goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
sMqn kY bilhwrY jwau ]
sa(n)tan kai balihaarai jaau ||
I am a sacrifice to the Saints.
ਸਾਧੂਆਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹੈ।
Ofrezco mi ser en sacrificio a los Santos,
sMqn kY sMig rwm gun gwau ]
sa(n)tan kai sa(n)g raam gun gaau ||
Associating with the Saints, I sing the Glorious Praises of the Lord.
ਸਾਧੂਆਂ ਨਾਲ ਮਿਲ ਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
pues asociándome con ellos puedo cantar la Alabanza del Señor.
sMq pRswid iklivK siB gey ]
sa(n)t prasaadh kilavikh sabh ge ||
By the Grace of the Saints, all the sins are taken away.
ਸਾਧੂਆ ਦੀ ਦਇਆ ਦੁਆਰਾ ਸਾਰੇ ਪਾਪ ਦੂਰ ਹੋ ਗਏ ਹਨ।
Por la Gracia de los Santos nuestros errores son borrados;
sMq srix vfBwgI pey ]1]
sa(n)t saran vaddabhaagee pe ||1||
By great good fortune, one finds the Sanctuary of the Saints. ||1||
ਭਾਰੇ ਨਸੀਬਾਂ ਵਾਲੇ ਸਾਧੂਆਂ ਦੀ ਪਨਾਹ ਲੈਂਦੇ ਹਨ।
oh, ¡qué afortunados son aquéllos que buscan el Refugio de los Santos! (1)
rwmu jpq kCu ibGnu n ivAwpY ]
raam japat kachh bighan na viaapai ||
Meditating on the Lord, no obstacles will block your way.
ਸਾਈਂ ਦਾ ਸਿਮਰਨ ਕਰਨ ਦੁਆਰਾ ਬੰਦੇ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Contemplando al Señor las penas no le afligen
gur pRswid Apunw pRBu jwpY ]1] rhwau ]
gur prasaadh apunaa prabh jaapai ||1|| rahaau ||
By Guru's Grace, meditate on God. ||1||Pause||
ਗੁਰਾਂ ਦੀ ਰਹਿਮਤ ਸਦਕਾ, ਪ੍ਰਾਣੀ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ।
y por la Gracia del Guru realiza a su Dios.(1-Pausa)
pwrbRhmu jb hoie dieAwl ]
paarabraham jab hoi dhiaal ||
When the Supreme Lord God becomes merciful,
ਜਦ ਪਰਮ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ,
Cuando el Señor Trascendente tiene Compasión de mí,
swDU jn kI krY rvwl ]
saadhoo jan kee karai ravaal ||
he makes me the dust of the feet of the Holy.
ਤਾਂ ਉਹ ਇਨਸਾਨ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਬਣਾ ਦਿੰਦਾ ਹੈ;
Él me vuelve el Polvo que pisan los Santos
kwmu k®oDu iesu qn qy jwie ]
kaam karodh is tan te jai ||
Sexual desire and anger leave his body,
ਵਿਸ਼ੇ-ਭੋਗ ਅਤੇ ਗੁੱਸਾ ਤਦ ਉਸ ਦੀ ਇਸ ਦੇਹ ਵਿਚੋਂ ਨਿਕਲ ਜਾਂਦੇ ਹਨ,
y así me libero de mi lujuria y de mi enojo,
rwm rqnu vsY min Awie ]2]
raam ratan vasai man aai ||2||
and the Lord, the jewel, comes to dwell in his mind. ||2||
ਅਤੇ ਪ੍ਰਭੂ-ਜਵੇਹਰ ਉਸ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ।
y entonces puedo atesorar en mi interior la Riqueza del Nombre del Señor. (2)
sPlu jnmu qW kw prvwxu ]
safal janam taa(n) kaa paravaan ||
Fruitful and approved is the life of one
ਫਲਦਾਇਕ ਅਤੇ ਪਰਵਾਨਾ ਹੈ ਉਸ ਦਾ ਜੀਵਨ,
Mi vida se vuelve fructífera y aprobada;
pwrbRhmu inkit kir jwxu ]
paarabraham nikaT kar jaan ||
who knows the Supreme Lord God to be close.
ਜੋ ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਜਾਣਦਾ ਹੈ।
al Señor Supremo Lo siento muy cerca de mí.
Bwie Bgiq pRB kIrqin lwgY ]
bhai bhagat prabh keeratan laagai ||
One who is committed to loving devotional worship of God, and the Kirtan of His Praises,
ਜੋ ਸਾਈਂ ਦੀ ਪਿਆਰੀ ਉਪਾਸ਼ਨਾ ਤੇ ਕੀਰਤੀ ਨਾਲ ਜੁੜਦਾ ਹੈ।
A través de la Adoración Amorosa me vuelvo Devoto de la Alabanza del Señor
jnm jnm kw soieAw jwgY ]3]
janam janam kaa soiaa jaagai ||3||
awakens from the sleep of countless incarnations. ||3||
ਉਹ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਉਠਦਾ ਹੈ।
y entonces despierto fresco y liberado de las telarañas de todas mis pasadas encarnaciones. (3)
crn kml jn kw AwDwru ]
charan kamal jan kaa aadhaar ||
The Lord's Lotus Feet are the Support of His humble servant.
ਸਾਈਂ ਦੇ ਕੰਵਲ ਰੂਪੀ ਪੈਰ ਉਸ ਦੇ ਗੋਲੇ ਦਾ ਆਸਰਾ ਹਨ।
Los Pies de Loto del Señor son el mástil del barco de los Santos;
gux goivMd rauN scu vwpwru ]
gun govi(n)dh rau(n) sach vaapaar ||
To chant the Praises of the Lord of the Universe is the true trade.
ਦ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਨਾ ਸੱਚਾ ਵਣਜ ਹੈ।
el cantar la Alabanza del Señor es el verdadero comercio.
dws jnw kI mnsw pUir ]
dhaas janaa kee manasaa poor ||
Please fulfill the hopes of Your humble slave.
ਮੇਰੇ ਮਾਲਕ, ਤੂੰ ਆਪਣੇ ਗੋਲੇ ਦੀ ਸੱਧਰ ਪੂਰੀ ਕਰ।
Oh Señor, por favor cúmpleme este deseo:
nwnk suKu pwvY jn DUir ]4]20]22]6]28]
naanak sukh paavai jan dhoor ||4||20||22||6||28||
Nanak finds peace in the dust of the feet of the humble. ||4||20||22||6||28||
ਨਾਨਕ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਆਰਾਮ ਪ੍ਰਾਪਤ ਹੁੰਦਾ ਹੈ।
que Nanak pueda encontrar siempre la Paz en el Polvo de los Pies de los Santos. (4-20-22-6-28)
rwgu goNf AstpdIAw mhlw 5 Gru 2
raag go(n)dd asaTapadheeaa mahalaa panjavaa ghar doojaa
Raag Gond, Ashtpadheeyaa, Fifth Mehl, Second House:
ਰਾਗ ਗੋਂਡ ਅਸ਼ਟਪਦੀਆਂ ਪੰਜਵੀਂ ਪਾਤਿਸ਼ਾਹੀ।
Rag Gond, Ashtapadis, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
kir nmskwr pUry gurdyv ]
kar namasakaar poore gurdhev ||
Humbly bow to the Perfect Divine Guru.
ਤੂੰ ਆਪਣੇ ਪੂਰਨ ਗੁਰੂ-ਪਰਮੇਸ਼ਰ ਨੂੰ ਬੰਦਨਾ ਕਰ।
Saluda en Reverencia a tu Guru Perfecto;
sPl mUriq sPl jw kI syv ]
safal moorat safal jaa kee sev ||
Fruitful is His image, and fruitful is service to Him.
ਲਾਭਦਾਇਕ ਹੈ ਉਸ ਦਾ ਦਰਸ਼ਨ ਅਤੇ ਫਲਦਾਇਕ ਉਸ ਦੀ ਟਹਿਲ ਸੇਵਾ।
Su Visión es Fructífera, Su Servicio es la Recompensa.
AMqrjwmI purKu ibDwqw ]
a(n)tarajaamee purakh bidhaataa ||
He is the Inner-knower, the Searcher of hearts, the Architect of Destiny.
ਉਹ ਅੰਦਰਲੀਆਂ ਜਾਨਣ ਵਾਲਾ ਸਿਰਜਣਹਾਰ ਸੁਆਮੀ ਹੈ।
Si, Él es el Conocedor íntimo de los corazones;
AwT phr nwm rMig rwqw ]1]
aaTh pahar naam ra(n)g raataa ||1||
Twenty-four hours a day, he remains imbued with the love of the Naam, the Name of the Lord. ||1||
ਦਿਨ ਦੇ ਅੱਠੇ ਪਹਿਰ ਹੀ ਉਹ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜਿਆ ਰਹਿੰਦਾ ਹੈ।
Dios Creador y el Espíritu Divino se manifiestan a través de Él y Él está imbuido en el Nombre del Señor noche y día (1)
guru goibMd gurU gopwl ]
gur gobi(n)dh guroo gopaal ||
The Guru is the Lord of the Universe, the Guru is the Lord of the World.
ਗੁਰੂ ਜੀ ਅਮਲਾਂ ਦੇ ਮਾਲਕ ਹਨ ਅਤੇ ਗੁਰੂ ਜੀ ਹੀ ਦੁਨੀਆ ਦੇ ਪਾਲਣ-ਪੋਸਣਹਾਰ।
El Guru es Gobind, el Sostenedor de la tierra;
Apny dws kau rwKnhwr ]1] rhwau ]
apane dhaas kau raakhanahaar ||1|| rahaau ||
He is the Saving Grace of His slaves. ||1||Pause||
ਗੁਰੂ ਜੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲੇ ਹਨ। ਠਹਿਰਾਉ।
Él salva, con toda certeza, a sus Sirvientes y a Sus Devotos.(1-Pausa)
pwiqswh swh aumrwau pqIAwey ]
paatisaeh saeh umaraau pateeaae ||
He satisfies the kings, emperors and nobles.
ਉਹ ਰਾਜਿਆਂ, ਸ਼ਾਹੂਕਾਰਾਂ ਅਤੇ ਸਰਦਾਰਾਂ ਨੂੰ ਸੰਤੁਸ਼ਟ ਕਰ ਦਿੰਦੇ ਹਨ।
Él satisface a los reyes y a los cortesanos
dust AhMkwrI mwir pcwey ]
dhusaT aha(n)kaaree maar pachaae ||
He destroys the egotistical villains.
ਉਹ ਆਕੜ ਖਾਂ ਬਦਮਾਸ਼ਾਂ ਨੂੰ ਮਾਰ ਮੁਕਾਉਂਦੇ ਹਨ।
pero destruye al malvado y a los egoístas.
inMdk kY muiK kIno rogu ]
ni(n)dhak kai mukh keeno rog ||
He puts illness into the mouths of the slanderers.
ਬਦਖੋਈ ਕਰਨ ਵਾਲੇ ਦੇ ਮੂੰਹ ਨੂੰ ਉਹ ਬੀਮਾਰੀ ਲਾ ਦਿੰਦੇ ਹਨ।
Maldice los labios que calumnian a los Santos;
jY jY kwru krY sBu logu ]2]
jai jai kaar karai sabh log ||2||
All the people celebrate His victory. ||2||
ਸਾਰੇ ਜਣੇ ਗੁਰਾਂ ਦੀ ਫਤਹ ਦੇ ਨਾਅਰੇ ਲਾਉਂਦੇ ਹਨ।
sí, la Victoria del Guru es aclamada por todos. (2)
sMqn kY min mhw Anµdu ]
sa(n)tan kai man mahaa ana(n)dh ||
Supreme bliss fills the minds of the Saints.
ਸਾਧੂਆਂ ਦੀ ਹਿਰਦੇ ਅੰਦਰ ਪਰਮ ਪ੍ਰਸੰਨਤਾ ਹੈ।
La mente del Santo está siempre llena de Éxtasis,
sMq jpih gurdyau BgvMqu ]
sa(n)t japeh gurdheau bhagava(n)t ||
The Saints meditate on the Divine Guru, the Lord God.
ਸਾਧੂ ਭਾਗਾਂ ਵਾਲੇ ਰੱਬ ਰੂਪ ਗੁਰਾਂ ਦਾ ਧਿਆਨ ਧਾਰਦੇ ਹਨ।
pues el hombre de Destino elevado medita siempre en el Guru.
sMgiq ky muK aUjl Bey ]
sa(n)gat ke mukh uoojal bhe ||
The faces of His companions become radiant and bright.
ਉਨ੍ਹਾਂ ਦੇ ਸੰਗੀਆਂ ਦੇ ਚਿਹਰੇ ਸੁਰਖਰੂ ਹੋ ਜਾਂਦੇ ਹਨ।
Los semblantes de sus asociados brillan de Gloria,
sgl Qwn inMdk ky gey ]3]
sagal thaan ni(n)dhak ke ge ||3||
The slanderers lose all places of rest. ||3||
ਬਦਖੋਈ ਕਰਨ ਵਾਲੇ ਪਨਾਹ ਦੇ ਸਾਰਜੇ ਟਿਕਾਣੇ ਗੁਆ ਲੈਂਦੇ ਹਨ।
pero sus calumniadores no encuentran refugio ni aquí ni aquí después. (3)
swis swis jnu sdw slwhy ]
saas saas jan sadhaa salaahe ||
With each and every breath, the Lord's humble slaves praise Him.
ਆਪਣੇ ਹਰ ਸੁਆਸ ਨਾਲ ਸਾਹਿਬ ਦਾ ਗੋਲਾ, ਹਮੇਸ਼ਾਂ ਉਸ ਦਾ ਸੱਜ ਗਾਇਨ ਕਰਦਾ ਹੈ।
Los Devotos alaban siempre al Guru;
pwrbRhm gur byprvwhy ]
paarabraham gur beparavaahe ||
The Supreme Lord God and the Guru are care-free.
ਉਹ ਵਿਸ਼ਾਲ ਸ਼ਰੋਮਣੀ ਸਾਹਿਬ ਦੀ ਮੁਛੰਦਗੀ-ਰਹਿਤ ਹੈ।
Él es su Supremo Señor; Él es el Ser Independiente.
sgl BY imty jw kI srin ]
sagal bhai miTe jaa kee saran ||
All fears are eradicated, in His Sanctuary.
ਜਿਸ ਦੀ ਪਨਾਹ ਲੈਣ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ।
Buscando su Santuario, todas sus dudas desaparecen,
inMdk mwir pwey siB Drin ]4]
ni(n)dhak maar paae sabh dharan ||4||
Smashing all the slanderers, the Lord knocks them to the ground. ||4||
ਸਮੂਹ ਕਲੰਕ ਲਾਉਣ ਵਾਲਿਆਂ ਨੂੰ ਨਾਸ ਕਰ ਕੇ ਸੁਆਮੀ ਧਰਤੀ ਤੇ ਸੁੱਟ ਪਾਉਂਦਾ ਹੈ।
y sus calumniadores son maldecidos para seguir viviendo en el fuego de sus propias pasiones.(4)
jn kI inMdw krY n koie ]
jan kee ni(n)dhaa karai na koi ||
Let no one slander the Lord's humble servants.
ਕੋਈ ਜਣਾ ਸੰਤਾਂ ਦੀ ਬਦਖੋਈ ਨਾਂ ਕਰੇ।
Oh hermanos, no calumnien al Santo,
jo krY so duKIAw hoie ]
jo karai so dhukheeaa hoi ||
Whoever does so, will be miserable.
ਜਿਹੜਾ ਕੋਈ ਉਨ੍ਹਾਂ ਨੂੰ ਨਿੰਦਦਾ ਹੈ, ਉਹ ਦੁੱਖੀ ਹੋ ਜਾਂਦਾ ਹੈ।
pues aquél que lo calumnia, cosechará sólo dolor.
AwT phr jnu eyku iDAwey ]
aaTh pahar jan ek dhiaae ||
Twenty-four hours a day, the Lord's humble servant meditates on Him alone.
ਸਾਰਾ ਦਿਨ ਹੀ ਸਾਈਂ ਦਾ ਗੋਲਾ ਕੇਵਲ ਉਸ ਦਾ ਸਿਮਰਨ ਕਰਦਾ ਹੈ।
El Santo del Señor vive sólo en el Señor
jmUAw qw kY inkit n jwey ]5]
jamooaa taa kai nikaT na jaae ||5||
The Messenger of Death does not even approach him. ||5||
ਯਮ ਉਸ ਦੇ ਲਾਗੇ ਨਹੀਂ ਲੱਗਦਾ।
y la muerte no se aparece en Su Presencia. (5)
jn inrvYr inMdk AhMkwrI ]
jan niravair ni(n)dhak aha(n)kaaree ||
The Lord's humble servant has no vengeance. The slanderer is egotistical.
ਰੱਬ ਦਾ ਗੋਲਾ ਵੈਰ-ਰਹਿਤ ਅਤੇ ਨਿੰਦਾ ਕਰਨ ਵਾਲਾ ਮਗਰੂਰ ਹੈ।
El Santo está libre de venganza; el calumniador vive en su ego.
jn Bl mwnih inMdk vykwrI ]
jan bhal maaneh ni(n)dhak vekaaree ||
The Lord's humble servant wishes well, while the slanderer dwells on evil.
ਸਾਧੂ ਸਭ ਦਾ ਭਲਾ ਸੋਚਦਾ ਹੈ ਅਤੇ ਨਿੰਦਾ ਕਰਨ ਵਾਲਾ ਬੁਰਾ।
El Santo desea el bien a todos; el calumniador tiene la maldad en su mente.
gur kY isiK siqgurU iDAwieAw ]
gur kai sikh satiguroo dhiaaiaa ||
The Sikh of the Guru meditates on the True Guru.
ਗੁਰੂ ਦਾ ਸਿੱਖ ਕੇਵਲ ਸੱਚੇ ਗੁਰਾਂ ਦਾ ਹੀ ਆਰਾਧਨ ਕਰਦਾ ਹੈ।
El Devoto del Guru vive sólo en su Guru Verdadero,
jn aubry inMdk nrik pwieAw ]6]
jan ubare ni(n)dhak narak paiaa ||6||
The Lord's humble servants are saved, while the slanderer is cast into hell. ||6||
ਸਾਧੂ ਤਰ ਜਾਂਦੇ ਹਨ ਅਤੇ ਨਿੰਦਾ ਕਰਨ ਵਾਲਾ ਦੋਜ਼ਕ ਵਿੱਚ ਸੁੱਟਿਆ ਜਾਂਦਾ ਹੈ।
y así los Santos son salvados mientras que el calumniador es arrojado al pozo oscuro de su conciencia. (6)
suix swjn myry mIq ipAwry ]
sun saajan mere meet piaare ||
Listen, O my beloved friends and companions:
ਕੰਨ ਕਰ! ਤੂੰ ਹੇ ਮੇਰੇ ਮਿੱਠੜੇ ਮਿੱਤਰ ਅਤੇ ਯਾਰ!
Escuchen, oh mis amados amigos y compañeros,
siq bcn vrqih hir duAwry ]
sat bachan varateh har dhuaare ||
these words shall be true in the Court of the Lord.
ਇਹ ਸ਼ਬਦ ਹਰੀ ਦੇ ਦਰਬਾਰ ਅੰਦਰ ਸੱਚੇ ਉਤਰਦੇ ਹਨ।
que, en la Corte del Señor, la Palabra del Shabd Verdadera es lo único que sirve
jYsw kry su qYsw pwey ]
jaisaa kare su taisaa paae ||
As you plant, so shall you harvest.
ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਉਹ ਵੱਢਦਾ ਹੈ।
Así como uno siembra, así cosechará
AiBmwnI kI jV srpr jwey ]7]
abhimaanee kee jaR sarapar jaae ||7||
The proud, egotistical person will surely be uprooted. ||7||
ਹੰਕਾਰੀ ਪੁਰਸ਼ ਦੀ ਜੜ੍ਹ ਨਿਸਚਿਤ ਹੀ ਪੁੱਟੀ ਜਾਂਦੀ ਹੈ।
y los que promueven su propio ego serán arrancados implacablemente de sus raíces. (7)
nIDirAw siqgur Dr qyrI ]
needhariaa satigur dhar teree ||
O True Guru, You are the Support of the unsupported.
ਨਿਆਸਰਿਆਂ ਦਾ ਕੇਵਲ ਤੂੰ ਹੀ ਆਸਰਾ ਹੈ, ਹੇ ਮੇਰੇ ਸੱਚੇ ਗੁਰਦੇਵ!
Oh Guru Verdadero, eres en verdad el Único Soporte del débil;
kir ikrpw rwKhu jn kyrI ]
kar kirapaa raakhahu jan keree ||
Be merciful, and save Your humble servant.
ਮਿਹਰ ਧਾਰ ਕੇ, ਤੂੰ ਆਪਣੇ ਗੋਲੇ ਦੀ ਲੱਜਿਆ ਰੱਖ।
ten Compasión y salva el honor de tus Santos.
khu nwnk iqsu gur bilhwrI ]
kahu naanak tis gur balihaaree ||
Says Nanak, I am a sacrifice to the Guru;
ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਗੁਰਦੇਵ ਜੀ ਦੇ ਉਤੋਂ ਕੁਰਬਾਨ ਜਾਂਦਾ ਹਾਂ,
Dice Nanak, ofrezco mi ser en sacrificio al Guru,
jw kY ismrin pYj svwrI ]8]1]29]
jaa kai simaran paij savaaree ||8||1||29||
remembering Him in meditation, my honor has been saved. ||8||1||29||
ਜਿਸ ਦਾ ਆਰਾਧਨ ਕਰਨ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
viviendo en Él mi honor es salvado.(8-1-29)