bUJq dIpk imlq iqlq ]
boojhat dheepak milat tilat ||
It is like oil to the lamp whose flame is dying out.
ਜਿਸ ਤਰ੍ਹਾਂ ਬੁਝਦਾ ਹੋਇਆ ਦੀਵਾ ਤੇਲ ਮਿਲਣ ਉਤੇ ਜਗ ਉਠਦਾ ਹੈ।
Es como el aceite en la lámpara, cuya flama se extingue;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bUJq dIpk imlq iqlq ]
boojhat dheepak milat tilat ||
It is like oil to the lamp whose flame is dying out.
ਜਿਸ ਤਰ੍ਹਾਂ ਬੁਝਦਾ ਹੋਇਆ ਦੀਵਾ ਤੇਲ ਮਿਲਣ ਉਤੇ ਜਗ ਉਠਦਾ ਹੈ।
Es como el aceite en la lámpara, cuya flama se extingue;
jlq AgnI imlq nIr ]
jalat aganee milat neer ||
It is like water poured on the burning fire.
ਜਿਸ ਤਰ੍ਹਾਂ ਮਚਦੀ ਹੋਈ ਅੱਗ ਪਾਣੀ ਪਾਉਣ ਨਾਲ ਬੁਝ ਜਾਂਦੀ ਹੈ।
es como el agua que se vierte en el fuego;
jYsy bwirk muKih KIr ]1]
jaise baarik mukheh kheer ||1||
It is like milk poured into the baby's mouth. ||1||
ਜਿਸ ਤਰਾਂ ਮੂੰਹ ਵਿੱਚ ਦੁਧ ਚੋਣ ਨਾਲ ਬੱਚਾ ਤ੍ਰਿਪਤ ਹੋ ਜਾਂਦਾ ਹੈ,
como la leche que llega a la boca del bebé. (1)
jYsy rx mih sKw BRwq ]
jaise ran meh sakhaa bhraat ||
As one's brother becomes a helper on the field of battle;
ਜਿਸ ਤਰਾ ਲੜਾਈ ਵਿੱਚ ਭਰਾ ਮਦਦਗਾਰ ਹੁੰਦਾ ਹੈ,
Así como el guerrero en el campo de batalla es ayudado por sus hermanos de armas,
jYsy BUKy Bojn mwq ]
jaise bhookhe bhojan maat ||
as one's hunger is satisfied by food;
ਜਿਸ ਤਰ੍ਹਾਂ ਭੁੱਖੇ ਇਨਸਾਨ ਦੀ ਭੁੱਖ, ਖਾਣੇ ਨਾਲ ਮਿੱਟ ਜਾਂਦੀ ਹੈ,
así como el hambre de uno se satisface con el alimento.
jYsy ikrKih brs myG ]
jaise kirakheh baras megh ||
as the cloudburst saves the crops;
ਜਿਸ ਤਰ੍ਹਾਂ ਬੱਦਲ ਦਾ ਵਰ੍ਹਣਾ ਫ਼ਸਲ ਨੂੰ ਬਚਾ ਦਿੰਦਾ ਹੈ।
Así como la granja sedienta está esperando recibir siempre la lluvia de las nubes,
jYsy pwln srin syNG ]2]
jaise paalan saran se(n)gh ||2||
as one is protected in the tiger's lair;||2||
ਜਿਸ ਤਰ੍ਹਾਂ ਸ਼ੇਰ ਦੀ ਪਨਾਹ ਅੰਦਰ ਚੰਗਾ ਬਚਾਅ ਹੁੰਦਾ ਹੈ,
así como uno es protegido en una cueva del tigre. (2)
gruV muiK nhI srp qRws ]
garuR mukh nahee sarap traas ||
As with the magic spell of Garuda the eagle upon one's lips, one does not fear the snake;
ਜਿਸ ਤਰ੍ਹਾਂ ਗਰੜ ਦਾ ਜੰਤ੍ਰ ਮੰਤ੍ਰ ਮੂੰਹ ਵਿੱਚ ਹੋਣ ਨਾਲ ਬੰਦਾ ਸੱਪ ਤੋਂ ਡਰਦਾ ਨਹੀਂ।
Así como cuando Garuad, el águila, deposita el encanto mágico en nuestros labios, y uno ya no teme a la serpiente;
sUAw ipMjir nhI Kwie iblwsu ]
sooaa pi(n)jar nahee khai bilaas ||
as the cat cannot eat the parrot in its cage;
ਜਿਸ ਤਰ੍ਹਾਂ ਪਿੰਜਰੇ ਵਿੱਚ ਤੋਤੇ ਨੂੰ ਬਿੱਲੀ ਖਾ ਨਹੀਂ ਸਕਦੀ,
así como el gato que no puede comerse al perico refugiado en su jaula.
jYso AWfo ihrdy mwih ]
jaiso aa(n)ddo hiradhe maeh ||
as the bird cherishes her eggs in her heart;
ਜਿਸ ਤਰ੍ਹਾਂ ਚਿੱਤ ਅੰਦਰ ਦਾ ਸਿਮਰਨ ਆਂਡਿਆਂ ਦੇ ਵਾਸਤੇ ਹੈ,
Así como la golondrina atesora sus jebecillos;
jYso dwno ckI drwih ]3]
jaiso dhaano chakee dharaeh ||3||
as the grains are spared, by sticking to the central post of the mill;||3||
ਜਿਸ ਤਰ੍ਹਾਂ ਚੱਕੀ ਦੀ ਵਿਚਕਾਰਲੀ ਕਿੱਲੀ ਨਾਲ ਲੱਗਣ ਦੁਆਰਾ ਦਾਣੇ ਬੱਚ ਜਾਂਦੇ ਹਨ। ਏਸੇ ਤਰ੍ਹਾਂ ਹੀ ਸਾਈਂ ਦਾ ਨਾਮ ਉਨ੍ਹਾਂ ਦੀ ਕਲਿਆਣ ਕਰ ਦਿੰਦਾ ਹੈ, ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
así como los granos son salvados si se pegan en el hueco del centro del molino.(3)
bhuqu Epmw Qor khI ]
bahut opamaa thor kahee ||
Your Glory is so great; I can describe only a tiny bit of it.
ਵਿਸ਼ਾਲ ਹੈ ਤੇਰੀ ਪ੍ਰਭਤਾ, ਹੇ ਵਾਹਿਗੁਰੂ! ਮੈਂ ਕੇਵਲ ਥੋੜੀ ਜੇਹੀ ਹੀ ਵਰਣਨ ਕਰ ਸਕਦਾ ਹਾਂ।
Así de Grandiosa es Tu Gloria, oh Dios, de Ella sólo una pizca se puede recitar,
hir Agm Agm AgwiD quhI ]
har agam agam agaadh tuhee ||
O Lord, You are inaccessible, unapproachable and unfathomable.
ਤੂੰ ਹੱਦਬੰਨਾ-ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈਂ, ਹੇ ਵਾਹਿਗੁਰੂ।
pues eres Insondable e Inconcebible, oh Señor, eres lo más Alto de lo alto e Infinito.
aUc mUcO bhu Apwr ]
uooch moochau bahu apaar ||
You are lofty and high, utterly great and infinite.
ਤੂੰ ਨਿਹਾਇਤ ਹੀ ਬੁਲੰਦ, ਵੱਡਾ ਅਤੇ ਬੇਅੰਤ ਹੈ।
Aun yo, que cometo errores todo el tiempo,
ismrq nwnk qry swr ]4]3]
simarat naanak tare saar ||4||3||
Meditating in remembrance on the Lord, O Nanak, one is carried across. ||4||3||
ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਪਰ ਉੱਤਰ ਜਾਂਦਾ ਹੈ, ਹੇ ਨਾਨਕ!
si Te contemplara, sería llevado a través así como el hierro es llevado en el barco.(4-3)
mwlI gauVw mhlw 5 ]
maalee gauRaa mahalaa panjavaa ||
Maalee Gauraa, Fifth Mehl:
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
Mali Gaura, Mejl Guru Aryan, Quinto Canal Divino.
iehI hmwrY sPl kwj ]
eihee hamaarai safal kaaj ||
Please let my works be rewarding and fruitful.
ਮੈਂਡੇ ਮਾਲਕਾ! ਤੂੰ ਮੇਰੇ ਇਸ ਜੀਵਨ ਦਾ ਮਨੋਰਥ ਪੂਰਾ ਕਰ।
Oh Dios, esta es mi única plegaria:
Apuny dws kau lyhu invwij ]1] rhwau ]
apune dhaas kau leh nivaaj ||1|| rahaau ||
Please cherish and exalt Your slave. ||1||Pause||
ਤੂੰ ਆਪਣੇ ਗੋਲੇ ਨੂੰ ਆਪਣੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਠਹਿਰਾਉ।
concédeme la Plenitud y vuélveme Tu Esclavo.(1-Pausa)
crn sMqh mwQ mor ]
charan sa(n)teh maath mor ||
I lay my forehead on the feet of the Saints,
ਮੈਂ ਆਪਣਾ ਮਸਤਕ ਸਾਧੂਆਂ ਦੇ ਪੈਰਾਂ ਤੇ ਰਖਦਾ ਹਾਂ,
Añoro que mi frente descanse a los Pies de los Santos,
nYin drsu pyKau inis Bor ]
nain dharas pekhau nis bhor ||
and with my eyes, I gaze upon the Blessed Vision of their Darshan, day and night.
ਤੇ ਆਪਣੀਆਂ ਅੱਖਾਂ ਨਾਲ ਰੈਣ ਦਿਹੁੰ ਉਨ੍ਹਾਂ ਦਾ ਦਰਸ਼ਨ ਦੇਖਦਾ ਹਾਂ।
y que logre mantener Tu Visión noche
hsq hmry sMq thl ]
hasat hamare sa(n)t Tahal ||
With my hands, I work for the Saints.
ਆਪਣਿਆਂ ਹੱਥਾਂ ਨਾਲ ਮੈਂ ਸਾਧੂਆਂ ਦੀ ਸੇਵ ਕਮਾਉਂਦਾ ਹਾਂ।
y día con mis ojos, y que mis manos se dediquen al Servicio de Tus Santos.
pRwn mnu Dnu sMq bhl ]1]
praan man dhan sa(n)t bahal ||1||
I dedicate my breath of life, my mind and wealth to the Saints. ||1||
ਸਾਧੂਆਂ ਨੂੰ ਮੈਂ ਆਪਣੀ ਜਿੰਦ ਜਾਨ ਆਤਮਾ ਤੇ ਦੌਲਤ ਸਮਰਪਨ ਕਰਦਾ ਹਾਂ।
A ellos dedico toda mi respiración vital, mi mente y todo lo que tengo.(1)
sMqsMig myry mn kI pRIiq ]
sa(n)tasa(n)g mere man kee preet ||
My mind loves the Society of the Saints.
ਮੇਰਾ ਮਨ ਸਤਿਸੰਗਤ ਨੂੰ ਪਿਆਰ ਕਰਦਾ ਹੈ।
Mi mente ama la Sociedad de los Santos,
sMq gun bsih myrY cIiq ]
sa(n)t gun baseh merai cheet ||
The Virtues of the Saints abide within my consciousness.
ਸਾਧੂਆਂ ਦੀਆਂ ਚੰਗਾਈਆਂ ਮੇਰੇ ਹਿਰਦੇ ਅੰਦਰ ਵਸਦੀਆਂ ਹਨ।
y los Méritos de los Santos son enaltecidos en mi mente.
sMq AwigAw mnih mIT ]
sa(n)t aagiaa maneh meeTh ||
The Will of the Saints is sweet to my mind.
ਸਾਧੂਆਂ ਦੀ ਰਜ਼ਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
La Voluntad de los Santos me es Dulce
myrw kmlu ibgsY sMq fIT ]2]
meraa kamal bigasai sa(n)t ddeeTh ||2||
Seeing the Saints, my heart-lotus blossoms forth. ||2||
ਸਾਧੂਆਂ ਨੂੰ ਵੇਖ ਕੇ ਮੈਡਾਂ ਦਿਲ ਕੰਵਲ ਖਿੜ ਜਾਂਦਾ ਹੈ।
y el Loto de mi corazón florece al verlos.(2)
sMqsMig myrw hoie invwsu ]
sa(n)tasa(n)g meraa hoi nivaas ||
I dwell in the Society of the Saints.
ਸਾਧੂਆਂ ਦੇ ਨਾਲ ਮੈਂ ਸਦਾ ਹੀ ਵਸਦਾ ਹਾਂ।
Vivo siempre con los Santos
sMqn kI moih bhuqu ipAws ]
sa(n)tan kee moh bahut piaas ||
I have such a great thirst for the Saints.
ਸਾਧੂਆਂ ਦੀ ਮੈਨੂੰ ਘਣੇਰੀ ਤ੍ਰੇਹ ਹੈ।
y añoro tener siempre Su Visión.
sMq bcn myry mnih mMq ]
sa(n)t bachan mere maneh ma(n)t ||
The Words of the Saints are the Mantras of my mind.
ਸਾਧੂਆਂ ਦੇ ਬਚਨ-ਬਿਲਾਸ ਮੈਂਡੀ ਜਿੰਦੜੀ ਦਾ ਮੰਤ੍ਰ ਹਨ।
Gozo de la Palabra de los Santos;
sMq pRswid myry ibKY hMq ]3]
sa(n)t prasaadh mere bikhai ha(n)t ||3||
By the Grace of the Saints, my corruption is taken away. ||3||
ਸਾਧੂਆਂ ਦੀ ਦਇਆ ਦੁਆਰਾ ਮੈਂਡੇ ਪਾਪ ਨਾਸ ਹੋ ਗਏ ਹਨ;
es por la Gracia de la Palabra que todos mis errores son destruidos.(3)
mukiq jugiq eyhw inDwn ]
mukat jugat ehaa nidhaan ||
This way of liberation is my treasure.
ਇਹ ਹੇ ਮਾਰਗ ਮੋਖ਼ਸ਼ ਦਾ ਅਤੇ ਕੇਵਲ ਇਹ ਹੀ ਹੈ ਮੇਰਾ ਖ਼ਜ਼ਾਨਾ।
Este es el Sendero de la Liberación, este es mi Tesoro,
pRB dieAwl moih dyvhu dwn ]
prabh dhiaal moh dhevahu dhaan ||
O Merciful God, please bless me with this gift.
ਮੇਰੇ ਮਿਹਰਬਾਨ ਮਾਲਕ! ਤੂੰ ਮੈਨੂੰ ਇਹ ਦਾਤ ਪ੍ਰਦਾਨ ਕਰ।
oh Señor Compasivo, bendíceme con Tu Abundancia,
nwnk kau pRB dieAw Dwir ]
naanak kau prabh dhiaa dhaar ||
O God, shower Your Mercy upon Nanak.
ਨਾਨਕ ਉੱਤੇ ਹੇ ਸੁਆਮੀ! ਤੂੰ ਆਪਣੀ ਮਿਹਰ ਕਰ।
oh Señor, sé Misericordioso conmigo
crn sMqn ky myry irdy mJwir ]4]4]
charan sa(n)tan ke mere ridhe majhaar ||4||4||
I have enshrined the feet of the Saints within my heart. ||4||4||
ਸਾਧੁਆਂ ਦੇ ਪੈਰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।
y deja que siempre enaltezca los Pies de los Santos en mi corazón.(4-4)
mwlI gauVw mhlw 5 ]
maalee gauRaa mahalaa panjavaa ||
Maalee Gauraa, Fifth Mehl:
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
Mali Gaura, Mejl Guru Aryan, Quinto Canal Divino.
sB kY sMgI nwhI dUir ]
sabh kai sa(n)gee naahee dhoor ||
He is with all; He is not far away.
ਵਾਹਿਗੁਰੂ ਸਾਰਿਆਂ ਨਾਲ ਵਸਦਾ ਹੈ ਅਤੇ ਦੁਰੇਡੇ ਨਹੀਂ।
El Señor no está lejos; Él habita dentro de cada uno.
krn krwvn hwjrw hjUir ]1] rhwau ]
karan karaavan haajaraa hajoor ||1|| rahaau ||
He is the Cause of causes, ever-present here and now. ||1||Pause||
ਉਹ ਢੋਹ ਮੇਲ ਮੇਲਣਹਾਰ ਅਤੇ ਸਦੀਵ ਹੀ ਅੰਗ ਸੰਗ ਹੈ। ਠਹਿਰਾਉ।
Él es Quien actúa y la Causa de todo; Él es la Presencia que está aquí y cerca.(1-Pausa)
sunq jIE jwsu nwmu ]
sunat jeeo jaas naam ||
Hearing His Name, one comes to life.
ਉਹ ਐਸਾ ਹੈ ਜਿਸ ਦਾ ਨਾਮ ਸੁਣ ਕੇ ਇਨਸਾਨ ਜੀਉ ਉਠਦਾ ਹੈ,
Escuchando Su Nombre uno vuelve a la vida,
duK ibnsy suK kIE ibsRwmu ]
dhukh binase sukh keeo bisraam ||
Pain is dispelled; peace and tranquility come to dwell within.
ਗਮ ਨਾਸ ਹੋ ਜਾਂਦਾ ਹੈ ਅਤੇ ਸੁਖ ਆ ਕੇ ਟਿਕ ਜਾਂਦਾ ਹੈ।
los sufrimientos se acaban, y la Paz habita en nuestro interior.
sgl iniD hir hir hry ]
sagal nidh har har hare ||
The Lord, Har, Har, is all treasure.
ਵਾਹਿਗੁਰੂ, ਸੁਆਮੀ ਮਾਲਕ ਹੀ ਸਮੂਹ ਖ਼ਜ਼ਾਨਾ ਹੈ।
El Señor es el Único Tesoro que uno puede buscar,
muin jn qw kI syv kry ]1]
mun jan taa kee sev kare ||1||
The silent sages serve Him. ||1||
ਖ਼ਾਮੋਸ਼ ਰਿਸ਼ੀ ਉਸ ਦੀ ਚਾਕਰੀ ਕਮਾਉਂਦੇ ਹਨ।
pues todos los Sabios y hombres de silencio sólo a Él sirven.(1)
jw kY Gir sgly smwih ]
jaa kai ghar sagale samaeh ||
Everything is contained in His home.
ਉਹ, ਜਿਸ ਦੇ ਗ੍ਰਹਿ ਅੰਦਰ ਸਾਰੇ ਲੀਨ ਹੋਏ ਹੋਏ ਹਨ;
En Su Hogar habitan todos los seres;
ijs qy ibrQw koie nwih ]
jis te birathaa koi naeh ||
No one is turned away empty-handed.
ਉਹ, ਜਿਸ ਦੇ ਬੂਹੇ ਤੋਂ ਕੋਈ ਵੀ ਖ਼ਾਲੀ ਹੱਥੀ ਨਹੀਂ ਮੁੜਦਾ।
afuera de Él no existe nadie.
jIA jMqR kry pRiqpwl ]
jeea ja(n)tr kare pratipaal ||
He cherishes all beings and creatures.
ਉਹ ਜੋ ਸਾਰਿਆਂ ਜੀਵਾਂ ਜੰਤੂਆਂ ਦੀ ਪ੍ਰਵਰਿਸ਼ ਕਰਦਾ ਹੈ:
Él mantiene a todos los seres y a todas las criaturas.
sdw sdw syvhu ikrpwl ]2]
sadhaa sadhaa sevahu kirapaal ||2||
Forever and ever, serve the Merciful Lord. ||2||
ਹਮੇਸ਼ਾਂ ਹਮੇਸ਼ਾਂ ਲਈ ਤੂੰ ਉਸ ਮਿਹਰਬਾਨ ਮਾਲਕ ਦੀ ਚਾਕਰੀ ਕਮਾ।
Sírvelo siempre, pues Él es tu Único Señor Compasivo. (2)
sdw Drmu jw kY dIbwix ]
sadhaa dharam jaa kai dheebaan ||
Righteous justice is dispensed in His Court forever.
ਉਹ, ਜਿਸ ਦੇ ਦਰਬਾਰ ਵਿੱਚ ਹਮੇਸ਼ਾਂ ਨਿਆਂ ਹੀ ਹੁੰਦਾ ਹੈ;
Sólo en Su Corte se practica la Rectitud
bymuhqwj nhI ikCu kwix ]
bemuhataaj nahee kichh kaan ||
He is carefree, and owes allegiance to no one.
ਉਹ ਜੋ ਵੇਪਰਵਾਹ ਹੈ ਅਤੇ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ;
y Él es Autónomo y no se apoya en nadie.
sB ikCu krnw Awpn Awip ]
sabh kichh karanaa aapan aap ||
He Himself, by Himself, does everything.
ਉਹ, ਜੋ ਸਾਰਾ ਕੁੱਛ ਖ਼ੁਦ-ਬਖ਼ੁਦ ਹੀ ਕਰਦਾ ਹੈ।
Él, por Sí Mismo, hace lo que hace;
ry mn myry qU qw kau jwip ]3]
re man mere too taa kau jaap ||3||
O my mind, meditate on Him. ||3||
ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ।
oh mi mente medita en Él. (3)
swDsMgiq kau hau bilhwr ]
saadhasa(n)gat kau hau balihaar ||
I am a sacrifice to the Saadh Sangat, the Company of the Holy.
ਸਤਿਸੰਗਤ ਉਤੋਂ ਮੈਂ ਕੁਰਬਾਨ ਵੰਝਦਾ ਹਾਂ,
Yo ofrezco mi ser en sacrificio a los Santos;
jwsu imil hovY auDwru ]
jaas mil hovai udhaar ||
Joining them, I am saved.
ਜਿਸ ਦੇ ਨਾਲ ਜੁੜਨ ਦੁਆਰਾ, ਬੰਦਾ ਮੁਕਤ ਹੋ ਜਾਂਦਾ ਹੈ।
encontrándose con ellos uno es liberado y emancipado.
nwm sMig mn qnih rwq ]
naam sa(n)g man taneh raat ||
My mind and body are attuned to the Naam, the Name of the Lord.
ਸਾਈਂ ਦੇ ਯਨਾਮ ਦੇ ਨਾਲ ਮੇਰੀ ਜਿੰਦੜੀ ਤੇ ਦੇਹ ਰੰਗੇ ਹੋਏ ਹਨ।
Oh, tal es esa Bendición que me ha dado Dios,
nwnk kau pRiB krI dwiq ]4]5]
naanak kau prabh karee dhaat ||4||5||
God has blessed Nanak with this gift. ||4||5||
ਸੁਆਮੀ ਨੇ ਨਾਨਕ ਨੂੰ ਇਹ ਬਖ਼ਸ਼ੀਸ਼ ਪ੍ਰਦਾਨ ਕੀਤੀ ਹੈ।
estar fundida en cuerpo y mente en Su Nombre.(4-5)
mwlI gauVw mhlw 5 dupdy
maalee gauRaa mahalaa panjavaa dhupadhe
Maalee Gauraa, Fifth Mehl, Dho-Padhay:
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ ਦੁਪਦੇ।
Mali Gaura, Mejl Guru Aryan, Quinto Canal Divino, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
hir smrQ kI srnw ]
har samarath kee saranaa ||
I seek the Sanctuary of the all-powerful Lord.
ਮੈਂ ਸਰਬ-ਸ਼ਕਤੀਵਾਨ ਸੁਆਮੀ ਦੀ ਪਨਾਹ ਲਈ ਹੈ।
He buscado el Refugio de mi Señor Todopoderoso; oh Dios, Acto y Causa.
jIau ipMfu Dnu rwis myrI pRB eyk kwrn krnw ]1] rhwau ]
jeeau pi(n)dd dhan raas meree prabh ek kaaran karanaa ||1|| rahaau ||
My soul, body, wealth and capital belong to the One God, the Cause of causes. ||1||Pause||
ਮੇਰੀ ਜਿੰਦੜੀ, ਦੇਹ ਦੋਲਤ ਅਤੇ ਪੂੰਜੀ ਇਕ ਸੁਆਮੀ ਦੀ ਮਲਕੀਅਤ ਹਨ। ਉਹ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ। ਠਹਿਰਾਉ।
Eres mi cuerpo, mi Alma y todo lo que tengo.(1-Pausa)
ismir ismir sdw suKu pweIAY jIvxY kw mUlu ]
simar simar sadhaa sukh paieeaai jeevanai kaa mool ||
Meditating, meditating in remembrance on Him, I have found everlasting peace. He is the source of life.
ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰਨ ਦੁਆਰਾ, ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਸੁਆਮੀ ਸਮੂਹ ਜਿੰਦਗੀ ਦਾ ਸੋਮਾ ਹੈ।
Meditando, Meditando en Él, he encontrado la Paz. Él es la Fuente de la Vida.
riv rihAw srbq TweI sUKmo AsQUl ]1]
rav rahiaa sarabat Thaiee sookhamo asathool ||1||
He is all-pervading, permeating all places; He is in subtle essence and manifest form. ||1||
ਮੈਡਾਂ ਮਾਲਕ, ਮਨ, ਮਾਦਾ ਅਤੇ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Dios prevalece sutilmente en todo, y a la vez se manifiesta.(1)