ijs kI iqs kI kir mwnu ]
jis kee tis kee kar maan ||
Honor the One, to whom everything belongs.
ਜਿਸ (ਪ੍ਰਭੂ) ਦੀ ਮਲਕੀਅਤ ਹਰ ਵਸਤੂ ਹੈ, ਤੂੰ ਉਸ ਨੂੰ ਹੀ ਇਸ ਦਾ ਮਾਲਕ ਸਵੀਕਾਰ ਕਰ।
Reconoce, como a tu Maestro, a Aquél a Quien pertenecemos
Awpn lwih gumwnu ]
aapan laeh gumaan ||
Leave your egotistical pride behind.
ਤੂੰ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
y no te sientas orgulloso de ti mismo.
ijs kw qU iqs kw sBu koie ]
jis kaa too tis kaa sabh koi ||
You belong to Him; everyone belongs to Him.
ਜਿਸ ਦੀ ਤੂੰ ਮਲਕੀਅਤ ਹੈਂ, ਉਸੇ ਦੀ ਹੀ ਸਾਰੇ ਮਲਕੀਅਤ ਹਨ।
Él, tu Creador, también es el Creador de todo,
iqsih ArwiD sdw suKu hoie ]1]
tiseh araadh sadhaa sukh hoi ||1||
Worship and adore Him, and you shall be at peace forever. ||1||
ਉਸ ਦਾ ਸਿਮਰਨ ਕਰਨ ਦੁਆਰਾ, ਤੂੰ ਸਦੀਵੀ ਆਰਾਮ ਪਾ ਲਵੇਗਾਂ।
así que habita en Él y vive en Paz.(1)
kwhy BRim BRmih ibgwny ]
kaahe bhram bhrameh bigaane ||
Why do you wander in doubt, you fool?
ਤੂੰ ਕਿਉਂ ਸੰਦੇਹ ਅੰਦਰ ਭਟਕਦਾ ਹੈਂ? ਹੇ ਬੇਸਮਝ ਬੰਦੇ!
Oh tonto, ¿por qué te extravías en la duda?
nwm ibnw ikCu kwim n AwvY myrw myrw kir bhuqu pCuqwny ]1] rhwau ]
naam binaa kichh kaam na aavai meraa meraa kar bahut pachhutaane ||1|| rahaau ||
Without the Naam, the Name of the Lord, nothing is of any use at all. Crying out, 'Mine, mine', a great many have departed, regretfully repenting. ||1||Pause||
ਨਾਮ ਦੇ ਬਗੈਰ ਕੁਝ ਭੀ ਤੇਰੇ ਕੰਮ ਨਹੀਂ ਆਉਣਾ। ਇਹ ਮੇਰਾ ਹੈ, ਇਹ ਮੇਰਾ ਹੈ, ਆਖਦਿਆਂ ਹੋਇਆਂ ਘਣੇਰਿਆਂ ਨੇ ਪਸਚਾਤਾਪ ਕੀਤਾ ਹੈ। ਠਹਿਰਾਓ।
A veces nos ponemos a decir, “esto es mío, es mío”; pero sin el Nombre del Señor, lo que tenemos no nos sirve de nada. (1-Pausa)
jo jo krY soeI mwin lyhu ]
jo jo karai soiee maan leh ||
Whatever the Lord has done, accept that as good.
ਜਿਹੜਾ ਕੁਝ ਸੁਆਮੀ ਕਰਦਾ ਹੈ, ਉਸ ਦਾ ਭਲਾ ਕਰ ਕੇ ਜਾਣ।
Acepta de buena fe lo que sea que Dios hace;
ibnu mwny ril hovih Kyh ]
bin maane ral hoveh kheh ||
Without accepting, you shall mingle with dust.
ਉਸ ਨੂੰ ਚੰਗਾ ਤਸਲੀਮ ਕਰਨ ਦੇ ਬਾਝੋਂ, ਤੂੰ ਮਿੱਟੀ ਵਿੱਚ ਮਿਲ ਜਾਵੇਗਾਂ।
de otra forma uno es reducido a polvo
iqs kw Bwxw lwgY mITw ]
tis kaa bhaanaa laagai meeThaa ||
His Will seems sweet to me.
ਉਸ ਦੀ ਰਜਾ ਮੈਨੂੰ ਮਿੱਠੜੀ ਲਗਦੀ ਹੈ।
Deja que Su Voluntad sea dulce para ti y fluye en ella.
gur pRswid ivrly min vUTw ]2]
gur prasaadh virale man vooThaa ||2||
By Guru's Grace, He comes to dwell in the mind. ||2||
ਗੁਰਾਂ ਦੀ ਦਇਆ ਦੁਆਰਾ, ਕਿਸੇ ਟਾਂਵੇਂ ਟੱਲੇ ਪੁਰਸ਼ ਦੇ ਹਿਰਦੇ ਹੀ ਪ੍ਰਭੂ ਵੱਸਦਾ ਹੈ।
Aquél que cree en Dios, por la Gracia del Guru, es extraordinario en verdad.(2)
vyprvwhu Agocru Awip ]
veparavaahu agochar aap ||
He Himself is carefree and independent, imperceptible.
ਸੁਆਮੀ ਖੁਦ ਮੁਛੰਦਗੀ ਰਹਿਤ ਅਤੇ ਅਗਾਧ ਹੈ।
El Señor es Independiente e Imperceptible;
AwT phr mn qw kau jwip ]
aaTh pahar man taa kau jaap ||
Twenty-four hours a day, O mind, meditate on Him.
ਦਿਨ ਦੇ ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਭਜਨ ਕਰ।
habita en Él, oh mente mía, por siempre y para siempre.
ijsu iciq Awey ibnsih duKw ]
jis chit aae binaseh dhukhaa ||
When He comes into the consciousness, pain is dispelled.
ਐਹੋ ਜਿਹਾ ਹੈ ਸੁਆਮੀ ਜਿਸ ਦਾ ਸਿਮਰਨ ਕਰਨ ਦੁਆਰਾ ਤੇਰੇ ਦੁਖੜੇ ਦੂਰ ਹੋ ਜਾਣਗੇ,
Aquél que Lo alaba se libera de sus aflicciones
hliq pliq qyrw aUjl muKw ]3]
halat palat teraa uoojal mukhaa ||3||
Here and hereafter, your face shall be radiant and bright. ||3||
ਅਤੇ ਐਥੇ ਤੇ ਓਥੇ ਤੇਰਾ ਚਿਹਰਾ ਕੀਰਤੀਮਾਨ ਹੋ ਜਾਵੇਗਾ।
y entonces aquí y en el más allá es santificado.(3)
kaun kaun auDry gun gwie ]
kaun kaun udhare gun gai ||
Who, and how many have been saved, singing the Glorious Praises of the Lord?
ਕਿਹੜੇ ਅਤੇ ਕਿੰਨੇ ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਪਾਰ ਉਤਰ ਗਏ ਹਨ,
¿Puede uno llevar la cuenta de los que fueron liberados cantando la Alabanza del Señor?
gnxu n jweI kIm n pwie ]
ganan na jaiee keem na pai ||
They cannot be counted or evaluated.
ਇਨਸਾਨ ਦਾ ਉਹਨਾਂ ਨੂੰ ਗਿਣ ਸਕਦਾ ਹੈ ਨਾਂ ਹੀ ਉਹਨਾਂ ਦੀ ਕੀਮਤ ਪਾ ਸਕਦਾ ਹੈ।
No, uno no podría ni contarlos, ni evaluarlos.
bUfq loh swDsMig qrY ]
booddat loh saadhasa(n)g tarai ||
Even the sinking iron is saved, in the Saadh Sangat, the Company of the Holy,
ਸਤਿਸੰਗਤ ਦੇ ਰਾਹੀਂ ਡੁਬਦਾ ਹੋਇਆ ਲੋਹਾ ਪਾਰ ਉਤਰ ਜਾਂਦਾ ਹੈ।
El pesado hierro flota en la Saad Sangat, la Sociedad de los Santos,
nwnk ijsih prwpiq krY ]4]31]42]
naanak jiseh paraapat karai ||4||31||42||
O Nanak, as His Grace is received. ||4||31||42||
ਕੇਵਲ ਉਹ ਹੀ, ਹੇ ਨਾਨਕ! ਬੰਦਖਲਾਸ ਹੁੰਦਾ ਹੈ, ਜਿਸ ਉਤੇ ਸਾਈਂ ਆਪਣੀ ਮਿਹਰ ਧਾਰਦਾ ਹੈ।
y sólo aquél que tiene la Gracia de Dios es salvado.(4-31-42)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
mn mwih jwip BgvMqu ]
man maeh jaap bhagava(n)t ||
In your mind, meditate on the Lord God.
ਤੂੰ ਆਪਣੇ ਚਿੱਤ ਅੰਦਰ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ।
Haz que tu mente habite en Dios;
guir pUrY iehu dIno mMqu ]
gur poorai ih dheeno ma(n)t ||
This is the Teaching given by the Perfect Guru.
ਇਹ ਹੈ ਉਪਦੇਸ਼ ਜੋ ਪੂਰਨ ਗੁਰਦੇਵ ਜੀ ਨੇ ਦਿੱਤਾ ਹੈ।
este es el Mantra con el que el Guru te ha bendecido.
imty sgl BY qRws ]
miTe sagal bhai traas ||
All fears and terrors are taken away,
ਤਾਂ ਤੇਰੇ ਸਾਰੇ ਡਰ ਤੇ ਖੌਫ ਦੂਰ ਹੋ ਜਾਣਗੇ,
Así te liberarás de tus miedos
pUrn hoeI Aws ]1]
pooran hoiee aas ||1||
and your hopes shall be fulfilled. ||1||
ਅਤੇ ਤੇਰੀ ਆਸ ਪੂਰੀ ਹੋ ਜਾਵੇਗੀ।
y vivirás satisfecho.(1)
sPl syvw gurdyvw ]
safal sevaa gurdhevaa ||
Service to the Divine Guru is fruitful and rewarding.
ਫਲਦਾਇਕ ਹੈ ਟਹਿਲ ਸੇਵਾ ਵਿਸ਼ਾਲ ਵਾਹਿਗੁਰੂ ਦੀ।
El Servicio de Dios es siempre fructífero;
kImiq ikCu khxu n jweI swcy scu AlK AByvw ]1] rhwau ]
keemat kichh kahan na jaiee saache sach alakh abhevaa ||1|| rahaau ||
His value cannot be described; the True Lord is unseen and mysterious. ||1||Pause||
ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦਾ ਮੁੱਲ ਵਰਣਨ ਕੀਤਾ ਨਹੀਂ ਜਾ ਸਕਦਾ। ਠਹਿਰਾਓ।
uno no lo puede evaluar, pues el Señor Verdadero es Insondable y Misterioso. (1-Pausa)
krn krwvn Awip ]
karan karaavan aap ||
He Himself is the Doer, the Cause of causes.
ਉਹ ਖੁਦ ਕੰਮਾਂ ਦੇ ਕਰਨ ਵਾਲਾ ਹੈ ਅਤੇ ਕਰਾਉਣ ਵਾਲਾ ਹੈ।
Él es el Único Hacedor y la Causa;
iqs kau sdw mn jwip ] iqs kI syvw kir nIq ]
tis kau sadhaa man jaap || tis kee sevaa kar neet ||
Meditate on Him forever, O my mind,
ਤੂੰ ਸਦੀਵ ਹੀ ਉਸ ਦਾ ਭਜਨ ਕਰ, ਹੇ ਮੇਰੀ ਜਿੰਦੜੀਏ!
mente mía, habita siempre en Él y sírvelo
scu shju suKu pwvih mIq ]2]
sach sahaj sukh paaveh meet ||2||
You shall be blessed with truth, intuition and peace, O my friend. ||2||
ਇਸ ਤਰ੍ਹਾਂ ਤੂੰ ਸੱਚ, ਅਡੋਲਤਾ ਅਤੇ ਸੁਖ ਨੂੰ ਪਾ ਲਵੇਗਾਂ, ਹੇ ਮੇਰੇ ਮਿੱਤਰ!
para que seas bendecida con la Verdad, la Paz y el Equilibrio.(2)
swihbu myrw Aiq Bwrw ]
saahib meraa at bhaaraa ||
My Lord and Master is so very great.
ਨਿਹਾਇਤ ਹੀ ਵੱਡਾ ਹੈ ਮੇਰਾ ਮਾਲਕ।
Mi Maestro es Sublime;
iKn mih Qwip auQwpnhwrw ]
khin meh thaap uthaapanahaaraa ||
In an instant, He establishes and disestablishes.
ਇਕ ਮੁਹਤ ਵਿੱਚ ਉਹ ਇਸਥਿਤ ਕਰਨ ਅਤੇ ਉਖੇੜਨ ਯੋਗ ਹੈ।
es mi Dios. Él establece y desestabiliza todo en un momento.
iqsu ibnu Avru n koeI ]
tis bin avar na koiee ||
There is no other than Him.
ਉਸ ਦੇ ਬਗੈਰ ਹੋਰ ਕੋਈ ਨਹੀਂ।
Fuera de Él no existe nadie más.
jn kw rwKw soeI ]3]
jan kaa raakhaa soiee ||3||
He is the Saving Grace of His humble servant. ||3||
ਕੇਵਲ ਉਹ ਹੀ ਆਪਣੇ ਗੋਲੇ ਦੀ ਰੱਖਿਆ ਕਰਨ ਵਾਲਾ ਹੈ।
Él es el Único Protector de nuestra Alma.(3)
kir ikrpw Ardwis suxIjY ]
kar kirapaa aradhaas suneejai ||
Please take pity on me, and hear my prayer,
ਤੂੰ ਮੇਰੇ ਉਤੇ ਮਿਹਰ ਧਾਰ, ਹੇ ਸੁਆਮੀ! ਅਤੇ ਮੇਰੀ ਬੇਨਤੀ ਸੁਣ,
Oh Dios, por Misericordia, escucha mi oración
Apxy syvk kau drsnu dIjY ]
apane sevak kau dharasan dheejai ||
that Your servant may behold the Blessed Vision of Your Darshan.
ਤਾਂ ਜੋ ਮੈਂ ਤੇਰਾ ਗੋਲਾ, ਤੇਰਾ ਦੀਦਾਰ ਵੇਖ ਲਵਾਂ।
para que pueda tener la Visión de Tu Darshan y Te pueda contemplar.
nwnk jwpI jpu jwpu ]
naanak jaapee jap jaap ||
Nanak chants the Chant of the Lord,
ਉਪਾਸ਼ਕ ਨਾਨਕ ਸਦਾ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ,
Tu Gloria, en verdad,
sB qy aUc jw kw prqwpu ]4]32]43]
sabh te uooch jaa kaa parataap ||4||32||43||
whose glory and radiance are the highest of all. ||4||32||43||
ਜਿਸ ਦੀ ਪ੍ਰਭਤਾ ਸਾਰਿਆਂ ਨਾਲੋਂ ਵਿਸ਼ਾਲ ਹੈ।
no tiene igual.(4-32-43)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
ibrQw Brvwsw lok ]
birathaa bharavaasaa lok ||
Reliance on mortal man is useless.
ਵਿਅਰਥ ਹੈ ਆਦਮੀ ਦਾ ਆਸਰਾ।
Oh hombre, el soporte que te da otro hombre es inútil,
Twkur pRB qyrI tyk ]
Thaakur prabh teree Tek ||
O God, my Lord and Master, You are my only Support.
ਮੇਰੇ ਸੁਆਮੀ ਮਾਲਕ, ਕੇਵਲ ਤੂੰ ਹੀ ਮੇਰਾ ਸਹਾਰਾ ਹੈਂ।
pues es sólo en Dios en Quien puedes hacer
Avr CUtI sB Aws ]
avar chhooTee sabh aas ||
I have discarded all other hopes.
ਮੈਂ ਹੋਰ ਸਾਰੀਆਂ ਆਸਾਂ ਉਮੈਦਾਂ ਲਾਹ ਸੁੱਟੀਆਂ ਹਨ।
descansar tu esperanza
AicMq Twkur Byty guxqws ]1]
achi(n)t Thaakur bheTe gunataas ||1||
I have met with my carefree Lord and Master, the treasure of virtue. ||1||
ਮੈਂ, ਹੁਣ ਨੇਕੀਆਂ ਦੇ ਖਜਾਨੇ, ਚਿੰਤਾ-ਰਹਿਤ ਸੁਆਮੀ ਨੂੰ ਮਿਲ ਪਿਆ ਹਾਂ।
Ahora no me apoyo en nadie más que en Dios; de forma espontánea he encontrado a mi Maestro, el Tesoro de Virtud.(1)
eyko nwmu iDAwie mn myry ]
eko naam dhiaai man mere ||
Meditate on the Name of the Lord alone, O my mind.
ਹੇ ਮੇਰੀ ਜਿੰਦੇ! ਤੂੰ ਕੇਵਲ ਸੁਆਮੀ ਦੇ ਨਾਮ ਦਾ ਹੀ ਸਿਮਰਨ ਕਰ।
Oh mente mía, habita en el Nombre del Señor
kwrju qyrw hovY pUrw hir hir hir gux gwie mn myry ]1] rhwau ]
kaaraj teraa hovai pooraa har har har gun gai man mere ||1|| rahaau ||
Your affairs shall be perfectly resolved; sing the Glorious Praises of the Lord, Har, Har, Har, O my mind. ||1||Pause||
ਹੇ ਮੇਰੇ ਮਨ! ਤੂੰ ਆਪਣੇ ਸੁਆਮੀ ਮਾਲਕ ਦਾ ਜੱਸ ਗਾਇਨ ਕਰ ਅਤੇ ਤੇਰਾ ਕੰਮ ਨੇਪਰੇ ਚੜ੍ਹ ਜਾਵੇਗਾ। ਠਹਿਰਾਓ।
y canta siempre Su Alabanza para que vivas satisfecha.(1-Pausa)
qum hI kwrn krn ]
tum hee kaaran karan ||
You are the Doer, the Cause of causes.
ਤੂੰ, ਹੇ ਪ੍ਰਭੂ! ਸਾਰੇ ਕੰਮਾਂ ਦੇ ਕਰਨ ਵਾਲਾ ਹੈਂ।
Oh Dios, eres el Creador y la Causa;
crn kml hir srn ]
charan kamal har saran ||
Your lotus feet, Lord, are my Sanctuary.
ਤੇਰੇ ਕੰਵਲ ਚਰਨਾਂ ਦੀ ਮੈਂ ਪਨਾਹ ਲੋੜਦਾ ਹਾਂ, ਮੇਰੇ ਵਾਹਿਗੁਰੂ!
por eso es que busco el Refugio de Tus Pies de Loto.
min qin hir EhI iDAwieAw ]
man tan har ohee dhiaaiaa ||
I meditate on the Lord in my mind and body.
ਆਪਣੇ ਹਿਰਦੇ ਤੇ ਸਰੀਰ ਅੰਦਰ ਮੈਂ ਉਸ ਸਾਈਂ ਦਾ ਆਰਾਧਨ ਕਰਦਾ ਹਾਂ।
Quiero vivir en Ti en cuerpo y Alma,
Awnµd hir rUp idKwieAw ]2]
aana(n)dh har roop dhikhaiaa ||2||
The blissful Lord has revealed His form to me. ||2||
ਪ੍ਰਸੰਨ ਪ੍ਰਭੂ ਨੇ ਮੈਨੂੰ ਆਪਣਾ ਦਰਸ਼ਨ ਵਿਖਾਲ ਦਿੱਤਾ ਹੈ।
quiero poder tener Tu Visión; eres la Encarnación del Éxtasis. (2)
iqs hI kI Et sdIv ]
tis hee kee oT sadheev ||
I seek His eternal support;
ਮੈਂ ਹਮੇਸ਼ਾਂ ਉਸ ਦਾ ਆਸਰਾ ਲੋੜਦਾ ਹਾਂ,
Por siempre y para siempre busco Tu Santuario;
jw ky kIny hY jIv ]
jaa ke keene hai jeev ||
He is the Creator of all beings.
ਜਿਸ ਨੇ ਸਾਰੇ ਜੀਅ-ਜੰਤੂ ਪੈਦਾ ਕੀਤੇ ਹਨ।
Tú has creado a todos los seres
ismrq hir krq inDwn ]
simarat har karat nidhaan ||
Remembering the Lord in meditation, the treasure is obtained.
ਵਾਹਿਗੁਰੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ,
y Contemplándote he logrado todos los Tesoros.
rwKnhwr indwn ]3]
raakhanahaar nidhaan ||3||
At the very last instant, He shall be your Savior. ||3||
ਅਤੇ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਇਨਸਾਨ ਦੀ ਰੱਖਿਆ ਕਰਦਾ ਹੈ।
Sí, he obtenido al Único Dios, Quien salva y protege a todos.(3)
srb kI ryx hovIjY ]
sarab kee ren hoveejai ||
Be the dust of all men's feet.
ਤੂੰ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾ।
Quiero volverme el polvo debajo de los Pies
Awpu imtwie imlIjY ]
aap miTai mileejai ||
Eradicate self-conceit, and merge in the Lord.
ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਤੂੰ ਹਰੀ ਵਿੱਚ ਲੀਨ ਹੋ ਜਾਵੇਗਾਂ।
de los hombres e inmergirme en Dios al triunfar sobre mi ego.
Anidnu iDAweIAY nwmu ]
anadhin dhiaaieeaai naam ||
Night and day, meditate on the Naam, the Name of the Lord.
ਰਾਤ ਦਿਨ ਤੂੰ ਨਾਮ ਦਾ ਆਰਾਧਨ ਕਰ,
Ahora medito en el Señor noche y día,
sPl nwnk iehu kwmu ]4]33]44]
safal naanak ih kaam ||4||33||44||
O Nanak, this is the most rewarding activity. ||4||33||44||
ਕਿਉਂਕਿ ਕੇਵਲ ਇਹ ਹੀ ਫਲਦਾਇਕ ਕੰਮ ਹੈ, ਹੇ ਨਾਨਕ!
pues ésta, en verdad, es la única acción fructífera.(4-33-44)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
kwrn krn krIm ]
kaaran karan kareem ||
He is the Doer, the Cause of causes, the bountiful Lord.
ਦਾਤਾਰ ਸੁਆਮੀ ਸਬੱਬਾਂ ਦਾ ਸਬੱਬ ਹੈ।
Él es el Hacedor, la Causa de causas, Señor Pleno y Abundante, Señor
srb pRiqpwl rhIm ]
sarab pratipaal raheem ||
The merciful Lord cherishes all.
ਮਿਹਰਬਾਨ ਮਾਲਕ ਸਾਰਿਆਂ ਨੂੰ ਪਾਲਦਾ ਪੋਸਦਾ ਹੈ।
Señor Misericordioso que eleva a todos.
Alh AlK Apwr ]
aleh alakh apaar ||
The Lord is unseen and infinite.
ਪ੍ਰਭੂ ਅਦ੍ਰਿਸ਼ਟ ਹੈ ਅਤੇ ਅਨੰਤ ਹੈ।
Eres Infinito e Invisible,
Kuid Kudwie vf bysumwr ]1]
khudh khudhai vadd besumaar ||1||
God is great and endless. ||1||
ਮਾਲਕ ਆਪ ਵਿਸ਼ਾਲ ਅਤੇ ਅਮਾਪ ਹੈ।
Grandiosos e Interminable. (1)