isrIrwgu mhlw 3 Gru 1 ]
sireeraag mahalaa teejaa ghar pehilaa ||
Siree Raag, Third Mehl, First House:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
isrIrwgu mhlw 3 Gru 1 ]
sireeraag mahalaa teejaa ghar pehilaa ||
Siree Raag, Third Mehl, First House:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer canal Divino.
ijs hI kI isrkwr hY iqs hI kw sBu koie ]
jis hee kee sirakaar hai tis hee kaa sabh koi ||
Everyone belongs to the One who rules the Universe.
ਹਰ ਸ਼ੈ ਉਸੇ ਦੀ ਹੀ ਹੈ, ਜਿਸ ਦਾ ਸਭ ਉਤੇ ਅਧਿਕਾਰ ਹੈ।
Aquél Que nos ha engranado a todos en Su Trabajo, a ese Ser le pertenecen todas las criaturas.
gurmuiK kwr kmwvxI scu Git prgtu hoie ]
gurmukh kaar kamaavanee sach ghaT paragaT hoi ||
The Gurmukh practices good deeds, and the truth is revealed in the heart.
ਸਤਿਪੁਰਖ ਉਸ ਦੇ ਦਿਲ ਅੰਦਰ ਜ਼ਾਹਰ ਹੁੰਦਾ ਹੈ, ਜੋ ਗੁਰਾਂ ਦੀ ਅਗਵਾਈ ਹੇਠ ਚੰਗੇ ਕਰਮ ਕਰਦਾ ਹੈ।
Los que viven para Dios practican lo que es bueno y santo, y la Verdad les es revelada en su corazón.
AMqir ijs kY scu vsY scy scI soie ]
a(n)tar jis kai sach vasai sache sachee soi ||
True is the reputation of the true, within whom truth abides.
ਸੱਚੀ ਹੈ ਸ਼ੁਹਰਤ ਸੱਚੇ ਪੁਰਸ਼ ਦੀ, ਜਿਸ ਦੇ ਮਨ ਅੰਦਰ ਸੱਚਾ-ਸੁਆਮੀ ਨਿਵਾਸ ਰਖਦਾ ਹੈ।
Aquél en quien la Verdad habita, su reputación es Verdadera.
sic imly sy n ivCuVih iqn inj Gir vwsw hoie ]1]
sach mile se na vichhuReh tin nij ghar vaasaa hoi ||1||
Those who meet the True Lord are not separated again; they come to dwell in the home of the self deep within. ||1||
ਜੋ ਸਤਿਪੁਰਖ ਨੂੰ ਭੇਟ ਲੈਂਦੇ ਹਨ, ਉਹ ਮੁੜ ਕੇ ਵੱਖਰੇਂ ਨਹੀਂ ਹੁੰਦੇ। ਉਹ ਆਪਦੇ ਨਿਜ ਦੇ ਗ੍ਰਿਹ ਅੰਦਰ ਵਸੇਬਾ ਪਾ ਲੈਂਦੇ ਹਨ।
Los que viven en la Verdad del Señor, nunca Lo abandonan y se integran en su propio ser.(1)
myry rwm mY hir ibnu Avru n koie ]
mere raam mai har bin avar na koi ||
O my Lord! Without the Lord, I have no other at all.
ਹੇ, ਮੇਰੇ ਸਰਬ-ਵਿਆਪਕ ਸੁਆਮੀ! ਮੇਰਾ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ।
Señor mío, fuera de Ti no tengo a nadie con quien pueda contar,
sqguru scu pRBu inrmlw sbid imlwvw hoie ]1] rhwau ]
satagur sach prabh niramalaa sabadh milaavaa hoi ||1|| rahaau ||
The True Guru leads us to meet the Immaculate True God through the Word of His Shabad. ||1||Pause||
ਸਦਾ ਪਵਿੱਤਰ ਸਾਹਿਬ, ਸੱਚੇ ਗੁਰਬਾਂ ਦੇ ਉਪਦੇਸ਼ ਦੁਆਰਾ ਭੇਟਿਆ ਜਾਂਦਾ ਹੈ। ਠਹਿਰਾਉ।
Eres la Verdad, lo más Puro de lo puro, y sólo Te puedo encontrar a través de la Palabra. (1-Pausa)
sbid imlY so imil rhY ijs nau Awpy ley imlwie ]
sabadh milai so mil rahai jis nau aape le milai ||
One whom the Lord merges into Himself is merged in the Shabad, and remains so merged.
ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
Aquéllos que realizaron la Palabra, Te conocieron; ellos sí lograron participar de Tu Gracia.
dUjY Bwie ko nw imlY iPir iPir AwvY jwie ]
dhoojai bhai ko naa milai fir fir aavai jai ||
No one merges with Him through the love of duality; over and over again, they come and go in reincarnation.
ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
En la dualidad, nadie Te puede conocer, y tal ser que vive en la dualidad es puesto a trasmigrar de matriz en matriz una y otra vez.
sB mih ieku vrqdw eyko rihAw smwie ]
sabh meh ik varatadhaa eko rahiaa samai ||
The One Lord permeates all. The One Lord is pervading everywhere.
ਇਕ (ਸਾਹਿਬ) ਸਾਰਿਆਂ ਅੰਦਰ ਰਮਿਆ ਹੋਇਆ ਹੈ। (ਉਹ) ਇਕ (ਅਦੁੱਤੀ) ਹਰ ਥਾਂ ਵਿਆਪਕ ਹੋ ਰਿਹਾ ਹੈ।
En todo Él está, Él trabaja a través de todo.
ijs nau Awip dieAwlu hoie so gurmuiK nwim smwie ]2]
jis nau aap dhiaal hoi so gurmukh naam samai ||2||
That Gurmukh, unto whom the Lord shows His Kindness, is absorbed in the Naam, the Name of the Lord. ||2||
ਜਿਸ ਤੇ ਵਾਹਿਗੁਰੂ ਖੁਦ ਮਿਹਰਬਾਨ ਹੁੰਦਾ ਹੈ, ਉਹ, ਗੁਰਾਂ ਦੀ ਦਇਆ ਦੁਆਰਾ, ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Quien sea que goce de Su Gracia, se funde en el Nombre del Señor. (2)
piV piV pMifq joqkI vwd krih bIcwru ]
paR paR pa(n)ddit jotakee vaadh kareh beechaar ||
After all their reading, the Pandits, the religious scholars, and the astrologers argue and debate.
ਪੜ੍ਹ ਵਾਚ ਕੇ ਵਿਦਵਾਨ ਅਤੇ ਨਜ਼ੂਮੀਏ ਬਖੇਡੇ ਤੇ ਹੁੱਜਤਾਂ ਕਰਦੇ ਹਨ।
Los Pandits y los astrólogos arguyen con sofismas y evasivas, pero sus mentes están torcidas,
miq buiD BvI n buJeI AMqir loB ivkwru ]
mat budh bhavee na bujhiee a(n)tar lobh vikaar ||
Their intellect and understanding are perverted; they just don't understand. They are filled with greed and corruption.
ਚੰਦਰਾ ਲਾਲਚ (ਜੀਵਾਂ) ਦੇ ਅੰਦਰ ਵੱਸਦਾ ਹੈ। (ਇਸ ਲਈ ਉਨ੍ਹਾਂ ਦੀ) ਫਿਰੀ ਹੋਈ ਸਮਝ ਅਤੇ ਅਕਲ ਸੁਆਮੀ ਨੂੰ ਨਹੀਂ ਸਿੰਾਣਦੀ।
su intelecto corrupto, pues la avaricia vive en sus corazones.
lK caurwsIh Brmdy BRim BRim hoie KuAwru ]
lakh chauraaseeh bharamadhe bhram bhram hoi khuaar ||
Through 8.4 million incarnations they wander lost and confused; through all their wandering and roaming, they are ruined.
ਉਹ ਚੁਰਾਸੀ ਲੱਖ ਜੂਨੀਆਂ ਅੰਦਰ ਭੌਦੇਂ ਹਨ ਅਤੇ ਆਪਣੇ ਭਰਮਣ ਤੇ ਭਟਕਣ ਅੰਦਰ ਤਬਾਹ ਹੋ ਜਾਂਦੇ ਹਨ।
Ellos transmigran por miles de especies y en ese vagar, su misma existencia se desperdicia.
pUrib iliKAw kmwvxw koie n mytxhwru ]3]
poorab likhiaa kamaavanaa koi na meTanahaar ||3||
They act according to their pre-ordained destiny, which no one can erase. ||3||
ਉਹ ਧੁਰ ਦੀ ਲਿਖੀ ਹੋਈ ਲਿਖਤਕਾਰ ਅਨੁਸਾਰ ਕਰਮ ਕਰਦੇ ਹਨ, ਜਿਸ ਨੂੰ ਕੋਈ ਭੀ ਮੇਟਨ ਦੇ ਸਮਰਥ ਨਹੀਂ।
Ellos obtienen sólo lo que está en su destino y nadie lo puede borrar. (3)
sqgur kI syvw gwKVI isru dIjY Awpu gvwie ]
satagur kee sevaa gaakhaRee sir dheejai aap gavai ||
It is very difficult to serve the True Guru. Surrender your head; give up your selfishness.
ਸੰਚੇ ਗੁਰਾਂ ਦੀ ਚਾਕਰੀ ਕਠਨ ਹੈ। ਇਹ ਸੀਸ ਭੇਟਾ ਕਰਨ ਅਤੇ ਸਵੈ-ਹੰਗਤਾ ਗਵਾਉਣ ਦੁਆਰਾ ਪਰਾਪਤ ਹੁੰਦਾ ਹੈ।
El Servicio al Guru es muy difícil, uno lo realiza sólo si entrega su cabeza y se deja llevar por Su Voluntad.
sbid imlih qw hir imlY syvw pvY sB Qwie ]
sabadh mileh taa har milai sevaa pavai sabh thai ||
Realizing the Shabad, one meets with the Lord, and all one's service is accepted.
ਜੇਕਰ ਬੰਦਾ ਸ਼ਬਦ ਨੂੰ ਪਰਾਪਤ ਹੋ ਜਾਵੇ ਤਦ, ਉਸ ਨੂੰ ਹਰੀ ਮਿਲ ਪੈਦਾ ਹੈ ਅਤੇ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ।
Si uno realiza la Palabra, conoce al Señor y su servicio toma gran valor.
pwris prisAY pwrsu hoie joqI joiq smwie ]
paaras parasiaai paaras hoi jotee jot samai ||
By personally experiencing the Personality of the Guru, one's own personality is uplifted, and one's light merges into the Light.
ਗੁਰਾਂ ਦੀ ਅਮੋਲਕ (ਵਿਅਕਤੀ) ਨਾਲ ਲੱਗਣ ਦੁਆਰਾ ਜੀਵ ਖੁਦ ਅਮੋਲਕ ਬਣ ਜਾਂਦਾ ਹੈ ਅਤੇ ਉਸ ਦੀ ਰੌਸ਼ਨੀ ਪਰਮ-ਰੋਸ਼ਨੀ ਅੰਦਰ ਲੀਨ ਹੋ ਜਾਂਦਾ ਹੈ।
Si uno toca la Piedra Filosofal, se transforma y su luz se funde en la Luz Infinita.
ijn kau pUrib iliKAw iqn sqguru imilAw Awie ]4]
jin kau poorab likhiaa tin satagur miliaa aai ||4||
Those who have such pre-ordained destiny come to meet the True Guru. ||4||
ਸੱਚਾ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਂਦਾ ਹੈ, ਜਿਨ੍ਹਾਂ ਲਈ ਧੁਰੋ ਐਸੀ ਲਿਖਤਾਕਾਰ ਹੁੰਦੀ ਹੈ।
Aquéllos que tienen su Destino forjado, conocen al Guru Verdadero (4)
mn BuKw BuKw mq krih mq qU krih pUkwr ]
man bhukhaa bhukhaa mat kareh mat too kareh pookaar ||
O mind, don't cry out that you are hungry, always hungry; stop complaining.
ਹੇ ਮੇਰੀ ਜਿੰਦੜੀਏ! ਆਪਣੇ ਖੁਦਿਆਵੰਤ ਅਤੇ ਭੋਜਨ ਦੀ ਸਾਮਗਰੀ ਤੋਂ ਬਗੈਰ ਹੋਣ ਬਾਰੇ ਪੁਕਾਰ ਨਾਂ ਕਰ ਤੇ ਨਾਂ ਹੀ ਤੂੰ ਇਸ ਬਾਰੇ ਸ਼ਿਕਾਇਤ ਕਰ।
Oh mi mente, no te lamentes por estar hambrienta, pues Él,
lK caurwsIh ijin isrI sBsY dyie ADwru ]
lakh chauraaseeh jin siree sabhasai dhei adhaar ||
The One who created the 8.4 million species of beings gives sustenance to all.
ਜਿਸ ਨੇ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ, ਉਹ ਸਾਰਿਆਂ ਨੂੰ ਅਹਾਰ ਦਿੰਦਾ ਹੈ।
Quien ha creado a millones de especies y es el Sostén y el Pilar de todo,
inrBau sdw dieAwlu hY sBnw krdw swr ]
nirabhau sadhaa dhiaal hai sabhanaa karadhaa saar ||
The Fearless Lord is forever Merciful; He takes care of all.
ਭੈ-ਰਹਿਤ ਪ੍ਰਭੂ ਸਦੀਵ ਹੀ ਮਿਹਰਬਾਨ ਹੈ। ਉਹ ਸਾਰਿਆਂ ਦੀ ਸੰਭਾਲ ਕਰਦਾ ਹੈ।
Él, el Valiente Señor, cuida de todo.
nwnk gurmuiK buJIAY pweIAY moK duAwru ]5]3]36]
naanak gurmukh bujheeaai paieeaai mokh dhuaar ||5||3||36||
O Nanak, the Gurmukh understands, and finds the Door of Liberation. ||5||3||36||
ਹੇ ਨਾਨਕ! ਗੁਰਾਂ ਦੇ ਰਾਹੀਂ ਉਸ ਨੂੰ ਸਮਝਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
A Él, dice Nanak, concíbelo a través del Guru y así entrarás por la Puerta de la Salvación. (5-3-36)
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
ijnI suix kY mMinAw iqnw inj Gir vwsu ]
jinee sun kai ma(n)niaa tinaa nij ghar vaas ||
Those who hear and believe, find the home of the self deep within.
ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ।
Aquéllos que escucharon el Nombre y tuvieron Fe en Él, entraron en el Reino Verdadero del Ser.
gurmqI swlwih scu hir pwieAw guxqwsu ]
gurmatee saalaeh sach har paiaa gunataas ||
Through the Guru's Teachings, they praise the True Lord; they find the Lord, the Treasure of Excellence.
ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਤਿਪੁਰਖ ਦੀ ਕੀਰਤੀ ਕਰ। ਇਸ ਤਰ੍ਹਾਂ ਤੂੰ ਸਰੇਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਵੇਗਾ।
A través de la Instrucción del Guru, alabaron la Verdad del Señor y vivenciaron a su Dios, el Tesoro de Virtudes.
sbid rqy sy inrmly hau sd bilhwrY jwsu ]
sabadh rate se niramale hau sadh balihaarai jaas ||
Attuned to the Word of the Shabad, they are immaculate and pure. I am forever a sacrifice to them.
ਬੇ-ਦਾਗ ਹਨ ਉਹ ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Ofrezco mi vida en sacrificio a aquéllos que están inmersos en la Palabra del Señor y han logrado la Pureza.
ihrdY ijn kY hir vsY iqqu Git hY prgwsu ]1]
hiradhai jin kai har vasai tit ghaT hai paragaas ||1||
Those people, within whose hearts the Lord abides, are radiant and enlightened. ||1||
ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ।
Aquéllos en cuyo corazón vive el Señor, ven la Luz en su propio ser. (1)
mn myry hir hir inrmlu iDAwie ]
man mere har har niramal dhiaai ||
O my mind, meditate on the Immaculate Lord, Har, Har.
ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।
Oh mente mía, vive en el Nombre del Señor.
Duir msqik ijn kau iliKAw sy gurmuiK rhy ilv lwie ]1] rhwau ]
dhur masatak jin kau likhiaa se gurmukh rahe liv lai ||1|| rahaau ||
Those whose have such pre-ordained destiny written on their foreheads-those Gurmukhs remain absorbed in the Lord's Love. ||1||Pause||
ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।
Sin embargo, sólo aquéllos que tenían la marca en su Destino, los Gurmukjs, fueron unidos a Él. (1-Pausa)
hir sMqhu dyKhu ndir kir inkit vsY BrpUir ]
har sa(n)tahu dhekhahu nadhar kar nikaT vasai bharapoor ||
O Saints, see clearly that the Lord is near at hand; He is pervading everywhere.
ਤੁਸੀਂ ਸਾਧੂਓ, ਗਹੁ ਦੀ ਨਿਗ੍ਹਾ ਨਾਲ ਤੱਕੋ ਕਿ ਵਾਹਿਗੁਰੂ ਨੇੜੇ ਹੀ ਵੰਸਦਾ ਹੈ ਅਤੇ ਹਰ ਥਾਂ ਪਰੀ-ਪੂਰਨ ਹੈ।
Oh amigos videntes, vean que el Señor está tan cerca y se encuentra presente en todo.
gurmiq ijnI pCwixAw sy dyKih sdw hdUir ]
gurmat jinee pachhaaniaa se dhekheh sadhaa hadhoor ||
Those who follow the Guru's Teachings realize Him, and see Him Ever-present.
ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਿੰਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਹਾਜ਼ਰ-ਨਾਜ਼ਰ ਵੇਖਦੇ ਹਨ।
Aquéllos que Lo conciben, a través de la Palabra del Guru, pueden observar Su Presencia
ijn gux iqn sd min vsY AauguxvMiqAw dUir ]
jin gun tin sadh man vasai aaugunava(n)tiaa dhoor ||
He dwells forever in the minds of the virtuous. He is far removed from those worthless people who lack virtue.
ਜਿਨ੍ਹਾਂ ਦੇ ਪੱਲੇ ਸਰੇਸ਼ਟਤਾਈ ਹੈ, ਸੁਆਮੀ ਸਦੀਵ ਹੀ ਉਨ੍ਹਾਂ ਦੇ ਚਿੱਤਾਂ ਅੰਦਰ ਰਹਿੰਦਾ ਹੈ। ਉਹ ਉਨ੍ਹਾਂ ਕੋਲੋ ਬਹੁਤ ਦੁਰੇਡੇ ਹੈ, ਜੋ ਪਾਪੀ ਪੁਰਸ਼ ਹਨ।
En el corazón de aquéllos que tienen Mérito, el Señor habita, pues su corazón se encuentra lejanamente removido de los que tienen un intelecto malvado.
mnmuK gux qY bwhry ibnu nwvY mrdy JUir ]2]
manmukh gun tai baahare bin naavai maradhe jhoor ||2||
The self-willed manmukhs are totally without virtue. Without the Name, they die in frustration. ||2||
ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ।
Los arrogantes Manmukjs son privados de Mérito y sin el Nombre mueren en la frustración. (2)
ijn sbid gurU suix mMinAw iqn min iDAwieAw hir soie ]
jin sabadh guroo sun ma(n)niaa tin man dhiaaiaa har soi ||
Those who hear and believe in the Word of the Guru's Shabad, meditate on the Lord in their minds.
ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
Aquéllos que escucharon y pusieron su Fe en la Palabra del Guru, acurrucaron al Señor en su mente.
Anidnu BgqI riqAw mnu qnu inrmlu hoie ]
anadhin bhagatee ratiaa man tan niramal hoi ||
Night and day, they are steeped in devotion; their minds and bodies become pure.
ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ।
Se volvieron Puros de mente y cuerpo, pues noche y día abandonaron su ser en Su Alabanza.
kUVw rMgu ksuMB kw ibnis jwie duKu roie ]
kooRaa ra(n)g kasu(n)bh kaa binas jai dhukh roi ||
The color of the world is false and weak; when it washes away, people cry out in pain.
ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।
Falso es el color del mundo, como el cártamo cuando se destiñe, uno se acongoja.
ijsu AMdir nwm pRgwsu hY Ehu sdw sdw iQru hoie ]3]
jis a(n)dhar naam pragaas hai oh sadhaa sadhaa thir hoi ||3||
Those who have the Radiant Light of the Naam within, become steady and stable, forever and ever. ||3||
ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ।
Aquél que tiene la Luz del Nombre del Señor, vive eternamente. (3)