ijs no lwie ley so lwgY ]
jis no lai le so laagai ||
He alone is attached, whom the Lord Himself attaches.
ਜਿਸ ਨੂੰ ਸਾਹਿਬ ਆਪਣੇ ਸਿਮਰਨ ਨਾਲ ਜੋੜਦਾ ਹੈ, ਕੇਵਲ ਉਹ ਹੀ ਜੁੜਦਾ ਹੈ।
Aquél a quien el Señor atrae a Su Servicio, se dedica plenamente a Él,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijs no lwie ley so lwgY ]
jis no lai le so laagai ||
He alone is attached, whom the Lord Himself attaches.
ਜਿਸ ਨੂੰ ਸਾਹਿਬ ਆਪਣੇ ਸਿਮਰਨ ਨਾਲ ਜੋੜਦਾ ਹੈ, ਕੇਵਲ ਉਹ ਹੀ ਜੁੜਦਾ ਹੈ।
Aquél a quien el Señor atrae a Su Servicio, se dedica plenamente a Él,
igAwn rqnu AMqir iqsu jwgY ]
giaan ratan a(n)tar tis jaagai ||
The jewel of spiritual wisdom is awakened deep within.
ਬ੍ਰਹਿਮ ਵੀਚਾਰ ਦਾ ਹੀਰਾ ਉਸ ਦੇ ਹਿਰਦੇ ਅੰਦਰ ਪ੍ਰਗਟ ਹੋ ਆਉਂਦਾ ਹੈ।
su mente se ilumina con la Luz de la Joya de la Sabiduría,
durmiq jwie prm pdu pwey ]
dhuramat jai param padh paae ||
Evil-mindedness is eradicated, and the supreme status is attained.
ਉਸ ਦੀ ਖੋਟੀ ਬੁੱਧ ਨਾਸ ਹੋ ਜਾਂਦੀ ਹੈ ਅਤੇ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ,
su maldad es erradicada y obtiene el Estado Sublime de Éxtasis.
gur prswdI nwmu iDAwey ]3]
gur parasaadhee naam dhiaae ||3||
By Guru's Grace, meditate on the Naam, the Name of the Lord. ||3||
ਅਤੇ ਉਹ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਕਰਦਾ ਹੈ।
Por la Gracia del Guru él vive en el Naam, el Nombre del Señor. (3)
duie kr joiV krau Ardwis ]
dhui kar joR karau aradhaas ||
Pressing my palms together, I offer my prayer;
ਦੋਨੋਂ ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ, ਹੇ ਮੇਰੇ ਪ੍ਰਭੂ!
Con mis manos unidas Te rezo, oh mi Dios,
quDu BwvY qw Awxih rwis ]
tudh bhaavai taa aaneh raas ||
if it pleases You, Lord, please bless me and fulfill me.
ਜੇਕਰ ਤੈਨੂੰ ਚੰਗਾ ਲੱਗੇ, ਕੇਵਦ ਤਦ ਹੀ ਤੂੰ ਮੈਨੂੰ ਸੰਵਾਰਦਾ ਹੈ।
emancípame si es Tu Voluntad
kir ikrpw ApnI BgqI lwie ]
kar kirapaa apanee bhagatee lai ||
Grant Your Mercy, Lord, and bless me with devotion.
ਤੂੰ ਮੇਰੇ ਉਤੇ ਤਰਸ ਕਰ, ਹੇ ਸੁਆਮੀ! ਅਤੇ ਮੈਨੂੰ ਆਪਣੀ ਪ੍ਰੇਮ-ਮਈ ਸੇਵਾ ਪਰਦਾਨ ਕਰ।
Bendíceme con Tu Misericordia, con Tu Devoción,
jn nwnk pRBu sdw iDAwie ]4]2]
jan naanak prabh sadhaa dhiaai ||4||2||
Servant Nanak meditates on God forever. ||4||2||
ਨੌਕਰ ਨਾਨਕ, ਸਦੀਵ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।
oh mi Señor, para que Nanak pueda vivir solamente en Ti. (4-2)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
Dnu sohwgin jo pRBU pCwnY ]
dhan sohaagan jo prabhoo pachhaanai ||
Blessed is that soul-bride, who realizes God.
ਸੁਲੱਖਣੀ ਹੈ, ਉਹ ਜਾਨਿਸਾਰ ਪਤਨੀ, ਜਿਹੜੀ ਆਪਣੇ ਸੁਆਮੀ ਨੂੰ ਜਾਣਦੀ ਹੈ,
Bendita es la esposa que conoce a su Maestro Verdadero,
mwnY hukmu qjY AiBmwnY ]
maanai hukam tajai abhimaanai ||
She obeys the Hukam of His Order, and abandons her self-conceit.
ਉਸ ਦੇ ਫੁਰਮਾਨ ਦਾ ਪਾਲਣ ਕਰਦੀ ਹੈ ਤੇ ਆਪਣੀ ਸਵੈ-ਹੰਗਤਾ ਨੂੰ ਛੱਡਦੀ ਹੈ।
que se somete a la Voluntad de su Maestro y desecha su falso ego,
ipRA isau rwqI rlIAw mwnY ]1]
pria siau raatee raleeaa maanai ||1||
Imbued with her Beloved, she celebrates in delight. ||1||
ਆਪਣੇ ਪ੍ਰੀਤਮ ਨਾਲ ਰੰਗੀ ਹੋਈ ਉਹ ਆਨੰਦ ਭੋਗਦੀ ਹੈ।
y, entregada a su Señor, se regocija en Su Amor. (1)
suin sKIey pRB imlx nIswnI ]
sun sakhe'ee prabh milan neesaanee ||
Listen, O my companions - these are the signs on the Path to meet God.
ਹੇ ਮੇਰੀ ਸਹੇਲੀਓ! ਤੂੰ ਆਪਣੇ ਸੁਆਮੀ ਨੂੰ ਮਿਲਣ ਦਾ ਮਾਰਗ ਸੁਣ।
Oh mi amado compañero, ve cómo la novia Alma logra la Unión con el Señor.
mnu qnu Arip qij lwj lokwnI ]1] rhwau ]
man tan arap taj laaj lokaanee ||1|| rahaau ||
Dedicate your mind and body to Him; stop living to please others. ||1||Pause||
ਤੂੰ ਆਪਣੀ ਜਿੰਦੜੀ ਅਤੇ ਦੇਹ ਉਸ ਦੇ ਸਮਰਪਨ ਕਰ ਦੇ ਅਤੇ ਲੋਕਾਂ ਤੋਂ ਸ਼ਰਮ ਖਾਣ ਦਾ ਖਿਆਲ ਛੱਡ ਦੇ। ਠਹਿਰਾਉ।
Sólo si ella se dedica con total Devoción a su Señor, sin reparar en lo que el mundo diga, la Unión se cristaliza.(1-Pausa)
sKI shylI kau smJwvY ]
sakhee sahelee kau samajhaavai ||
One soul-bride counsels another,
ਇਕ ਸੱਜਣੀ ਆਪਣੀ ਸਹੇਲੀ ਨੂੰ ਸਿਖ-ਮਤ ਦਿੰਦੀ ਹੈ, ਕਿ,
Cumpliendo la Voluntad de su Señor,
soeI kmwvY jo pRB BwvY ]
soiee kamaavai jo prabh bhaavai ||
to do only that which pleases God.
ਉਹ ਕੇਵਲ ਓਹੀ ਕੁਛ ਕਰਦੀ ਹੈ ਜਿਹੜਾ ਉਸ ਦੇ ਸੁਆਮੀ ਨੂੰ ਚੰਗਾ ਲੱਗਦਾ ਹੈ।
instruye con su ejemplo a otras como ella en Su Sabiduría.
sw sohwgix AMik smwvY ]2]
saa sohaagan a(n)k samaavai ||2||
Such a soul-bride merges into the Being of God. ||2||
ਐਸੀ ਪਤਨੀ ਆਪਣੇ ਸੁਆਮੀ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ।
Esa Esposa se funde en el Ser de su Señor. (2)
grib ghylI mhlu n pwvY ]
garab gahelee mahal na paavai ||
One who is in the grip of pride does not obtain the Mansion of the Lord's Presence.
ਹੰਕਾਰ ਦੀ ਪਕੜੀ ਹੋਈ ਪਤਨੀ ਆਪਣੇ ਪਤੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ।
Aquéllos que viven dominados por su falso ego, no alcanzan el Palacio del Señor
iPir pCuqwvY jb rYix ibhwvY ]
fir pachhutaavai jab rain bihaavai ||
She regrets and repents, when her life-night passes away.
ਜਦਾ ਰਾਤ੍ਰੀ ਜੀਵਨ ਬੀਤ ਜਾਂਦੀ ਹੈ, ਤਦ ਉਹ ਪਸਚਾਤਾਪ ਕਰਦੀ ਹੈ।
y se lamentan sin consuelo
krmhIix mnmuiK duKu pwvY ]3]
karamaheen manmukh dhukh paavai ||3||
The unfortunate self-willed manmukhs suffer in pain. ||3||
ਨਿਕਰਮਣ ਆਪ-ਹੁਦਰੀ ਦੁੱਖ ਪਾਂਦੀ ਹੈ।
cuando la noche de la vida ha pasado.(3)
ibnau krI jy jwxw dUir ]
binau karee je jaanaa dhoor ||
I pray to God, but I think that He is far away.
ਮੈਂ ਆਪਣੇ ਸੁਆਮੀ ਅੱਗੇ ਅਰਦਾਸ ਕਰਾਂ, ਜੇਕਰ ਮੈਂ ਉਸ ਨੂੰ ਦੁਰੇਡੇ ਸਮਝਦੀ ਹੋਵਾਂ।
Clamaría por mi Señor si considerara que está lejos,
pRBu AibnwsI rihAw BrpUir ]
prabh abinaasee rahiaa bharapoor ||
God is imperishable and eternal; He is pervading and permeating everywhere.
ਨਾਸ-ਰਹਿਤ ਸੁਆਮੀ ਸਾਰੀ ਥਾਈਂ ਪਰੀਪੂਰਨ ਹੋ ਰਿਹਾ ਹੈ।
pero nuestro Señor Eterno lo llena todo en todas partes,
jnu nwnku gwvY dyiK hdUir ]4]3]
jan naanak gaavai dhekh hadhoor ||4||3||
Servant Nanak sings of Him; I see Him Ever-present everywhere. ||4||3||
ਸੁਆਮੀ ਨੂੰ ਐਨ ਹਾਜ਼ਰ ਹਜ਼ੂਰ ਵੇਖ ਕੇ ਗੋਲਾ ਨਾਨਕ ਉਸ ਦਾ ਜੱਸ ਗਾਇਨ ਕਰਦਾ ਹੈ।
y viendo ante él Su Presencia, Nanak canta siempre Su Alabanza. (4-3)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
igRhu vis guir kInw hau Gr kI nwir ]
girahu vas gur keenaa hau ghar kee naar ||
The Giver has put this household of my being under my own control. I am now the mistress of the Lord's Home.
ਗੁਰੂ ਜੀ ਨੇ ਘਰ ਮੇਰੇ ਇਖਤਿਆਰ ਵਿੱਚ ਕਰ ਦਿੱਤਾ ਹੈ ਅਤੇ ਮੈਂ ਘਰ ਦੀ ਮਾਲਕਣ ਬਣ ਗਈ ਹਾਂ।
Yo, la Esposa del Señor, he asumido el absoluto control del Hogar, donde mi mente habita por la Gracia del Guru.
ds dwsI kir dInI Bqwir ]
dhas dhaasee kar dheenee bhataar ||
My Husband Lord has made the ten senses and organs of actions my slaves.
ਮੇਰੇ ਕੰਤ ਨੇ ਦੱਸੇ ਗਿਆਨ ਤੇ ਕਰਮ ਇੰਦ੍ਰੀਆਂ ਨੂੰ ਮੇਰੀਆਂ ਗੋਲੀਆਂ ਬਣਾ ਦਿੱਤਾ ਹੈ।
Y por la Misericordia del Señor, mis diez órganos sensoriales me obedecen.
sgl smgRI mY Gr kI joVI ]
sagal samagree mai ghar kee joRee ||
I have gathered together all the faculties and facilities of this house.
ਮੈਂ ਘਰ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਹਨ।
He integrado todas las facultades de mi ser en un sólo punto
Aws ipAwsI ipr kau loVI ]1]
aas piaasee pir kau loRee ||1||
I am thirsty with desire and longing for my Husband Lord. ||1||
ਉਤਾਵਲੀ ਖਾਹਿਸ਼ ਨਾਲ ਮੈਂ ਆਪਣੇ ਪ੍ਰੀਤਮ ਨੂੰ ਲੋਚਦੀ ਹਾਂ।
y mi única añoranza es ver a mi Amado Señor.(1)
kvn khw gun kMq ipAwry ]
kavan kahaa gun ka(n)t piaare ||
What Glorious Virtues of my Beloved Husband Lord should I describe?
ਮੈਂ ਆਪਣੇ ਲਾਡਲੇ ਭਰਤੇ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਬਿਆਨ ਕਰਾਂ?
¿Qué méritos de mi Señor podría recitar si Él es Sabio,
suGV srUp dieAwl murwry ]1] rhwau ]
sughaR saroop dhiaal muraare ||1|| rahaau ||
He is All-knowing, totally beautiful and merciful; He is the Destroyer of ego. ||1||Pause||
ਉਹ ਸਿਆਣਾ, ਸੁੰਦਰ ਤੇ ਮਿਹਰਬਾਨ ਮਾਲਕ ਹੈ। ਠਹਿਰਾਉ।
Compasivo y el Destructor de la maldad? (1-Pausa)
squ sIgwru Bau AMjnu pwieAw ]
sat seegaar bhau a(n)jan paiaa ||
I am adorned with Truth, and I have applied the mascara of the Fear of God to my eyes.
ਮੈਂੈਂ ਸੱਚ ਨਾਲ ਸ਼ੁਸ਼ੋਭਤ ਹੋਈ ਹੋਈ ਹਾਂ ਅਤੇ ਸਾਈਂ ਦੇ ਡਰ ਦਾ ਮੈਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ ਹੋਇਆ ਹੈ।
He embellecido mi ser con la Verdad del Señor y he aplicado el Colirio de Su Fervor en mis ojos.
AMimRq nwmu qMbolu muiK KwieAw ]
a(n)mirat naam ta(n)bol mukh khaiaa ||
I have chewed the betel-leaf of the Ambrosial Naam, the Name of the Lord.
ਸੁਧਾ-ਸਰੂਪ ਦਾ ਪਾਨ ਮੈਂ ਆਪਣੇ ਮੂੰਹ ਨਾਲ ਖਾਧਾ ਹੈ।
Su Nombre Ambrosial es la hoja de areca en mis labios;
kMgn bsqR ghny bny suhwvy ]
ka(n)gan basatr gahane bane suhaave ||
My bracelets, robes and ornaments beautifully adorn me.
ਮੇਰੇ ਕੜੇ, ਕਪੜੇ ਅਤੇ ਜੇਵਰ ਮੈਨੂੰ ਸੁਹਣੇ ਫੱਬਦੇ ਹਨ।
estoy adornado con los brazaletes y tocados de la Virtud.
Dn sB suK pwvY jW ipru Gir AwvY ]2]
dhan sabh sukh paavai jaa(n) pir ghar aavai ||2||
The soul-bride becomes totally happy, when her Husband Lord comes to her home. ||2||
ਜਦ ਉਸ ਦਾ ਪ੍ਰੀਤਮ ਉਸ ਦੇ ਧਾਮ ਵਿੱਚ ਆਉਂਦਾ ਹੈ ਤਾਂ ਪਤਨੀ ਨੂੰ ਸਮੂਹ ਖੁਸ਼ੀ ਪਰਾਪਤ ਹੋ ਜਾਂਦੀ ਹੈ।
Cuando el Bienamado Señor entra a mi hogar, mi ser se abrasa en inefable Felicidad. (2)
gux kwmx kir kMqu rIJwieAw ]
gun kaaman kar ka(n)t reejhaiaa ||
By the charms of virtue, I have enticed and fascinated my Husband Lord.
ਨੇਕੀਆਂ ਦੇ ਜਾਦੂ ਨਾਲ ਮੈਂ ਆਪਣੇ ਪਤੀ ਨੂੰ ਮੋਹਿਤ ਕਰ ਲਿਆ ਹੈ।
Con los encantos de la Virtud, fasciné a mi Señor,
vis kir lInw guir Brmu cukwieAw ]
vas kar leenaa gur bharam chukaiaa ||
He is under my power - the Guru has dispelled my doubts.
ਮੈਂ ਉਸ ਨੂੰ ਆਪਣੇ ਅਧੀਨ ਕਰ ਲਿਆ ਹੈ ਅਤੇ ਗੁਰਾਂ ਨੇ ਮੇਰਾ ਸਹਿਸਾ ਦੂਰ ਕਰ ਦਿੱਤਾ ਹੈ।
y disolviendo mi duda a través del Guru, he cautivado Su Corazón.
sB qy aUcw mMdru myrw ]
sabh te uoochaa ma(n)dhar meraa ||
My mansion is lofty and elevated.
ਸਾਰਿਆਂ ਨਾਲੋਂ ਉਚਾ ਹੈ ਮੇਰਾ ਮਹਿਲ।
Ahora mi Recinto está en lo Alto de lo alto,
sB kwmix iqAwgI ipRau pRIqmu myrw ]3]
sabh kaaman tiaagee priau preetam meraa ||3||
Renouncing all other brides, my Beloved has become my lover. ||3||
ਸਾਰੀਆਂ ਪਤਨੀਆਂ ਨੂੰ ਛੱਡ ਕੇ, ਮੇਰਾ ਦਿਲਬਰ ਮੇਰਾ ਆਸ਼ਕ ਬਣ ਗਿਆ ਹੈ।
y abandonando lo demás, pertenezco al Señor como Su Propiedad. (3)
pRgitAw sUru joiq aujIAwrw ]
pragaTiaa soor jot ujeeaaraa ||
The sun has risen, and its light shines brightly.
ਸੂਰਜ ਚੜ੍ਹ ਪਿਆ ਹੈ ਅਤੇ ਇਸ ਦੇ ਚਾਨਣ ਨੇ ਹਰ ਸ਼ੈ ਨੂੰ ਰੌਸ਼ਨ ਕਰ ਦਿੱਤਾ ਹੈ।
El sol brilla en sublime esplendor;
syj ivCweI srD Apwrw ]
sej vichhaiee saradh apaaraa ||
I have prepared my bed with infinite care and faith.
ਉਸ ਵਿੱਚ ਅਤਿਅੰਤ ਭਰੋਸਾ ਧਾਰ ਕੇ ਮੈਂ ਆਪਣਾ ਪਲੰਘ ਵਿਛਾਇਆ ਹੈ।
con inmensa Fe he tendido el tálamo nupcial para mi Señor.
nv rMg lwlu syj rwvx AwieAw ]
nav ra(n)g laal sej raavan aaiaa ||
My Darling Beloved is new and fresh; He has come to my bed to enjoy me.
ਸਦੀਵੀ-ਨਵੇਨੁੱਕ ਰੰਗ ਵਾਲਾ ਮੇਰਾ ਪਿਆਰਾ ਮੈਨੂੰ ਮਾਨਣ ਲਈ ਮੇਰੇ ਪਲੰਘ ਤੇ ਆਇਆ ਹੈ।
Él llega Radiante para gozar conmigo y yo,
jn nwnk ipr Dn imil suKu pwieAw ]4]4]
jan naanak pir dhan mil sukh paiaa ||4||4||
O Servant Nanak, my Husband Lord has come; the soul-bride has found peace. ||4||4||
ਆਪਣੇ ਪਤੀ ਨੂੰ ਮਿਲ ਕੇ, ਹੇ ਗੋਲੇ ਨਾਨਕ! ਪਤਨੀ ਨੂੰ ਖੁਸ਼ੀ ਪਰਾਪਤ ਹੋ ਗਈ।
Su esposa, obtengo la profunda Paz de mi Esposo.(4-4)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Ram Ras, Cuarto Canal Divino.
aumikE hIau imln pRB qweI ]
aumakio heeau milan prabh taiee ||
An intense yearning to meet God has welled up in my heart.
ਆਪਣੇ ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਖਾਹਿਸ਼ ਉਤਪੰਨ ਹੋ ਗਈ ਹੈ।
Ha crecido en mi mente el deseo por conocer a mi Señor;
Kojq cirE dyKau ipRA jweI ]
khojat chario dhekhau pria jaiee ||
I have gone out searching to find my Beloved Husband Lord.
ਮੈਂ ਆਪਣੇ ਪਿਆਰੇ ਪਤੀ ਨੂੰ ਭਾਲਣ ਅਤੇ ਵੇਖਣ ਲਈ ਬਾਹਰ ਜਾਂਦੀ ਹਾਂ।
salgo a buscar a mi Dios.
sunq sdysro ipRA igRih syj ivCweI ]
sunat sadhesaro pria gireh sej vichhaiee ||
Hearing news of my Beloved, I have laid out my bed in my home.
ਆਪਣੇ ਪ੍ਰੀਤਮ ਦਾ ਸੁਨੇਹਾ ਸੁਣ ਕੇ, ਮੈਂ ਆਪਣੇ ਘਰ ਵਿੱਚ ਪਲੰਘ ਵਿਛਾਇਆ ਹੈ।
Escuchando Su Palabra he preparado en mi corazón el aposento para Recibirlo.
BRim BRim AwieE qau ndir n pweI ]1]
bhram bhram aaio tau nadhar na paiee ||1||
Wandering, wandering all around, I came, but I did not even see Him. ||1||
ਭੌ ਭਟਕ ਕੇ ਮੈਂ ਮੁੜ ਆਈ ਤਦ ਵੀ ਮੈਨੂੰ ਮੇਰੇ ਕੰਤ ਨਜ਼ਰ ਨਾਂ ਪਿਆ।
Lo he buscado en todas partes sin poderlo hallar. (1)
ikn ibiD hIAro DIrY inmwno ]
kin bidh heearo dheerai nimaano ||
How can this poor heart be comforted?
ਕਿਸ ਤਰੀਕੇ ਨਾਲ ਮੇਰੀ ਇਹ ਗਰੀਬ ਜਿੰਦੜੀ ਹੋਸਲਾ ਧਾਰ ਸਕਦੀ ਹੈ।
Y ahora, ¿cómo podría estar contento mi corazón sin Él?
imlu swjn hau quJu kurbwno ]1] rhwau ]
mil saajan hau tujh kurabaano ||1|| rahaau ||
Come and meet me, O Friend; I am a sacrifice to You. ||1||Pause||
ਮੈਨੂੰ ਦਰਸ਼ਨ ਦੇ ਹੇ ਮੇਰੇ ਮਿੱਤਰ! ਮੈਂ ਤੇਰੇ ਉਤੋਂ ਘੋਲੀ ਜਾਂਦੀ ਹਾਂ। ਠਹਿਰਾਉ।
Oh Dios, mi Amigo, déjame Encontrarte; permite que me postre ante Ti. (1-Pausa)
eykw syj ivCI Dn kMqw ]
ekaa sej vichhee dhan ka(n)taa ||
One bed is spread out for the bride and her Husband Lord.
ਪਤਨੀ ਅਤੇ ਉਸ ਦੇ ਪਤੀ ਲਈ ਇਕੋਂ ਹੀ ਸੇਜ ਵਿਛੀ ਹੋਈ ਹੈ।
El mismo aposento lo es para la esposa como para el esposo,
Dn sUqI ipru sd jwgMqw ]
dhan sootee pir sadh jaaga(n)taa ||
The bride is asleep, while her Husband Lord is always awake.
ਪਤਨੀ ਸੁੱਤੀ ਪਈ ਹੈ ਅਤੇ ਪਤੀ ਹਮੇਸ਼ਾਂ ਹੀ ਜਾਗਦਾ ਹੈ।
mientras la esposa duerme, su Señor siempre la vela.
pIE mdro Dn mqvMqw ]
peeo madharo dhan matava(n)taa ||
The bride is intoxicated, as if she has drunk wine.
ਵਹੁਟੀ ਮਤਵਾਲੀ ਹੋਈ ਹੈ, ਜਿਸ ਤਰ੍ਹਾਂ ਕਿ ਉਸ ਨੇ ਸ਼ਰਾਬ ਕੀਤੀ ਹੋਈ ਹੈ।
Con el vino del deseo, la esposa se embriaga,
Dn jwgY jy ipru bolµqw ]2]
dhan jaagai je pir bola(n)taa ||2||
The soul-bride only awakens when her Husband Lord calls to her. ||2||
ਵਹੁਟੀ ਨੀਂਦ੍ਰ ਤੋਂ ਜਾਗ ਉਠਦੀ ਹੈ, ਜੇਕਰ ਪਤੀ ਉਸ ਨੂੰ ਹੋਕਰਾ ਮਾਰੇ।
pero ella despertaría de su sueño si recibiera el Llamado de su Señor. (2)
BeI inrwsI bhuqu idn lwgy ]
bhiee niraasee bahut dhin laage ||
She has lost hope - so many days have passed.
ਬੜੇ ਦਿਹਾੜੇ ਬੀਤ ਗਏ ਹਨ ਅਤੇ ਪਤਨੀ ਨਾਂ-ਉਮੀਦ ਹੋ ਗਈ ਹੈ।
La esposa pierde la esperanza si por algún tiempo no encuentra a su Señor.
dys idsMqr mY sgly Jwgy ]
dhes dhisa(n)tar mai sagale jhaage ||
I have travelled through all the lands and the countries.
ਮੈਂ ਸਾਰਿਆਂ ਮੁਲਕਾਂ ਅਤੇ ਪ੍ਰਦੇਸਾਂ ਦਾ ਚੱਕਰ ਕੱਟਿਆ ਹੈ।
Lo empieza buscando por fuera y se va muy lejos, por tierras y países.