jn kI tyk eyk gopwl ]
jan kee Tek ek gopaal ||
The One Lord of the Universe is the Support of His humble servants.
ਜਗਤ ਪਾਲਣ-ਪੋਸਣਹਾਰ ਇਕ ਸੁਆਮੀ ਹੀ ਆਪਣੇ ਨਫ਼ਰ ਦਾ ਆਸਰਾ ਹੈ।
El Señor del Universo es el Soporte de Sus humildes Sirvientes,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jn kI tyk eyk gopwl ]
jan kee Tek ek gopaal ||
The One Lord of the Universe is the Support of His humble servants.
ਜਗਤ ਪਾਲਣ-ਪੋਸਣਹਾਰ ਇਕ ਸੁਆਮੀ ਹੀ ਆਪਣੇ ਨਫ਼ਰ ਦਾ ਆਸਰਾ ਹੈ।
El Señor del Universo es el Soporte de Sus humildes Sirvientes,
eykw ilv eyko min Bwau ]
ekaa liv eko man bhaau ||
They love the One Lord; their minds are filled with love for the Lord.
ਉਸ ਦੀ ਇਕ ਹਰੀ ਨਾਲ ਪ੍ਰੀਤ ਹੈ ਅਤੇ ਇਕ ਹਰੀ ਦੀ ਪਿਰਹੜੀ ਹੀ ਉਸ ਦੇ ਚਿੱਤ ਵਿੱਚ ਹੈ।
ellos aman a Su Señor y sus mentes están llenas del Amor de Su Señor.
srb inDwn jn kY hir nwau ]3]
sarab nidhaan jan kai har naau ||3||
The Name of the Lord is all treasures for them. ||3||
ਰੱਬ ਦਾ ਨਾਮ ਹੀ ਉਸ ਦੇ ਨੌਕਰ ਦੇ ਸਾਰੇ ਖਜਾਨੇ ਹਨ।
Sí, él guarda al Señor en su corazón como su más grande Tesoro. (3)
pwrbRhm isau lwgI pRIiq ]
paarabraham siau laagee preet ||
They are in love with the Supreme Lord God;
ਜੋ ਉਚੇ ਪ੍ਰਭੂ ਨਾਲ ਪਿਆਰ ਕਰਦਾ ਹੈ,
Aquél que está enamorado del Ser Supremo
inrml krxI swcI rIiq ]
niramal karanee saachee reet ||
their actions are pure, and their lifestyle is true.
ਉਸ ਦੇ ਅਮਲ ਪਵਿੱਤ੍ਰ ਹਨ ਅਤੇ ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ।
actúa en la Pureza y sagrado es su modo de vida;
guir pUrY myitAw AMiDAwrw ]
gur poorai meTiaa a(n)dhiaaraa ||
The Perfect Guru has dispelled the darkness.
ਪੂਰਨ ਗੁਰਾਂ ਨੇ ਅਨ੍ਹੇਰਾ ਨਵਿਰਤ ਕਰ ਦਿੱਤਾ ਹੈ।
su ceguera ha sido disipada por el Perfecto Guru.
nwnk kw pRBu Apr Apwrw ]4]24]93]
naanak kaa prabh apar apaaraa ||4||24||93||
Nanak's God is Incomparable and Infinite. ||4||24||93||
ਨਾਨਕ ਦਾ ਸੁਆਮੀ ਹੰਦਬੰਨਾ ਰਹਿਤ ਅਤੇ ਅਨੰਤ ਹੈ।
Dice el Bienamado Nanak, Inefable e Infinito es nuestro Señor.(4-24-93)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
ijsu min vsY qrY jnu soie ]
jis man vasai tarai jan soi ||
Those whose minds are filled with the Lord, swim across.
ਜਿਸ ਪੁਰਸ਼ ਦੇ ਚਿੱਤ ਅੰਦਰ ਸਾਹਿਬ ਵਸਦਾ ਹੈ, ਉਹ (ਸੰਸਾਰ ਸਮੁੰਦਰੋਂ) ਪਾਰ ਉਤਰ ਜਾਂਦਾ ਹੈ।
Si el Señor habita en la mente, uno nada a través del mar de las existencias.
jw kY krim prwpiq hoie ]
jaa kai karam paraapat hoi ||
Those who have the blessing of good karma, meet with the Lord.
ਜਿਸ ਦੇ ਚੰਗੇ ਭਾਗ ਹਨ, ਉਹ ਸਾਹਿਬ ਨੂੰ ਪਾ ਲੈਂਦਾ ਹੈ।
Si uno lo tiene así inscrito en su Destino, recibirá al Señor.
dUKu rogu kCu Bau n ibAwpY ]
dhookh rog kachh bhau na biaapai ||
Pain, disease and fear do not affect them at all.
ਦਰਦ, ਬਿਮਾਰੀ ਤੇ ਡਰ ਉਸ ਨੂੰ ਭੋਰਾ ਭਰ ਭੀ ਅਸਰ ਨਹੀਂ ਕਰਦੇ,
Si el Naam Ambrosial habita en el corazón,
AMimRq nwmu irdY hir jwpY ]1]
a(n)mirat naam ridhai har jaapai ||1||
They meditate on the Ambrosial Name of the Lord within their hearts. ||1||
ਜੋ ਆਪਣੇ ਮਨ ਵਿੱਚ ਵਾਹਿਗੁਰੂ ਦੇ ਆਬਿ-ਹਿਯਾਤੀ ਨਾਮ ਦਾ ਸਿਮਰਨ ਕਰਦਾ ਹੈ।
uno no será afectado por los miedos y las penas y la enfermedad de la vida.(1)
pwrbRhmu prmysuru iDAweIAY ]
paarabraham paramesur dhiaaieeaai ||
Meditate on the Supreme Lord God, the Transcendent Lord.
ਹੇ ਬੰਦੇ! ਤੂੰ ਸ਼੍ਰੋਮਣੀ ਸਾਹਿਬ, ਉਚੇ ਮਾਲਕ ਦਾ ਆਰਾਧਨ ਕਰ।
Habita en Dios, el Señor Supremo del Universo;
gur pUry qy ieh miq pweIAY ]1] rhwau ]
gur poore te ieh mat paieeaai ||1|| rahaau ||
From the Perfect Guru, this understanding is obtained. ||1||Pause||
ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ। ਠਹਿਰਾਉ।
este conocimiento uno lo recibe del Perfecto Guru. (1-Pausa)
krx krwvnhwr dieAwl ]
karan karaavanahaar dhiaal ||
The Merciful Lord is the Doer, the Cause of causes.
ਕਰਤਾ ਅਤੇ ਪ੍ਰੇਰਕ ਹੈ ਮਿਹਰਵਾਨ ਪ੍ਰਭੂ।
Él, tu Bondadoso Señor, Él sólo es el Hacedor y la Causa,
jIA jMq sgly pRiqpwl ]
jeea ja(n)t sagale pratipaal ||
He cherishes and nurtures all beings and creatures.
ਉਹ ਸਾਰਿਆਂ ਇਨਸਾਨਾਂ ਤੇ ਹੋਰ ਪ੍ਰਾਣਧਾਰੀਆਂ, ਦੀ ਪਰਵਰਸ਼ ਕਰਦਾ ਹੈ।
y Él sostiene Su Creación por todas partes.
Agm Agocr sdw byAMqw ]
agam agochar sadhaa bea(n)taa ||
He is Inaccessible, Incomprehensible, Eternal and Infinite.
ਪ੍ਰਭੂ ਸਦੀਵ ਹੀ ਪਹੁੰਚ ਤੋਂ ਪਰੇ ਸਾਡੀ ਸੋਚ ਸਮਝ ਤੋਂ ਉਚੇਰਾ ਅਤੇ ਹੱਦਬੰਨਾ-ਰਹਿਤ ਹੈ।
Él es Insondable, más Allá del más allá, Infinito.
ismir mnw pUry gur mMqw ]2]
simar manaa poore gur ma(n)taa ||2||
Meditate on Him, O my mind, through the Teachings of the Perfect Guru. ||2||
ਮੇਰੀ ਜਿੰਦੜੀਏ! ਪੂਰਨ ਗੁਰਾਂ ਦੇ ਉਪਦੇਸ਼ ਤਾਬੇ ਉਸ ਦਾ ਆਰਾਧਨ ਕਰ।
Habita en Él, oh mi mente, a través de la Palabra del Shabd del Guru. (2)
jw kI syvw srb inDwnu ]
jaa kee sevaa sarab nidhaan ||
Serving Him, all treasures are obtained.
ਉਸ ਦੀ ਟਹਿਲ ਕਮਾ, ਜਿਸ ਦੀ ਚਾਕਰੀ ਵਿੱਚ ਸਾਰੇ ਖਜਾਨੇ ਹਨ।
Él, que sirviéndolo te trae todos los Tesoros;
pRB kI pUjw pweIAY mwnu ]
prabh kee poojaa paieeaai maan ||
Worshipping God, honor is obtained.
ਸਾਈਂ ਦੀ ਉਪਾਸਨਾ ਦੁਆਰਾ ਇੱਜਤ ਪਾਈ ਦੀ ਹੈ।
Él, que Alabándolo, te trae toda Gloria.
jw kI thl n ibrQI jwie ]
jaa kee Tahal na birathee jai ||
Working for Him is never in vain;
ਜਿਸ ਦੀ ਸੇਵਾ ਵਿਅਰਥ ਨਹੀਂ ਜਾਂਦੀ,
Él, Cuyo Servicio no se desperdicia;
sdw sdw hir ky gux gwie ]3]
sadhaa sadhaa har ke gun gai ||3||
habita en Su Alabanza por siempre y para siempre. (3)
kir ikrpw pRB AMqrjwmI ]
kar kirapaa prabh a(n)tarajaamee ||
Show Mercy to me, O God, O Searcher of hearts.
ਦਿਲਾਂ ਦੀਆਂ ਜਾਨਣਹਾਰ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ।
Oh Tú, Maestro Insondable,
suK inDwn hir AlK suAwmI ]
sukh nidhaan har alakh suaamee ||
The Unseen Lord and Master is the Treasure of Peace.
ਅਦ੍ਰਿਸ਼ਟ ਵਾਹਿਗੁਰੂ ਮਾਲਕ ਆਰਾਮ ਦਾ ਖਜਾਨਾ ਹੈ।
Tesoro de Paz,
jIA jMq qyrI srxweI ]
jeea ja(n)t teree saranaiee ||
All beings and creatures seek Your Sanctuary;
ਬੰਦੇ ਤੇ ਹੋਰ ਜੀਵ ਤੇਰੀ ਪਨਾਹ ਲੋੜਦੇ ਹਨ ਹੇ ਵਾਹਿਗੁਰੂ!
toda Tu Creación busca Tu Refugio.
nwnk nwmu imlY vifAweI ]4]25]94]
naanak naam milai vaddiaaiee ||4||25||94||
Nanak is blessed to receive the greatness of the Naam, the Name of the Lord. ||4||25||94||
ਨਾਨਕ ਨੂੰ ਸਾਹਿਬ ਦੇ ਨਾਮ ਦੀ ਮਹਾਨਤਾ ਪ੍ਰਾਪਤ ਹੋਵੇ।
Bendice a Nanak también con la Gloria de Tu Nombre.(4-25-94)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
jIA jugiq jw kY hY hwQ ]
jeea jugat jaa kai hai haath ||
Our way of life is in His Hands;
ਜਿਸ ਦੇ ਹੱਥ ਵਿੱਚ ਜ਼ਿੰਦਗੀ ਦੀ ਰੁਹੁ-ਰੀਤੀ ਹੈ,
Él, en Cuyas Manos está la llave de nuestra vida,
so ismrhu AnwQ ko nwQu ]
so simarahu anaath ko naath ||
remember Him, the Master of the masterless.
ਤੂੰ ਹੇ ਬੰਦੇ! ਨਿਖਸਮਿਆ ਦੇ ਖਸਮ, ਉਸ ਸਾਹਿਬ ਦਾ ਆਰਾਧਨ ਕਰ।
habita en Él, el Soporte de los débiles.
pRB iciq Awey sBu duKu jwie ]
prabh chit aae sabh dhukh jai ||
When God comes to mind, all pains depart.
ਪਾਰਬ੍ਰਹਮ ਦਾ ਚਿੰਤਨ ਕਰਨ ਦੁਆਰਾ, ਸਾਰੇ ਗ਼ਮ ਦੂਰ ਹੋ ਜਾਂਦੇ ਹਨ।
Conservándolo en tu mente, todas tus aflicciones se van,
BY sB ibnsih hir kY nwie ]1]
bhai sabh binaseh har kai nai ||1||
All fears are dispelled through the Name of the Lord. ||1||
ਭਗਵਾਨ ਦੇ ਨਾਮ ਦੁਆਰਾ ਸਮੂਹ ਡਰ ਨਾਸ ਹੋ ਜਾਂਦੇ ਹਨ।
y a través de Su Nombre nos deshacemos de nuestros miedos. (1)
ibnu hir Bau kwhy kw mwnih ]
bin har bhau kaahe kaa maaneh ||
Why do you fear any other than the Lord?
ਵਾਹਿਗੁਰੂ ਦੇ ਬਾਝੋਂ ਤੂੰ ਹੋਰਸ ਦਾ ਡਰ ਕਿਉਂ ਮਹਿਸੂਸ ਕਰਦਾ ਹੈ?
Sin el Señor, no hay nadie más por quien tener reverencia,
hir ibsrq kwhy suKu jwnih ]1] rhwau ]
har bisarat kaahe sukh jaaneh ||1|| rahaau ||
Forgetting the Lord, why do you pretend to be at peace? ||1||Pause||
ਜੇਕਰ ਤੂੰ ਰੱਬ ਨੂੰ ਭੁਲਾ ਦਿੰਦਾ ਹੈ ਤਾਂ ਫਿਰ ਤੂੰ ਆਪਣੇ ਆਪ ਨੂੰ ਆਰਾਮ ਵਿੱਚ ਕਿਉਂ ਸਮਝਦਾ ਹੈ? ਠਹਿਰਾਉ।
y aquél que Lo olvida, ¿dónde está la Paz para él? (1 -pausa)
ijin Dwry bhu Drix Agws ]
jin dhaare bahu dharan agaas ||
He established the many worlds and skies.
ਜਿਸ ਨੇ ਕਈ ਧਰਤੀਆਂ ਅਤੇ ਅਕਾਸ਼ ਕਾਇਮ ਕੀਤੇ ਹਨ,
El creo los muchos mundos y cielos existentes.
jw kI joiq jIA prgws ]
jaa kee jot jeea paragaas ||
The soul is illumined with His Light;
ਜਿਸ ਦੇ ਨੂਰ ਨਾਲ ਆਤਮ ਪਰਕਾਸ਼ ਹੁੰਦੀ ਹੈ,
El alma es iluminada con su resplandor.
jw kI bKs n mytY koie ]
jaa kee bakhas na meTai koi ||
no one can revoke His Blessing.
ਜਿਸ ਦੀ ਦਾਤਿ ਕੋਈ ਭੀ ਰਦ ਨਹੀਂ ਕਰ ਸਕਦਾ,
Nadie puede remover sus bendiciones.
ismir ismir pRBu inrBau hoie ]2]
simar simar prabh nirabhau hoi ||2||
Meditate, meditate in remembrance on God, and become fearless. ||2||
ਉਸ ਸਾਹਿਬ ਦਾ ਆਰਾਧਨ ਤੇ ਚਿੰਤਨ ਕਰ ਹੇ ਬੰਦੇ ਅਤੇ ਇਸ ਤਰ੍ਹਾਂ ਡਰ-ਰਹਿਤ ਹੋ ਜਾ।
Medita, Medita la memoria de Dios, y no tengas miedo. (2)
AwT phr ismrhu pRB nwmu ]
aaTh pahar simarahu prabh naam ||
Twenty-four hours a day, meditate in remembrance on God's Name.
ਦਿਨ ਦੇ ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ।
veinte y cuatro horas al día medita el nombre de Dios.
Aink qIrQ mjnu iesnwnu ]
anik teerath majan isanaan ||
In it are the many sacred shrines of pilgrimage and cleansing baths.
ਇਸ ਵਿੱਚ ਅਨੇਕਾ ਯਾਤ੍ਰਾ-ਅਸਥਾਨਾ ਦੇ ਨ੍ਹਾਉਣੇ ਅਤੇ ਇਸ਼ਨਾਨ ਆ ਜਾਂਦੇ ਹਨ।
En su nombre están todos los santuarios sagrados de peregrinaje y aguas de purificación.
pwrbRhm kI srxI pwih ]
paarabraham kee saranee paeh ||
Seek the Sanctuary of the Supreme Lord God.
ਤੂੰ ਉੱਚੇ ਸੁਆਮੀ ਦੀ ਸ਼ਰਣਾਗਤਿ ਸੰਭਾਲ, ਹੇ ਬੰਦੇ!
Busca el santuario del Dio Supremo Todopoderoso.
koit klµk iKn mih imit jwih ]3]
koT kala(n)k khin meh miT jaeh ||3||
Millions of mistakes shall be erased in an instant. ||3||
ਤੇਰੀਆਂ ਕ੍ਰੋੜਾਂ ਹੀ ਬਦਨਾਮੀਆਂ, ਇਕ ਮੁਹਤ ਵਿੱਚ ਨੇਸਤੇ-ਨਾਬੂਦ ਹੋ ਜਾਣਗੀਆਂ।
Millones de errores serán borrados al instante. (3)
bymuhqwju pUrw pwiqswhu ]
bemuhataaj pooraa paatisaahu ||
The Perfect King is self-sufficient.
ਉਹ ਮੁਛੰਦਗੀ-ਰਹਿਤ ਪੂਰਨ ਬਾਦਸ਼ਾਹ ਹੈ।
El perfecto Rey es autosuficiente.
pRB syvk swcw vyswhu ]
prabh sevak saachaa vesaahu ||
God's servant has true faith in Him.
ਸਾਹਿਬ ਦੇ ਗੋਲੇ ਦਾ ਉਸ ਅੰਦਰ ਸੱਚਾ ਭਰੋਸਾ ਹੈ।
El sirviente de Dios tiene verdadera fe en El.
guir pUrY rwKy dy hwQ ]
gur poorai raakhe dhe haath ||
Giving him His Hand, the Perfect Guru protects him.
ਆਪਣਾ ਹੱਥ ਦੇ ਕੇ ਪੂਰਨ ਗੁਰਦੇਵ ਜੀ ਉਸ ਦੀ ਰਖਿਆ ਕਰਦੇ ਹਨ।
Con su mano, el perfecto Guru lo protege.
nwnk pwrbRhm smrwQ ]4]26]95]
naanak paarabraham samaraath ||4||26||95||
O Nanak, the Supreme Lord God is All-powerful. ||4||26||95||
ਨਾਨਕ, ਸਰਬ ਸ਼ਕਤੀਵਾਨ ਹੇ ਉੱਚਾ ਪ੍ਰਭੂ।
Oh Nanak , El supremo Señor Dios es Todopoderoso (4-26-95)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
gur prswid nwim mnu lwgw ]
gur parasaadh naam man laagaa ||
By Guru's Grace, my mind is attached to the Naam, the Name of the Lord.
ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।
Por la gracia del Guru, mi mente adjunta al Naam, el Nombre de Dios.
jnm jnm kw soieAw jwgw ]
janam janam kaa soiaa jaagaa ||
Asleep for so many incarnations, it is now awakened.
ਅਨੇਕਾ ਜਨਮਾ ਦਾ ਸੁੱਤਾ ਹੋਇਆ ਇਹ ਹੁਣ ਜਾਗ ਪਿਆ ਹੈ।
Dormido por tantas encarnaciones, ahora despierto.
AMimRq gux aucrY pRB bwxI ]
a(n)mirat gun ucharai prabh baanee ||
I chant the Ambrosial Bani, the Glorious Praises of God.
ਗੁਰਾਂ ਦੇ ਅੰਮ੍ਰਿਤਮਈ ਕਲਾਮ ਦੇ ਜਰੀਏ, ਮਨ ਸੁਆਮੀ ਦਾ ਜੱਸ ਉਚਾਰਨ ਕਰਦਾ ਹੈ।
Canto al Bani Ambrosial, Las alabanzas de Dios.
pUry gur kI sumiq prwxI ]1]
poore gur kee sumat paraanee ||1||
The Pure Teachings of the Perfect Guru have been revealed to me. ||1||
ਪੂਰਨ ਗੁਰਾਂ ਦੀ ਸਰੇਸ਼ਟ ਸਿਖ-ਮਤ ਮੇਰੇ ਤੇ ਪਰਗਟ ਹੋ ਆਈ ਹੈ।
La enseñanza pura del perfecto Guru me ha sido enseñada.(1)
pRB ismrq kusl siB pwey ]
prabh simarat kusal sabh paae ||
Meditating in remembrance on God, I have found total peace.
ਸਾਹਿਬ ਦਾ ਭਜਨ ਕਰਨ ਦੁਆਰਾ ਮੈਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ।
Meditando en la memoria de Dios, he encontrado paz absoluta.
Gir bwhir suK shj sbwey ]1] rhwau ]
ghar baahar sukh sahaj sabaae ||1|| rahaau ||
Within my home, and outside as well, there is peace and poise all around. ||1||Pause||
ਗ੍ਰਹਿ ਦੇ ਅੰਦਰ ਤੇ ਬਾਹਰ ਮੈਨੂੰ ਸੋਖੇ ਹੀ ਸਮੂਹ ਆਰਾਮ ਪ੍ਰਾਪਤ ਹੋ ਗਿਆ ਹੈ। ਠਹਿਰਾਉ।
Afuera, como en mi hogar hay paz y serenidad por donde vaya.(1-pausa)
soeI pCwqw ijnih aupwieAw ]
soiee pachhaataa jineh upaiaa ||
I have recognized the One who created me.
ਮੈਂ ਉਸ ਨੂੰ ਸਿੰਾਣ ਲਿਆ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।
He reconocido a mi Creador.
kir ikrpw pRiB Awip imlwieAw ]
kar kirapaa prabh aap milaiaa ||
Showing His Mercy, God has blended me with Himself.
ਮਿਹਰ ਧਾਰ ਕੇ, ਸਾਹਿਬ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Por su misericordia Dios me ha unido a El.
bwh pkir lIno kir Apnw ]
baeh pakar leeno kar apanaa ||
Taking me by the arm, He has made me His Own.
ਬਾਂਹ ਤੋਂ ਪਕੜ ਕੇ ਮਾਲਕ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Llevandome de la mano, me ha hecho suyo.
hir hir kQw sdw jpu jpnw ]2]
har har kathaa sadhaa jap japanaa ||2||
I continually chant and meditate on the Sermon of the Lord, Har, Har. ||2||
ਵਾਹਿਗੁਰੂ ਸੁਆਮੀ ਦੀ ਵਾਰਤਾ ਅਤੇ ਨਾਮ ਦਾ ਮੈਂ ਹਮੇਸ਼ਾਂ ਉਚਾਰਨ ਕਰਦਾ ਹਾਂ।
Continuamente recito y medito el Sermón del Señor, Har, Har
mMqRü qMqRü AauKDu punhcwru ]
ma(n)tr ta(n)tr aaukhadh punahachaar ||
Mantras, tantras, all-curing medicines and acts of atonement,
ਜਾਦੂ ਟੂਣੇ ਟਾਮਣ, ਦੁਆਈ ਅਤੇ ਪ੍ਰਾਸਚਿਤ ਕਰਮ,
Mantras, Tantras, todas son medicinas curativas y actos de expiación,