AYsw igAwnu bIcwrY koeI ]
aaisaa giaan beechaarai koiee ||
How rare are those who contemplate this spiritual wisdom.
ਕੋਈ ਵਿਰਲਾ ਪੁਰਸ਼ ਹੀ ਹੈ ਜੋ ਐਹੋ ਜੇਹੇ ਬ੍ਰਹਿਮ ਬੋਧ ਨੂੰ ਸੋਚਦਾ ਸਮਝਦਾ ਹੈ,
Excepcional es aquél que reflexiona en esta Sabiduría,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AYsw igAwnu bIcwrY koeI ]
aaisaa giaan beechaarai koiee ||
How rare are those who contemplate this spiritual wisdom.
ਕੋਈ ਵਿਰਲਾ ਪੁਰਸ਼ ਹੀ ਹੈ ਜੋ ਐਹੋ ਜੇਹੇ ਬ੍ਰਹਿਮ ਬੋਧ ਨੂੰ ਸੋਚਦਾ ਸਮਝਦਾ ਹੈ,
Excepcional es aquél que reflexiona en esta Sabiduría,
iqs qy mukiq prm giq hoeI ]1] rhwau ]
tis te mukat param gat hoiee ||1|| rahaau ||
Through this, the supreme state of liberation is attained. ||1||Pause||
ਜਿਸ ਦੇ ਰਾਹੀਂ ਉਸ ਨੂੰ ਮੋਖਸ਼ ਅਤੇ ਮਹਾਨ ਸ੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੇ ਹਨ।
a través de Ella, el Estado Supremo de Liberación es obtenido.(1-Pausa)
idn mih rYix rYix mih idnIAru ausn sIq ibiD soeI ]
dhin meh rain rain meh dhineear usan seet bidh soiee ||
The night is in the day, and the day is in the night. The same is true of hot and cold.
ਦਿਨ ਵਿੱਚ ਰਾਤ ਹੈ ਅਤੇ ਰਾਤ ਵਿੱਚ ਦਿਨ ਹੈ। ਇਹੀ ਰੀਤੀ ਹੈ ਗਰਮੀ ਅਤੇ ਸਰਦੀ ਦੀ।
El día se inmerge en la noche, y el día envuelve a la noche; el calor y el frío
qw kI giq imiq Avru n jwxY gur ibnu smJ n hoeI ]2]
taa kee gat mit avar na jaanai gur bin samajh na hoiee ||2||
No one else knows His state and extent; without the Guru, this is not understood. ||2||
ਉਸ ਦੀ ਅਵਸਥਾ ਅਤੇ ਵਿਸਥਾਰ ਨੂੰ ਹੋਰ ਕੋਈ ਨਹੀਂ ਜਾਣਦਾ। ਗੁਰਾਂ ਦੇ ਬਾਝੋਂ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ।
son también facetas del mismo sol. Así también la Luz de Dios nos da todo, pero nadie conoce Su Estado o Extensión, excepto el Guru. (2)
purK mih nwir nwir mih purKw bUJhu bRhm igAwnI ]
purakh meh naar naar meh purakhaa boojhahu braham giaanee ||
The female is in the male, and the male is in the female. Understand this, O God-realized being!
ਨਰ ਵਿੱਚ ਮਦੀਨ ਹੈ ਅਤੇ ਮਦੀਨ ਵਿੰਚ ਨਰ ਹੈ। ਤੂੰ ਇਸ ਨੂੰ ਅਨੁਭਵ ਕਰ ਹੇ ਵਾਹਿਗੁਰੂ ਦੇ ਗਿਆਨੀ।
En el hombre está la mujer, y la mujer en el hombre. Sepan esto, oh sabios,
Duin mih iDAwnu iDAwn mih jwinAw gurmuiK AkQ khwnI ]3]
dhun meh dhiaan dhiaan meh jaaniaa gurmukh akath kahaanee ||3||
The meditation is in the music, and knowledge is in meditation. Become Gurmukh, and speak the Unspoken Speech. ||3||
ਪ੍ਰਭੂ ਦੀ ਲਗਨ ਅੰਦਰ ਰੂਹਾਨੀ ਦ੍ਰਿਸ਼ਯ ਹੈ ਅਤੇ ਰੂਹਾਨੀ ਦ੍ਰਿਸ਼ਯ ਰਾਹੀਂ ਹੀ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਅਕਹਿ ਵਾਰਤਾ ਜਾਣੀ ਜਾਂਦੀ ਹੈ।
y entónense en la Palabra del Shabd para que puedan conocer la Verdad Inefable. (3)
mn mih joiq joiq mih mnUAw pMc imly gur BweI ]
man meh jot jot meh manooaa pa(n)ch mile gur bhaiee ||
The Light is in the mind, and the mind is in the Light. The Guru brings the five senses together, like brothers.
ਚਿੱਤ ਅੰਦਰ ਰੱਬੀ ਨੂਰ ਹੈ ਅਤੇ ਰੱਬੀ ਨੂਰ ਅੰਦਰ ਹੈ ਚਿੱਤ ਅਤੇ ਪੰਜੇ ਗਿਆਨ ਇੱਦਰੇ, ਜੋ ਇਕੋ ਗੁਰੂ ਦੇ ਚੇਲਿਆਂ ਦੀ ਮਾਨੰਦ ਮਿਲ ਕੇ ਇਕ ਸੁਰ ਤਾਲ ਵਿੱਚ ਹੋ ਗਏ ਹਨ।
La Meditación está en la Música, y el Conocimiento está en la Meditación, vuélvete Gurmukj y recita el Inefable Discurso. La Luz está en la mente y la mente está en la Luz,
nwnk iqn kY sd bilhwrI ijn eyk sbid ilv lweI ]4]9]
naanak tin kai sadh balihaaree jin ek sabadh liv laiee ||4||9||
Nanak is forever a sacrifice to those who enshrine love for the One Word of the Shabad. ||4||9||
ਨਾਨਕ ਉਹਨਾਂ ਉਤੋਂ ਸਦੀਵੀ ਹੀ ਘੋਲੀ ਵੰਦਾ ਹੈ, ਜੋ ਇਕ ਨਾਮ ਨਾਲ ਪ੍ਰੀਤ ਪਾਉਂਦੇ ਹਨ।
el Guru junta a los cinco sentidos como hermanos. Con las cinco facultades entonadas unas con las otras, Nanak ofrece su ser en sacrificio a aquéllos que enaltecen su Amor en la Palabra del Shabd. (4-9)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
jw hir pRiB ikrpw DwrI ]
jaa har prabh kirapaa dhaaree ||
When the Lord God showered His Mercy,
ਜਦ ਸੁਆਮੀ ਵਾਹਿਗੁਰੂ ਨੇ ਮਿਹਰ ਕੀਤੀ,
Cuando Dios hizo llover Su Misericordia sobre mi,
qw haumY ivchu mwrI ]
taa haumai vichahu maaree ||
egotism was eradicated from within me.
ਤਦ ਮੇਰੀ ਸਵੈ-ਹੰਗਤਾ ਮੇਰੇ ਅੰਦਰੋਂ ਦੂਰ ਹੋ ਗਈ।
el egoísmo fue erradicado de mi ser;
so syvik rwm ipAwrI ] jo gur sbdI bIcwrI ]1]
so sevak raam piaaree || jo gur sabadhee beechaaree ||1||
That humble servant who contemplates the
ਉਹ ਸਾਹਿਬ ਨੂੰ ਪਿਆਰਾ ਲੱਗਦਾ ਹੈ ਜਿਹੜਾ ਟਹਿਲੂਆ
aquél Sirviente que medita en la Palabra del Shabd del Guru es apreciado por el Señor. (1)
so hir jnu hir pRB BwvY ]
so har jan har prabh bhaavai ||
That humble servant of the Lord is pleasing to his Lord God;
ਉਹ ਰੱਬ ਦਾ ਗੋਲਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ,
el humilde sirviente del Señor tiene gracia ante los ojos de Dios,
Aihinis Bgiq kry idnu rwqI lwj Coif hir ky gux gwvY ]1] rhwau ]
ahinis bhagat kare dhin raatee laaj chhodd har ke gun gaavai ||1|| rahaau ||
day and night, he performs devotional worship, day and night. Disregarding his own honor, he sings the Glorious Praises of the Lord. ||1||Pause||
ਜੋ ਦਿਹੁੰ ਰੈਣ ਸਦਾ ਹੀ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਉਂਦਾ ਹੈ ਅਤੇ ਜੱਸ ਤੇ ਅਪਜੱਸ ਦੀ ਪਰਵਾਹ ਨਾਂ ਕਰ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਠਹਿਰਾਓ।
Ese Sirviente alaba noche y día a su Dios, sin importarle su honor. (1-Pausa)
Duin vwjy Anhd Gorw ]
dhun vaaje anahadh ghoraa ||
The unstruck melody of the sound current resonates and resounds;
ਸੁਤੇ ਸਿੱਧ ਹੋਣ ਵਾਲਾ ਬੈਕੁੰਠੀ ਕੀਰਤਨ ਹੁੰਦਾ ਹੈ,
En él resuena la Melodía Divina de la Palabra del Shabd
mnu mwinAw hir ris morw ]
man maaniaa har ras moraa ||
my mind is appeased by the subtle essence of the Lord.
ਤੇ ਗੂੰਜਦਾ ਹੈ ਅਤੇ ਇਸ ਈਸ਼ਵਰੀ ਅੰਮ੍ਰਿਤ ਨਾਲ ਮੇਰੀ ਜਿੰਦੜੀ ਪਤੀਜ ਗਈ ਹੈ।
y vive imbuido en la Esencia Divina.
gur pUrY scu smwieAw ]
gur poorai sach samaiaa ||
Through the Perfect Guru, I am absorbed in Truth.
ਪੂਰਨ ਗੁਰਾਂ ਦੀ ਮਿਹਰ ਦੁਆਰਾ, ਮੈਂ ਸੱਚ ਅੰਦਰ ਲੀਨ ਹੋ ਗਿਆ ਹਾਂ,
Por la Gracia Perfecta del Guru uno se inmerge en la Verdad;
guru Awid purKu hir pwieAw ]2]
gur aadh purakh har paiaa ||2||
Through the Guru, I have found the Lord, the Primal Being. ||2||
ਅਤੇ ਵਿਸ਼ਾਲ ਪਰਾਪੂਰਬਲੇ ਪ੍ਰਭੂ ਨੂੰ ਪਾ ਲਿਆ ਹੈ।
por la Gracia del Guru uno logra al Ser Primordial, al Dios Supremo. (2)
siB nwd byd gurbwxI ]
sabh naadh bedh gurbaanee ||
Gurbani is the sound current of the Naad, the Vedas, everything.
ਗੁਰਾਂ ਦੀ ਬਾਣੀ ਹੀ ਦਸਮ ਦੁਆਰ ਦਾ ਸੰਗੀਤ, ਵੇਦ ਅਤੇ ਹਰ ਵਸਤੂ ਹੈ।
La Palabra del Shabd del Guru es el Naad, la Palabra del Shabd del Guru es los Vedas
mnu rwqw swirgpwxI ]
man raataa saarigapaanee ||
My mind is attuned to the Lord of the Universe.
ਮੇਰੀ ਜਿੰਦੜੀ ਪ੍ਰਭੂ ਸੁਆਮੀ ਨਾਲ ਰੰਗੀ ਹੋਈ ਹੈ,
pues a través de Ella, uno se imbuye en el Señor del Universo.
qh qIrQ vrq qp swry ]
teh teerath varat tap saare ||
He is my sacred shrine of pilgrimage, fasting and austere self-discipline.
ਉਸ ਅੰਦਰਹੀ ਸਮੂਹ ਯਾਤਰਾ ਅਸਥਾਨ, ਵਰਤ ਅਤੇ ਕਰੜੀਆਂ ਘਾਲਾਂ ਆ ਜਾਂਦੀਆਂ ਹਨ।
En Ella está contenido el mérito de las austeridades, los ayunos y los peregrinajes;
gur imilAw hir insqwry ]3]
gur miliaa har nisataare ||3||
The Lord saves, and carries across, those who meet with the Guru. ||3||
ਵਾਹਿਗੁਰੂ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਨੂੰ ਮਿਲ ਪੈਂਦਾ ਹੈ।
sí, a través de Ella uno encuentra al Guru y por la Gracia de Dios es emancipado. (3)
jh Awpu gieAw Bau Bwgw ]
jeh aap giaa bhau bhaagaa ||
One whose self-conceit is gone, sees his fears run away.
ਜਿਸ ਦੀ ਸਵੈ-ਹੰਗਤਾ ਮਿੱਟ ਗਈ ਹੈ, ਉਸ ਦਾ ਡਰ ਦੌੜ ਜਾਂਦਾ ਹੈ,
Cuando uno se deshace de su ego, los miedos son destruidos,
gur crxI syvku lwgw ]
gur charanee sevak laagaa ||
That servant grasps the Guru's feet.
ਅਤੇ ਉਹ ਗੋਲਾ ਗੁਰਾਂ ਦੇ ਪੈਰਾਂ ਨਾਲ ਜੁੜ ਜਾਂਦਾ ਹੈ।
y entonces el sirviente se postra a los Pies del Guru.
guir siqguir Brmu cukwieAw ]
gur satigur bharam chukaiaa ||
The Guru, the True Guru, has expelled my doubts.
ਵੱਡੇ ਸੱਚੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ,
El Guru destruye la duda de su ser y así,
khu nwnk sbid imlwieAw ]4]10]
kahu naanak sabadh milaiaa ||4||10||
Says Nanak, I have merged into the Word of the Shabad. ||4||10||
ਅਤੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ, ਗੁਰੂ ਜੀ ਆਖਦੇ ਹਨ।
dice Nanak, uno se inmerge en la Palabra del Shabd del Guru. (4-10)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
Cwdnu Bojnu mwgqu BwgY ]
chhaadhan bhojan maagat bhaagai ||
He runs around, begging for clothes and food.
ਯੋਗੀ ਕੱਪੜੇ ਅਤੇ ਟੁੱਕਰ ਮੰਗਦਾ ਹੋਇਆ ਭੱਜਿਆ ਫਿਰਦਾ ਹੈ।
Él vaga pidiendo comida y ropa; aquí él necesita satisfacer su hambre
KuiDAw dust jlY duKu AwgY ]
khudhiaa dhusaT jalai dhukh aagai ||
He burns with hunger and corruption, and will suffer in the world hereafter.
ਉਹ ਪੈੜੀ ਭੁੱਖ ਦੀ ਪੀੜ ਨਾਲ ਸੜਦਾ ਹੈ ਅਤੇ ਪ੍ਰਲੋਕ ਵਿੱਚ ਭੀ ਕਸ਼ਟ ਉਠਾਉਂਦਾ ਹੈ।
y en el más allá se lamenta. Se consume en corrupción y hambre,
gurmiq nhI lInI durmiq piq KoeI ]
gurmat nahee leenee dhuramat pat khoiee ||
He does not follow the Guru's Teachings; through his evil-mindedness, he loses his honor.
ਉਹ ਗੁਰਾਂ ਦੀ ਸਿੱਖਮਤ ਧਾਰਨ ਨਹੀਂ ਕਰਦਾ ਅਤੇ ਮੰਦੀ ਅਕਲ ਦੀ ਰਾਹੀਂ ਆਪਣੀ ਇਜ਼ਤ ਆਬਰੂ ਗੁਆ ਲੈਂਦਾ ਹੈ।
no acepta la Palabra del Shabd del Guru y pierde su honor por la maldad de su mente.
gurmiq Bgiq pwvY jnu koeI ]1]
gurmat bhagat paavai jan koiee ||1||
Only through the Guru's Teachings will such a person become devoted. ||1||
ਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਪੁਰਸ਼ ਹੀ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।
Extraordinario es aquél que logra la Alabanza de Dios a través de la Palabra del Shabd del Guru. (1)
jogI jugiq shj Gir vwsY ]
jogee jugat sahaj ghar vaasai ||
The way of the Yogi is to dwell in the celestial home of bliss.
ਸੱਚੇ ਯੋਗੀ ਦਾ ਮਾਰਗ ਇਹ ਹੈ ਕਿ ਉਹ ਖੁਸ਼ੀ ਦੇ ਗ੍ਰਹਿ (ਅਵਸਥਾ) ਅੰਦਰ ਵੱਸਦਾ ਹੈ।
El Sendero Verdadero del Yogui es en el que él habita en Paz y ve al Señor prevaleciendo en todo.
eyk idRsit eyko kir dyiKAw BIiKAw Bwie sbid iqRpqwsY ]1] rhwau ]
ek dhirasaT eko kar dhekhiaa bheekhiaa bhai sabadh tirapataasai ||1|| rahaau ||
He looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||
ਜੋ ਪ੍ਰਭੂ ਦੀ ਪ੍ਰੀਤ ਦੀ ਖੈਰ ਨਾਲ ਰੱਜ ਗਿਆ ਹੈ ਉਸ ਦੀ ਨਿਗ੍ਹਾ ਪੱਖਪਾਤ-ਰਹਿਤ ਹੁੰਦੀ ਹੈ ਅਤੇ ਉਹ ਕੇਵਲ ਆਪਣੇ ਮਾਲਕ ਨੂੰ ਹੀ ਵੇਖਦਾ ਹੈ। ਠਹਿਰਾਓ।
El saciarse con la Palabra del Shabd es la caridad que él busca. (1-Pausa)
pMc bYl gfIAw dyh DwrI ]
pa(n)ch bail gaddeeaa dheh dhaaree ||
The five bulls, the senses, pull the wagon of the body around.
ਕਰਮ ਇੰਦਰੀਆਂ ਦੇ ਪੰਜੇ ਬਲ੍ਹਦ ਸਰੀਰ ਦੇ ਗੱਡੇ ਨੂੰ ਖਿੱਚਦੇ ਹਨ।
Los cinco sentidos llevan al cuerpo como el buey lleva la carreta,
rwm klw inbhY piq swrI ]
raam kalaa nibahai pat saaree ||
By the Lord's power, one's honor is preserved.
ਸੁਆਮੀ ਦੀ ਸਤਿਆ ਦੁਆਰਾ ਸਾਰਾ ਕੁਝ ਇਜ਼ਤ ਨਾਲ ਸਹੀ ਸਲਾਮਤ ਤੁਰਿਆ ਜਾਂਦਾ ਹੈ।
pero uno obtiene Honor sólo a través del Poder de Dios.
Dr qUtI gwfo isr Bwir ]
dhar tooTee gaaddo sir bhaar ||
But when the axle breaks, the wagon falls and crashes.
ਜਦ ਮਾਲਕ ਦੇ ਆਸਰੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ (ਸਰੀਰ ਦਾ) ਗੱਡਾ ਸਿਰਪਰਨੇ ਡਿੱਗ ਪੈਂਦਾ ਹੈ।
el hacha del Soporte de Dios cae, uno cae sin cabeza.
lkrI ibKir jrI mMJ Bwir ]2]
lakaree bikhar jaree ma(n)jh bhaar ||2||
It falls apart, like a pile of logs. ||2||
ਜਦ ਸਰੀਰ ਡਿੱਗ ਪੈਂਦਾ ਹੈ ਤਾਂ ਇਹ ਲਕੜੀਆਂ ਦੇ ਢੇਰ ਵਿੱਚ ਸਾੜ ਦਿੱਤਾੈਜਾਂਦਾ ਹੈ।
Cuando a la antorcha se le caen sus amarras, ésta se deshace y es así, consumida en su propio fuego. (2)
gur kw sbdu vIcwir jogI ]
gur kaa sabadh veechaar jogee ||
Contemplate the Word of the Guru's Shabad, Yogi.
ਤੂੰ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰ, ਹੇ ਯੋਗੀ!
Oh Yogui, medita en la Palabra del Shabd del Guru;
duKu suKu sm krxw sog ibEgI ]
dhukh sukh sam karanaa sog biogee ||
Look upon pain and pleasure as one and the same, sorrow and separation.
ਤੂੰ ਪੀੜ ਤੇ ਖੁਸ਼ੀ ਅਤੇ ਗਮ ਤੇ ਵਿਛੋੜੇ ਨੂੰ ਇਕ ਸਮਾਨ ਖਿਆਲ ਕਰ।
mira al dolor, al placer, a la tristeza y a la felicidad de la misma forma.
Bugiq nwmu gur sbid bIcwrI ]
bhugat naam gur sabadh beechaaree ||
Let your food be contemplative meditation upon the Naam, the Name of the Lord, and the Word of the Guru's Shabad.
ਵਾਹਿਗੁਰੂ ਦੇ ਨਾਮ ਅਤੇ ਗੁਰਬਾਣੀ ਦੀ ਸੋਚ ਵਿਚਾਰ ਨੂੰ ਤੂੰ ਆਪਣਾ ਭੋਜਨ ਬਣਾ।
tu ser en el Regazo del Señor meditando en la Palabra del Shabd del Guru,
AsiQru kMDu jpY inrMkwrI ]3]
asathir ka(n)dh japai nira(n)kaaree ||3||
Your wall shall be permanent, by meditating on the Formless Lord. ||3||
ਸਰੂਪ ਰਹਿਤ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੇਰੀ ਆਤਮਾਂ ਦੀ ਦੀਵਾਰ ਮੁਸਤਕਿਲ (ਸਦੀਵੀ) ਰਹੇਗੀ।
pues las paredes que contienen al Alma no se rompen si uno vive en el Señor Absoluto. (3)
shj jgotw bMDn qy CUtw ]
sahaj jagoTaa ba(n)dhan te chhooTaa ||
Wear the loin-cloth of poise, and be free of entanglements.
ਅਡੋਲਤਾ ਦਾ ਲੰਗੋਟਾ ਪਾਉਣ ਦੁਆਰਾ ਤੂੰ ਜੰਜਾਲਾਂ ਤੋਂ ਖਲਾਸੀ ਪਾ ਜਾਵੇਂਗਾ।
Usa el taparrabo de Yogui, come del Equilibrio y libérate de todo enredo,
kwmu k®oDu gur sbdI lUtw ]
kaam karodh gur sabadhee looTaa ||
The Guru's Word shall release you from sexual desire and anger.
ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਕਾਮਚੇਸ਼ਟਾ ਅਤੇ ਗੁੱਸਾ ਨਾਸ ਹੋ ਜਾਣਗੇ।
la Palabra del Guru te hará libre de la lujuria y del enojo.
mn mih muMdRw hir gur srxw ]
man meh mu(n)dhraa har gur saranaa ||
In your mind, let your ear-rings be the Sanctuary of the Guru, the Lord.
ਗੁਰੂ-ਪ੍ਰਮੇਸ਼ਰ ਦੀ ਪਨਾਹ ਲੈਣੀ ਤੇਰੇ ਹਿਰਦੇ ਦੇ ਕਰਣ-ਕੁੰਡਲ ਹੋਣੇ ਉਚਿੱਤ ਹਨ।
En tu mente deja que tus aretes sean el Santuario del Guru, el Señor.
nwnk rwm Bgiq jn qrxw ]4]11]
naanak raam bhagat jan taranaa ||4||11||
O Nanak, worshipping the Lord in deep devotion, the humble are carried across. ||4||11||
ਹੇ ਨਾਨਕ! ਸੁਆਮੀ ਦੇ ਸਿਮਰਨ ਦੁਆਰਾ, ਬੰਦਾ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾਂ ਹੈ।
Oh, dice Nanak, alabando al Señor en profunda Devoción, los Humildes son llevados a través. (4-11)