shj smwiD Duin gihr gMBIrw ]
sahaj samaadh dhun gahir ga(n)bheeraa ||
he is intuitively in Samaadhi, profound and unfathomable.
ਅਫੁਰ ਤਾੜੀ ਦੀ ਲਗਨ ਵਾਲਾ, ਡੂੰਘਾ, ਅਥਾਹ ਤੇ
de Samadhi, es liberado para siempre
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
shj smwiD Duin gihr gMBIrw ]
sahaj samaadh dhun gahir ga(n)bheeraa ||
he is intuitively in Samaadhi, profound and unfathomable.
ਅਫੁਰ ਤਾੜੀ ਦੀ ਲਗਨ ਵਾਲਾ, ਡੂੰਘਾ, ਅਥਾਹ ਤੇ
de Samadhi, es liberado para siempre
sdw mukqu qw ky pUry kwm ]
sadhaa mukat taa ke poore kaam ||
He is liberated forever and all his affairs are perfectly resolved;
ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਉਸ ਦੇ ਸਾਰੇ ਕਾਰਜ ਹੀ ਰਾਸ ਹੋ ਜਾਂਦੇ ਹਨ,
y todos sus asuntos le son arreglados,
jw kY irdY vsY hir nwm ]2]
jaa kai ridhai vasai har naam ||2||
the Lord's Name abides within his heart. ||2||
ਜਿਸ ਦੇ ਅੰਤਸ਼ਕਰਨ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰੱਖਦਾ ਹੈ।
pues el Nombre del Señor habita en su corazón. (2)
sgl sUK Awnµd Arog ]
sagal sookh aana(n)dh arog ||
He is totally peaceful, blissful and healthy;
ਉਸ ਨੂੰ ਸਮੂਹ ਆਰਾਮ, ਪ੍ਰਸੰਨਤਾ ਤੇ ਬੀਮਾਰੀ-ਰਹਿਤ ਤੰਦਰੁਸਤੀ ਪ੍ਰਦਾਨ ਹੁੰਦੀ ਹੈ,
Es totalmente pacífico, glorioso y saludable;
smdrsI pUrn inrjog ]
samadharasee pooran nirajog ||
he looks upon all impartially, and is perfectly detached.
ਉਹ ਸਾਰਿਆਂ ਨੂੰ ਪੱਖਪਾਤ-ਰਹਿਤ ਅੱਖ ਨਾਲ ਵੇਖਦਾ ਹੈ, ਪੂਰਾ ਨਿਰਲੇਪ ਹੈ,
todo lo ve de manera imparcial, vive con total desapego,
Awie n jwie folY kq nwhI ]
aai na jai ddolai kat naahee ||
He does not come and go, and he never wavers;
ਅਤੇ ਕਦੇ ਭੀ ਆਉਂਦਾ ਜਾਂਦਾ ਤੇ ਥਿੜਕਦਾ ਨਹੀਂ,
permanece libre de dudas, ya no va ni viene,
jw kY nwmu bsY mn mwhI ]3]
jaa kai naam basai man maahee ||3||
the Naam abides in his mind. ||3||
ਜਿਸ ਦੇ ਦਿਲ ਅੰਦਰ ਸਾਹਿਬ ਦਾ ਨਾਮ ਵੱਸਦਾ ਹੈ।
pues el Naam habita en su corazón.(3)
dIn dieAwl guopwl goivMd ]
dheen dhiaal guopaal govi(n)dh ||
God is Merciful to the meek; He is the Lord of the World, the Lord of the Universe.
ਵਾਹਿਗੁਰੂ ਮਸਕੀਨਾਂ ਉਤੇ ਮਇਆਵਾਨ, ਜਗਤ ਦਾ ਪਾਲਣਹਾਰ ਅਤੇ ਕੁਲ ਜਗਤ ਦਾ ਸੁਆਮੀ ਹੈ।
Tu Señor es Compasivo con el débil; sí, Aquél que sostiene al mundo lo Es.
gurmuiK jpIAY auqrY icMd ]
gurmukh japeeaai utarai chi(n)dh ||
The Gurmukh meditates on Him, and his worries are gone.
ਗੁਰਾਂ ਦੀ ਦਇਆ ਦੁਆਰਾ ਉਸ ਦਾ ਭਜਨ ਕਰਨ ਨਾਲ ਚਿੰਤਾ ਮਿੱਟ ਜਾਂਦੀ ਹੈ।
Y aquél que contempla Su Nombre por la Gracia del Guru, se libera de preocupaciones.
nwnk kau guir dIAw nwmu ]
naanak kau gur dheeaa naam ||
The Guru has blessed Nanak with the Naam;
ਗੁਰਾਂ ਨੇ ਨਾਨਕ ਨੂੰ ਪ੍ਰਭੂ ਦਾ ਨਾਮ ਬਖਸ਼ਿਆ ਹੈ,
El Guru ha bendecido a Nanak con el Naam,
sMqn kI thl sMq kw kwmu ]4]15]26]
sa(n)tan kee Tahal sa(n)t kaa kaam ||4||15||26||
he serves the Saints, and works for the Saints. ||4||15||26||
ਅਤੇ ਉਹ ਸਾਧੂਆਂ ਦੀ ਸੇਵਾ ਕਰਦਾ ਹੈ ਤੇ ਸਾਧੂਆਂ ਦੀ ਹੀ ਘਾਲ ਕਮਾਉਂਦਾ ਹੈ।
sirve a los Santos y dedica su vida entera a esta tarea. (4-15-26)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
bIj mMqRü hir kIrqnu gwau ]
beej ma(n)tr har keeratan gaau ||
Sing the Kirtan of the Lord's Praises, and the Beej Mantra, the Seed Mantra.
ਤੂੰ ਪ੍ਰਭੂ ਦੀ ਕੀਰਤੀ ਗਾਇਨ ਕਰ, ਜੋ ਸਾਰਿਆਂ ਮੰਤਰਾਂ ਦੀ ਬੁਨਿਆਦ ਹੈ।
Canta el Kirtan de las Alabanzas del Señor y el Bij Mantra, el Mantra Semilla.
AwgY imlI inQwvy Qwau ]
aagai milee nithaave thaau ||
Even the homeless find a home in the world hereafter.
ਇਸ ਦੁਆਰਾ, ਟਿਕਾਣੇ-ਰਹਿਤ ਨੂੰ ਪ੍ਰਲੋਕ ਵਿੱਚ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ।
Aún los indigentes encuentran hogar en el más allá.
gur pUry kI crxI lwgu ]
gur poore kee charanee laag ||
Fall at the feet of the Perfect Guru;
ਤੂੰ ਪੂਰਨ ਗੁਰਾਂ ਦੇ ਪੈਰੀਂ ਪੈ ਜਾ,
Póstrate a los Pies del Perfecto Guru
jnm jnm kw soieAw jwgu ]1]
janam janam kaa soiaa jaag ||1||
you have slept for so many incarnations - wake up! ||1||
ਅਤੇ ਘਣੇਰਿਆਂ ਜਨਮਾਂ ਦਾ ਸੁੱਤਾ ਹੋਇਆ ਤੂੰ ਜਾਗ ਉਠੇਗਾਂ।
y despertarás en la Verdad del Señor después de haber dormido por épocas. (1)
hir hir jwpu jplw ]
har har jaap japalaa ||
Chant the Chant of the Lord's Name, Har, Har.
ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਤੂੰ, ਹੇ ਬੰਦੇ!
Entona el Canto del Nombre del Señor, Jar, Jar.
gur ikrpw qy ihrdY vwsY Baujlu pwir prlw ]1] rhwau ]
gur kirapaa te hiradhai vaasai bhaujal paar paralaa ||1|| rahaau ||
By Guru's Grace, it shall be enshrined within your heart, and you shall cross over the terrifying world-ocean. ||1||Pause||
ਗੁਰਾਂ ਦੀ ਦਇਆ ਦੁਆਰਾ ਇਹ ਤੇਰੇ ਰਿਦੇ ਅੰਦਰ ਟਿਕ ਜਾਵੇਗਾ ਅਤੇ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾਂ। ਠਹਿਰਾਓ।
Por la Gracia del Guru, Aquél será enaltecido en tu corazón y así podrás cruzar el aterrador océano del mundo. (1-Pausa)
nwmu inDwnu iDAwie mn Atl ]
naam nidhaan dhiaai man aTal ||
Meditate on the eternal treasure of the Naam, the Name of the Lord, O mind,
ਤੂੰ ਹੇ ਬੰਦੇ! ਨਾਮ ਦੇ ਅਹਿੱਲ ਖਜਾਨੇ ਦਾ ਆਰਾਧਨ ਕਰ,
Medita en el Eterno Tesoro del Naam, el Nombre del Señor, oh mi mente,
qw CUtih mwieAw ky ptl ]
taa chhooTeh maiaa ke paTal ||
and then, the screen of Maya shall be torn away.
ਤਦ ਮੋਹਨੀ ਮਾਇਆ ਦਾ ਪੜਦਾ ਪਾਟ ਜਾਊਗਾ।
y la cortina de Maya se levantará frente a tus ojos.
gur kw sbdu AMimRq rsu pIau ]
gur kaa sabadh a(n)mirat ras peeau ||
Drink in the Ambrosial Nectar of the Guru's Shabad,
ਤੂੰ ਗੁਰਾਂ ਦੀ ਬਾਣੀ ਦੇ ਸੁਰਜੀਤ ਕਰ ਦੇਣ ਵਾਲੇ ਅੰਮ੍ਰਿਤ ਨੂੰ ਪਾਨ ਕਰ,
Bebe la Esencia del Shabd del Guru
qw qyrw hoie inrml jIau ]2]
taa teraa hoi niramal jeeau ||2||
and then your soul shall be rendered immaculate and pure. ||2||
ਤਦ ਮੇਰੀ ਆਤਮਾਂ ਪਵਿੱਤਰ ਹੋ ਜਾਊਗੀ।
y entonces tu Alma se volverá Inmaculada y Pura.(2)
soDq soDq soiD bIcwrw ]
sodhat sodhat sodh beechaaraa ||
Searching, searching, searching, I have realized
ਛਾਨਬੀਨ ਤੇ ਦੇਖਭਾਲ ਕੇ ਮੈਂ ਨਤੀਜਾ ਕੱਢ ਲਿਆ ਹੈ,
Esto es lo que he aprendido después de una larga meditación,
ibnu hir Bgiq nhI Cutkwrw ]
bin har bhagat nahee chhuTakaaraa ||
that without devotional worship of the Lord, no one is saved.
ਕਿ ਸੁਆਮੀ ਦੇ ਸਿਮਰਨ ਦੇ ਬਾਝੋਂ ਇਨਸਾਨ ਦੀ ਖਲਾਸੀ ਨਹੀਂ ਹੁੰਦੀ।
que sin la Alabanza del Señor, uno no es liberado.
so hir Bjnu swD kY sMig ]
so har bhajan saadh kai sa(n)g ||
So vibrate, and meditate on that Lord in the Saadh Sangat, the Company of the Holy;
ਇਸ ਲਈ ਤੂੰ ਆਪਣੇ ਵਾਹਿਗੁਰੂ ਦਾ ਸਤਿਸੰਗਤ ਅੰਦਰ ਚਿੰਤਨ ਕਰ,
Uno puede alabar al Señor en la Saad Sangat, la Sociedad de los Santos,
mnu qnu rwpY hir kY rMig ]3]
man tan raapai har kai ra(n)g ||3||
siempre y cuando, el cuerpo y la mente estén imbuidos en el Amor del Señor. (3)
Coif isAwxp bhu cqurweI ]
chhodd siaanap bahu chaturaiee ||
Renounce all your cleverness and trickery.
ਤੂੰ ਆਪਣੀ ਦਾਨਾਈ ਅਤੇ ਘਣੇਰੀ ਚਲਾਕੀ ਤਿਆਗ ਦੇ।
Deja tus astucias y los trucos interminables de tu mente
mn ibnu hir nwvY jwie n kweI ]
man bin har naavai jai na kaiee ||
O mind, without the Lord's Name, there is no place of rest.
ਹੇ ਬੰਦੇ! ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਆਰਾਮ ਦੀ ਜਗ੍ਹਾਂ ਨਹੀਂ।
pues sin el Nombre del Señor, no encontrarás un lugar de reposo.
dieAw DwrI goivd guosweI ]
dhiaa dhaaree govidh guosaiee ||
The Lord of the Universe, the Lord of the World, has taken pity on me.
ਸੁਆਮੀ ਮਾਲਕ ਨੇ ਮੇਰੇ ਉਤੇ ਰਹਿਮਤ ਕੀਤੀ ਹੈ।
El Señor del Universo, el Señor del mundo ha tenido Compasión de mí,
hir hir nwnk tyk itkweI ]4]16]27]
har har naanak Tek Tikaiee ||4||16||27||
Nanak seeks the protection and support of the Lord, Har, Har. ||4||16||27||
ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ।
Nanak busca la Protección y el Soporte del Señor, Jar, Jar.(4-16-27)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
sMq kY sMig rwm rMg kyl ]
sa(n)t kai sa(n)g raam ra(n)g kel ||
In the Saints' Congregation, play joyfully with the Lord,
ਸਤਿਸੰਗਤ ਅੰਦਰ ਤੂੰ ਆਪਣੇ ਸੁਆਮੀ ਨਾਲ ਪ੍ਰੇਮ ਅੰਦਰ ਖੇਡ।
Goza de la Dicha del Señor en la Saad Sangat, la Sociedad de los Santos,
AwgY jm isau hoie n myl ]
aagai jam siau hoi na mel ||
and you will not have to meet the Messenger of Death hereafter.
ਤਦ, ਅੱਗੇ ਨੂੰ ਤੇਰਾ ਮੇਲ ਮੌਤ ਦੇ ਦੂਤ ਨਾਲ ਨਹੀਂ ਹੋਵੇਗਾ।
y así no te encontrarás a la muerte en el más allá.
AhMbuiD kw BieAw ibnws ]
aha(n)budh kaa bhiaa binaas ||
Your egotistical intellect shall be dispelled,
ਇਸ ਤਰ੍ਹਾਂ ਤੇਰੀ ਹੰਕਾਰੀ ਮੱਤ ਨਾਸ ਹੋ ਜਾਊਗੀ,
Te verás liberado de tu ego
durmiq hoeI sglI nws ]1]
dhuramat hoiee sagalee naas ||1||
and your evil-mindedness will be totally taken away. ||1||
ਅਤੇ ਤੂੰ ਆਪਣੀ ਸਾਰੀ ਖੋਟੀ ਸਮਝ ਤੋਂ ਖਲਾਸੀ ਪਾ ਜਾਵੇਗਾਂ।
y tu mente será purgada de toda maldad.(1)
rwm nwm gux gwie pMifq ]
raam naam gun gai pa(n)ddit ||
Sing the Glorious Praises of the Lord's Name, O Pandit.
ਤੂੰ ਸੁਆਮੀ ਦੇ ਨਾਮ ਦੀ ਮਹਿਮਾਂ ਗਾਇਨ ਕਰ, ਹੇ ਪੰਡਤ!
Oh erudito, canta la Alabanza del Nombre del Señor,
krm kWf AhMkwru n kwjY kusl syqI Gir jwih pMifq ]1] rhwau ]
karam kaa(n)dd aha(n)kaar na kaajai kusal setee ghar jaeh pa(n)ddit ||1|| rahaau ||
Religious rituals and egotism are of no use at all. You shall go home with happiness, O Pandit. ||1||Pause||
ਧਾਰਮਕ ਰਸਮੋ-ਰਿਵਾਜ ਅਤੇ ਤੇਰੀ ਸਵੈ-ਹੰਗਤਾ ਕਿਸੇ ਕੰਮ ਨਹੀਂ। ਕੇਵਲ ਹਰੀ ਗੁਣ ਗਾਉਣ ਨਾਲ ਹੀ ਤੂੰ ਆਪਣੇ ਗ੍ਰਹਿ ਨੂੰ ਖੁਸ਼ੀ ਨਾਲ ਜਾਵੇਗਾਂ। ਠਹਿਰਾਓ।
pues tu forma de proceder y tu ego de nada te sirven; sólo a través de la Alabanza podrás llegar en Paz hasta la Mansión del Señor. (1-Pausa)
hir kw jsu iniD lIAw lwB ]
har kaa jas nidh leeaa laabh ||
I have earned the profit, the wealth of the Lord's praise.
ਮੈਂ ਸੁਆਮੀ ਦੀ ਸਿਫ਼ਤ ਸਲਾਹ ਦੀ ਦੌਲਤ ਦਾ ਨਫਾ ਖੱਟਿਆ ਹੈ।
La Alabanza del Señor es el Único Tesoro que te provee de utilidad;
pUrn Bey mnorQ swB ]
pooran bhe manorath saabh ||
All my hopes have been fulfilled.
ਉਸ ਦਾ ਜੱਸ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
sólo a través de Su Alabanza las esperanzas se realizan.
duKu nwTw suKu Gr mih AwieAw ]
dhukh naaThaa sukh ghar meh aaiaa ||
Pain has left me, and peace has come to my home.
ਮੇਰੇ ਦੁਖੜੇ ਦੌੜ ਗਏ ਹਨ ਅਤੇ ਖੁਸ਼ੀ ਮੇਰੇ ਗ੍ਰਹਿ (ਮਨ) ਅੰਦਰ ਪ੍ਰਵੇਸ਼ ਕਰ ਗਈ ਹੈ।
Las aflicciones desaparecen y uno alcanza a vivenciar el Estado de Éxtasis;
sMq pRswid kmlu ibgswieAw ]2]
sa(n)t prasaadh kamal bigasaiaa ||2||
By the Grace of the Saints, my heart-lotus blossoms forth. ||2||
ਸਾਧੂਆਂ ਦੀ ਦਇਆ ਦੁਆਰਾ, ਮੇਰਾ ਦਿਲ ਕੰਵਲ ਖਿੜ ਗਿਆ ਹੈ।
por la Gracia de los Santos, el Loto del corazón florece.(2)
nwm rqnu ijin pwieAw dwnu ]
naam ratan jin paiaa dhaan ||
One who is blessed with the gift of the jewel of the Name,
ਜਿਸ ਨੂੰ ਨਾਮ ਦੇ ਹੀਰੇ ਦੀ ਦਾਤ ਪ੍ਰਦਾਨ ਹੋਈ ਹੈ,
Aquél que es bendecido con la Joya del Nombre del Señor,
iqsu jn hoey sgl inDwn ]
tis jan hoe sagal nidhaan ||
obtains all treasures.
ਉਹ ਇਨਸਾਨ ਸਾਰੇ ਖਜ਼ਾਨੇ ਹਾਸਲ ਕਰ ਲੈਂਦਾ ਹੈ।
es bendecido con todos los Tesoros;
sMqoKu AwieAw min pUrw pwie ]
sa(n)tokh aaiaa man pooraa pai ||
His mind becomes content, finding the Perfect Lord.
ਪੂਰਨ ਪੁਰਖ ਨੂੰ ਪ੍ਰਾਪਤ ਕਰਕੇ, ਐਹੋ ਜਿਹਾ ਪੁਰਸ਼ ਸੰਤੁਸ਼ਟ ਥੀ ਵੰਦਾ ਹੈ,
el Júbilo lo invade y el Señor Perfecto viene a habitar en su mente.
iPir iPir mwgn kwhy jwie ]3]
fir fir maagan kaahe jai ||3||
Why should he ever go begging again? ||3||
ਅਤੇ ਫੇਰ ਉਹ ਮੁੜ ਮੁੜ ਕੇ ਕਾਹਦੇ ਲਈ ਮੰਗਣ ਜਾਵੇ?
¿Para qué, entonces, sale a pordiosear? (3)
hir kI kQw sunq pivq ]
har kee kathaa sunat pavit ||
Hearing the Lord's sermon, he becomes pure and holy.
ਵਾਹਿਗੁਰੂ ਦੀ ਵਾਰਤਾ ਸੁਣ ਕੇ, ਬੰਦਾ ਪਵਿੱਤਰ ਹੋ ਜਾਂਦਾ ਹੈ।
Escuchando la Palabra del Shabd del Señor, uno se santifica;
ijhvw bkq pweI giq miq ]
jihavaa bakat paiee gat mat ||
Chanting it with his tongue, he finds the way to salvation.
ਜੀਭ ਨਾਲ ਸੁਆਮੀ ਦੀ ਸਿਫ਼ਤ-ਸਨਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤੀ ਦੇ ਰਸਤੇ ਨੂੰ ਪਾ ਲੈਂਦਾ ਹੈ।
recitando con la lengua el Nombre del Señor, uno conoce lo que es la Emancipación.
so prvwxu ijsu irdY vsweI ]
so paravaan jis ridhai vasaiee ||
He alone is approved, who enshrines the Lord within his heart.
ਕੇਵਲ ਉਹ ਹੀ ਕਬੂਲ ਪੈਂਦਾ ਹੈ, ਜੋ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
Sólo es exaltado aquél que lleva al Señor en su corazón y se vuelve,
nwnk qy jn aUqm BweI ]4]17]28]
naanak te jan uootam bhaiee ||4||17||28||
Nanak: such a humble being is exalted, O Siblings of Destiny. ||4||17||28||
ਪਰਮ ਸ੍ਰੇਸ਼ਟ ਹੈ ਐਹੋ ਜੇਹਾ ਪੁਰਸ਼, ਹੇ ਵੀਰ! ਗੁਰੂ ਜੀ ਆਖਦੇ ਹਨ।
dice Nanak, lo más Sublime entre los hombres, oh, Hermanos del Destino. (4-17-28)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
ghu kir pkrI n AweI hwiQ ]
gahu kar pakaree na aaiee haath ||
No matter how hard you try to grab it, it does not come into your hands.
ਧਿਆਨ ਨਾਲ ਪਕੜੀ ਹੋਈ ਭੀ ਮਾਇਆ ਪ੍ਰਾਣੀ ਦੀ ਪਕੜ ਵਿੱਚ ਨਹੀਂ ਰਹਿੰਦੀ।
He tratado de controlar a Maya con todo cuidado, pero ella me elude;
pRIiq krI cwlI nhI swiQ ]
preet karee chaalee nahee saath ||
No matter how much you may love it, it does not go along with you.
ਜਿੰਨਾ ਮਰਜ਼ੀ ਆਦਮੀ ਇਸ ਨੂੰ ਪਿਆਰ ਪਿਆ ਕਰੇ, ਇਹ ਉਸ ਦੇ ਨਾਲ ਨਹੀਂ ਜਾਂਦੀ।
le doy todo mi amor, pero ella no me acompaña por mucho tiempo.
khu nwnk jau iqAwig deI ]
kahu naanak jau tiaag dhiee ||
Says Nanak, when you abandon it,
ਗੁਰੂ ਜੀ ਆਖਦੇ ਹਨ, ਜਦ ਬੰਦਾ ਮਾਇਆ ਨੂੰ ਛੱਡ ਦਿੰਦਾ ਹੈ,
Dice Nanak: Cuando la hice a un lado y la abandoné en mi meditación,
qb Eh crxI Awie peI ]1]
tab oh charanee aai piee ||1||
then it comes and falls at your feet. ||1||
ਤਾਂ ਇਹ ਆ ਕੇ ਉਸ ਦੇ ਪੈਰੀਂ ਪੈ ਜਾਂਦੀ ਹੈ।
ella cayó rendida a mis Pies.(1)
suix sMqhu inrml bIcwr ]
sun sa(n)tahu niramal beechaar ||
Listen, O Saints: this is the pure philosophy.
ਸ੍ਰਵਣ ਕਰੋ ਹੇ ਸਾਧੂਓ! ਇਹ ਪਵਿੱਤਰ ਸੋਚ ਵਿਚਾਰ।
Sin el Nombre del Señor no hay salvación alguna,
rwm nwm ibnu giq nhI kweI guru pUrw Bytq auDwr ]1] rhwau ]
raam naam bin gat nahee kaiee gur pooraa bheTat udhaar ||1|| rahaau ||
Without the Lord's Name, there is no salvation. Meeting with the Perfect Guru, one is saved. ||1||Pause||
ਸੁਆਮੀ ਦੇ ਨਾਮ ਦੇ ਬਾਝੋਂ ਕਲਿਆਨ ਪ੍ਰਾਪਤ ਨਹੀਂ ਹੁੰਦੀ। ਪੂਰਨ ਗੁਰਦੇਵ ਜੀ ਨਾਲ ਮਿਲ ਕੇ ਪ੍ਰਾਣੀ ਪਾਰ ਉਤਰ ਜਾਂਦਾ ਹੈ। ਠਹਿਰਾਓ।
sólo encontrando al Guru Perfecto uno es emancipado.(1-Pausa)