inMdk kw kihAw koie n mwnY ]
ni(n)dhak kaa kahiaa koi na maanai ||
No one belives what the slanderer says.
ਜਿਹੜਾ ਕੁਛ ਬੁਗੋਣ ਵਾਲਾ ਆਖਦਾ ਹੈ, ਉਸ ਵਿੱਚ ਕੋਈ ਭੀ ਯਕੀਨ ਨਹੀਂ ਕਰਦਾ।
En realidad nadie le cree al calumniador y éste se arrepiente de tal banalidad.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
inMdk kw kihAw koie n mwnY ]
ni(n)dhak kaa kahiaa koi na maanai ||
No one belives what the slanderer says.
ਜਿਹੜਾ ਕੁਛ ਬੁਗੋਣ ਵਾਲਾ ਆਖਦਾ ਹੈ, ਉਸ ਵਿੱਚ ਕੋਈ ਭੀ ਯਕੀਨ ਨਹੀਂ ਕਰਦਾ।
En realidad nadie le cree al calumniador y éste se arrepiente de tal banalidad.
inMdk JUTu boil pCuqwny ]
ni(n)dhak jhooTh bol pachhutaane ||
The slanderer tells lies, and later regrets and repents.
ਕੂੜ ਬਕਣ ਦੁਆਰਾ ਬੁਗੋਣ ਵਾਲਾ ਪਸਚਾਤਾਪ ਕਰਦਾ ਹੈ।
Se frota sus manos y golpea el suelo con su cabeza,
hwQ pCorih isru Drin lgwih ]
haath pachhoreh sir dharan lagaeh ||
He wrings his hands, and hits his head against the ground.
ਉਹ ਆਪਣੇ ਹੱਥ ਮਲਦਾ ਹੈ ਅਤੇ ਆਪਣੇ ਮੂੰਡ ਨੂੰ ਧਰਤੀ ਨਾਲ ਪਟਕਾਉਂਦਾ ਹੈ।
pues al calumniador no lo perdona ni Dios,
inMdk kau deI CofY nwih ]2]
ni(n)dhak kau dhiee chhoddai naeh ||2||
The Lord does not forgive the slanderer. ||2||
ਪ੍ਰਭੂ ਬੁਗੋਣ ਵਾਲੇ ਨੂੰ ਮਾਫ ਨਹੀਂ ਕਰਦਾ।
porque él no se llega a perdonar a sí mismo. (2)
hir kw dwsu ikCu burw n mwgY ]
har kaa dhaas kichh buraa na maagai ||
The Lord's slave does not wish anyone ill.
ਰੱਬ ਦਾ ਗੋਲਾ ਕਿਸੇ ਦਾ ਭੀ ਬੁਰਾ ਨਹੀਂ ਮੰਗਦਾ।
El Sirviente del Señor no desea mal a nadie,
inMdk kau lwgY duK sWgY ]
ni(n)dhak kau laagai dhukh saa(n)gai ||
The slanderer suffers, as if stabbed by a spear.
ਤੁਹਮਤ ਲਾਉਣ ਵਾਲਾ ਬਰਛੀ ਦੇ ਫੱਟ ਦੇ ਦੁਖ ਸਹਾਰਦਾ ਹੈ।
pero el calumniador es destruido por la lanza de su malvada intención.
bguly ijau rihAw pMK pswir ]
bagule jiau rahiaa pa(n)kh pasaar ||
Like a crane, he spreads his feathers, to look like a swan.
ਬਗ ਦੇ ਖੰਭ ਖਿਲਾਰਨ ਦੀ ਤਰ੍ਹਾਂ ਉਹ ਹੰਸ ਬਣ ਬਣ ਬਹਿੰਦਾ ਹੈ।
La grulla abre sus alas para parecer un cisne,
muK qy boilAw qW kiFAw bIcwir ]3]
mukh te boliaa taa(n) kaddiaa beechaar ||3||
When he speaks with his mouth, then he is exposed and driven out. ||3||
ਜਦ ਉਹ ਆਪਣੇ ਮੂੰਹੋਂ ਬਚਨ ਉਚਾਰਦਾ ਹੈ, ਤਦ ਜਾਹਰ ਹੋ ਜਾਣ ਤੇ, ਉਹ ਬਾਹਰ ਕੱਢ ਦਿੱਤਾ ਜਾਂਦਾ ਹੈ।
pero cuando pronuncia la primer palabra, se delata a sí mismo y se va. (3)
AMqrjwmI krqw soie ]
a(n)tarajaamee karataa soi ||
The Creator is the Inner-knower, the Searcher of hearts.
ਉਹ ਸਿਰਜਣਹਾਰ ਸੁਆਮੀ ਅੰਦਰਲੀਆਂ ਜਾਣਨਹਾਰ ਹੈ।
El Señor Creador, el Conocedor Intimo es el Uno Solo,
hir jnu krY su inhclu hoie ]
har jan karai su nihachal hoi ||
That person, whom the Lord makes His Own, becomes stable and steady.
ਜਿਸ ਨੂੰ ਸੁਆਮੀ ਆਪਣਾ ਸੇਵਕ ਬਣਾ ਲੈਂਦਾ ਹੈ, ਉਹ ਸਦੀਵੀ ਸਥਿਰ ਹੋ ਜਾਂਦਾ ਹੈ।
y aquél a quien el Señor lo hace Su Sirviente, se vuelve Eterno también.
hir kw dwsu swcw drbwir ]
har kaa dhaas saachaa dharabaar ||
The Lord's slave is true in the Court of the Lord.
ਵਾਹਿਗੁਰੂ ਦਾ ਨੌਕਰ ਪ੍ਰਭੂ ਦੀ ਦਰਗਾਹ ਅੰਦਰ ਸੱਚਾ ਕਰਾਰ ਦਿਤਾ ਜਾਂਦਾ ਹੈ।
El Sirviente del Señor es proclamado Verdadero en la Corte del Señor.
jn nwnk kihAw qqu bIcwir ]4]41]54]
jan naanak kahiaa tat beechaar ||4||41||54||
Servant Nanak speaks, after contemplating the essence of reality. ||4||41||54||
ਗੋਲਾ ਨਾਨਕ ਆਖਦਾ ਹੈ, ਇਹ ਹੈ ਸਾਰ-ਅੰਸ਼ ਸੁਆਮੀ ਦੇ ਸਿਮਰਨ ਦਾ।
Dice Nanak, Esa es la Quintaesencia de la Sabiduría de Dios. (4-41-54)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਊ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
duie kr joir krau Ardwis ]
dhui kar jor karau aradhaas ||
With my palms pressed together, I offer this prayer.
ਆਪਣੇ ਦੋਨੋਂ ਹੱਥ ਜੋੜ ਕੇ ਮੈਂ ਪ੍ਰਭੂ ਮੂਹਰੇ ਬੇਨਤੀ ਕਰਦਾ ਹਾਂ।
Oh Dios, Te rezo con las palmas juntas,
jIau ipMfu Dnu iqs kI rwis ]
jeeau pi(n)dd dhan tis kee raas ||
My soul, body and wealth are His property.
ਮੇਰੀ ਜਿੰਦੜੀ, ਦੇਹਿ ਅਤੇ ਦੌਲਤ ਉਸੇ ਦੀ ਪੂੰਜੀ ਹਨ।
pues mi Alma, cuerpo y riqueza Te pertenecen.
soeI myrw suAwmI krnYhwru ]
soiee meraa suaamee karanaihaar ||
He is the Creator, my Lord and Master.
ਕੇਵਲ ਉਹ ਹੀ ਮੇਰਾ ਸਿਰਜਣਹਾਰ-ਮਾਲਕ ਹੈ।
Sólo Tú eres mi Maestro, mi Señor Creador
koit bwr jweI bilhwr ]1]
koT baar jaiee balihaar ||1||
Millions of times, I am a sacrifice to Him. ||1||
ਕ੍ਰੋੜਾਂ ਵਾਰੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
y yo ofrezco mi ser en sacrificio un millón de veces a Ti. (1)
swDU DUir punIq krI ]
saadhoo dhoor puneet karee ||
The dust of the feet of the Holy brings purity.
ਸੰਤਾਂ ਦੇ ਪੈਰਾਂ ਦੀ ਧੂੜ ਜੀਵ ਨੂੰ ਪਵਿੱਤਰ ਕਰ ਦਿੰਦੀ ਹੈ।
Oh Dios, el Polvo de los Pies de los Santos me ha purificado
mn ky ibkwr imtih pRB ismrq jnm jnm kI mYlu hrI ]1] rhwau ]
man ke bikaar miTeh prabh simarat janam janam kee mail haree ||1|| rahaau ||
Remembering God in meditation, the mind's corruption is eradicated, and the filth of countless incarnations is washed away. ||1||Pause||
ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮਨੂਏ ਦੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਜਾਂਦੀ ਹੈ। ਠਹਿਰਾਉ।
y así me libero de la impureza de mi mente y de los errores de miles de nacimientos y muertes, contemplando Tu Nombre. (1-Pausa)
jw kY igRh mih sgl inDwn ]
jaa kai gireh meh sagal nidhaan ||
All treasures are in His household.
ਐਸਾ ਹੈ ਸਾਹਬਿ, ਜਿਸ ਦੇ ਘਰ ਵਿੱਚ ਸਾਰੇ ਖਜਾਨੇ ਹਨ,
Es en Tu Recinto en donde están todos los Tesoros
jw kI syvw pweIAY mwnu ]
jaa kee sevaa paieeaai maan ||
Serving Him, the mortal attains honor.
ਤੇ ਜਿਸ ਦੀ ਟਹਿਲ ਸੇਵਾ ਰਾਹੀਂ ਇਜ਼ਤ ਪਰਾਪਤ ਹੁੰਦੀ ਹੈ।
que uno puede buscar y a través de Tu Servicio somos bendecidos con la Gloria Eterna.
sgl mnorQ pUrnhwr ]
sagal manorath pooranahaar ||
He is the Fulfiller of the mind's desires.
ਉਹ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ,
Eres Tú Quien satisface todos nuestros deseos,
jIA pRwn Bgqn AwDwr ]2]
jeea praan bhagatan aadhaar ||2||
He is the Support of the soul and the breath of life of His devotees. ||2||
ਅਤੇ ਆਪਣੇ ਸ਼ਰਧਾਲੂਆਂ ਦੀ ਜਿੰਦੜੀ ਤੇ ਜਿੰਦ-ਜਾਨ ਦਾ ਆਸਰਾ ਹੈ।
sí, eres Lo Primordial en mi vida, en mi Alma. (2)
Gt Gt AMqir sgl pRgws ]
ghaT ghaT a(n)tar sagal pragaas ||
His Light shines in each and every heart.
ਸਾਰਿਆਂ ਜੀਵਾਂ ਦੇ ਦਿਲਾਂ ਅੰਦਰ ਤੇਰਾ ਹੀ ਚਾਨਣ ਹੈ।
En cada corazón está la Iluminación de Tú Luz
jip jip jIvih Bgq guxqws ]
jap jap jeeveh bhagat gunataas ||
Chanting and meditating on God, the Treasure of Virtue, His devotees live.
ਸ਼ਰਧਾਵਾਨ, ਨੇਕੀਆਂ ਦੇ ਖਜਾਨੇ ਵਾਹਿਗੁਰੂ ਨੂੰ ਆਰਾਧ, ਆਰਾਧ ਕੇ ਜੀਉਂਦੇ ਹਨ।
y así Tu Devoto vive meditando en Ti, oh Tesoro de Virtud.
jw kI syv n ibrQI jwie ]
jaa kee sev na birathee jai ||
Service to Him does not go in vain.
ਜਿਸ ਪ੍ਰਭੂ ਦੀ ਘਾਲ ਨਿਸਫਲ ਨਹੀਂ ਜਾਂਦੀ,
Tu Servicio es siempre Fructífero,
mn qn AMqir eyku iDAwie ]3]
man tan a(n)tar ek dhiaai ||3||
Deep within your mind and body, meditate on the One Lord. ||3||
ਆਪਣੇ ਹਿਰਦੇ ਅਤੇ ਦੇਹਿ ਅੰਦਰ ਤੂੰ ਉਸ ਦਾ ਸਿਮਰਨ ਕਰ।
por eso te he entretejido en mi cuerpo y en mi Alma. (3)
gur aupdyis dieAw sMqoKu ]
gur upadhes dhiaa sa(n)tokh ||
Following the Guru's Teachings, compassion and contentment are found.
ਗੁਰਾਂ ਦੀ ਸਿਖ-ਮਤ ਦੁਆਰਾ ਪ੍ਰਾਨੀ ਨੂੰ ਰਹਿਮ ਅਤੇ ਸੰਤੁਸ਼ਟਤਾ ਪਰਾਪਤ ਹੋ ਜਾਂਦੇ ਹਨ।
A través de la Instrucción del Guru uno logra la Contemplación
nwmu inDwnu inrmlu iehu Qoku ]
naam nidhaan niramal ih thok ||
This Treasure of the Naam, the Name of the Lord, is the immaculate object.
ਇਹ ਨਾਮ ਦਾ ਖਜਾਨਾ ਇਕ ਪਵਿੱਤ੍ਰ ਵਸਤੂ ਹੈ।
y el Contentamiento y Lo más Inmaculado,
kir ikrpw lIjY liV lwie ]
kar kirapaa leejai laR lai ||
Please grant Your Grace, O Lord, and attach me to the hem of Your robe.
ਆਪਣੀ ਰਹਿਮਤ ਧਾਰ ਕੇ, ਹੇ ਸੁਆਮੀ! ਤੂੰ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
el Tesoro del Nombre. Cuando Tú, oh Dios, me muestras Tu Compasión,
crn kml nwnk inq iDAwie ]4]42]55]
charan kamal naanak nit dhiaai ||4||42||55||
Nanak meditates continually on the Lord's Lotus Feet. ||4||42||55||
ਨਾਨਕ ਸਦੀਵ ਹੀ ਤੇਰਿਆਂ ਕੰਵਲ ਰੂਪੀ ਪੈਰਾਂ ਦਾ ਆਰਾਧਨ ਕਰਦਾ ਹੈ।
me llamas hacia Ti y así habito en Tus Pies de Loto. (4-42-55)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
siqgur Apuny sunI Ardwis ]
satigur apune sunee aradhaas ||
The True Guru has listened to my prayer.
ਮੇਰੇ ਸੱਚੇ ਗੁਰਾਂ ਨੇ ਮੇਰੀ ਬੇਨਤੀ ਸੁਣ ਲਈ ਹੈ,
Mira, el Guru Verdadero escuchó mi oración
kwrju AwieAw sglw rwis ]
kaaraj aaiaa sagalaa raas ||
All my affairs have been resolved.
ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ।
y ahora vivo en total Plenitud.
mn qn AMqir pRBU iDAwieAw ]
man tan a(n)tar prabhoo dhiaaiaa ||
Deep within my mind and body, I meditate on God.
ਆਪਣੇ ਚਿੱਤ ਤੇ ਦੇਹਿ ਅੰਦਰ ਮੈਂ ਆਪਣੇ ਸਾਈਂ ਨੂੰ ਯਾਦ ਕਰਦਾ ਹਾਂ।
Ahora enaltezco a mi Dios en mi cuerpo y en mi mente, pues a través del Guru Perfecto,
gur pUry fru sgl cukwieAw ]1]
gur poore ddar sagal chukaiaa ||1||
The Perfect Guru has dispelled all my fears. ||1||
ਪੂਰਨ ਗੁਰਦੇਵ ਜੀ ਨੇ ਮੇਰੇ ਸਾਰੇ ਭੈ ਦੂਰ ਕਰ ਦਿਤੇ ਹਨ।
me libero de todos mis miedos. (1)
sB qy vf smrQ gurdyv ]
sabh te vadd samarath gurdhev ||
The All-powerful Divine Guru is the Greatest of all.
ਮੇਰੇ ਬਲਵਾਨ ਗੁਰੂ-ਪਰਮੇਸ਼ਰ ਸਾਰਿਆਂ ਨਾਲੋ ਵੱਡੇ ਹਨ।
El Dios Guru es Lo más poderoso de todo, sí,
siB suK pweI iqs kI syv ] rhwau ]
sabh sukh paiee tis kee sev || rahaau ||
Serving Him, I obtain all comforts. ||Pause||
ਉਸ ਦੀ ਘਾਲ ਰਾਹੀਂ ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਠਹਿਰਾਉ।
uno logra toda Dicha dedicándose a Su Servicio. (Pausa)
jw kw kIAw sBu ikCu hoie ]
jaa kaa keeaa sabh kichh hoi ||
Everything is done by Him.
ਉਹ ਜਿਸ ਦੇ ਕਰਨ ਦੁਆਰਾ ਸਭ ਕੁਝ ਹੁੰਦਾ ਹੈ।
Él, Quien lo puede hacer todo y cada cosa,
iqs kw Amru n mytY koie ]
tis kaa amar na meTai koi ||
No one can erase His Eternal Decree.
ਉਸ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।
¿quién podría ir en contra de Su Escrito?
pwrbRhmu prmysru AnUpu ]
paarabraham paramesar anoop ||
The Supreme Lord God, the Transcendent Lord, is incomparably beautiful.
ਲਾਸਾਨੀ ਸੁੰਦਰਤਾ ਵਾਲਾ ਹੈ ਮੇਰਾ ਸ਼ਰੋਮਣੀ-ਸੁਆਮੀ ਮਾਲਕ।
De Belleza Incomparable es nuestro Señor Trascendente,
sPl mUriq guru iqs kw rUpu ]2]
safal moorat gur tis kaa roop ||2||
The Guru is the Image of Fulfillment, the Embodiment of the Lord. ||2||
ਗੁਰਾਂ ਦੀ ਅਮੋਘ ਵਿਅਕਤੀ, ਉਸ ਸੁਆਮੀ ਦਾ ਹੀ ਸਰੂਪ ਹੈ।
el Dios de dioses, el Guru es Su Encarnación y teniendo Su Visión uno obtiene todo tipo de Frutos. (2)
jw kY AMqir bsY hir nwmu ]
jaa kai a(n)tar basai har naam ||
The Name of the Lord abides deep within him.
ਜਿਸ ਦੇ ਅੰਦਰ ਸੁਅਮਾੀ ਦਾ ਨਾਮ ਵਸਦਾ ਹੈ।
Aquél que en su ser vive enaltecido el Naam,
jo jo pyKY su bRhm igAwnu ]
jo jo pekhai su braham giaan ||
Wherever he looks, he sees the Wisdom of God.
ਜਿਥੇ ਕਿਤੇ ਉਹ ਵੇਖਦਾ ਹੈ, ਉਥੇ ਸੁਆਮੀ ਦੀ ਦਾਨਾਈ ਨੂੰ ਹੀ ਵੇਖਦਾ ਹੈ।
el Nombre del Señor, a donde sea que voltea a ver, sólo ve la Sabiduría de Dios.
bIs ibsuey jw kY min prgwsu ]
bees bisue jaa kai man paragaas ||
His mind is totally enlightened and illuminated.
ਜਿਸ ਦਾ ਚਿੱਤ ਪੂਰੀ ਤਰ੍ਰਾਂ ਰੋਸ਼ਨ ਹੋਇਆ ਹੋਇਆ ਹੈ,
Aquél en cuyo corazón hay esa Iluminación,
iqsu jn kY pwrbRhm kw invwsu ]3]
tis jan kai paarabraham kaa nivaas ||3||
Within that person, the Supreme Lord God abides. ||3||
ਉਸ ਇਨਸਾਨ ਦੇ ਅੰਦਰ ਪਰਮ-ਪ੍ਰਭੂ ਵਸਦਾ ਹੈ।
en él habita Su Señor, el Dios. (3)
iqsu gur kau sd krI nmskwr ]
tis gur kau sadh karee namasakaar ||
I humbly bow to that Guru forever.
ਉਸ ਗੁਰਦੇਵ ਨੂੰ ਮੈਂ ਸਦੀਵ ਹੀ ਬਦਨਾਂ ਕਰਦਾ ਹਾਂ।
Saludo a mi Dios por siempre y para siempre
iqsu gur kau sd jwau bilhwr ]
tis gur kau sadh jaau balihaar ||
I am forever a sacrifice to that Guru.
ਉਨ੍ਹਾਂ ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
y así ofrezco mi ser un millón de veces al Guru.
siqgur ky crn Doie Doie pIvw ]
satigur ke charan dhoi dhoi peevaa ||
I wash the feet of the Guru, and drink in this water.
ਮੈਂ ਸੱਚੇ ਗੁਰਾਂ ਦੇ ਪੈਰ ਧੌਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।
Con todo mi amor bebería el agua con la que lavaron Sus Pies
gur nwnk jip jip sd jIvw ]4]43]56]
gur naanak jap jap sadh jeevaa ||4||43||56||
Chanting and meditating forever on Guru Nanak, I live. ||4||43||56||
ਮੈਂ ਹਮੇਸ਼ਾਂ ਹੀ ਗੁਰੂ ਨਾਨਕ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ।
y habitando en Él, penetro en la Vida Eterna. (4-43-56)