suKu mwnY BytY gur pIru ]
sukh maanai bheTai gur peer ||
Peace is enjoyed, meeting the Guru, the Spiritual Teacher.
ਰੂਹਾਨੀ ਰਹਿਬਰ, ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਆਰਾਮ ਭੋਗਦਾ ਹੈ।
La Paz es disfrutada encontrando al Guru, al Maestro Espiritual;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
suKu mwnY BytY gur pIru ]
sukh maanai bheTai gur peer ||
Peace is enjoyed, meeting the Guru, the Spiritual Teacher.
ਰੂਹਾਨੀ ਰਹਿਬਰ, ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਆਰਾਮ ਭੋਗਦਾ ਹੈ।
La Paz es disfrutada encontrando al Guru, al Maestro Espiritual;
eyko swihbu eyku vjIru ]5]
eko saahib ek vajeer ||5||
The Lord is the only Master; He is the only Minister. ||5||
ਸੁਆਮੀ ਖੁਦ ਹੀ ਕੱਲਮਕੱਲਾ ਪਾਤਸ਼ਾਹ ਅਤੇ ਕੱਲਮਕੱਲਾ ਮੰਤਰੀ ਹੈ।
el Señor es el Único Maestro, el Único Ministro. (5)
jgu bMdI mukqy hau mwrI ]
jag ba(n)dhee mukate hau maaree ||
The world is held in bondage; he alone is emancipated, who conquers his ego.
ਜਹਾਨ ਕੈਦ ਵਿੱਚ ਹੈ ਅਤੇ ਬੰਦ-ਖਲਾਸ ਹੈ ਉਹ ਜੋ ਆਪਣੀ ਹੰਗਤਾ ਨੂੰ ਮੇਟਦਾ ਹੈ।
El mundo está atado; sólo son emancipados los que canalizan su ego,
jig igAwnI ivrlw AwcwrI ]
jag giaanee viralaa aachaaree ||
How rare in the world is that wise person, who practices this.
ਜਗਤ ਅੰਦਰ ਕੋਈ ਟਾਂਵਾਂ ਹੀ ਬ੍ਰਹਿਮਬੇਤਾ ਹੈ, ਜੋ ਅਮਲੀ ਕਮਾਈ ਕਰਨ ਵਾਲਾ ਹੈ।
pero extraordinario en el mundo es el sabio que practica la Verdad.
jig pMifqu ivrlw vIcwrI ]
jag pa(n)ddit viralaa veechaaree ||
How rare in this world is that scholar who reflects upon this.
ਦੁਨੀਆਂ ਵਿੱਚ ਬੜੇ ਵਿਦਵਾਨ ਹਨ, ਪ੍ਰੰਤੂ ਗੂੜੀ ਵਿਚਾਰ ਵਾਲਾ ਬੰਦਾ ਕੋਈ ਟਾਵਾ ਟੱਲਾ ਹੀ ਹੈ।
Excepcional es el hombre de Sabiduría que medita en este conocimiento,
ibnu siqguru Byty sB iPrY AhMkwrI ]6]
bin satigur bheTe sabh firai aha(n)kaaree ||6||
Without meeting the True Guru, all wander in ego. ||6||
ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਸਾਰੇ ਹੰਗਤਾ ਅੰਦਰ ਭਟਕਦੇ ਹਨ।
porque sin encontrar al Guru, uno sólo promueve al ego. (6)
jgu duKIAw suKIAw jnu koie ]
jag dhukheeaa sukheeaa jan koi ||
The world is unhappy; only a few are happy.
ਸੰਸਾਰ ਨਾਖੁਸ਼ ਹੈ, ਕੋਈ ਟਾਂਵਾਂ ਪੁਰਸ਼ ਹੀ ਖੁਸ਼ ਹੈ।
El mundo está infeliz; raro es aquél que vive en Dicha,
jgu rogI BogI gux roie ]
jag rogee bhogee gun roi ||
The world is diseased, from its indulgences; it weeps over its lost virtue.
ਵਿਸ਼ਈ ਹੋ ਜਾਣ ਕਾਰਨ ਦੁਨੀਆਂ ਬੀਮਾਰ ਹੈ ਅਤੇ ਆਪਣੀ ਨੇਕੀ ਨੂੰ ਗੁਆ ਕੇ ਰੋਂਦੀ ਹੈ।
porque el mundo está afligido por la enfermedad de la indulgencia y se lamenta perdiendo su virtud.
jgu aupjY ibnsY piq Koie ]
jag upajai binasai pat khoi ||
The world wells up, and then subsides, losing its honor.
ਦੁਨੀਆਂ ਜੰਮਦੀ ਹੈ ਅਤੇ ਫਿਰ ਆਪਣੀ ਇੱਜ਼ਤ ਵੰਾ ਕੇ ਇਹ ਮਰ ਜਾਂਦੀ ਹੈ।
El mundo nace y después muere perdiendo su autoestima,
gurmuiK hovY bUJY soie ]7]
gurmukh hovai boojhai soi ||7||
He alone, who becomes Gurmukh, understands. ||7||
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਅਸਲੀਅਤ ਨੂੰ ਸਮਝ ਲੈਦਾ ਹੈ।
pero solamente los Fieles a Dios son los que conocen esta Verdad. (7)
mhGo moil Bwir APwru ]
mahagho mol bhaar afaar ||
His price is so costly; His weight is unbearable.
ਮੁੱਲ ਵਿੱਚ ਮਹਿੰਗਾ ਅਤੇ ਬੋਝ ਵਿੱਚ ਅਸਹਿ ਹੇ ਸੁਆਮੀ।
De Valor Infinito, Inmenso en Majestuosidad es el Señor;
Atl AClu gurmqI Dwru ]
aTal achhal gurmatee dhaar ||
He is immovable and undeceivable; enshrine Him in your mind, through the Guru's Teachings.
ਐ ਮਨੁੱਖ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਅਹਿੱਲ ਤੇ ਨਾਂ-ਛਲੇ ਜਾਣ ਵਾਲੇ ਸੁਆਮੀ ਨੂੰ ਆਪਣੇ ਰਿਦੇ ਵਿੱਚ ਟਿਕਾ।
Eterno, Indescifrable, pero obtenible sólo a través del Shabd de la Palabra del Guru.
Bwie imlY BwvY Biekwru ]
bhai milai bhaavai bhikaar ||
Meet Him through love, become pleasing to Him, and act in fear of Him.
ਪ੍ਰੀਤ ਦੇ ਰਾਹੀਂ ਇਨਸਾਨ ਉਸ ਨੂੰ ਮਿਲ ਪੈਦਾ ਹੈ, ਜੋ ਸੁਆਮੀ ਦੇ ਡਰ ਅੰਦਰ ਕੰਮ ਕਰਦਾ ਹੈ, ਉਹ ਉਸ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
A través del Amor uno Lo recibe y Él ama a quien vive con una actitud de Reverencia en su mente.
nwnku nIcu khY bIcwru ]8]3]
naanak neech kahai beechaar ||8||3||
Nanak the lowly says this, after deep contemplation. ||8||3||
ਗੂੜੀ ਸੋਚ ਵੀਚਾਰ ਮਗਰੋ ਮਸਕੀਨ ਨਾਨਕ ਇਹ ਕੁੱਛ ਆਖਦਾ ਹੈ।
Estos son los pensamientos que Nanak, el más bajo de todos, proclama con toda humildad. (8‑3)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
eyku mrY pMcy imil rovih ]
ek marai pa(n)che mil roveh ||
When someone dies, the five passions meet and mourn his death.
ਜਦ ਇੱਕ ਜਣਾ ਮਰ ਜਾਂਦਾ ਹੈ, ਤਾਂ ਇਕੱਠੇ ਹੋ ਕੇ ਪੰਜੇ (ਵਿਕਾਰ) ਹੀ ਵਿਰਲਾਪ ਕਰਨ ਲੱਗ ਜਾਂਦੇ ਹਨ।
Cuando el cuerpo muere,
haumY jwie sbid mlu Dovih ]
haumai jai sabadh mal dhoveh ||
Overcoming self-conceit, he washes off his filth with the Word of the Shabad.
ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਬੰਦਾ ਰੱਬ ਦੇ ਨਾਮ ਨਾਲ ਆਪਣੀ ਗੰਦਗੀ ਨੂੰ ਧੋ ਸੁੱਟਦਾ ਹੈ।
los cinco órganos sensoriales lloran, pero si uno se deshace del ego,
smiJ sUiJ shj Gir hovih ]
samajh soojh sahaj ghar hoveh ||
One who knows and understands, enters the home of peace and poise.
ਜੋ ਇਸ ਨੂੰ ਜਾਣਦਾ ਤੇ ਸਮਝਦਾ ਹੈ, ਉਹ ਪ੍ਰਸੰਨਤਾ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
la suciedad del dolor es lavada con la Palabra de Dios.
ibnu bUJy sglI piq Kovih ]1]
bin boojhe sagalee pat khoveh ||1||
Without understanding, he loses all his honor. ||1||
ਐਹੋ ਜੇਹੀ ਗਿਆਤ ਦੇ ਬਗੈਰ, ਆਦਮੀ ਆਪਣੀ ਸਾਰੀ ਇੱਜ਼ਤ ਗੁਆ ਲੈਦਾ ਹੈ।
Aquél que conoce esto alcanza el Equilibrio, y quien no lo conoce, pierde su honor. (1)
kauxu mrY kauxu rovY EhI ]
kaun marai kaun rovai ohee ||
Who dies, and who weeps for him?
ਕੌਣ ਮਰਦਾ ਹੈ ਅਤੇ ਕਿਹੜਾ ਉਸ ਨੂੰ ਰੌਦਾ ਹੈ।
¿Quién muere? ¿Por quién lloramos,
krx kwrx sBsY isir qohI ]1] rhwau ]
karan kaaran sabhasai sir tohee ||1|| rahaau ||
O Lord, Creator, Cause of causes, You are over the heads of all. ||1||Pause||
ਤੂੰ ਹੇ ਸੁਆਮੀ! ਹੇਤੂਆਂ ਦਾ ਹੇਤੂ ਹੈ। ਤੇਰਾ ਹੁਕਮ ਸਾਰਿਆਂ ਦੇ ਸੀਸ ਉੱਤੇ ਹੈ। ਠਹਿਰਾਉ।
cuando el Señor es la Causa de todas las causas, y Quien escribe el destino de todos? (1‑Pausa)
mUey kau rovY duKu koie ]
mooe kau rovai dhukh koi ||
Who weeps over the pain of the dead?
ਬਹੁਤ ਹੀ ਥੋੜੇ, ਮਰੇ ਹੋਏ ਨੂੰ ਉਸ ਦੀ ਤਕਲੀਫ ਖਾਤਰ ਰੌਦੇ ਹਨ।
Sólo aquel que se aflige, llora por los muertos,
so rovY ijsu bydn hoie ]
so rovai jis bedhan hoi ||
Those who weep, do so over their own troubles.
ਕੇਵਲ ਓਹੀ ਰੋਂਦਾ ਹੈ, ਜਿਸ ਨੂੰ ਆਪਣੀ ਜਾਤੀ ਤਕਲੀਫ ਹੈ।
y sólo aquel que se aflige, se lamenta.
ijsu bIqI jwxY pRB soie ]
jis beetee jaanai prabh soi ||
God knows the condition of those who are so affected.
ਜੀਹਦੇ ਨਾਲ ਵਾਪਰਦੀ ਹੈ, ਉਸ ਦੀ ਹਾਲਤ ਨੂੰ ਉਹ ਸੁਆਮੀ ਹੀ ਜਾਣਦਾ ਹੈ।
Deja que aquél que así se aflige conozca a su Señor,
Awpy krqw kry su hoie ]2]
aape karataa kare su hoi ||2||
Whatever the Creator does, comes to pass. ||2||
ਜਿਹੜਾ ਕੁੱਛ ਸਿਰਜਣਹਾਰ ਆਪ ਕਰਦਾ ਹੈ, ਉਹੀ ਕੁੱਛ ਹੁੰਦਾ ਹੈ।
y así sabrá que todo lo que ocurre es la Voluntad de Dios. (2)
jIvq mrxw qwry qrxw ]
jeevat maranaa taare taranaa ||
One who remains dead while yet alive, is saved, and saves others as well.
ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ, ਉਹ ਤਰ ਜਾਂਦਾ ਹੈ ਅਤੇ ਹੋਰਨਾ ਨੂੰ ਭੀ ਤਾਰ ਦਿੰਦਾ ਹੈ।
Si el Señor desea que nademos a través del océano,
jY jgdIs prm giq srxw ]
jai jagadhees param gat saranaa ||
Celebrate the Victory of the Lord; taking to His Sanctuary, the supreme status is obtained.
ਤੂੰ ਉਸ ਸ੍ਰਿਸ਼ਟੀ ਦੇ ਸੁਆਮੀ ਦੀ ਫਤਿਹ ਉਚਾਰਨ ਕਰ, ਜਿਸ ਦੀ ਓਟ ਲੈਣ ਦੁਆਰਾ ਮਹਾਨ ਮਰਤਬਾ ਪਰਾਪਤ ਹੁੰਦਾ ਹੈ।
Él hace que nos muramos ante nuestro ego y gritando: “¡La victoria es de Dios!”, obtengamos el Refugio del Éxtasis Supremo.
hau bilhwrI siqgur crxw ]
hau balihaaree satigur charanaa ||
I am a sacrifice to the feet of the True Guru.
ਮੈਂ ਸੱਚੇ ਗੁਰਾਂ ਦੇ ਪੈਰਾਂ ਉਤੋਂ ਕੁਰਬਾਨ ਜਾਂਦਾ ਹਾਂ।
En sacrificio, oh en sacrificio ofrezco mi ser a los Pies del Guru.
guru boihQu sbid BY qrxw ]3]
gur bohith sabadh bhai taranaa ||3||
The Guru is the boat; through the Shabad of His Word, the terrifying world-ocean is crossed over. ||3||
ਗੁਰੂ ਜਹਾਜ਼ ਹੈ ਅਤੇ ਉਸ ਦੀ ਗੁਰਬਾਣੀ ਨਾਲ ਭਿਆਨਕ ਸਮੰਦਰ ਤੋਂ ਪਾਰ ਹੋ ਜਾਈਦਾ ਹੈ।
El Guru es el Barco, y el Bani de Su Palabra nos lleva a través del océano del miedo. (3)
inrBau Awip inrMqir joiq ]
nirabhau aap nira(n)tar jot ||
He Himself is Fearless; His Divine Light is contained in all.
ਸਾਹਿਬ ਖੁਦ ਡਰ-ਰਹਿਤ ਹੈ ਅਤੇ ਉਸ ਦੀ ਰੋਸ਼ਨੀ ਸਾਰਿਆਂ ਅੰਦਰ ਰਮੀ ਹੋਈ ਹੈ।
El Señor Mismo no tiene miedo y Su Luz resplandece siempre.
ibnu nwvY sUqku jig Coiq ]
bin naavai sootak jag chhot ||
Without the Name, the world is defiled and untouchable.
ਨਾਮ ਦੇ ਬਾਝੋਂ ਅਪਵਿੱਤਰਤਾ ਅਤੇ ਭਿੱਟ ਸੰਸਾਰ ਨੂੰ ਚਿਮੜਦੀਆਂ ਹਨ।
Sin Su Nombre uno se corrompe y se vuelve impuro.
durmiq ibnsY ikAw kih roiq ]
dhuramat binasai kiaa keh rot ||
Through evil-mindedness, they are ruined; why should they cry out and weep?
ਖੋਟੀ ਅਕਲ ਰਾਹੀਂ ਬੰਦਾ ਬਰਬਾਦ ਹੋ ਗਿਆ ਹੈ, ਇਸ ਲਈ ਉਹ ਕਿਉਂ ਦੁਹਾਈ ਦਿੰਦਾ ਤੇ ਰੌਦਾ ਹੈ?
El mundo se va perdiendo en el vicio, pero
jnim mUey ibnu Bgiq sroiq ]4]
janam mooe bin bhagat sarot ||4||
They are born only to die, without hearing the music of devotional worship. ||4||
ਸਾਹਿਬ ਦੇ ਸਿਮਰਨ ਦਾ ਕੀਰਤਨ ਸੁਣਨ ਦੇ ਬਾਝੋਂ ਆਦਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
¿por qué se lamenta cuando sabe que uno nace solamente para morir, y sabe que no ha querido participar en la Música de Alabanza? (4)
mUey kau scu rovih mIq ]
mooe kau sach roveh meet ||
Only one's true friends mourn one's death.
ਕੇਵਲ ਦੋਸਤ ਹੀ ਸੱਚੀ ਮੁੱਚੀ ਮਰੇ ਹੋਏ ਨੂੰ ਰੋਂਦਾ ਹੈ।
Por el muerto sus amigos lloran y se lamentan,
qRY gux rovih nIqw nIq ]
trai gun roveh neetaa neet ||
Those under the sway of the three dispositions continue to mourn on and on.
ਤਿੰਨਾਂ (ਰਜੋ, ਸਤੋ, ਤਮੋ) ਸੁਭਾਵਾਂ ਵਾਲੇ ਆਦਮੀ, ਸਦਾ ਹੀ ਰੌਦੇ ਰਹਿੰਦੇ ਹਨ।
y así el mundo de las tres cualidades solloza siempre.
duKu suKu prhir shij sucIq ]
dhukh sukh parahar sahaj sucheet ||
Disregarding pain and pleasure, center your consciousness on the Lord.
ਤਕਲੀਫ ਅਤੇ ਆਰਾਮ ਦੀ ਪਰਵਾਹ ਨਾਂ ਕਰਦਾ ਹੋਇਆ ਤੂੰ ਆਪਣੇ ਚਿੱਤ ਨੂੰ ਪ੍ਰਭੂ ਵਿੱਚ ਗੱਡ।
Pero aquél que se eleva más allá del dolor y del placer,
qnu mnu saupau ik®sn prIiq ]5]
tan man saupau kirasan pareet ||5||
Dedicate your body and mind to the Love of the Lord. ||5||
ਆਪਣੀ ਦੇਹਿ ਤੇ ਆਤਮਾ ਨੂੰ ਪ੍ਰਭੂ ਦੇ ਪ੍ਰੇਮ ਦੇ ਸਮਰਪਣ ਕਰ ਦੇ।
y logra que su mente habite en el Equilibrio, abandona su cuerpo y su mente al Amor del Señor. (5)
BIqir eyku Anyk AsMK ]
bheetar ek anek asa(n)kh ||
The One Lord dwells within the various and countless beings.
ਅਨੇਕਾਂ ਅਤੇ ਅਣਗਿਣਤ ਸਰੀਰਾਂ ਅੰਦਰ ਇੱਕ ਪ੍ਰਭੂ ਵਿਆਪਕ ਹੋ ਰਿਹਾ ਹੈ।
Aunque son incontables los cuerpos, el Señor habita en cada uno de ellos.
krm Drm bhu sMK AsMK ]
karam dharam bahu sa(n)kh asa(n)kh ||
There are so many rituals and religious faiths, their number is innumerable.
ਬਹੁਤ ਸਾਰੇ ਕਰਮ ਕਾਂਡ ਅਤੇ ਮੱਤ ਹਨ, ਜਿਨ੍ਹਾਂ ਦੀ ਗਿਣਤੀ ਸ਼ੁਮਾਰ ਤੋਂ ਬਾਹਰ ਹੈ।
Aunque incontables son las formas de practicar la rectitud, fes religiosas y rituales,
ibnu BY BgqI jnmu ibrMQ ]
bin bhai bhagatee janam bira(n)th ||
Without the Fear of God, and devotional worship, one's life is in vain.
ਸੁਆਮੀ ਦੇ ਡਰ ਅਤੇ ਅਨੁਰਾਗ (ਪ੍ਰੇਮ) ਦੇ ਬਾਝੋਂ ਮਨੁੱਖੀ ਜੀਵ ਬੇਫਾਇਦਾ ਹੈ।
sin la Alabanza al Señor y sin Reverencia por Él, la vida se desperdicia en vano.
hir gux gwvih imil prmwrMQ ]6]
har gun gaaveh mil paramaara(n)th ||6||
Singing the Glorious Praises of the Lord, the supreme wealth is obtained. ||6||
ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਪਰਮ ਪਦਾਰਥ ਪਰਾਪਤ ਹੋ ਜਾਂਦਾ ਹੈ।
Solamente cantando las Alabanzas Gloriosas de Dios, la Suprema Riqueza es obtenida. (6)
Awip mrY mwry BI Awip ]
aap marai maare bhee aap ||
He Himself dies, and He Himself kills.
ਸਾਈਂ ਖੁਦ ਮਰਦਾ ਹੈ ਅਤੇ ਮਾਰਦਾ ਭੀ ਖੁਦ ਹੀ ਹੈ।
El Señor Mismo muere en la muerte de uno, y Él Mismo juega el juego de la vida.
Awip aupwey Qwip auQwip ]
aap upaae thaap uthaap ||
He Himself establishes, and having established, disestablishes.
ਵਾਹਿਗੁਰੂ ਖੁਦ ਪੈਦਾ ਕਰਦਾ ਹੈ ਅਤੇ ਅਸਥਾਪਨ ਕਰਕੇ ਉਹ ਹੀ ਉਖੇੜ ਦਿੰਦਾ ਹੈ।
Él Mismo crea y habiendo establecido Su Creación, luego lo destruye todo.
isRsit aupweI joqI qU jwiq ]
sirasaT upaiee jotee too jaat ||
He created the Universe, and by His Divine Nature, instilled His Divine Light into it.
ਤੂੰ ਹੇ ਸੁਆਮੀ ਜਗਤ ਰਚਿਆ ਹੈ, ਅਤੇ ਪ੍ਰਕਾਸ਼ਵਾਨ ਹੈ ਤੇਰੀ ਵਿਅਕਤੀ।
Él Creó la Creación y Él, por Su Naturaleza, lo Ilumina todo.
sbdu vIcwir imlxu nhI BRwiq ]7]
sabadh veechaar milan nahee bhraat ||7||
One who reflects upon the Word of the Shabad, meets the Lord, without doubt. ||7||
ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਸਾਹਿਬ ਨੂੰ ਮਿਲ ਪੈਦਾ ਹੈ, ਇਸ ਲਈ ਕੋਈ ਸੰਦੇਹ ਨਹੀਂ।
Solamente Aquél que medita en la Palabra se encuentra con el Señor, y quien no lo hace, vaga en la dualidad. (7)
sUqku Agin BKY jgu Kwie ]
sootak agan bhakhai jag khai ||
Pollution is the burning fire, which is consuming the world.
ਅਪਵਿੱਤਰਤਾ ਹੈ ਮਚਦੀ ਹੋਈ ਅੱਗ ਵਿੱਚ, ਜੋ ਦੁਨੀਆਂ ਨੂੰ ਭਸਮ ਕਰ ਦਿੰਦੀ ਹੈ।
Por la impureza, el mundo se consume en el fuego;
sUqku jil Qil sB hI Qwie ]
sootak jal thal sabh hee thai ||
Pollution is in the water, upon the land, and everywhere.
ਅਸ਼ੁੱਧਤਾ ਹੈ ਪਾਣੀ, ਧਰਤੀ ਅਤੇ ਸਾਰਿਆਂ ਥਾਵਾਂ ਅੰਦਰ।
la impureza está en el agua, en la tierra y en todo lugar.
nwnk sUqik jnim mrIjY ]
naanak sootak janam mareejai ||
O Nanak, people are born and die in pollution.
ਅਪਵਿੱਤਰਤਾ ਵਿੱਚ ਪਰਾਣੀ ਜੰਮਦੇ ਅਤੇ ਮਰਦੇ ਹਨ ਹੇ ਨਾਨਕ!
En la impureza nacen los hombres y en la impureza mueren,
gur prswdI hir rsu pIjY ]8]4]
gur parasaadhee har ras peejai ||8||4||
By Guru's Grace, they drink in the Lord's sublime elixir. ||8||4||
ਗੁਰਾਂ ਦੀ ਦਇਆ ਦੁਆਰਾ, ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
es a través de la Gracia del Guru que uno toma el Néctar del Señor y así se vuelve puro. (8‑4)
rwgu Awsw mhlw 1 ]
raag aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
Awpu vIcwrY su prKy hIrw ]
aap veechaarai su parakhe heeraa ||
One who contemplates his own self, tests the worth of the jewel.
ਜੋ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ, ਉਹ ਨਾਮ ਦੇ ਜਵੇਹਰ ਦੀ ਜਾਂਚ ਕਰ ਲੈਦਾ ਹੈ।
Aquél que reflexiona en su ser, realiza Su Esencia,
eyk idRsit qwry gur pUrw ]
ek dhirasaT taare gur pooraa ||
With a single glance, the Perfect Guru saves him.
ਆਪਣੀ ਇੱਕ ਝਾਤੀ ਨਾਲ ਪੂਰਨ ਗੁਰਦੇਵ ਜੀ ਬੰਦੇ ਦਾ ਪਾਰ ਉਤਾਰਾ ਕਰ ਦਿੰਦੇ ਹਨ।
y el Perfecto Guru lo salva con una sola Mirada de Su Gracia.
guru mwnY mn qy mnu DIrw ]1]
gur maanai man te man dheeraa ||1||
When the Guru is pleased, one's mind comforts itself. ||1||
ਜੇਕਰ ਗੁਰੂ ਪ੍ਰਸੰਨ ਹੋ ਜਾਵੇ ਤਾਂ ਮਨ, ਮਨ ਤੋਂ ਹੀ ਧੀਰਜ ਫੜ ਲੈਦਾ ਹੈ।
La mente de aquél con quien el Guru está complacido, es calmada. (1)
AYsw swhu srwPI krY ]
aaisaa saahu saraafee karai ||
He is such a banker, who tests us.
ਗੁਰੂ ਐਹੋ ਜੇਹਾ ਸ਼ਾਹੂਕਾਰ ਹੈ, ਜੋ ਆਪਣਿਆਂ ਸਿੱਖਾਂ ਨੂੰ ਪਰਖਦਾ ਹੈ।
El Guru, nuestro Rey, pone a prueba a cada uno en Su Piedra Filosofal,
swcI ndir eyk ilv qrY ]1] rhwau ]
saachee nadhar ek liv tarai ||1|| rahaau ||
By His True Glance of Grace, we are blessed with the Love of the One Lord, and are saved. ||1||Pause||
ਉਸ ਦੀ ਸੱਚੀ ਦ੍ਰਿਸ਼ਟੀ ਦੁਆਰਾ ਪ੍ਰਾਣੀ ਨੂੰ ਅਦੁੱਤੀ ਸਾਹਿਬ ਦੇ ਪ੍ਰੇਮ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
y entonces con Su Mirada de Gracia, lo salva entonándolo con su Señor. (1‑Pausa)
pUMjI nwmu inrMjn swru ]
poo(n)jee naam nira(n)jan saar ||
The capital of the Naam is immaculate and sublime.
ਸ਼੍ਰੇਸ਼ਟ ਹੈ ਬੇਦਾਗ ਪ੍ਰਭੂ ਦੇ ਨਾਮ ਦੀ ਰਾਸ।
El capital de uno está solamente en el Nombre Inmaculado del Señor.
inrmlu swic rqw pYkwru ]
niramal saach rataa paikaar ||
That peddler is rendered pure, who is imbued with the Truth.
ਪਵਿੱਤ੍ਰ ਹੇ ਉਹ ਸਿਆਣਾ ਪੁਰਸ਼, ਜੋ ਸੱਚ ਨਾਲ ਰੰਗਿਆ ਹੋਇਆ ਹੈ!
Y aquél comerciante se vuelve puro e imbuido en la Verdad.
isPiq shj Gir guru krqwru ]2]
sifat sahaj ghar gur karataar ||2||
Praising the Lord, in the house of poise, he attains the Guru, the Creator. ||2||
ਉਸ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਉਹ ਵਿਸ਼ਾਲ ਸਿਰਜਣਹਾਰ ਨੂੰ ਸੁਖੈਨ ਹੀ ਆਪਣੇ ਦਿਲਧਾਮ ਅੰਦਰ ਟਿਕਾ ਲੈਦਾ ਹੈ।
A través de la Alabanza del Señor, uno habita en el Estado de Armonía y obtiene a su Señor, el Guru Eterno. (2)
Awsw mnsw sbid jlwey ]
aasaa manasaa sabadh jalaae ||
One who burns away hope and desire through the Word of the Shabad,
ਜੋ ਆਪਣੀ ਊਮੈਦ ਤੇ ਖਾਹਿਸ਼ ਨੂੰ ਨਾਮ ਨਾਲ ਸਾੜ ਸੁਟਦਾ ਹੈ,
La Palabra consume todos nuestros deseos y añoranzas
rwm nrwiexu khY khwey ]
raam narain kahai kahaae ||
chants the Lord's Name, and inspires others to chant it as well.
ਉਹ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਆਪ ਉਚਾਰਦਾ ਤੇ ਹੋਰਨਾ ਤੋਂ ਉਚਾਰਨ ਕਰਾਉਣਾ ਹੈ।
y uno habita eternamente en el Naam, el Nombre del Señor.
gur qy vwt mhlu Gru pwey ]3]
gur te vaaT mahal ghar paae ||3||
Through the Guru, he finds the Path home, to the Mansion of the Lord's Presence. ||3||
ਉਹ ਗੁਰਾਂ ਦੇ ਰਾਹੀਂ, ਵਾਹਿਗੁਰੂ ਦੀ ਹਜ਼ੂਰੀ ਤੇ ਗ੍ਰਹਿ ਦਾ ਰਸਤਾ ਲੱਭ ਲੈਦਾ ਹੈ।
A través del Guru, uno encuentra el Camino a Casa y la Presencia de Dios. (3)