mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
ijmI vsMdI pwxIAY eIDxu rKY Bwih ]
jimee vasa(n)dhee paaneeaai ieedhan rakhai bhaeh ||
The earth is in the water, and the fire is contained in the wood.
ਧਰਤੀ, ਜਲਾਂ ਅੰਦਰ ਵੱਸਦੀ ਹੈ, ਅਤੇ ਅੱਗ ਲੱਕੜ ਅੰਦਰ ਬੰਨ੍ਹੀ ਹੋਈ ਹੈ।
Por la Voluntad del Señor la tierra habita en el agua, el fuego está encerrado en la madera.
nwnk so shu Awih jw kY AwFil hBu ko ]2]
naanak so sahu aaeh jaa kai aaddal habh ko ||2||
O Nanak, yearn for that Lord, who is the Support of all. ||2||
ਨਾਨਕ ਉਸ ਕੰਤ ਦੀ ਤਾਂਘ ਕਰ ਜੋ ਸਾਰਿਆਂ ਦਾ ਆਸਰਾ ਹੈ।
Adora a tal Señor, dice Nanak, en Quien se apoyan todas las cosas. (2)
pauVI ]
pauRee ||
Pauree:
ਪਉੜੀ।
Pauri
qyry kIqy kMm quDY hI gocry ]
tere keete ka(n)m tudhai hee gochare ||
The works which You have done, O Lord, could only have been performed by You.
ਤੈਂਡੇ ਕੀਤੇ ਹੋਏ ਕਾਰਜ ਤੇਰੇ ਤੇ ਹੀ ਨਿਰਭਰ ਹਨ, ਹੇ ਸੁਆਮੀ!
Los trabajos que Tú hiciste, oh Dios, solamente Tú los podrías haber hecho.
soeI vrqY jig ij kIAw quDu Dury ]
soiee varatai jag j keeaa tudh dhure ||
That alone happens in the world, which You, O Master, have done.
ਉਹੀ ਕੁਛ ਸੰਸਾਰ ਅੰਦਰ ਹੁੰਦਾ ਹੈ, ਜੋ ਤੂੰ, ਹੇ ਮਾਲਕ! ਕੀਤਾ ਹੈ।
Solamente lo que conviene a Tu Eterna Voluntad llega a ocurrir en este mundo.
ibsmu Bey ibsmwd dyiK kudriq qyrIAw ]
bisam bhe bisamaadh dhekh kudharat tereeaa ||
I am wonderstruck beholding the wonder of Your Almighty Creative Power.
ਮੈਂ ਤੇਰੀ ਅਸਚਰਜ ਅਪਾਰ-ਸ਼ਕਤੀ ਨੂੰ ਵੇਖ ਕੇ ਹੈਰਾਨ ਹੋ ਗਿਆ ਹਾਂ।
Yo estoy maravillado viendo Tu Grandeza, oh Señor.
srix pry qyrI dws kir giq hoie myrIAw ]
saran pare teree dhaas kar gat hoi mereeaa ||
I seek Your Sanctuary - I am Your slave; if it is Your Will, I shall be emancipated.
ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਜੇ ਤੂੰ ਮਿਹਰ ਕਰੇਂ ਮੈਨੂੰ ਮੋਖਸ਼ ਮਿਲ ਜਾਊਗੀ।
Yo, Tu Esclavo, busco Tu Refugio; si así es Tu Voluntad, yo seré liberado.
qyrY hiQ inDwnu BwvY iqsu dyih ]
terai hath nidhaan bhaavai tis dheh ||
The treasure is in Your Hands; according to Your Will, You bestow it.
ਤੈਂਡੇ ਹੱਥਾਂ ਵਿੱਚ ਖਜਾਨਾ ਹੈ। ਇਹ ਤੂੰ ਉਸ ਨੂੰ ਦਿੰਦਾ ਹੈ, ਜਿਸ ਨੂੰ ਤੂੰ ਚਾਹੁੰਦਾ ਹੈਂ।
El Tesoro está en Tus Manos; Tú bendices con ese Tesoro a aquél que con Tu Gracia tomas.
ijs no hoie dieAwlu hir nwmu syie lyih ]
jis no hoi dhiaal har naam sei leh ||
One, upon whom You have bestowed Your Mercy, is blessed with the Lord's Name.
ਜਿਸ ਉਤੇ ਤੂੰ ਮਿਹਰਬਾਨ ਹੈਂ, ਹੇ ਵਾਹਿਗੁਰੂ! ਤੇਰੇ ਨਾਮ ਦੀ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ।
Sí, aquél que recibe Tu Gracia es bendecido con Tu Nombre.
Agm Agocr byAMq AMqu n pweIAY ]
agam agochar bea(n)t a(n)t na paieeaai ||
You are unapproachable, unfathomable and infinite; Your limits cannot be found.
ਪਹੁੰਚ ਤੋਂ ਪਰ੍ਹੇ, ਅਗਾਧ ਅਤੇ ਅਨੰਤ ਹੈਂ ਤੂੰ, ਹੇ ਸੁਆਮੀ! ਤੇਰਾ ਓੜਕ ਪਾਇਆ ਨਹੀਂ ਜਾ ਸਕਦਾ।
Insondable, Invisible e Infinito eres Tú; yo no conozco Tu fin.
ijs no hoih ik®pwlu su nwmu iDAweIAY ]11]
jis no hoh kirapaalu su naam dhiaaieeaai ||11||
One, unto whom You have been compassionate, meditates on the Naam, the Name of the Lord. ||11||
ਕੇਵਲ ਓਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ, ਜਿਸ ਉਤੇ ਤੂੰ ਦਇਆਵਾਨ ਹੈ।
Oh Dios, aquél que recibe Tu Misericordia, habita en Tu Nombre. (11)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
kVCIAw iPrMin@ suAwau n jwxin@ su\IAw ]
kaRachheeaa fira(n)ni(h) suaau na jaanani(h) sun(j)eeaa ||
The ladles cruise through the food, but they do not know the taste of it.
ਡੋਈਆਂ ਖਾਣੇ ਵਿੱਚ ਫਿਰਦੀਆਂ ਹਨ, ਪਰ ਉਹ ਸੁਆਦ ਨੂੰ ਨਹੀਂ ਜਾਣਦੀਆਂ ਅਤੇ ਇਸ ਤੋਂ ਖਾਲੀ ਰਹਿੰਦੀਆਂ ਹਨ।
Las cucharas se pasean por la comida, pero no conocen su sabor.
syeI muK idsMin@ nwnk rqy pRym ris ]1]
seiee mukh dhisa(n)ni(h) naanak rate prem ras ||1||
I long to see the faces of those, O Nanak, who are imbued with the essence of the Lord's Love. ||1||
ਨਾਨਕ ਉਨ੍ਹਾਂ ਦਿਆਂ ਚਿਹਰਿਆਂ ਨੂੰ ਵੇਖਣ ਦੀ ਤਾਂਘ ਕਰਦਾ ਹੈ, ਜੋ ਪ੍ਰਭੂ ਦੀ ਪ੍ਰੀਤੀ ਦੇ ਸੁਆਦ ਨਾਲ ਰੰਗੀਜੇ ਹਨ।
Yo busco encontrar a aquéllos que están imbuidos con la Esencia del Señor. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
KojI lDmu Koju CfIAw aujwiV ]
khojee ladham khoj chhaddeeaa ujaaR ||
Through the Tracker, I discovered the tracks of those who ruined my crops.
ਗੁਰੂ ਪੈੜੂ, ਦੇ ਰਾਹੀਂ ਮੈਂ ਉਨ੍ਹਾਂ ਦੀ ਪੈੜ ਲੱਭ ਲਈ ਹੈ, ਜਿਨ੍ਹਾਂ ਨੇ ਮੇਰੀ ਫਸਲ ਬਰਬਾਦ ਕਰ ਛੱਡੀ ਸੀ।
El Guru me ha dado noticias de quién destruyó mi rancho,
qY sih idqI vwiV nwnk Kyqu n iCjeI ]2]
tai seh dhitee vaaR naanak khet na chhijiee ||2||
You, O Lord, have put up the fence; O Nanak, my fields shall not be plundered again. ||2||
ਤੂੰ ਹੇ ਕੰਤ! ਵਾੜ ਕਰ ਦਿੱਤੀ ਹੈ ਅਤੇ ਪੈਲੀ ਅਗਾਹਾਂ ਨੂੰ ਤਬਾਹ ਨਹੀਂ ਹੋਵੇਗੀ, ਹੇ ਨਾਨਕ!
y yo ahora lo he amurallado con el Nombre del Señor para que no pueda ser pillado más. (2)
pauVI ]
pauRee ||
Pauree:
ਪਉੜੀ।
Pauri
AwrwiDhu scw soie sBu ikCu ijsu pwis ]
aaraadhih sachaa soi sabh kichh jis paas ||
Worship in adoration that True Lord; everything is under His Power.
ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜੀਹਦੇ ਕੋਲ ਸਭ ਕੁਝ ਹੈ।
Medita en Él, Quien es todo en Sí Mismo, Quien es el Maestro de los dos lados
duhw isirAw Ksmu Awip iKn mih kry rwis ]
dhuhaa siriaa khasam aap khin meh kare raas ||
He Himself is the Master of both ends; in an instant, He adjusts our affairs.
ਦੋਨਾਂ ਹੀ ਕਿਨਾਰਿਆਂ ਦਾ ਉਹ ਖੁਦ ਮਾਲਕ ਹੈ। ਇਕ ਮੁਹਤ ਵਿੱਚ ਉਹ ਕਾਰਜ ਠੀਕ ਕਰ ਦਿੰਦਾ ਹੈ।
y Quien en un instante corrige todos los errores.
iqAwghu sgl aupwv iqs kI Et ghu ]
tiaagahu sagal upaav tis kee oT gahu ||
Renounce all your efforts, and hold fast to His Support.
ਤੂੰ ਸਾਰੇ ਉਪਰਾਲੇ ਛੱਡ ਦੇ ਅਤੇ ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰੱਖ।
Abandona todo tu esfuerzo y busca Su Refugio; entrégate a Él y recolecta el Éxtasis.
pau srxweI Bij suKI hUM suK lhu ]
pau saranaiee bhaj sukhee hoo(n) sukh lahu ||
Run to His Sanctuary, and you shall obtain the comfort of all comforts.
ਤੂੰ ਉਸ ਦੀ ਸ਼ਰਣਾਗਤ ਅੰਦਰ ਨੱਸ ਕੇ ਚਲਾ ਜਾ ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ।
El mérito de hacer buenas obras, de mantenerse en el Dharma
krm Drm qqu igAwnu sMqw sMgu hoie ]
karam dharam tat giaan sa(n)taa sa(n)g hoi ||
The karma of good deeds, the righteousness of Dharma and the essence of spiritual wisdom are obtained in the Society of the Saints.
ਸ਼ੁਭ ਅਮਲ, ਈਮਾਨ ਅਤੇ ਯਥਾਰਥ ਬ੍ਰਹਿਮ-ਬੋਧ ਸਤਿ ਸੰਗਤ ਅੰਦਰ ਪ੍ਰਾਪਤ ਹੁੰਦੇ ਹਨ।
y de llegar a la Quintaesencia de lo Real, puede obtenerse a través de los Santos.
jpIAY AMimRq nwmu ibGnu n lgY koie ]
japeeaai a(n)mirat naam bighan na lagai koi ||
Chanting the Ambrosial Nectar of the Naam, no obstacle shall block your way.
ਸੁਧਾ ਸਰੂਪ ਨਾਮ ਦਾ ਆਰਾਧਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Habita en el Nombre Ambrosial y así no sentirás dolor.
ijs no Awip dieAwlu iqsu min vuiTAw ]
jis no aap dhiaal tis man vuThiaa ||
The Lord abides in the mind of one who is blessed by His Kindness.
ਜਿਸ ਉਤੇ ਮਾਲਕ ਖੁਦ ਮਿਹਰਬਾਨ ਹੈ, ਉਸ ਦੇ ਚਿੱਤ ਅੰਦਰ ਉਹ ਵੱਸਦਾ ਹੈ।
Dios Mismo entra en la mente de aquél que tiene la Misericordia del Señor.
pweIAin@ siB inDwn swihib quiTAw ]12]
paieeani(h) sabh nidhaan saahib tuThiaa ||12||
All treasures are obtained, when the Lord and Master is pleased. ||12||
ਪ੍ਰਭੂ ਦੀ ਪ੍ਰਸੰਨਤਾ ਰਾਹੀਂ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
Él consigue todos los tesoros, y el Mismo Señor lo bendice con Su Gracia. (12)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
lDmu lBxhwru krmu krMdo mw iprI ]
ladham labhanahaar karam kara(n)dho maa piree ||
I have found the object of my search - my Beloved took pity on me.
ਮੇਰੇ ਪ੍ਰੀਤਮ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਂ ਲੱਭਣ-ਯੋਗ (ਵਾਹਿਗੁਰੂ) ਨੂੰ ਲੱਭ ਲਿਆ ਹੈ।
Mi Señor es Misericordioso puesto que he encontrado el objeto de mi búsqueda.
ieko isrjxhwru nwnk ibAw n psIAY ]1]
eiko sirajanahaar naanak biaa na paseeaai ||1||
There is One Creator; O Nanak, I do not see any other. ||1||
ਕੇਵਲ ਵਾਹਿਗੁਰੂ ਹੀ ਰਚਨਹਾਰ ਹੈ। ਮੈਨੂੰ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਹੇ ਨਾਨਕ!
Dice Nanak, el Señor Creador es el Único, puesto que ningún otro es visible. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
pwpiVAw pCwiV bwxu scwvw sMin@ kY ]
paapaRiaa pachhaaR baan sachaavaa sa(n)ni(h) kai ||
Take aim with the arrow of Truth, and shoot down sin.
ਸੱਚ ਦਾ ਤੀਰ ਸਿੰਨ੍ਹ ਕੇ ਪਾਪ ਨੂੰ ਢਾਹ ਸੁੱਟ।
Si quieres matar algo, apunta la flecha de la Verdad hacia tus errores y mátalos a todos.
gur mMqRVw icqwir nwnk duKu n QIveI ]2]
gur ma(n)traRaa chitaar naanak dhukh na theeviee ||2||
Cherish the Words of the Guru's Mantra, O Nanak, and you shall not suffer in pain. ||2||
ਤੂੰ ਗੁਰਾਂ ਦੇ ਉਪਦੇਸ਼ ਨੂੰ ਯਾਦ ਰੱਖ, ਹੇ ਨਾਨਕ! ਅਤੇ ਤੈਨੂੰ ਕੋਈ ਖੇਦ ਨਹੀਂ ਵਿਖਾਵੇਗਾ।
Ama en tu mente la Palabra del Guru y no tendrás dolor. (2)
pauVI ]
pauRee ||
Pauree:
ਪਉੜੀ।
Pauri
vwhu vwhu isrjxhwr pweIAnu TwiF Awip ]
vaahu vaahu sirajanahaar paieean Thaadd aap ||
Waaho! Waaho! The Creator Lord Himself has brought about peace and tranquility.
ਧੰਨ! ਧੰਨ! ਹੈ ਕਰਤਾਰ ਜਿਸ ਨੇ ਖੁਦ ਸਾਰੀ ਪਾਸੀਂ ਆਰਾਮ ਚੈਨ ਵਰਤਾ ਛੱਡਿਆ ਹੈ।
Gloria al Señor Creador que ha traído Paz a mi mente.
jIA jMq imhrvwnu iqs no sdw jwip ]
jeea ja(n)t miharavaan tis no sadhaa jaap ||
He is Kind to all beings and creatures; meditate forever on Him.
ਹਮੇਸ਼ਾਂ, ਉਸ ਦਾ ਸਿਮਰਨ ਕਰ, ਜੋ ਇਨਸਾਨਾਂ ਅਤੇ ਪਸ਼ੂ ਪੰਛੀਆਂ ਤੇ ਦਇਆਵਾਨ ਹੈ।
Yo Lo contemplo siempre, al Benefactor de toda Vida.
dieAw DwrI smriQ cuky ibl iblwp ]
dhiaa dhaaree samarath chuke bil bilaap ||
The all-powerful Lord has shown Mercy, and my cries of suffering are ended.
ਸਰਬ-ਸ਼ਕਤੀਵਾਨ ਸੁਆਮੀ ਨੇ ਮੇਰੇ ਤੇ ਮਿਹਰ ਕੀਤੀ ਹੈ ਅਤੇ ਮੇਰੇ ਸਾਰੇ ਰੋਣੇ ਧੋਣੇ ਮੁੱਕ ਗਏ ਹਨ।
El Señor Todo Prevaleciente es Compasivo conmigo, todas mis penas se han ido.
nTy qwp duK rog pUry gur pRqwip ]
naThe taap dhukh rog poore gur prataap ||
My fevers, pains and diseases are gone, by the Grace of the Perfect Guru.
ਪੂਰਨ ਗੁਰਾਂ ਦੇ ਤਪ ਤੇਜ਼ ਦੁਆਰਾ ਮੇਰਾ ਬੁਖਾਰ, ਦਰਦ ਅਤੇ ਬੀਮਾਰੀਆਂ ਸਮੂਹ ਭੱਜ ਗਏ ਹਨ।
Todo dolor, toda enfermedad se han acabado a través de la Gracia del Guru.
kIqIAnu AwpxI rK grIb invwij Qwip ]
keeteean aapanee rakh gareeb nivaaj thaap ||
The Lord has established me, and protected me; He is the Cherisher of the poor.
ਗਰੀਬਾਂ ਨੂੰ ਪਾਲਣਹਾਰ ਨੇ ਖੁਦ ਮੇਰੀ ਰੱਖਿਆ ਕਰ ਕੇ ਮੈਨੂੰ ਅਸਥਾਪਨ ਕੀਤਾ ਹੈ।
El Señor me protegió y Él, el Sostenedor de los pobres, me ha establecido. Y rompiendo todas mis ataduras, me ha liberado;
Awpy lieAnu Cfwie bMDn sgl kwip ]
aape lian chhaddai ba(n)dhan sagal kaap ||
He Himself has delivered me, breaking all my bonds.
ਸਾਰੇ ਬੰਧਨ ਕੱਟਕੇ, ਉਸ ਨੇ ਖੁਦ ਹੀ ਮੈਨੂੰ ਬੰਦ-ਖਲਾਸ ਕੀਤਾ ਹੈ।
mi sed ha sido saciada, mis esperanzas realizadas y mi mente está contenta y confortada.
iqsn buJI Aws puMnI mn sMqoiK DRwip ]
tisan bujhee aas pu(n)nee man sa(n)tokh dhraap ||
My thirst is quenched, my hopes are fulfilled, and my mind is contented and satisfied.
ਮੇਰੀ ਪਿਆਸ ਮਿਟ ਗਈ ਹੈ, ਉਮੈਦ ਪੂਰਨ ਹੋ ਗਈ ਹੈ ਅਤੇ ਮੇਰਾ ਮਨੂਆ ਸੰਤੁਸ਼ਟ ਤੇ ਪ੍ਰਸੰਨ ਹੋ ਗਿਆ ਹੈ।
Infinito, lo más Alto de lo alto, es el Señor.
vfI hUM vfw Apwr Ksmu ijsu lypu n puMin pwip ]13]
vaddee hoo(n) vaddaa apaar khasam jis lep na pu(n)n paap ||13||
The greatest of the great, the Infinite Lord and Master - He is not affected by virtue and vice. ||13||
ਬੇਅੰਤ ਅਤੇ ਉਚਿਆਂ ਦਾ ਪਰਮ ਉਚਾ ਹੈ ਮੇਰਾ ਮਾਲਕ ਜਿਸ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ।
Él no se ve afectado por nada, ni por las ideas, ni por las costumbres acerca de la virtud y el vicio. (13)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
jw kau Bey ik®pwl pRB hir hir syeI jpwq ]
jaa kau bhe kirapaal prabh har har seiee japaat ||
They alone meditate on the Lord God, Har, Har, unto whom the Lord is Merciful.
ਕੇਵਲ ਓਹੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੁੰਦਾ ਹੈ।
Solamente aquél que ha sido bendecido con la Misericordia del Señor,
nwnk pRIiq lgI iqn rwm isau Bytq swD sMgwq ]1]
naanak preet lagee tin raam siau bheTat saadh sa(n)gaat ||1||
O Nanak, they enshrine love for the Lord, meeting the Saadh Sangat, the Company of the Holy. ||1||
ਸਤਿ ਸੰਗਤ ਨਾਲ ਮਿਲ ਕੇ ਹੇ ਨਾਨਕ! ਉਨ੍ਹਾਂ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।
nuestro Único Dios, Lo contempla. Dice Nanak, en la Sociedad de los Santos me enamoro de mi Señor. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
rwmu rmhu bfBwgIho jil Qil mhIAil soie ]
raam ramahu baddabhaageeho jal thal maheeal soi ||
Contemplate the Lord, O very fortunate ones; He is pervading in the water, the land and the sky.
ਹੇ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਸਾਹਿਬ ਦਾ ਸਿਮਰਨ ਕਰੋ! ਉਹ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੈ।
Oh hombres afortunados, mediten en el Señor porque solamente Él prevalece en la tierra, en los mares y en los intersticios.
nwnk nwim ArwiDAY ibGnu n lwgY koie ]2]
naanak naam araadhiaai bighan na laagai koi ||2||
O Nanak, worshipping the Naam, the Name of the Lord, the mortal encounters no misfortune. ||2||
ਹੇ ਨਾਨਕ! ਨਾਮ ਦਾ ਚਿੰਤਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ।
Dice Nanak, si uno medita en el Nombre del Señor, jamás volverá a sentir tristeza. (2)
pauVI ]
pauRee ||
Pauree:
ਪਉੜੀ।
Pauri
Bgqw kw boilAw prvwxu hY drgh pvY Qwie ]
bhagataa kaa boliaa paravaan hai dharageh pavai thai ||
The speech of the devotees is approved; it is accepted in the Court of the Lord.
ਪ੍ਰਮਾਣੀਕ ਹਨ, ਸ਼ਰਧਾਲੂਆ ਦੇ ਬਚਨ-ਬਿਲਾਸ ਸਾਹਿਬ ਦੇ ਦਰਬਾਰ ਅੰਦਰ ਇਹ ਕਬੂਲ ਪੈ ਜਾਂਦੇ ਹਨ।
Aprobado es el hablar de los Devotos del Señor porque ellos han sido aceptados en la Corte de Dios.
Bgqw qyrI tyk rqy sic nwie ]
bhagataa teree Tek rate sach nai ||
Your devotees take to Your Support; they are imbued with the True Name.
ਸੰਤਾਂ ਨੂੰ ਤੈਡਾਂ ਹੀ ਆਸਰਾ ਹੈ, ਹੇ ਸੁਆਮੀ! ਉਹ ਸੱਚੇ ਨਾਮ ਨਾਲ ਰੰਗੀਜੇ ਹਨ।
Los Devotos solamente se apoyan en Ti, oh Señor, y están imbuidos en el Nombre Verdadero.
ijs no hoie ik®pwlu iqs kw dUKu jwie ]
jis no hoi kirapaal tis kaa dhookh jai ||
One unto whom You are Merciful, has his sufferings depart.
ਜਿਸ ਉਤੇ ਤੂੰ ਮਿਹਰਵਾਨ ਥੀ ਵੰਦਾ ਹੈ, ਉਸ ਦੇ ਦੁੱਖੜੇ ਦੂਰ ਹੋ ਜਾਂਦੇ ਹਨ।
A ese al que le muestras Tu Misericordia ningún dolor lo puede afligir..