ies hI mDy bsqu Apwr ]
eis hee madhe basat apaar ||
The infinite substance is within it.
ਇਸ ਦੇ ਅੰਦਰ ਲਾਸਾਨੀ ਵੱਖਰ ਹੈ।
En el interior está la Sustancia Infinita,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ies hI mDy bsqu Apwr ]
eis hee madhe basat apaar ||
The infinite substance is within it.
ਇਸ ਦੇ ਅੰਦਰ ਲਾਸਾਨੀ ਵੱਖਰ ਹੈ।
En el interior está la Sustancia Infinita,
ies hI BIqir sunIAq swhu ]
eis hee bheetar suneeat saahu ||
Within it, the great merchant is said to dwell.
ਇਸ ਦੇ ਵਿੱਚ, ਸੁਣੀਂਦਾ ਹੈ ਕਿ ਵਡਾ ਵਣਜਾਰਾ ਵਸਦਾ ਹੈ।
sí, dentro de ella habita el Gran Mercader,
kvnu bwpwrI jw kw aUhw ivswhu ]1]
kavan baapaaree jaa kaa uoohaa visaahu ||1||
Who is the trader who deals there? ||1||
ਉਹ ਕਿਹੜਾ ਵਪਾਰੀ ਹੈ, ਜਿਸਦੀ ਓਥੇ ਸਾਖ ਹੈ?
pero, ¿quién comercia con Él? (1)
nwm rqn ko ko ibauhwrI ]
naam ratan ko ko biauhaaree ||
How rare is that trader who deals in the jewel of the Naam, the Name of the Lord.
ਕੋਈ ਵਿਰਲਾ ਹੀ ਵਪਾਰੀ ਹੈ ਜੋ ਨਾਮ ਹੀਰੇ ਦਾ ਵਪਾਰ ਕਰਦਾ ਹੈ।
Extraordinario es aquél que comercia con la Joya del Naam,
AMimRq Bojnu kry AwhwrI ]1] rhwau ]
a(n)mirat bhojan kare aahaaree ||1|| rahaau ||
He takes the Ambrosial Nectar as his food. ||1||Pause||
ਉਹ ਸੁਧਾਰਸ ਨੂੰ ਆਪਣੇ ਖਾਣੇ ਵਜੋਂ ਛਕਦਾ ਹੈ। ਠਹਿਰਾਉ।
el Nombre del Señor y prueba el Sabor del Néctar. (1-Pausa)
mnu qnu ArpI syv krIjY ]
man tan arapee sev kareejai ||
He dedicates his mind and body to serving the Lord.
ਉਹ ਆਪਣੀ ਆਤਮਾ ਤੇ ਦੇਹਿ ਸੁਆਮੀ ਨੂੰ ਸਮਰਪਣ ਕਰ ਦਿੰਦਾ ਹੈ ਅਤੇ ਉਸ ਦੀ ਟਹਿਲ ਕਮਾਉਂਦਾ ਹੈ।
Yo entregaría mi cuerpo y mi mente,
kvn su jugiq ijqu kir BIjY ]
kavan su jugat jit kar bheejai ||
How can we please the Lord?
ਉਹ ਕਿਹੜਾ ਢੰਗ ਹੈ ਜਿਸ ਦੁਆਰਾ ਸਾਹਿਬ ਖੁਸ਼ ਹੁੰਦਾ ਹੈ।
y los entregaría al servicio de aquél que me muestre la manera para mover el Corazón del Señor.
pwie lgau qij myrw qyrY ]
pai lagau taj meraa terai ||
I fall at His Feet, and I renounce all sense of 'mine and yours'.
ਆਪਣਾ ਮੇਰ ਤੇਰ ਗੁਆ, ਕੇ ਮੈਂ ਉਸ ਦੇ ਪੈਰੀ ਪੈਂਦਾ ਹਾਂ।
Me postraría a sus pies, haciendo a un lado mi “yo” y “lo mío”.
kvnu su jnu jo saudw jorY ]2]
kavanu su jan jo saudhaa jorai ||2||
Who can settle this bargain? ||2||
ਉਹ ਕਿਹੜਾ ਆਦਮੀ ਹੈ ਜੋ ਸੌਦਾ ਕਰਾ ਦੇਵੇ।
Sí, ante aquél con quien pueda arreglar mi asunto. (2)
mhlu swh kw ikn ibiD pwvY ]
mahal saeh kaa kin bidh paavai ||
How can I attain the Mansion of the Lord's Presence?
ਕਿਸ ਢੰਗ ਨਾਲ ਮੈਂ ਵਣਜਾਰੇ ਦੇ ਮੰਦਰ ਪੁਜ ਸਕਦਾ ਹਾਂ?
¿Cómo puede uno llegar y entrar al Castillo del Señor?
kvn su ibiD ijqu BIqir bulwvY ]
kavan su bidh jit bheetar bulaavai ||
How can I get Him to call me inside?
ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਹ ਮੈਨੂੰ ਅੰਦਰ ਸੱਦ ਲਵੇ?
¿De qué manera puedo transportarme a Su Presencia?
qUM vf swhu jw ky koit vxjwry ]
too(n) vadd saahu jaa ke koT vanajaare ||
You are the Great Merchant; You have millions of traders.
ਤੂੰ ਵਡਾ ਵਣਜਾਰਾ ਹੈ ਜਿਸ ਦੇ ਕਰੋੜਾਂ ਹੀ ਹਟਵਾਣੀਏ ਹਨ।
Mi Señor es el Gran Mercader;
kvnu su dwqw ly sMcwry ]3]
kavanu su dhaataa le sa(n)chaare ||3||
Who is the benefactor? Who can take me to Him? ||3||
ਉਹ ਕਿਹੜਾ ਦਾਤਾਰ ਹੈ ਜਿਹੜਾ ਮੈਨੂੰ ਹੱਥੋਂ ਪਕੜ ਕੇ ਉਸ ਦੇ ਮੰਦਰ ਤੇ ਪੁਚਾ ਦੇਵੇ?
millones negocian con Él. ¿Quién me puede unir a Él? (3)
Kojq Kojq inj Gru pwieAw ]
khojat khojat nij ghar paiaa ||
Seeking and searching, I have found my own home, deep within my own being.
ਲਭਦਿਆਂ ਤੇ ਭਾਲਦਿਆਂ ਮੈਂ ਆਪਣਾ ਨਿੱਜ ਦਾ ਧਾਮ ਪਾ ਲਿਆ ਹੈ।
Buscando y buscando encontré mi hogar interior,
Amol rqnu swcu idKlwieAw ]
amol ratan saach dhikhalaiaa ||
The True Lord has shown me the priceless jewel.
ਸੱਚੇ ਸਾਹਿਬ ਨੇ ਮੈਨੂੰ ਅਮੋਲਕ ਜਵੇਹਰ ਵਿਖਾਲ ਦਿਤਾ ਹੈ।
y fui llevado hasta ver la Joya Invaluable de la Verdad.
kir ikrpw jb myly swih ]
kar kirapaa jab mele saeh ||
When the Great Merchant shows His Mercy, He blends us into Himself.
ਜਦ ਵਣਜਾਰਾ ਮਿਹਰ ਧਾਰਦਾ ਹੈ, ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Oh, dice Nanak, el Señor, en Su Misericordia,
khu nwnk gur kY vyswih ]4]16]85]
kahu naanak gur kai vesaeh ||4||16||85||
Says Nanak, place your faith in the Guru. ||4||16||85||
ਗੁਰੂ ਨਾਨਕ ਜੀ ਫੁਰਮਾਉਂਦੇ ਹਨ ਇਹ ਹੋ ਆਉਂਦਾ ਹੈ, ਜਦ ਜੀਵ ਗੁਰਾਂ ਵਿੱਚ ਭਰੋਸਾ ਧਾਰ ਲੈਂਦਾ ਹੈ।
me unió Consigo Mismo, cuando el Guru abogó por mi Fe. (4-16-85)
gauVI mhlw 5 guAwryrI ]
gauRee mahalaa panjavaa guaareree ||
Gauree, Fifth Mehl, Gwaarayree:
ਗਊੜੀ ਪਾਤਸ਼ਾਹੀ ਪੰਜਵੀਂ ਗੁਆਰੇਰੀ।
Gauri Guareri, Mejl Guru Aryan, Quinto Canal Divino.
rYix idnsu rhY iek rMgw ]
rain dhinas rahai ik ra(n)gaa ||
Night and day, they remain in the Love of the One.
ਰਾਤ੍ਰੀ ਅਤੇ ਦਿਹੁੰ ਸੰਤ ਇਕ ਵਾਹਿਗੁਰੂ ਦੇ ਪ੍ਰੇਮ ਅੰਦਰ ਵਸਦੇ ਹਨ।
El Santo es aquél que permanece siempre igual,
pRB kau jwxY sd hI sMgw ]
prabh kau jaanai sadh hee sa(n)gaa ||
They know that God is always with them.
ਸਾਹਿਬ ਨੂੰ ਉਹ ਹਮੇਸ਼ਾ, ਆਪਣੇ ਅੰਗ ਸੰਗ ਸਮਝਦੇ ਹਨ।
y siente siempre la Presencia del Señor.
Twkur nwmu kIE auin vrqin ]
Thaakur naam keeo un varatan ||
They make the Name of their Lord and Master their way of life;
ਸਾਈਂ ਦੇ ਨਾਮ ਨੂੰ ਉਹ ਆਪਣੀ ਜੀਵਨ ਰਹੁ-ਰੀਤੀ ਬਣਾ ਲੈਂਦੇ ਹਨ।
Él transmite infatigablemente el Nombre del Señor,
iqRpiq AGwvnu hir kY drsin ]1]
tirapat aghaavan har kai dharasan ||1||
they are satisfied and fulfilled with the Blessed Vision of the Lord's Darshan. ||1||
ਉਹ ਵਾਹਿਗੁਰੂ ਦੇ ਦੀਦਾਰ ਦੁਆਰਾ ਰੱਜ ਅਤੇ ਧ੍ਰਾਪ ਜਾਂਦੇ ਹਨ।
estando imbuido en la Visión de Dios. (1)
hir sMig rwqy mn qn hry ]
har sa(n)g raate man tan hare ||
Imbued with the Love of the Lord, their minds and bodies are rejuvenated,
ਉਹ ਵਾਹਿਗੁਰੂ ਨਾਲ ਰੰਗੀਜਣ ਨਾਲ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।
Imbuido en Dios, su cuerpo y su mente florecen,
gur pUry kI srnI pry ]1] rhwau ]
gur poore kee saranee pare ||1|| rahaau ||
entering the Sanctuary of the Perfect Guru. ||1||Pause||
ਉਹ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ। ਠਹਿਰਾਉ।
y así busca el Refugio del Perfecto Guru. (1-Pausa)
crx kml Awqm AwDwr ]
charan kamal aatam aadhaar ||
The Lord's Lotus Feet are the Support of the soul.
ਸਾਈਂ ਦੇ ਕੰਵਲ ਰੂਪ ਪੈਰ ਉਨ੍ਹਾਂ ਦੀ ਆਤਮਾ ਦਾ ਆਸਰਾ ਹਨ।
Su Alma se apoya en los Pies de Loto del Señor;
eyku inhwrih AwigAwkwr ]
ek nihaareh aagiaakaar ||
They see only the One, and obey His Order.
ਉਹ ਕੇਵਲ ਇਕ ਵਾਹਿਗੁਰੂ ਨੂੰ ਹੀ ਵੇਖਦੇ ਹਨ, ਅਤੇ ਉਸ ਦੇ ਹੁਕਮ ਦੇ ਪਾਲਣ ਵਾਲੇ ਹੋ ਜਾਂਦੇ ਹਨ।
y fluyendo en la Voluntad de Dios, no ve a nadie más que al Único Señor.
eyko bnju eyko ibauhwrI ]
eko banaj eko biauhaaree ||
There is only one trade, and one occupation.
ਉਨ੍ਹਾਂ ਦਾ ਕੇਵਲ ਇਕ ਵਪਾਰ ਹੈ ਅਤੇ ਇਕ ਹੀ ਕਾਰ ਵਿਹਾਰ।
Comercia sólo una cosa y solamente lo hace con el Uno,
Avru n jwnih ibnu inrMkwrI ]2]
avar na jaaneh bin nira(n)kaaree ||2||
They know no other than the Formless Lord. ||2||
ਰੂਪ-ਰੰਗ-ਰਹਿਤ ਸੁਆਮੀ ਦੇ ਬਗੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦੇ।
y no conoce a nadie más que al Señor sin forma.(2)
hrK sog duhhUM qy mukqy ]
harakh sog dhuhahoo(n) te mukate ||
They are free of both pleasure and pain.
ਉਹ ਖੁਸ਼ੀ ਤੇ ਗ਼ਮੀ ਦੋਨਾ ਤੋਂ ਆਜ਼ਾਦ ਹਨ।
El Santo no tiene el sentimiento ni de placer ni de dolor,
sdw Ailpqu jog Aru jugqy ]
sadhaa alipat jog ar jugate ||
They remain unattached, joined to the Lord's Way.
ਹਮੇਸ਼ਾਂ ਹੀ ਦੁਨੀਆਂ ਵਲੋਂ ਅਟੰਕ ਅਤੇ ਰਬ ਨਾਲ ਜੁੜੇ ਰਹਿਣ ਦੀ ਬਿਧੀ ਉਨ੍ਹਾਂ ਨੂੰ ਆਉਂਦੀ ਹੈ।
y vive desapegado, apegado solamente al Sendero.
dIsih sB mih sB qy rhqy ]
dheeseh sabh meh sabh te rahate ||
They are seen among all, and yet they are distinct from all.
ਉਹ ਸਾਰਿਆਂ ਵਿੱਚ ਦਿਸਦੇ ਹਨ ਅਤੇ ਫਿਰ ਭੀ ਸਾਰਿਆਂ ਤੋਂ ਨਿਵੇਕਲੇ ਹਨ।
Estando en medio de todos, vive a distancia de todo,
pwrbRhm kw Eie iDAwnu Drqy ]3]
paarabraham kaa oi dhiaan dharate ||3||
They focus their meditation on the Supreme Lord God. ||3||
ਸ਼ਰੋਮਣੀ ਸਾਹਿਬ ਵਿੱਚ ਉਹ ਆਪਣੀ ਬ੍ਰਿਤੀ ਜੋੜੀ ਰਖਦੇ ਹਨ।
y habita sólo en el Supremo Señor. (3)
sMqn kI mihmw kvn vKwnau ]
sa(n)tan kee mahimaa kavan vakhaanau ||
How can I describe the Glories of the Saints?
ਸਾਧੂਆਂ ਦੀਆਂ ਬਜੂਰਗੀਆਂ ਮੈਂ ਕਿਹੜੀਆਂ ਕਿਹੜੀਆਂ ਬਿਆਨ ਕਰ ਸਕਦਾ ਹਾਂ?
De tal Santo, no se llega a expresar toda su Alabanza;
AgwiD boiD ikCu imiq nhI jwnau ]
agaadh bodh kichh mit nahee jaanau ||
Their knowledge is unfathomable; their limits cannot be known.
ਅਥਾਹ ਹੈ ਉਨ੍ਹਾਂ ਦਾ ਗਿਆਨ ਮੈਂ ਉਨ੍ਹਾਂ ਦਾ ਮੁੱਲ ਨਹੀਂ ਜਾਣਦਾ।
insondable es su conocimiento, infinito sus límites.
pwrbRhm moih ikrpw kIjY ]
paarabraham moh kirapaa keejai ||
O Supreme Lord God, please shower Your Mercy upon me.
ਹੇ ਵਿਸ਼ਾਲ ਵਾਹਿਗੁਰੂ ਮੇਰੇ ਉਤੇ ਮਿਹਰ ਧਾਰ।
Oh Señor Supremo, bendíceme con tu Gracia,
DUir sMqn kI nwnk dIjY ]4]17]86]
dhoor sa(n)tan kee naanak dheejai ||4||17||86||
Bless Nanak with the dust of the feet of the Saints. ||4||17||86||
ਨਾਨਕ ਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਪਰਦਾਨ ਕਰ।
para que me pueda aferrar a los Pies de tal Santo. (4-17-86)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
qUM myrw sKw qUMhI myrw mIqu ]
too(n) meraa sakhaa too(n)hee meraa meet ||
You are my Companion; You are my Best Friend.
ਤੂੰ ਮੇਰਾ ਸਾਥੀ ਹੈ ਅਤੇ ਤੂੰ ਹੀ ਮੇਰਾ ਮਿੱਤਰ।
Sólo Tú eres mi Compañero, mi Amigo;
qUM myrw pRIqmu qum sMig hIqu ]
too(n) meraa preetam tum sa(n)g heet ||
You are my Beloved; I am in love with You.
ਤੂੰ ਮੇਰਾ ਪਿਆਰਾ ਹੈ ਅਤੇ ਤੇਰੇ ਨਾਲ ਹੀ ਮੇਰਾ ਪਿਆਰ ਹੈ।
sólo Tú eres mi Esposo.
qUM myrI piq qUhY myrw ghxw ]
too(n) meree pat toohai meraa gahanaa ||
You are my honor; You are my decoration.
ਤੂੰ ਮੇਰੀ ਇੱਜ਼ਤ-ਆਬਰੂ ਹੈ ਅਤੇ ਤੂੰ ਹੀ ਮੇਰਾ ਭੂਸ਼ਨ ਹੈ।
No alabo a nadie más que a Ti; Tú eres mi honor y mi belleza.
quJ ibnu inmKu n jweI rhxw ]1]
tujh bin nimakh na jaiee rahanaa ||1||
Without You, I cannot survive, even for an instant. ||1||
ਤੇਰੇ ਬਾਝੋਂ ਮੈਂ ਇਕ ਮੁਹਤ-ਭਰ ਭੀ ਨਹੀਂ ਰਹਿ ਸਕਦਾ।
Sin Ti, ¿cómo podría vivir aun por un instante?(1)
qUM myry lwln qUM myry pRwn ]
too(n) mere laalan too(n) mere praan ||
You are my Intimate Beloved, You are my breath of life.
ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦਜਾਨ।
Eres mi Bienamado, eres mi Respiración Vital;
qUM myry swihb qUM myry Kwn ]1] rhwau ]
too(n) mere saahib too(n) mere khaan ||1|| rahaau ||
You are my Lord and Master; You are my Leader. ||1||Pause||
ਤੂੰ ਮੇਰਾ ਸੁਆਮੀ ਹੈ ਅਤੇ ਤੂੰ ਹੀ ਮੇਰਾ ਸਰਦਾਰ। ਠਹਿਰਾਉ।
eres mi Maestro, eres mi Amo.(1-Pausa)
ijau qum rwKhu iqv hI rhnw ]
jiau tum raakhahu tiv hee rahanaa ||
As You keep me, so do I survive.
ਜਿਸ ਤਰ੍ਹਾਂ ਤੂੰ ਮੇਨੂੰ ਰਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
Yo vivo para Tu Voluntad y hago lo que es Tu Comando.
jo qum khhu soeI moih krnw ]
jo tum kahahu soiee moh karanaa ||
Whatever You say, that is what I do.
ਜੋ ਕੁਝ ਤੂੰ ਆਖਦਾ ਹੈ, ਉਹੀ ਮੈਂ ਕਰਦਾ ਹਾਂ।
Te veo en todo lo que veo,
jh pyKau qhw qum bsnw ]
jeh pekhau tahaa tum basanaa ||
Wherever I look, there I see You dwelling.
ਜਿਥੇ ਕਿਤੇ ਭੀ ਮੈਂ ਦੇਖਦਾ ਉਥੇ ਮੈਂ ਤੈਨੂੰ ਵਸਦਾ ਪਾਉਂਦਾ ਹਾਂ।
y mis labios recitan Tu Nombre,
inrBau nwmu jpau qyrw rsnw ]2]
nirabhau naam japau teraa rasanaa ||2||
O my Fearless Lord, with my tongue, I chant Your Name. ||2||
ਮੇਰੇ ਨਿਡਰ ਸੁਆਮੀ, ਆਪਣੀ ਜੀਭਾ ਨਾਲ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ।
oh Señor, sin miedo. (2)
qUM myrI nv iniD qUM BMfwru ]
too(n) meree nav nidh too(n) bha(n)ddaar ||
You are my nine treasures, You are my storehouse.
ਤੂੰ ਮੇਰੇ ਨੌ ਖਜਾਨੇ ਹੈ ਅਤੇ ਤੂੰ ਹੀ ਮੇਰਾ ਤੋਸ਼ਾਖਾਨਾ।
Eres mi Tesoro, eres mi Almacén;
rMg rsw qUM mnih ADwru ]
ra(n)g rasaa too(n) maneh adhaar ||
I am imbued with Your Love; You are the Support of my mind.
ਤੇਰੀ ਪ੍ਰੀਤ ਨਾਲ ਮੈਂ ਸਿੰਚਰਿਆ ਹੋਇਆ ਹਾਂ। ਤੂੰ ਮੇਰਾ ਚਿੱਤ ਦਾ ਆਸਰਾ ਹੈ।
eres el Soporte de mi mente.
qUM myrI soBw qum sMig rcIAw ]
too(n) meree sobhaa tum sa(n)g racheeaa ||
You are my Glory; I am blended with You.
ਤੂੰ ਮੇਰੀ ਸ਼ਾਨ-ਸ਼ੋਕਤ ਹੈ ਅਤੇ ਤੇਰੇ ਨਾਲ ਹੀ ਮੈਂ ਲੀਨ ਹੋਇਆ ਹੋਇਆ ਹਾਂ।
Estoy imbuido con Tu Amor;
qUM myrI Et qUM hY myrw qkIAw ]3]
too(n) meree oT too(n) hai meraa takeeaa ||3||
You are my Shelter; You are my Anchoring Support. ||3||
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰਾ ਆਸਰਾ ਹੈ।
eres mi Gloria y me entono en Ti. (6)
mn qn AMqir quhI iDAwieAw ]
man tan a(n)tar tuhee dhiaaiaa ||
Deep within my mind and body, I meditate on You.
ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੇਰਾ ਸਿਮਰਨ ਕਰਦਾ ਹਾਂ।
Eres mi Albergue, eres mi Soporte; mi cuerpo y Alma habitan en nadie más que en Ti.
mrmu qumwrw gur qy pwieAw ]
maram tumaaraa gur te paiaa ||
I have obtained Your secret from the Guru.
ਤੇਰਾ ਭੇਤ ਮੈਂ ਗੁਰਾਂ ਪਾਸੋਂ ਹਾਸਲ ਕੀਤਾ ਹੈ।
Cuando Tu Misterio me fue revelado a través del Guru,
siqgur qy idRiVAw ieku eykY ]
satigur te dhiraRiaa ik ekai ||
Through the True Guru, the One and only Lord was implanted within me;
ਸੱਚੇ ਗੁਰਾਂ ਦੇ ਰਾਹੀਂ ਮੈਂ ਕੇਵਲ ਇਕ ਸੁਆਮੀ ਨੂੰ ਘੁਟ ਕੇ ਫੜਿਆ ਹੈ।
Nanak aprendió de Ti, el Uno Sólo,
nwnk dws hir hir hir tykY ]4]18]87]
naanak dhaas har har har Tekai ||4||18||87||
servant Nanak has taken to the Support of the Lord, Har, Har, Har. ||4||18||87||
ਗੋਲੇ ਨਾਨਕ ਨੂੰ ਵਾਹਿਗੁਰੂ ਸੁਆਮੀ ਮਾਲਕ ਦਾ ਹੀ ਆਸਰਾ ਹੈ।
el Verdadero Guru, y tomó Tu Refugio, oh Señor.(4-18-87)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.