mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
duKIAw drd Gxy vydn jwxy qU DxI ]
dhukheeaa dharadh ghane vedhan jaane too dhanee ||
The miserable endure so much suffering and pain; You alone know their pain, Lord.
ਘਣੇਰੇ ਹਨ ਦੁਖੜੇ ਮੁਸੀਬਤ ਦੇ ਮਾਰਿਆਂ ਦੇ। ਉਨ੍ਹਾਂ ਦੀ ਪੀੜ ਨੂੰ ਕੇਵਲ ਤੂੰ ਹੀ ਜਾਣਦਾ ਹੈਂ, ਹੇ ਮਾਲਕ!
Nosotros, hechos unas piltrafas, sufrimos oh Dios y sólo Tú conoces la intensidad de nuestro dolor,
jwxw lK Bvy iprI ifKMdo qw jIvsw ]2]
jaanaa lakh bhave piree ddikha(n)dho taa jeevasaa ||2||
I may know hundreds of thousands of remedies, but I shall live only if I see my Husband Lord. ||2||
ਭਾਵੇਂ ਮੈਂ ਲੱਖਾਂ ਹੀ ਦਵਾਈਆਂ ਜਾਣਦਾ ਹੋਵਾਂ ਪਰ ਜੇਕਰ ਮੈਂ ਆਪਣੇ ਪਤੀ ਪ੍ਰਮਾਤਮਾ ਨੂੰ ਵੇਖ ਲੇਵਾਂ, ਕੇਵਲ ਤਦ ਹੀ ਮੈਂ ਜੀਉਂਦੀ ਰਹਾਂਗੀ।
pues aunque conozco miles de curas, podré ser, sólo si logro tener Tu Visión. (2)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
FhdI jwie krwir vhix vhMdy mY ifiTAw ]
ddahadhee jai karaar vahan vaha(n)dhe mai ddiThiaa ||
I have seen the river-bank washed away by the raging waters of the river.
ਮੈਂ ਹੜ੍ਹ ਦਾ ਵਗਣ ਅਤੇ ਨਦੀ ਦੇ ਕਿਨਾਰੇ ਨੂੰ ਢਾਹ ਲਗਦੀ ਵੇਖੀ ਹੈ।
El río de la vida fluye más y más, pero sus laderas están erosionadas
syeI rhy Amwx ijnw siqguru ByitAw ]3]
seiee rahe amaan jinaa satigur bheTiaa ||3||
They alone remain intact, who meet with the True Guru. ||3||
ਕੇਵਲ ਉਹ ਹੀ ਸਹੀ ਸਲਾਮਤ ਰਹਿੰਦੇ ਹਨ ਜੇ ਆਪਣੇ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ।
y sólo se mantendrán íntegros aquéllos que encuentren al Guru Verdadero. (3)
pauVI ]
pauRee ||
Pauree:
ਪਉੜੀ।
Pauri
ijsu jn qyrI BuK hY iqsu duKu n ivAwpY ]
jis jan teree bhukh hai tis dhukh na viaapai ||
No pain afflicts that humble being who hungers for You, Lord.
ਜਿਸ ਪੁਰਸ਼ ਨੂੰ ਤੇਰੀ ਭੁੱਖ ਹੈ, ਹੇ ਸਾਹਿਬ! ਉਸ ਨੂੰ ਕੋਈ ਦੁਖੜਾ ਨਹੀਂ ਵਾਪਰਦਾ।
El que tiene añoranza por Ti, oh Dios, no sufre.
ijin jin gurmuiK buiJAw su chu kuMfI jwpY ]
jin jan gurmukh bujhiaa su chahu ku(n)ddee jaapai ||
That humble Gurmukh who understands, is celebrated in the four directions.
ਉਹ ਇਨਸਾਨ, ਜੋ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਸਮਝ ਲੈਂਦਾ ਹੈ; ਉਹ ਚੌਹੀਂ ਪਾਸੀਂ ਪ੍ਰਸਿੱਧ ਹੋ ਜਾਂਦਾ ਹੈ।
Sí, a quien sea que el Señor se le revela,
jo nru aus kI srxI prY iqsu kMbih pwpY ]
jo nar us kee saranee parai tis ka(n)beh paapai ||
Sins run away from that man, who seeks the Sanctuary of the Lord.
ਜੋ ਇਨਸਾਨ ਉਸ ਦੀ ਪਨਾਹ ਲੈਂਦਾ ਹੈ; ਪਾਪ ਉਸ ਨੂੰ ਵੇਖ ਕੇ ਕੰਬਦੇ ਹਨ।
por la Gracia del Guru, su fama se extiende por todas partes.
jnm jnm kI mlu auqrY gur DUVI nwpY ]
janam janam kee mal utarai gur dhooRee naapai ||
The filth of countless incarnations is washed away, bathing in the dust of the Guru's feet.
ਗੁਰਾਂ ਦੇ ਰਚਨਾਂ ਦੀ ਖ਼ਾਕ ਅੰਦਰ ਨ੍ਹਾਉਣ ਦੁਆਰਾ, ਅਨੇਕਾਂ ਜਨਮਾਂ ਦੀ ਮਲੀਣਤਾ ਧੋਤੀ ਜਾਂਦੀ ਹੈ।
El que se postra a Sus Pies, la maldad no lo toca,
ijin hir Bwxw mMinAw iqsu sogu n sMqwpY ]
jin har bhaanaa ma(n)niaa tis sog na sa(n)taapai ||
Whoever submits to the Lord's Will does not suffer in sorrow.
ਜੋ ਭੀ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ; ਉਸ ਨੂੰ ਸ਼ੋਕ ਦੁਖੀ ਨਹੀਂ ਕਰਦਾ।
se baña con el Polvo de los Pies del Guru y la mugre de miles de nacimientos desaparece de su ser.
hir jIau qU sBnw kw imqu hY siB jwxih AwpY ]
har jeeau too sabhanaa kaa mit hai sabh jaaneh aapai ||
O Dear Lord, You are the friend of all; all believe that You are theirs.
ਹੇ ਮਹਾਰਾਜ ਮਾਲਕ! ਤੂੰ ਸਾਰਿਆਂ ਦਾ ਮਿੱਤ੍ਰ ਹੈਂ ਅਤੇ ਸਾਰੇ ਹੀ ਤੈਨੂੰ ਆਪਣਾ ਨਿੱਜ ਦਾ ਜਾਣਦੇ ਹਨ।
Sí, el que acepta la Voluntad del Señor, la tristeza y el dolor no se le acercan.
AYsI soBw jnY kI jyvfu hir prqwpY ]
aaisee sobhaa janai kee jevadd har parataapai ||
The glory of the Lord's humble servant is as great as the Glorious Radiance of the Lord.
ਜਿਡੀ ਵੱਡੀ ਪ੍ਰਭਤਾ ਵਾਹਿਗੁਰੂ ਦੀ ਹੈ, ਉਹੋ ਜੇਹੀ ਹੀ ਹੈ ਕੀਰਤੀ ਉਸ ਦੇ ਦਾਸ ਦੀ।
Oh Dios, eres el Amigo de todos, sí, conoces lo más íntimo de todos. Tal es la Gloria del Santo, así como es la de Dios.
sB AMqir jn vrqwieAw hir jn qy jwpY ]8]
sabh a(n)tar jan varataiaa har jan te jaapai ||8||
Among all, His humble servant is pre-eminent; through His humble servant, the Lord is known. ||8||
ਆਪਣੇ ਗੋਲੇ ਨੂੰ ਪ੍ਰਭੂ ਸਾਰਿਆਂ ਅੰਦਰ ਉੰਘਾ ਕਰ ਦਿੰਦਾ ਹੈ, ਅਤੇ ਆਪਣੇ ਗੋਲੇ ਦੇ ਰਾਹੀਂ ਹੀ ਪ੍ਰਭੂ ਜਾਣਿਆ ਜਾਂਦਾ ਹੈ।
Dios se les manifiesta a todos a través de los Santos y por medio de ellos es revelado. (8)
fKxy mÚ 5 ]
ddakhane mahalaa panjavaa ||
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
Dakhne, Mejl Guru Aryan Quinto Canal Divino.
ijnw ipCY hau geI sy mY ipCY BI rivAwsu ]
jinaa pichhai hau giee se mai pichhai bhee raviaas ||
Those whom I followed, now follow me.
ਜਿਨ੍ਹਾਂ ਦੇ ਮਗਰ ਮੈਂ ਟੁਰਦੀ ਸਾਂ, ਉਹ ਭੀ ਹੁਣ ਮੇਰੇ ਕਦਮਾਂ ਮਗਰ ਟੁਰਦੇ ਹਨ।
A los que les fui a preguntar, me empezaron a seguir con ahínco,
ijnw kI mY AwsVI iqnw mihjI Aws ]1]
jinaa kee mai aasaRee tinaa mahijee aas ||1||
Those in whom I placed my hopes, now place their hopes in me. ||1||
ਜਿਨ੍ਹਾਂ ਉਤੇ ਮੈਂ ਉਮੈਦਾ ਬੰਨ੍ਹਦੀ ਸਾਂ, ਉਹ ਹੁਣ ਮੇਰੇ ਉਤੇ ਉਮੈਦਾਂ ਬੰਨ੍ਹਦੇ ਹਨ।
sí, aquéllos en quienes me apoyaba, buscaron mi apoyo. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
iglI iglI rofVI BaudI Biv Biv Awie ]
gilee gilee roddaRee bhaudhee bhav bhav aai ||
The fly flies around, and comes to the wet lump of molasses.
ਭਟਕਦੀ ਅਤੇ ਉਡੱਦੀ, ਉਡੱਦੀ ਮੱਖੀ ਗੁੜ ਦੀ ਸਿੰਨੀ, ਸਿੰਨੀ ਰੋੜੀ ਦੇ ਕੋਲ ਆਉਂਦੀ ਹੈ।
Así como la mosca se para en la melaza y es atrapada, así también el hombre es atrapado en el mundo.
jo bYTy sy PwiQAw aubry Bwg mQwie ]2]
jo baiThe se faathiaa ubare bhaag mathai ||2||
Whoever sits on it, is caught; they alone are saved, who have good destiny on their foreheads. ||2||
ਜਿਹੜੀ ਕੋਈ ਭੀ ਉਸ ਉਤੇ ਬਹਿੰਦੀ ਹੈ, ਉਹ ਫੱਸ ਜਾਂਦੀ ਹੈ। ਕੇਵਲ ਉਹ ਹੀ ਬਚਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਭਾਵੀ ਲਿਖੀ ਹੋਈ ਹੈ।
Sólo será salvado aquél que tenga un Destino grandioso. (2)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
ifTw hB mJwih KwlI koie n jwxIAY ]
ddiThaa habh majhaeh khaalee koi na jaaneeaai ||
I see Him within all. No one is without Him.
ਮੈਂ ਆਪਣੇ ਵਾਹਿਗੁਰੂ ਨੂੰ ਸਾਰਿਆਂ ਅੰਦਰ ਵੇਖਦਾ ਹਾਂ, ਕੋਈ ਭੀ ਉਸ ਤੋਂ ਸੱਖਣਾ ਜਾਣਿਆ ਨਹੀਂ ਜਾਂਦਾ।
Veo a mi Dios en todo, sí, nadie está privado de Él. Oh amadas novias,
qY sKI Bwg mQwih ijnI myrw sjxu rwivAw ]3]
tai sakhee bhaag mathaeh jinee meraa sajan raaviaa ||3||
Good destiny is inscribed on the forehead of that companion, who who enjoys the Lord, my Friend. ||3||
ਚੰਗੀ ਪ੍ਰਾਲਬਧ ਲਿਖੀ ਹੋਈ ਹੈ ਉਸ ਸਹੇਲੀ ਦੇ ਮੱਥੇ ਉਤੇ, ਜੋ ਮੈਂਡੇ ਮਿੰਤ੍ਰ ਨੂੰ ਮਾਣਦੀ ਹੈ।
sólo la que disfrute de la Unión con su Esposo será la más afortunada. (3)
pauVI ]
pauRee ||
Pauree:
ਪਉੜੀ।
Pauri
hau FwFI dir gux gwvdw jy hir pRB BwvY ]
hau ddaaddee dhar gun gaavadhaa je har prabh bhaavai ||
I am a minstrel at His Door, singing His Glorious Praises, to please to my Lord God.
ਜੇਕਰ ਸੁਆਮੀ ਵਾਹਿਗੁਰੂ ਨੂੰ ਚੰਗਾ ਲਗੇ, ਮੈਂ ਕੀਰਤਨੀਆਂ, ਉਸ ਦੇ ਬੂਹੇ ਉੱਤੇ ਉਸ ਦੀ ਕੀਰਤੀ ਗਾਇਨ ਕਰਦਾ ਹਾਂ।
Yo, el Sirviente del Señor, canto Su Alabanza, esto complace a mi Dios.
pRBu myrw iQr QwvrI hor AwvY jwvY ]
prabh meraa thir thaavaree hor aavai jaavai ||
My God is permanent and stable; others continue coming and going.
ਸਦੀਵੀ ਸਥਿਰ ਹੈ ਮੈਡਾਂ ਮਾਲਕ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ।
Sí, Eterno es mi Señor, los demás sólo van y vienen.
so mMgw dwnu guosweIAw ijqu BuK lih jwvY ]
so ma(n)gaa dhaan guosaieeaa jit bhukh leh jaavai ||
I beg for that gift from the Lord of the World, which will satisfy my hunger.
ਸ਼੍ਰਿਸ਼ਟੀ ਦੇ ਸੁਆਮੀ ਪਾਸੋਂ ਮੈਂ ਉਹ ਦਾਤ ਮੰਗਦਾ ਹਾਂ, ਜਿਸ ਦੁਆਰਾ ਮੇਰੀ ਭੁੱਖ ਨਵਿਰਤ ਹੋ ਜਾਵੇ।
Busco ese Tesoro de mi Dios, que me sacia totalmente.
pRB jIau dyvhu drsnu Awpxw ijqu FwFI iqRpqwvY ]
prabh jeeau dhevahu dharasan aapanaa jit ddaaddee tirapataavai ||
O Dear Lord God, please bless Your minstrel with the Blessed Vision of Your Darshan, that I might be satisfied and fulfilled.
ਮੇਰੇ ਮਾਣਨੀਯ ਮਾਲਕ, ਤੂੰ ਆਪਣੇ ਢਾਢੀ, ਮੈਨੂੰ, ਆਪਣਾ ਦੀਦਾਰ ਬਖ਼ਸ਼, ਜਿਸ ਨਾਲ ਮੈਂ ਰੱਜ ਜਾਵਾਂ।
Oh Dios, bendice a este Servidor Tuyo con Tu Visión, para que mi mente esté en calma.
Ardwis suxI dwqwir pRiB FwFI kau mhil bulwvY ]
aradhaas sunee dhaataar prabh ddaaddee kau mahal bulaavai ||
God, the Great Giver, hears the prayer, and summons the minstrel to the Mansion of His Presence.
ਸਖੀ, ਸੁਆਮੀ ਬੇਨਤੀ ਨੂੰ ਸੁਣਦਾ ਹੈ ਅਤੇ ਢਾਢੀ ਨੂੰ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ।
El Señor escucha las Alabanzas de Su Sirviente y lo llama a Su Castillo.
pRB dyKidAw duK BuK geI FwFI kau mMgxu iciq n AwvY ]
prabh dhekhadhiaa dhukh bhukh giee ddaaddee kau ma(n)gan chit na aavai ||
Gazing upon God, the minstrel is rid of pain and hunger; he does not think to ask for anything else.
ਸੁਆਮੀ ਨੂੰ ਵੇਖਦਿਆਂ ਹੀ ਕੀਰਤਨੀਏ ਦਾ ਦੁੱਖ ਤਦਲਫ਼ਿ ਤੇ ਭੁੱਖ ਨਵਿਰਤ ਹੋ ਜਾਂਦੇ ਹਨ ਅਤੇ ਉਸ ਨੂੰ ਹੋਰ ਕੁੱਛ ਮੰਗਣਾ ਭੁਲ ਜਾਂਦਾ ਹੈ।
Viendo a mi Señor soy liberado del hambre y los pesares, y no deseo más.
sBy ieCw pUrIAw lig pRB kY pwvY ]
sabhe ichhaa pooreeaa lag prabh kai paavai ||
All desires are fulfilled, touching the feet of God.
ਸੁਆਮੀ ਦੇ ਚਰਨਾਂ ਨਾਲ ਜੁੜਨ ਦੁਆਰਾ, ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Sí, cuando llego hasta los Pies de mi Señor, mi ser alcanza la Plenitud.
hau inrguxu FwFI bKisEnu pRiB puriK vydwvY ]9]
hau niragun ddaaddee bakhasion prabh purakh vedhaavai ||9||
I am His humble, unworthy minstrel; the Primal Lord God has forgiven me. ||9||
ਸੁਆਮੀ ਮਾਲਕ ਨੇ ਮੈਨੂੰ ਆਪਣੇ ਗੁਣ-ਵਿਹੂਣ ਅਤੇ ਨਿਰਮਾਣ ਭਟ ਨੂੰ ਮਾਫ਼ ਕਰ ਦਿੱਤਾ ਹੈ।
Mi Dios me ha perdonado, pues soy Su humilde Servidor, no tengo Mérito. (9)
fKxy mÚ 5 ]
ddakhane mahalaa panjavaa ||
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
Dakhne, Mejl Guru Aryan, Quinto Canal Divino.
jw Cuty qw Kwku qU suM\I kMqu n jwxhI ]
jaa chhuTe taa khaak too su(n)n(j)ee ka(n)t na jaanahee ||
When the soul leaves, you shall become dust, O vacant body; why do you not realize your Husband Lord?
ਜਦ ਆਤਮਾ ਤੈਨੂੰ ਛੱਡ ਜਾਂਦੀ ਹੈ, ਤਦ ਤੂੰ ਨਿਰੀਪੁਰੀ ਮਿੱਟੀ ਹੀ ਹੈਂ, ਹੇ ਸੁੰਨੀਏ ਦੇਹ! ਤੂੰ ਆਪਣੇ ਪਤੀ ਨੂੰ ਕਿਉਂ ਨਹੀਂ ਜਾਣਦੀ ਕਰਦੀ।
Oh cuerpo vacante, cuando te rompes eres sólo polvo, pues no conoces a Dios,
durjn syqI nyhu qU kY guix hir rMgu mwxhI ]1]
dhurajan setee neh too kai gun har ra(n)g maanahee ||1||
You are in love with evil people; by what virtues will you enjoy the Lord's Love? ||1||
ਤੂੰ ਖੋਟਿਆਂ ਪੁਰਸ਼ਾਂ ਨਾਲ ਪਿਆਰ ਕਰਦੀ ਹੈਂ। ਦਸ, ਤੂੰ ਕਿਹੜੀਆਂ ਨੇਕੀਆਂ ਕਰਕੇ ਆਪਣੇ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲਵੇਂਗੀ?
amas la maldad, ¿cómo entonces puedes disfrutar del Amor del Señor? (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
nwnk ijsu ibnu GVI n jIvxw ivsry srY n ibMd ]
naanak jis bin ghaRee na jeevanaa visare sarai na bi(n)dh ||
O Nanak, without Him, you cannot survive, even for an instant; you cannot afford to forget Him, even for a moment.
ਜਿਸ ਦੇ ਬਗ਼ੈਰ ਤੂੰ ਇਕ ਮੁਹਤ ਭੀ ਜੀਉਂਦੀ ਨਹੀਂ ਰਹਿ ਸਕਦੀ ਅਤੇ ਜਿਸ ਨੂੰ ਭੁਲਾ ਕੇ ਤੇਰਾ ਇਕ ਛਿਨ ਭਰ ਲਈ ਸਰ ਭੀ ਨਹੀਂ ਸਕਦਾ।
A Aquél sin el Cuál uno no podría vivir ni un segundo, no puedo Olvidarlo.
iqsu isau ikau mn rUsIAY ijsih hmwrI icMd ]2]
tis siau kiau man rooseeaai jiseh hamaaree chi(n)dh ||2||
Why are you alienated from Him, O my mind? He takes care of you. ||2||
ਹੇ ਮੇਰੀ ਜਿੰਦੜੀਏ! ਤੂੰ ਉਸ ਨਾਲ, ਕਿਉਂ ਰੁਸਦੀ ਹੈ, ਜਿਸ ਨੂੰ ਤੇਰਾ ਫ਼ਿਕਰ ਹੈ।
Oh mi mente, ¿por qué Le has volteado la espalda a Quien siempre cuida de ti? (2)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
rqy rMig pwrbRhm kY mnu qnu Aiq gulwlu ]
rate ra(n)g paarabraham kai man tan at gulaal ||
Those who are imbued with the Love of the Supreme Lord God, their minds and bodies are colored deep crimson.
ਜੋ ਸ਼੍ਰੋਮਣੀ ਸਾਹਿਬ ਦੀ ਪ੍ਰੀਤ ਨਾਲ ਰੰਗੀਜੇ ਹਨ; ਉਨ੍ਹਾਂ ਦੀ ਆਤਮਾ ਅਤੇ ਦੇਹ ਪਰਮ ਲਾਲ ਥੀ ਵੰਝਦੇ ਹਨ।
Cuando uno está imbuido en el Amor del Señor Supremo, el cuerpo y la mente resplandecen como la Flor de Lala.
nwnk ivxu nwvY AwlUidAw ijqI horu iKAwlu ]3]
naanak vin naavai aaloodhiaa jitee hor khiaal ||3||
O Nanak, without the Name, other thoughts are polluted and corrupt. ||3||
ਨਾਨਕ ਨਾਮ ਦੇ ਬਗ਼ੈਰ, ਪਲੀਤ ਹਨ ਹੋਰ ਸਾਰੇ ਖ਼ਿਆਲ।
Dice Nanak, viciosos y e impuros son todos los pensamientos que no contienen de algún modo el Nombre del Señor. (3)
pvVI ]
pavaRee ||
Pauree:
ਪਉੜੀ।
Pauri
hir jIau jw qU myrw imqRü hY qw ikAw mY kwVw ]
har jeeau jaa too meraa mitr hai taa kiaa mai kaaRaa ||
O Dear Lord, when You are my friend, what sorrow can afflict me?
ਹੇ ਮੇਰੇ ਪੂਜਯ ਪ੍ਰਭੂ! ਜਦ ਤੂੰ ਮੇਰਾ ਸੱਜਣ ਹੈਂ, ਤਦ ਮੈਨੂੰ ਕਾਹਦਾ ਝੋਰਾ ਹੋ ਸਕਦਾ ਹੈ।
Oh Dios, cuando te concibo como mi Amigo ningún sufrimiento me aflige,
ijnI TgI jgu TigAw sy quDu mwir invwVw ]
jinee Thagee jag Thagiaa se tudh maar nivaaRaa ||
You have beaten off and destroyed the cheats that cheat the world.
ਜੋ (ਵਿਕਾਰ-ਰੂਪੀ) ਛਲੀਏ, ਸ਼ਸਾਰ ਨੂੰ ਛਲਦੇ ਹਨ, ਉਨ੍ਹਾਂ ਨੂੰ ਤੂੰ ਮਾਰ ਕੇ ਦੂਰ ਕਰ ਦਿੱਤਾ ਹੈ, ਹੇ ਸਾਈਂ!
sí, el deseo que ha engañado a los hombres, lo has silenciado en mi interior,
guir Baujlu pwir lµGwieAw ijqw pwvwVw ]
gur bhaujal paar la(n)ghaiaa jitaa paavaaRaa ||
The Guru has carried me across the terrifying world-ocean, and I have won the battle.
ਗੁਰਾਂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਦਾ ਹੈ ਤੇ ਮੈਂ ਝਗੜਾ ਜਿੱਤ ਲਿਆ ਹੈ।
y ahora logro cruzar el mar de las existencias y me sobrepongo a todas las barreras.
gurmqI siB rs Bogdw vfw AwKwVw ]
gurmatee sabh ras bhogadhaa vaddaa aakhaaRaa ||
Through the Guru's Teachings, I enjoy all the pleasures in the great world-arena.
ਗੁਰਾਂ ਦੀ ਸਿਖਮਤ ਦੁਆਰਾ, ਮੈਂ ਜਗਤ ਦੇ ਵੱਡੇ ਅਖਾੜੇ ਵਿੱਚ ਸਾਰੀਆਂ ਖੁਸ਼ੀਆਂ ਮਾਣਦਾ ਹਾਂ।
A través de la Palabra del Guru, disfruto de Dicha en el teatro del mundo y disciplino mis facultades.
siB ieMdRIAw vis kir idqIE sqvMqw swVw ]
sabh i(n)dhreeaa vas kar dhiteeo satava(n)taa saaRaa ||
The True Lord has brought all my senses and organs under my control.
ਸਾਡੇ ਸੱਚੇ ਸੁਆਮੀ ਨੇ ਮੇਰੇ ਸਾਰੇ ਇੰਦਰੇ ਮੇਰੇ ਅਧੀਨ ਕਰ ਦਿੱਤੇ ਹਨ।
Cuando las uno, entonces permanecen unidas y no luchan más en mi contra.