EuN nmo BgvMq gusweI ]
ou(n) namo bhagava(n)t gusaiee ||
I humbly pray to invoke the Universal Lord God, the Lord of the World.
ਮੈਂ ਧਰਤੀ ਦੇ ਸੁਆਮੀ, ਕੀਰਤੀਮਾਨ ਵਾਹਿਗੁਰੂ ਨੂੰ ਨਮਸ਼ਕਾਰ ਕਰਦਾ ਹਾਂ।
Humildemente invoco al Señor nuestro Señor Universal,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
EuN nmo BgvMq gusweI ]
ou(n) namo bhagava(n)t gusaiee ||
I humbly pray to invoke the Universal Lord God, the Lord of the World.
ਮੈਂ ਧਰਤੀ ਦੇ ਸੁਆਮੀ, ਕੀਰਤੀਮਾਨ ਵਾਹਿਗੁਰੂ ਨੂੰ ਨਮਸ਼ਕਾਰ ਕਰਦਾ ਹਾਂ।
Humildemente invoco al Señor nuestro Señor Universal,
Kwlku riv rihAw srb TweI ]1] rhwau ]
khaalak rav rahiaa sarab Thaiee ||1|| rahaau ||
The Creator Lord is all-pervading, everywhere. ||1||Pause||
ਸਿਰਜਣਹਾਰ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ। ਠਹਿਰਾਓ।
el Señor del mundo, Creador de todo, Quien prevalece en todo.(1-Pausa)
jgMnwQ jgjIvn mwDo ]
jaga(n)naath jagajeevan maadho ||
He is the Lord of the Universe, the Life of the World.
ਵਾਹਿਗੁਰੂ ਸ਼੍ਰਿਸ਼ਟੀ ਦਾ ਸੁਆਮੀ, ਆਲਮ ਦੀ ਜਿੰਦ-ਜਾਨ ਅਤੇ ਮਾਇਆ ਮਾ ਮਾਲਕ ਹੈ।
Señor del Universo, Vida de toda vida, Maestro de Lakshmi,
Bau BMjn ird mwih ArwDo ]
bhau bha(n)jan ridh maeh araadho ||
Within your heart, worship and adore the Destroyer of fear.
ਆਪਣੇ ਹਿਰਦੇ ਅੰਦਰ ਤੂੰ ਡਰ ਦੇ ਨਾਸ ਕਰਨ ਵਾਲੇ ਸਾਹਿਬ ਦਾ ਸਿਮਰਨ ਕਰ।
Destructor del miedo,
irKIkys gopwl guoivMd ]
rikheekes gopaal guovi(n)dh ||
The Master Rishi of the senses, Lord of the World, Lord of the Universe.
ਵਾਹਿਗੁਰੂ ਇੰਦਰੀਆਂ ਦਾ ਸੁਆਮੀ ਸੰਸਾਰ ਦੀ ਪ੍ਰਵਰਿਸ਼ ਕਰਨ ਵਾਲਾ,
Maestro Rishi de los sentidos, Soporte de la Tierra, el Ser Perfecto.
pUrn srbqR mukMd ]2]
pooran sarabatr muka(n)dh ||2||
He is perfect, ever-present everywhere, the Liberator. ||2||
ਆਲਮ ਦਾ ਮਾਲਕ, ਮੁਕੰਮਲ ਸਰਬ-ਵਿਆਪਕ ਅਤੇ ਮੁਕਤੀ ਦੇਣਹਾਰ ਹੈ।
Él se encuentra prevaleciendo en todo, es nuestro Emancipador. (2)
imhrvwn maulw qUhI eyk ]
miharavaan maulaa toohee ek ||
You are the One and only merciful Master,
ਕੇਵਲ ਤੂੰ ਹੀ ਹੇ ਸਾਹਿਬ! ਮਇਆਵਾਨ ਮਾਲਕ, ਰੂਹਾਨੀ ਆਗੂ,
Eres el Único Liberador, el Dios Compasivo;
pIr pYkWbr syK ]
peer paikaa(n)bar sekh ||
spiritual teacher, prophet, religious teacher.
ਪੈਗੰਬਰ ਅਤੇ ਮਜਹਬੀ ਸਿਖਿਆ ਦੇਣਵਾਲਾ ਹੈਂ।
de Él emana la Gloria de todos los profetas y hombres piadosos.
idlw kw mwlku kry hwku ]
dhilaa kaa maalak kare haak ||
Master of hearts, Dispenser of justice,
ਤੂੰ ਮਨਾਂ ਦਾ ਸੁਆਮੀ ਹੈਂ, ਨਿਆਂ ਕਰਦਾ ਹੈਂ,
Maestro de nuestros corazones,
kurwn kqyb qy pwku ]3]
kuraan kateb te paak ||3||
more sacred than the Koran and the Bible. ||3||
ਅਤੇ ਕੁਰਾਨ ਤੇ ਹੋਰ ਯਹੂਦੀਆਂ ਆਦਿ ਦੀਆਂ ਧਾਰਮਕ ਗ੍ਰੰਥਾਂ ਨਾਲੋਂ ਪਵਿੱਤਰ ਹੈਂ।
desde el interior, Tú hablas de manera más Sagrada que en el Corán o la Biblia.(3)
nwrwiex nrhr dieAwl ]
naarain narahar dhiaal ||
The Lord is powerful and merciful.
ਮਨੁਸ਼-ਸ਼ੇਰ ਸਰੂਪ ਅਤੇ ਮਿਹਰਬਾਨ ਪ੍ਰੂਭ ਹੈ ਉਹ।
El Señor es Poderoso y Misericordioso,
rmq rwm Gt Gt AwDwr ]
ramat raam ghaT ghaT aadhaar ||
The all-pervading Lord is the support of each and every heart.
ਵਿਆਪਕ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਆਸਰਾ ਦਿੰਦਾ ਹੈ।
Señor Todo Prevaleciente, Soporte de los corazones,
bwsudyv bsq sB Twie ]
baasudhev basat sabh Thai ||
The luminous Lord dwells everywhere.
ਪ੍ਰਕਾਸ਼ਵਾਨ ਪ੍ਰਭੂ ਸਾਰੀਆਂ ਥਾਵਾਂ ਤੇ ਵੱਸਦਾ ਹੈ।
Señor Luminoso que habita por todas partes,
lIlw ikCu lKI n jwie ]4]
leelaa kichh lakhee na jai ||4||
His play cannot be known. ||4||
ਉਸ ਦੀ ਅਦਭੁਤ ਖੇਡ ਅਨੁਭਵ ਕੀਤੀ ਨਹੀਂ ਜਾ ਸਕਦੀ।
Su Obra es Incognoscible.(4)
imhr dieAw kir krnYhwr ]
mihar dhiaa kar karanaihaar ||
Be kind and compassionate to me, O Creator Lord.
ਹੇ ਮੇਰੇ ਕਰਤਾਰ! ਤੂੰ ਆਪਣੀ ਰਹਿਮਤ ਅਤੇ ਮਿਹਰਬਾਨੀ ਮੇਰੇ ਉਤੇ ਧਾਰ।
Oh Señor Creador, ten Compasión de mí
Bgiq bMdgI dyih isrjxhwr ]
bhagat ba(n)dhagee dheh sirajanahaar ||
Bless me with devotion and meditation, O Lord Creator.
ਹੇ ਮੇਰੇ ਰਚਣਹਾਰ ਸੁਆਮੀ! ਮੈਨੂੰ ਆਪਣੀ ਪ੍ਰੇਮਮਈ ਸੇਵਾ ਅਤੇ ਸਿਮਰਨ ਪ੍ਰਦਾਨ ਕਰ।
y bendíceme con Tu Devoción.
khu nwnk guir Koey Brm ]
kahu naanak gur khoe bharam ||
Says Nanak, the Guru has rid me of doubt.
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਸੰਦੇਹ ਮੇਟ ਦਿੱਤੇ ਹਨ।
Dice Nanak, a través del Guru mi duda desaparece;
eyko Alhu pwrbRhm ]5]34]45]
eko alahu paarabraham ||5||34||45||
The Muslim God Allah and the Hindu God Paarbrahm are one and the same. ||5||34||45||
ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪਰਮ ਪ੍ਰਭੂ ਐਨ ਇਕੋ ਹੀ ਹਨ।
ahora veo a Alá y a Brahma, como Uno.(5-34-45)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
koit jnm ky ibnsy pwp ]
koT janam ke binase paap ||
The sins of millions of incarnations are eradicated.
ਕਰੋੜਾਂ ਹੀ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।
Contemplando al Señor uno se libera de millones de errores acumulados nacimiento tras nacimiento,
hir hir jpq nwhI sMqwp ]
har har japat naahee sa(n)taap ||
Meditating on the Lord, Har, Har, pain will not afflict you.
ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਦੁਖ ਪੀੜ ਇਨਸਾਨ ਨੂੰ ਪੋਹਦੀ ਨਹੀਂ।
el dolor no lo toca a uno.
gur ky crn kml min vsy ]
gur ke charan kamal man vase ||
When the Lord's lotus feet are enshrined in the mind,
ਜੇਕਰ ਗੁਰਾਂ ਦੇ ਚਰਨ ਕੰਵਲ ਮਨੁਖ ਦੇ ਮਨ ਵਿੱਚ ਟਿਕ ਜਾਣ,
Los Pies de Loto del Guru son enaltecidos en la mente
mhw ibkwr qn qy siB nsy ]1]
mahaa bikaar tan te sabh nase ||1||
all terrible evils are taken away from the body. ||1||
ਤਾਂ ਸਾਰੇ ਘੋਰ ਪਾਪ ਉਸ ਦੀ ਦੇਹ ਤੋਂ ਦੌੜ ਜਾਂਦੇ ਹਨ।
y todas las aflicciones del cuerpo desaparecen.(1)
gopwl ko jsu gwau pRwxI ]
gopaal ko jas gaau praanee ||
Sing the Praise of the Lord of the World, O mortal being.
ਤੂੰ ਸ਼੍ਰਿਸ਼ਟੀ ਦੇ ਪਾਲਣਹਾਰ ਦੀ ਮਹਿਮਾਂ ਗਾਇਨ ਕਰ, ਹੇ ਫਾਨੀ ਬੰਦੇ!
Oh hombre, canta la Alabanza de tu Dios;
AkQ kQw swcI pRB pUrn joqI joiq smwxI ]1] rhwau ]
akath kathaa saachee prabh pooran jotee jot samaanee ||1|| rahaau ||
The Unspoken Speech of the True Lord God is perfect. Dwelling upon it, one's light merges into the Light. ||1||Pause||
ਅਕਹਿ ਅਤੇ ਸੱਚੀ ਹੈ ਕਥਾਵਾਰਤਾ ਪੂਰੇ ਪ੍ਰਮੇਸ਼ਰ ਦੀ। ਪ੍ਰਕਾਸ਼ਵਾਨ ਪ੍ਰਭੂ ਦਾ ਪ੍ਰਕਾਸ਼ ਸਾਰੇ ਵਿਆਪਕ ਹੋ ਰਿਹਾ ਹੈ। ਠਹਿਰਾਓ।
la Palabra del Shabd del Señor Perfecto es Inefable y, habitando en Ella, tu luz se inmerge en la Luz Divina.(1-Pausa)
iqRsnw BUK sB nwsI ]
tirasanaa bhookh sabh naasee ||
Hunger and thirst are totally quenched;
ਸਭ ਤ੍ਰੇਹ ਤੇ ਭੁੱਖਾਂ ਦੂਰ ਹੋ ਜਾਂਦੀਆਂ ਹਨ,
Todas las ansiedades y los deseos terminan.
sMq pRswid jipAw AibnwsI ]
sa(n)t prasaadh japiaa abinaasee ||
by the Grace of the Saints, meditate on the immortal Lord.
ਸਾਧੂਆਂ ਦੀ ਦਇਆ ਦੁਆਰਾ ਅਮਰ ਸੁਆਮੀ ਦਾ ਸਿਮਰਨ ਕਰਨ ਨਾਲ।
Por la Gracia del Santo uno contempla al Señor Eterno
rYin idnsu pRB syv kmwnI ]
rain dhinas prabh sev kamaanee ||
Night and day, serve God.
ਰਾਤ ਦਿਨ ਤੂੰ ਸੁਆਮੀ ਦੀ ਸੇਵਾ ਟਹਿਲ ਕਰ।
y Lo sirve noche y día.
hir imlxY kI eyh nIswnI ]2]
har milanai kee eh neesaanee ||2||
This is the sign that one has met with the Lord. ||2||
ਆਪਣੇ ਵਾਹਿਗੁਰੂ ਨਾਲ ਮਿਲਣ ਦਾ ਇਹ ਹੀ ਚਿੰਨ੍ਹ ਹੈ।
Este es el signo de haber encontrado a Dios.(2)
imty jMjwl hoey pRB dieAwl ]
miTe ja(n)jaal hoe prabh dhiaal ||
Worldly entanglements are ended, when God becomes merciful.
ਜਦ ਸਾਹਿਬ ਦਇਆਵਾਨ ਹੋ ਜਜਾਂਦਾ ਹੈ ਤਾਂ ਸਾਰੇ ਸੰਸਾਰੀ ਝਮੇਲੇ ਮੁੱਕ ਜਾਂਦੇ ਹਨ।
Todas las demás relaciones se acaban, sin embargo, Dios muestra Su Compasión.
gur kw drsnu dyiK inhwl ]
gur kaa dharasan dhekh nihaal ||
Gazing upon the Blessed Vision of the Guru's Darshan, I am enraptured.
ਗੁਰਾਂ ਦਾ ਦੀਦਾਰ ਵੇਖ ਕੇ ਬੰਦਾ ਪਰਮ ਪ੍ਰਸੰਨ ਹੋ ਜਾਂਦਾ ਹੈ।
Él es así bendecido con la Visión del Guru;
prw pUrblw krmu bix AwieAw ]
paraa poorabalaa karam ban aaiaa ||
My perfect pre-destined karma has been activated.
ਮੇਰੀ ਆਦੀ ਤੇ ਪੁਰਾਤਨ ਪ੍ਰਾਲਬਧ ਜਾਗ ਉਠੀ ਹੈ।
las semillas de las acciones pasadas empiezan a germinar
hir ky gux inq rsnw gwieAw ]3]
har ke gun nit rasanaa gaiaa ||3||
With my tongue, I continually sing the Glorious Praises of the Lord. ||3||
ਵਾਹਿਗੁਰ ਦਾ ਜੱਸ, ਮੈਂ ਸਦਾ ਆਪਣੀ ਜੀਭਾ ਨਾਲ ਗਾਉਂਦਾ ਹਾਂ।
y los labios empiezan a recitar la Alabanza del Señor.(3)
hir ky sMq sdw prvwxu ]
har ke sa(n)t sadhaa paravaan ||
The Saints of the Lord are accepted and approved forever.
ਸਦੀਵ ਹੀ ਪ੍ਰਮਾਣੀਕ ਹਨ ਸੁਆਮੀ ਦੇ ਸਾਧੂ।
Los Sirvientes del Señor son aprobados para siempre;
sMq jnw msqik nIswxu ]
sa(n)t janaa masatak neesaan ||
The foreheads of the Saintly people are marked with the Lord's insignia.
ਪਵਿੱਤਰ ਪੁਰਸ਼ਾਂ ਦੇ ਮੱਥੇ ਤੇ ਸਾਹਿਬ ਰਾਜ ਤਿਲਕ ਲਾਉਂਦਾ ਹੈ।
sí, Dios Mismo marca las frentes de los Santos.
dws kI ryxu pwey jy koie ]
dhaas kee ren paae je koi ||
One who is blessed with the dust of the feet of the Lord's slave,
ਜੇਕਰ ਕਿਸੇ ਪ੍ਰਾਣੀ ਨੂੰ ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਪ੍ਰਾਪਤ ਹੋ ਜਾਵੇ,
Aquél que es bendecido con el Polvo de los Pies de los Santos,
nwnk iqs kI prm giq hoie ]4]35]46]
naanak tis kee param gat hoi ||4||35||46||
O Nanak, obtains the supreme status. ||4||35||46||
ਤਦ ਉਹ, ਹੇ ਨਾਨਕ! ਮਹਾਨ ਮੋਖਸ਼ ਨੂੰ ਪਾ ਲੈਂਦਾ ਹੈ।
dice Nanak, logra la Liberación y obtiene el más elevado Estado de Éxtasis. (4-35-46)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
drsn kau jweIAY kurbwnu ]
dharasan kau jaieeaai kurabaan ||
Let yourself be a sacrifice to the Blessed Vision of the Lord's Darshan.
ਸਾਹਿਬ ਦੇ ਦੀਦਾਰ ਉਤੋਂ ਤੂੰ ਬਲਿਹਾਰਨੇ ਥੀਂ ਵੰ।
Ofrece tu ser en sacrificio a la Visión de Dios;
crn kml ihrdY Dir iDAwnu ]
charan kamal hiradhai dhar dhiaan ||
Focus your heart's meditation on the Lord's lotus feet.
ਆਪਣੇ ਰਿਦੇ ਅੰਦਰ ਤੂੰ ਆਪਣੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੋੜ।
enaltece los Pies de Loto del Señor en tu corazón.
DUir sMqn kI msqik lwie ]
dhoor sa(n)tan kee masatak lai ||
Apply the dust of the feet of the Saints to your forehead,
ਸਾਧੂਆਂ ਦੇ ਪੈਰਾਂ ਦੀ ਧੂੜ ਤੂੰ ਆਪਣੇ ਮੱਥੇ ਤੇ ਮਲ,
Aplica el Polvo de los Pies de los Santos en tu frente
jnm jnm kI durmiq mlu jwie ]1]
janam janam kee dhuramat mal jai ||1||
and the filthy evil-mindedness of countless incarnations will be washed off. ||1||
ਅਤੇ ਤੇਰੇ ਅਨੇਕਾਂ ਜਨਮਾਂ ਦੀ ਖੋਟੀ ਬੁੱਧੀ ਦੀ ਮਲੀਣਤਾ ਧੋਤੀ ਜਾਵੇਗੀ।
para que tus errores acumulados en las pasadas encarnaciones sean lavados.(1)
ijsu Bytq imtY AiBmwnu ]
jis bheTat miTai abhimaan ||
Meeting Him, egotistical pride is eradicated,
ਜਿਨ੍ਹਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ,
Encontrando al Señor, tu ego es suprimido y ves a tu Dios por todas partes
pwrbRhmu sBu ndrI AwvY kir ikrpw pUrn Bgvwn ]1] rhwau ]
paarabraham sabh nadharee aavai kar kirapaa pooran bhagavaan ||1|| rahaau ||
and you will come to see the Supreme Lord God in all. The Perfect Lord God has showered His Mercy. ||1||Pause||
ਐਸੇ ਹਨ ਗੁਰਦੇਵ ਜੀ, ਪਰਮ ਪ੍ਰਭੂ ਸਾਰੇ ਹੀ ਵਿਆਪਕ ਦਿਸ ਆਉਂਦਾ ਹੈ ਅਤੇ ਮੁਕੰਮਲ ਕੀਰਤੀਮਾਨ ਮਾਲਕ ਬੰਦੇ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਠਹਿਰਾਓ।
Tal es la Misericordia de Dios sobre ti.(1-Pausa)
gur kI kIriq jpIAY hir nwau ]
gur kee keerat japeeaai har naau ||
This is the Guru's Praise, to chant the Name of the Lord.
ਇਹ ਹੀ ਹੈ ਗੁਰਾਂ ਦੀ ਉਸਤਤੀ ਕਿ ਇਨਸਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Ésta, en verdad, es la Oración del Guru: Contempla el Nombre del Señor;
gur kI Bgiq sdw gux gwau ]
gur kee bhagat sadhaa gun gaau ||
This is devotion to the Guru, to sing forever the Glorious Praises of the Lord.
ਕੇਵਲ ਇਹ ਹੀ ਹੈ ਗੁਰਾਂ ਦੀ ਉਪਾਸ਼ਨਾ ਕਿ ਇਨਸਾਨ ਸਦੀਵ ਹੀ ਪ੍ਰਭੂ ਦੀ ਮਹਿਮਾਂ ਗਾਇਨ ਕਰਦਾ ਹੈ।
la Alabanza del Guru es Verdad, canta siempre la Alabanza del Señor.
gur kI suriq inkit kir jwnu ]
gur kee surat nikaT kar jaan ||
This is contemplation upon the Guru, to know that the Lord is close at hand.
ਕੇਵਲ ਇਹ ਹੀ ਹੈ ਗੁਰਾਂ ਦਾ ਮਿਸਰਨ ਕਿ ਪ੍ਰਾਨੀ ਸੁਆਮੀ ਨੂੰ ਨੇੜੇ ਕਰ ਕੇ ਜਾਣਦਾ ਹੈ।
El Servicio Amoroso del Guru es en verdad sentir a Dios cerca,
gur kw sbdu siq kir mwnu ]2]
gur kaa sabadh sat kar maan ||2||
Accept the Word of the Guru's Shabad as Truth. ||2||
ਤੂੰ ਗੁਰਾਂ ਦੀ ਬਾਣੀ ਨੂੰ ਸੱਚੀ ਜਾਣ ਕੇ ਭਰੋਸਾ ਧਾਰ।
y así, creer en la Verdad de la Palabra del Shabd del Guru.(2)
gur bcnI smsir suK dUK ]
gur bachanee samasar sukh dhookh ||
Through the Word of the Guru's Teachings, look upon pleasure and pain as one and the same.
ਗੁਰਾਂ ਦੇ ਉਪਦੇਸ਼ ਦੁਆਰਾ, ਖੁਸ਼ੀ ਤੇ ਗਮੀ ਇਕਸਾਰ ਭਾਸਦੇ ਹਨ,
Enalteciendo la Palabra del Shabd del Guru, ves al dolor y al placer de igual forma;
kdy n ibAwpY iqRsnw BUK ]
kadhe na biaapai tirasanaa bhookh ||
Hunger and thirst shall never afflict you.
ਅਤੇ ਤ੍ਰੇਹ ਤੇ ਭੁੱਖ ਕਦਾਚਿੱਤ ਬੰਦੇ ਨੂੰ ਨਹੀਂ ਚਿੰਮੜਦੀਆਂ।
la ansiedad y el deseo no te afectan.
min sMqoKu sbid gur rwjy ]
man sa(n)tokh sabadh gur raaje ||
The mind becomes content and satisfied through the Word of the Guru's Shabad.
ਗੁਰਾਂ ਦੀ ਬਾਣੀ ਦੁਆਰਾ ਮਨੂਆ ਸੰਤੁਸ਼ਟ ਅਤੇ ਧ੍ਰਾਪਿਆ ਹੋਇਆ ਥੀ ਵੰਦਾ ਹੈ।
A través de la Palabra del Shabd del Guru,
jip goibMdu pVdy siB kwjy ]3]
jap gobi(n)dh paRadhe sabh kaaje ||3||
Meditate on the Lord of the Universe, and He will cover all your faults. ||3||
ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸਾਰੇ ਐਬ ਢਕੇ ਜਾਂਦੇ ਹਨ।
la mente íntegra se llena de júbilo. Contempla a tu Dios para que Él salve tu honor.(3)
guru prmysru guru goivMdu ]
gur paramesar gur govi(n)dh ||
The Guru is the Supreme Lord God; the Guru is the Lord of the Universe.
ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਹੀ ਕੁਲ ਆਲਮ ਦੇ ਸੁਆਮੀ।
Tu Guru es Dios, el Soporte de la Tierra;
guru dwqw dieAwl bKisMdu ]
gur dhaataa dhiaal bakhasi(n)dh ||
The Guru is the Great Giver, merciful and forgiving.
ਗੁਰੂ ਜੀ ਦਾਤਾਰ, ਮਿਹਰਬਾਨ ਤੇ ਮਾਫੀ ਦੇਣਹਾਰ ਹਨ।
tu Guru siempre perdona y es Bueno.
gur crnI jw kw mnu lwgw ]
gur charanee jaa kaa man laagaa ||
One whose mind is attached to the Guru's feet,
ਜਿਸ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜ ਗਿਆ ਹੈ,
Aquél que tiene su mente entonada en los Pies del Guru,
nwnk dws iqsu pUrn Bwgw ]4]36]47]
naanak dhaas tis pooran bhaagaa ||4||36||47||
O slave Nanak, is blessed with perfect destiny. ||4||36||47||
ਪੂਰੀ ਹੈ ਉਸ ਦੀ ਪ੍ਰਾਲਬਧ, ਹੇ ਗੋਲੇ ਨਾਨਕ! (ਉਹ ਸੁਭਾਗਾ ਹੈ)।
dice Nanak, tiene un Destino perfecto y realiza su ser en forma íntegra.(4-36-47)