<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru.
isrIrwg kI vwr mhlw 4 slokw nwil ]
sireeraag kee vaar mahalaa chauthhaa salokaa naal ||
Vaar Of Siree Raag, Fourth Mehl, With Saloks:
ਸਿਰੀ ਰਾਗ ਵਿੱਚ ਜੱਸ-ਮਈ ਕਵਿਤਾ, ਚਉਥੀ ਪਾਤਸ਼ਾਹੀ ਦੀ, ਸਲੋਕਾਂ ਦੇ ਨਾਲ।
Var en Siri Rag, Mejl Guru Ram Das, Cuarto Canal Divino, con Shloks.
slok mÚ 3 ]
salok mahalaa teejaa ||
Salok, Third Mehl:
ਸਲੋਕ, ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
rwgw ivic sRIrwgu hY jy sic Dry ipAwru ]
raagaa vich sreeraag hai je sach dhare piaar ||
Among the ragas, Siree Raag is the best, if it inspires you to enshrine love for the True Lord.
ਰਾਗਾਂ ਅੰਦਰ, ਸ਼੍ਰੀ ਰਾਗ ਸਭ ਤੋਂ ਵਧੀਆ ਰਾਗ ਹੈ, ਜੇਕਰ ਇਸ ਦੇ ਰਾਹੀਂ ਪ੍ਰਾਣੀ ਦਾ ਸੱਚੇ ਸਾਹਿਬ ਨਾਲ ਪਰੇਮ ਪੈ ਜਾਵੇ।
Siri Rag es el acorde musical más bendecido, si a través del Uno ama la Verdad del Señor.
sdw hir scu min vsY inhcl miq Apwru ]
sadhaa har sach man vasai nihachal mat apaar ||
The True Lord comes to abide forever in the mind, and your understanding becomes steady and unequalled.
ਜਿਸ ਦਿਲ ਅੰਦਰ ਸੱਚਾ ਵਾਹਿਗੁਰੂ ਹਮੇਸ਼ਾਂ ਨਿਵਾਸ ਰਖਦਾ ਹੈ ਉਸ ਦੀ ਸਮਝ ਸਦੀਵੀ ਸਥਿਰ ਤੇ ਲਾਸਾਨੀ ਹੈ।
Y para siempre el Uno Verdadero habita en la mente y la mente es sostenida por la Gracia del Señor Infinito.
rqnu Amolku pwieAw gur kw sbdu bIcwru ]
ratan amolak paiaa gur kaa sabadh beechaar ||
The priceless jewel is obtained, by contemplating the Word of the Guru's Shabad.
ਗੁਰਾਂ ਦੀ ਬਾਣੀ ਨੂੰ ਸੋਚਣ ਤੇ ਸਮਝਣ ਦੁਆਰਾ ਪ੍ਰਾਣੀ ਅਣਮੁੱਲ ਜਵੇਹਰ ਨੂੰ ਪਾ ਲੈਂਦਾ ਹੈ।
Meditando en la Palabra del Guru, uno recibe la Joya preciosa de la Gracia del Señor.
ijhvw scI mnu scw scw srIr Akwru ]
jihavaa sachee man sachaa sachaa sareer akaar ||
The tongue becomes true, the mind becomes true, and the body becomes true as well.
ਉਸ ਦੀ ਜੀਭ ਸੱਚੀ ਹੈ ਜਾਂਦੀ ਹੈ, ਆਤਮਾ ਸੱਚੀ ਹੋ ਜਾਂਦੀ ਹੈ ਅਤੇ ਸੱਚਾ ਹੋ ਜਾਂਦਾ ਹੈ ਉਸ ਦੀ ਦੇਹਿ ਦਾ ਸਰੂਪ।
La lengua se vuelve pura, también la mente y la forma del cuerpo.
nwnk scY siqguir syivAY sdw scu vwpwru ]1]
naanak sachai satigur seviaai sadhaa sach vaapaar ||1||
O Nanak, forever true are the dealings of those who serve the True Guru. ||1||
ਹੇ ਨਾਨਕ! ਸਦੀਵੀ ਸੱਚਾ ਹੈ ਵਣਜ ਉਨ੍ਹਾਂ ਦਾ ਜੋ ਸੱਚੇ ਸਤਿਗੁਰਾਂ ਦੀ ਟਹਿਲ ਕਮਾਉਂਦੇ ਹਨ।
Dice Nanak, sirviendo al Guru Verdadero, uno se relaciona sólo con la Verdad. (1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
horu ibrhw sB Dwqu hY jb lgu swihb pRIiq n hoie ]
hor birahaa sabh dhaat hai jab lag saahib preet na hoi ||
All other loves are transitory, as long as people do not love their Lord and Master.
ਸਿਵਾਏ ਉਸ ਪ੍ਰੀਤ ਦੇ ਜੋ ਬੰਦਾ ਪ੍ਰਭੂ ਨਾਲ ਪਾਉਂਦਾ ਹੈ, ਬਾਕੀ ਸਾਰੀਆਂ ਮੁਹੱਬਤਾਂ ਅਨਿਸਥਿਰ ਹਨ।
Todo amor se desvanece si no tiene al Señor como objeto.
iehu mnu mwieAw moihAw vyKxu sunxu n hoie ]
eih man maiaa mohiaa vekhan sunan na hoi ||
This mind is enticed by Maya-it cannot see or hear.
ਮੋਹਣੀ ਨੇ ਏਸ ਮਨੂਏ ਦੀ ਐਨੀ ਮਤ ਮਾਰ ਛੱਡੀ ਹੈ ਕਿ ਇਹ ਦੇਖਦਾ ਸੁਣਦਾ ਹੀ ਨਹੀਂ।
Nuestra mente está siendo manejada por Maya, así no podemos ni ver ni escuchar.
sh dyKy ibnu pRIiq n aUpjY AMDw ikAw kryie ]
seh dhekhe bin preet na uoopajai a(n)dhaa kiaa karei ||
Without seeing her Husband Lord, love does not well up; what can the blind person do?
ਕੰਤ ਨੂੰ ਵੇਖਣ ਦੇ ਬਾਝੋਂ ਪ੍ਰੇਮ ਪੈਦਾ ਨਹੀਂ ਹੁੰਦਾ। ਅੰਨ੍ਹਾ ਆਦਮੀ ਕੀ ਕਰ ਸਕਦਾ ਹੈ?
Sin tener la Visión del Señor, el Amor no nace en el corazón y, por ende, ¿qué puede hacer el ciego?
nwnk ijin AKI lIqIAw soeI scw dyie ]2]
naanak jin akhee leeteeaa soiee sachaa dhei ||2||
O Nanak, the True One who takes away the eyes of spiritual wisdom-He alone can restore them. ||2||
ਨਾਨਕ, ਜਿਸ ਸਤਿਪੁਰਖ ਨੇ ਆਦਮੀ ਨੂੰ ਨੇਤ੍ਰਾਂ ਤੇ ਮਹਿਰੂਮ ਕੀਤਾ ਹੈ, ਉਹੀ ਇਨ੍ਹਾਂ ਨੂੰ ਮੋੜ ਕੇ ਦੇ ਸਕਦਾ ਹੈ।
Dice Nanak, el Señor Verdadero, Quien nos quitó los ojos de la sabiduría, Él Mismo nos los establece.(2)
pauVI ]
pauRee ||
Pauree:
ਪੌੜੀ।
Pauri.
hir ieko krqw ieku ieko dIbwxu hir ]
har iko karataa ik iko dheebaan har ||
The Lord alone is the One Creator; there is only the One Court of the Lord.
ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਕੇਵਲ ਇਕ ਹੀ ਵਾਹਿਗੁਰੂ ਦਾ ਦਰਬਾਰ ਹੈ।
Uno es el Señor de la Creación, y una es Su Corte,
hir ieksY dw hY Amru ieko hir iciq Dir ]
har ikasai dhaa hai amar iko har chit dhar ||
The One Lord's Command is the One and Only-enshrine the One Lord in your consciousness.
ਕੇਵਲ ਵਾਹਿਗੁਰੂ ਦਾ ਹੀ ਹੁਕਮ ਹੈ ਅਤੇ ਤੂੰ ਇਕ ਵਾਹਿਗੁਰੂ ਨੂੰ ਹੀ ਆਪਣੇ ਮਨ ਅੰਦਰ ਟਿਕਾ।
Suyo es el Comando, conserva al Uno en tu mente,
hir iqsu ibnu koeI nwih fru BRmu Bau dUir kir ]
har tis bin koiee naeh ddar bhram bhau dhoor kar ||
Without that Lord, there is no other at all. Remove your fear, doubt and dread.
ਉਸ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ। ਤੂੰ ਆਪਣਾ ਤ੍ਰਾਹ, ਸੰਦੇਹ ਤੇ ਭੈ ਰਫਾ ਕਰ ਦੇ।
pues sin Él no hay nadie más, remueve tu duda y tu miedo.
hir iqsY no swlwih ij quDu rKY bwhir Gir ]
har tisai no saalaeh j tudh rakhai baahar ghar ||
Praise that Lord who protects you, inside your home, and outside as well.
ਉਸੇ ਹੀ ਮਾਲਕ ਦੀ ਸ਼ਲਾਘਾ ਕਰ ਜੋ ਤੇਰੀ ਤੇਰੇ ਗ੍ਰਹਿ ਦੇ ਅੰਦਰ ਤੇ ਬਾਹਰਵਾਰ ਰਖਿਆ ਕਰਦਾ ਹੈ।
Alábalo a Él, Quien te protege dentro y fuera de tu hogar,
hir ijs no hoie dieAwlu so hir jip Bau ibKmu qir ]1]
har jis no hoi dhiaal so har jap bhau bikham tar ||1||
When that Lord becomes merciful, and one comes to chant the Lord's Name, one swims across the ocean of fear. ||1||
ਜਿਸ ਉਤੇ ਭਗਵਾਨ ਮਿਹਰਵਾਨ ਹੁੰਦਾ ਹੈ, ਉਹ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਡਰ ਦੇ ਕਠਨ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
pues quien goza de Su Gracia, nada a través del mar de miedo. (1)
slok mÚ 1 ]
salok mahalaa pehilaa ||
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
dwqI swihb sMdIAw ikAw clY iqsu nwil ]
dhaatee saahib sa(n)dheeaa kiaa chalai tis naal ||
The gifts belong to our Lord and Master; how can we compete with Him?
ਬਖਸ਼ਸ਼ਾ ਮਾਲਕ ਦੀਆਂ ਹਨ। ਉਸ ਦੇ ਸਾਥ ਕੀ ਚਾਰਾ ਚਲ ਸਕਦਾ ਹੈ?
Los regalos son todos de Dios, frente a Él uno se encuentra imposibilitado.
iek jwgMdy nw lhMin ieknw suiqAw dyie auTwil ]1]
eik jaaga(n)dhe naa laha(n)n ikanaa sutiaa dhei uThaal ||1||
Some remain awake and aware, and do not receive these gifts, while others are awakened from their sleep to be blessed. ||1||
ਕਈ ਜੋ ਜਾਗਦੇ ਹਨ ਉਨ੍ਹਾਂ ਨੂੰ ਹਾਸਲ ਨਹੀਂ ਕਰਦੇ ਅਤੇ ਕਈਆਂ ਨੂੰ ਉਹ ਨੀਦਂ ਤੋਂ ਜਗ੍ਹਾ ਕੇ ਦੇ ਦਿੰਦਾ ਹੈ।
Algunos no reciben Sus Regalos mientras están despiertos, a otros los bendice despertándolos de su sueño.(1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
isdku sbUrI swidkw sbru qosw mlwiekW ]
sidhak sabooree saadhikaa sabar tosaa malaikaa(n) ||
Faith, contentment and tolerance are the food and provisions of the angels.
ਭਰੋਸਾ ਤੇ ਸੰਤੁਸ਼ਟਤਾ ਸਿਦਕਵਾਨਾਂ ਦੇ ਗੁਣ ਹਨ ਅਤੇ ਸਹਿਨਸ਼ੀਲਤਾ ਫਰਿਸ਼ਤਿਆਂ ਦਾ ਸਫ਼ਰ ਖ਼ਰਚ ਹੈ।
La Fe y el Contentamiento son el alimento de todos los seres angelicales,
dIdwru pUry pwiesw Qwau nwhI Kwiekw ]2]
dheedhaar poore paisaa thaau naahee khaikaa ||2||
They obtain the Perfect Vision of the Lord, while those who gossip find no place of rest. ||2||
ਪੂਰਨ-ਪੁਰਸ਼ ਸਾਹਿਬ ਦਾ ਦਰਸ਼ਨ ਪਾ ਲੈਂਦੇ ਹਨ ਅਤੇ ਕਸੂਰਵਾਰਾਂ ਨੂੰ ਕੋਈ ਥਾਂ ਨਹੀਂ ਮਿਲਦੀ।
sólo ellos tienen la Visión del Señor Perfecto, y no hay lugar para aquéllos que sólo parlotean.(2)
pauVI ]
pauRee ||
Pauree:
ਪਉੜੀ।
Pauri.
sB Awpy quDu aupwie kY Awip kwrY lweI ]
sabh aape tudh upai kai aap kaarai laiee ||
You Yourself created all; You Yourself delegate the tasks.
ਤੂੰ, ਹੇ ਸੁਆਮੀ! ਖੁਦ ਸਾਰਿਆਂ ਨੂੰ ਰਚਿਆ ਹੈ ਅਤੇ ਖੁਦ ਹੀ ਹਰ ਇਕਸ ਨੂੰ ਧੰਦੇ ਲਾਇਆ ਹੈ।
Tú, oh Señor, creaste todo y has dado y asignado tareas a todos y a cada uno.
qUM Awpy vyiK ivgsdw AwpxI vifAweI ]
too(n) aape vekh vigasadhaa aapanee vaddiaaiee ||
You Yourself are pleased, beholding Your Own Glorious Greatness.
ਆਪਣੀ ਵਿਸ਼ਾਲਤਾ ਨੂੰ ਦੇਖ ਕੇ, ਤੂੰ ਆਪ ਹੀ ਪ੍ਰਸੰਨ ਹੁੰਦਾ ਹੈ।
Tú eres el que está Complacido viendo Su Propia Gloria,
hir quDhu bwhir ikCu nwhI qUM scw sweI ]
har tudhahu baahar kichh naahee too(n) sachaa saiee ||
O Lord, there is nothing at all beyond You. You are the True Lord.
ਮੇਰੇ ਵਾਹਿਗੁਰੂ, ਤੇਰੇ ਬਗੈਰ ਹੋਰ ਕੁਝ ਭੀ ਨਹੀਂ। ਤੂੰ ਸੱਚਾ ਸੁਆਮੀ ਹੈ।
no hay nadie sin Ti, Tú eres el Verdadero Maestro,
qUM Awpy Awip vrqdw sBnI hI QweI ]
too(n) aape aap varatadhaa sabhanee hee thaiee ||
You Yourself are contained in all places.
ਤੂੰ ਖੁਦ ਹੀ ਹੋਰ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Tú Mismo prevaleces en todo y por todas partes.
hir iqsY iDAwvhu sMq jnhu jo ley CfweI ]2]
har tisai dhiaavahu sa(n)t janahu jo le chhaddaiee ||2||
Meditate on that Lord, O Saints; He shall rescue and save you. ||2||
ਤੁਸੀਂ, ਹੇ ਸਾਧੂ ਪੁਰਸ਼ੋ! ਉਸ ਵਾਹਿਗੁਰੂ ਦਾ ਸਿਮਰਨ ਕਰੋ ਜਿਹੜਾ ਅੰਤ ਨੂੰ ਤੁਹਾਨੂੰ ਬੰਦਖਲਾਸ ਕਰਾਵੇਗਾ।
Mediten en Él, oh Santos, por medio de Él somos todos emancipados. (2)
slok mÚ 1 ]
salok mahalaa pehilaa ||
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
PkV jwqI PkVu nwau ]
fakaR jaatee fakaR naau ||
Pride in social status is empty; pride in personal glory is useless.
ਬੇਮਾਨ੍ਹੀ ਹੈ ਜਾਤ ਅਤੇ ਫਜੂਲ ਹੈ ਨਾਮਵਰੀ।
Vano es el orgullo de las castas, vano es el orgullo de la gloria terrena,
sBnw jIAw iekw Cwau ]
sabhanaa jeeaa ikaa chhaau ||
The One Lord gives shade to all beings.
ਕੇਵਲ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਸਾਇਆ ਦਿੰਦਾ ਹੈ।
sólo el Señor da sombra a todos,
Awphu jy ko Blw khwey ]
aapahu je ko bhalaa kahaae ||
You may call yourself good;
ਕੋਈ ਜਣਾ ਆਪਣੇ ਆਪ ਨੂੰ ਬੇਸ਼ਕ ਚੰਗਾ ਆਖੇ,
pues quien se vanagloria, vive en vano, (1)
nwnk qw pru jwpY jw piq lyKY pwey ]1]
naanak taa par jaapai jaa pat lekhai paae ||1||
O Nanak, this will only be known when your honor is approved in God's Account. ||1||
ਕੇਵਲ ਤਦ ਹੀ ਉਹ ਚੰਗਾ ਜਾਣਿਆ ਜਾਵੇਗਾ, ਜਦ ਉਸਦੀ ਇੱਜ਼ਤ ਰੱਬ ਦੇ ਹਿਸਾਬ ਵਿੱਚ ਪ੍ਰਵਾਨ ਹੋਵੇਗੀ, ਹੇ ਨਾਨਕ!
pero si el Señor lo aprueba, será aprobado.
mÚ 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
ijsu ipAwry isau nyhu iqsu AwgY mir clIAY ]
jis piaare siau neh tis aagai mar chaleeaai ||
Die before the one whom you love;
ਜਿਹੜੇ ਪਰੀਤਮ ਨਾਲ ਪਿਆਰ ਹੈ, ਉਸ ਦੇ ਮੂਹਰੇ ਮਰ ਜਾ।
Si uno ama en verdad a alguien, uno se ofrece a morir antes que él o ella.
iDRgu jIvxu sMswir qw kY pwCY jIvxw ]2]
dhirag jeevan sa(n)saar taa kai paachhai jeevanaa ||2||
to live after he dies is to live a worthless life in this world. ||2||
ਉਸ ਦੇ ਮਗਰੋ ਜੀਊਣਾ ਜਗਤ ਅੰਦਰ ਲਾਨ੍ਹਤ ਦੀ ਜਿੰਦਗੀ ਬਸਰ ਕਰਨਾ ਹੈ।
¿Pues de qué sirve la vida del amante si no tiene a su amor? (2)
pauVI ]
pauRee ||
Pauree:
ਪਊੜੀ।
Pauri.
quDu Awpy DrqI swjIAY cMdu sUrju duie dIvy ]
tudh aape dharatee saajeeaai cha(n)dh sooraj dhui dheeve ||
You Yourself created the earth, and the two lamps of the sun and the moon.
ਤੂੰ ਆਪ ਹੀ ਜਮੀਨ ਅਤੇ ਚੰਨ ਤੇ ਸੂਰਜ ਦੇ ਦੋ ਦੀਵੇ ਰਚੇ ਹਨ।
De Tú Ser, oh Señor, creaste las dos lámparas: el sol y la luna.
ds cwir ht quDu swijAw vwpwru krIvy ]
dhas chaar haT tudh saajiaa vaapaar kareeve ||
You created the fourteen world-shops, in which Your Business is transacted.
ਤੂੰ ਦਸ ਤੇ ਚਾਰ ਹੱਟੀਆਂ (ਚੌਦਾ ਪੁਰੀਆਂ) ਬਣਾਈਆਂ ਹਨ ਜਿਨ੍ਹਾਂ ਵਿੱਚ ਵਣਜ-ਵਪਾਰ ਹੁੰਦਾ ਹੈ।
De Tu creatividad salieron los siete mundos superiores y los siete inferiores en donde el hombre se desarrolla.
ieknw no hir lwBu dyie jo gurmuiK QIvy ]
eikanaa no har laabh dhei jo gurmukh theeve ||
The Lord bestows His Profits on those who become Gurmukh.
ਕਈਆਂ ਨੂੰ ਜਿਹਡੇ ਗੁਰੂ ਅਨੁਸਾਰੀ ਹੋ ਜਾਂਦੇ ਹਨ ਵਾਹਿਗੁਰੂ ਨਫਾ ਬਖਸ਼ਦਾ ਹੈ।
Ahí los Gurmukjs cosechan la Ganancia.
iqn jmkwlu n ivAwpeI ijn scu AMimRqu pIvy ]
tin jamakaal na viaapiee jin sach a(n)mrit peeve ||
The Messenger of Death does not touch those who drink in the True Ambrosial Nectar.
ਉਨ੍ਹਾਂ ਨੂੰ ਮੌਤ ਦਾ ਦੂਤ ਛੋਹਦਾ ਤੱਕ ਨਹੀਂ, ਜੋ ਸੱਚੇ ਨਾਮ ਦੇ ਸੁਧਾ-ਰਸ ਪਾਨ ਕਰਦੇ ਹਨ।
A ellos Yama no los toca, pues beben el Néctar de la Verdad del Señor y son liberados así como sus parientes,
Eie Awip Cuty prvwr isau iqn ipCY sBu jgqu CutIvy ]3]
oi aap chhuTe paravaar siau tin pichhai sabh jagat chhuTeeve ||3||
They themselves are saved, along with their family, and all those who follow them are saved as well. ||3||
ਉਹ ਖੁਦ ਸਣੇ ਆਪਣੇ ਟੱਬਰ ਕਬੀਲੇ ਦੇ ਬਚ ਜਾਂਦੇ ਹਨ ਅਤੇ ਹਰ ਜਣਾ ਜੋ ਉਨ੍ਹਾਂ ਦੇ ਮਗਰ ਟੁਰਦਾ ਹੈ ਉਹ ਭੀ ਬਚ ਜਾਂਦਾ ਹੈ।
y así también el mundo entero es salvado por su causa. (3)
slok mÚ 1 ]
salok mahalaa pehilaa ||
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
kudriq kir kY visAw soie ]
kudharat kar kai vasiaa soi ||
He created the Creative Power of the Universe, within which He dwells.
ਆਲਮ ਨੂੰ ਰਚਿ ਕੇ ਉਹ ਸਾਹਿਬ ਉਸ ਅੰਦਰ ਰਹਿੰਦਾ ਹੈ।
El Señor crea la naturaleza y luego prevalece en ella.