gurmuiK swcw sbid pCwqw ]
gurmukh saachaa sabadh pachhaataa ||
The Gurmukh realizes the True Word of the Shabad.
ਗੁਰਾਂ ਦੀ ਦਇਆ ਦੁਆਰਾ ਸੱਚਾ ਨਾਮ ਸਿੰਝਾਣਿਆ ਜਾਂਦਾ ਹੈ।
El Gurmukj toma Conciencia de la Palabra Verdadera del Shabd,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gurmuiK swcw sbid pCwqw ]
gurmukh saachaa sabadh pachhaataa ||
The Gurmukh realizes the True Word of the Shabad.
ਗੁਰਾਂ ਦੀ ਦਇਆ ਦੁਆਰਾ ਸੱਚਾ ਨਾਮ ਸਿੰਝਾਣਿਆ ਜਾਂਦਾ ਹੈ।
El Gurmukj toma Conciencia de la Palabra Verdadera del Shabd,
nw iqsu kutMbu nw iqsu mwqw ]
naa tis kuTa(n)b naa tis maataa ||
He has no family, and he has no mother.
ਉਸ ਦਾ ਕੋਈ ਪਰਵਾਰ ਨਹੀਂ, ਨਾਂ ਹੀ ਹੈ ਉਸ ਦੀ ਕੋਈ ਅੰਮੜੀ।
no tiene ni familia ni ma
eyko eyku rivAw sB AMqir sBnw jIAw kw AwDwrI hy ]13]
eko ek raviaa sabh a(n)tar sabhanaa jeeaa kaa aadhaaree he ||13||
The One and Only Lord is pervading and permeating deep within the nucleus of all. He is the Support of all beings. ||13||
ਕੇਵਲ ਇੱਕ (ਹਰੀ) ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਮੂਹ ਪ੍ਰਾਨਧਾਰੀਆਂ ਦਾ ਉਹ ਹੀ ਆਸਰਾ ਹੈ।
dre, el Único Señor prevalece en todos los corazones y, en el núcleo de todo, es el Soporte de toda vida.(13)
haumY myrw dUjw BwieAw ]
haumai meraa dhoojaa bhaiaa ||
Egotism, possessiveness, and the love of duality
ਸਵੈ-ਹੰਗਤਾ, ਅਪਣੱਤ ਅਤੇ ਹੋਰਸ ਦਾ ਪਿਆਰ।
Aquél que ama su ego y la idea del otro,
ikCu n clY Duir Ksim iliK pwieAw ]
kichh na chalai dhur khasam likh paiaa ||
- none of these shall go along with you; such is the pre-ordained will of our Lord and Master.
ਇਨ੍ਹਾਂ ਵਿਚੋਂ ਕੋਈ ਵੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ ਐਹੋ ਜੇਹੀ ਹੈ ਸੁਆਮੀ ਦਾ ਮੁਢ ਦੀ ਲਿਖੀ ਹੋਈ ਰਜ਼ਾ।
no se lleva nada al más allá, pues tal es la Voluntad del Señor.
gur swcy qy swcu kmwvih swcY dUK invwrI hy ]14]
gur saache te saach kamaaveh saachai dhookh nivaaree he ||14||
Through the True Guru, practice Truth, and the True Lord shall take away your pains. ||14||
ਸੱਚੇ ਗੁਰਾਂ ਦੇ ਰਾਹੀਂ ਜੋ ਸੱਚ ਦੀ ਕਮਾਈ ਕਰਦੇ ਹਨ; ਉਨ੍ਹਾਂ ਨੂੰ ਸਤਿਪੁਰਖ ਦੁਖ ਦਰਦ ਤੋਂ ਬੰਦ ਖ਼ਲਾਸ ਕਰ ਦਿੰਦਾ ਹੈ।
Sí, quien sea que practique la Verdad, instruido por el Guru Verdadero, es liberado de sus aflicciones por el Uno Verdadero.(14)
jw qU dyih sdw suKu pwey ]
jaa too dheh sadhaa sukh paae ||
If You so bless me, then I shall find lasting peace.
ਜੇਕਰ ਤੂੰ ਐਸ ਤਰ੍ਹਾਂ ਬਖਸ਼ਸ਼ ਕਰੇਂ ਤਾਂ ਮੈਂ ਸਦੀਵੀ ਆਰਾਮ ਨੂੰ ਪਰਾਪਤ ਹੁੰਦਾ ਹਾਂ।
Oh Dios, cuando me bendices, estoy siempre en Éxtasis, practico la Verdad a través la Palabra Verdadera,
swcY sbdy swcu kmwey ]
saachai sabadhe saach kamaae ||
Through the True Word of the Shabad, I live the Truth.
ਗੁਰਾਂ ਦੇ ਸੱਚੇ ਉਪਦੇਸ਼ ਦੇ ਰਾਹੀਂ ਮੈਂ ਸੱਚ ਦੀ ਕਮਾਈ ਕਰਦਾ ਹਾਂ।
pues en mi interior estás Tú, el Uno Verdadero, sí, mi mente y mi cuerpo se santifican
AMdru swcw mnu qnu swcw Bgiq Bry BMfwrI hy ]15]
a(n)dhar saachaa man tan saachaa bhagat bhare bha(n)ddaaree he ||15||
The True Lord is within me, and my mind and body have become True. I am blessed with the overflowing treasure of devotional worship. ||15||
ਮੇਰੇ ਅੰਦਰ ਸੱਚਾ ਸੁਆਮੀ ਹੈ ਅਤੇ ਮੇਰਾ ਚਿੱਤ ਅਤੇ ਸਰੀਰ ਸੱਚੇ ਥੀ ਗਏ ਹਨ, ਅਤੇ ਖ਼ਜ਼ਾਨੇ ਸੁਆਮੀ ਦੇ ਸ਼ਰਧਾ, ਪ੍ਰੇਮ ਨਾਲ ਪਰੀਪੂਰਨ ਹਨ।
y el Tesoro de mi corazón se desborda con Tu Devoción.(15)
Awpy vyKY hukim clwey ]
aape vekhai hukam chalaae ||
He Himself watches, and issues His Command.
ਸੁਆਮੀ ਖ਼ੁਦ ਸਾਰਿਆਂ ਨੂੰ ਦੇਖਦਾ ਹੈ ਤੇ ਫ਼ੁਰਮਾਨ ਜਾਰੀ ਕਰਦਾ ਹੈ।
El Señor Mismo lo observa todo y emite el Comando,
Apxw Bwxw Awip krwey ]
apanaa bhaanaa aap karaae ||
He Himself inspires us to obey His Will.
ਆਪਦੀ ਰਜ਼ਾ ਦੀ ਉਹ ਆਪ ਹੀ ਬੰਦਿਆਂ ਤੋਂ ਪਾਲਣਾ ਕਰਵਾਉਂਦਾ ਹੈ।
sí, todo lo que es Su Voluntad, Él lo hace funcionar y quien sea que esté desapegado e imbuido en el Nombre,
nwnk nwim rqy bYrwgI mnu qnu rsnw nwim svwrI hy ]16]7]
naanak naam rate bairaagee man tan rasanaa naam savaaree he ||16||7||
O Nanak, only those who are attuned to the Naam are detached; their minds, bodies and tongues are embellished with the Naam. ||16||7||
ਨਾਨਕ, ਨਿਰਲੇਪ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਹਿਰਦਾ, ਸਰੀਰ ਅਤੇ ਜੀਭ੍ਹਾ ਸੁਆਮੀ ਦੇ ਨਾਮ ਨਾਲ ਸ਼ਸੋਭਤ ਹੋਏ ਹੋਏ ਹਨ।
su cuerpo, su mente y su boca se encuentran embelesados con la Gracia del Señor.(16-7)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
Awpy Awpu aupwie aupMnw ]
aape aap upai upa(n)naa ||
He Himself created Himself, and came into being.
ਸੁਆਮੀ ਨੇ, ਆਪ ਹੀ ਆਪਣੇ ਆਪ ਨੂੰ ਉਤਪੰਨ ਅਤੇ ਪਰਗਟ ਕੀਤਾ ਹੈ।
El Señor de Sí Mismo se creó a Sí Mismo
sB mih vrqY eyku prCMnw ]
sabh meh varatai ek parachha(n)naa ||
The One Lord is pervading in all, remaining hidden.
ਇੱਕੋ ਸੁਆਮੀ ਗੁਪਤ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
y mira, Él, el Uno, trabaja a través de todo, escondido en nuestro interior.
sBnw swr kry jgjIvnu ijin Apxw Awpu pCwqw hy ]1]
sabhanaa saar kare jagajeevan jin apanaa aap pachhaataa he ||1||
The Lord, the Life of the world, takes care of all. Whoever knows his own self, realizes God. ||1||
ਵਾਹਿਗੁਰੂ ਜਗਤ ਦੀ ਜਿੰਦ ਜਾਨ ਸਾਰਿਆਂ ਦੀ ਸੰਭਾਲ ਕਰਦਾ ਹੈ। ਜੋ ਕੋਈ ਆਪਣੇ ਆਪੇ ਨੂੰ ਜਾਣਦਾ ਹੈ, ਉਹ ਆਪਣੇ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
Quien sea que se conozca a sí mismo, conoce también que Dios, la Vida de toda vida, es lo Principal en todo. (1)
ijin bRhmw ibsnu mhysu aupwey ]
jin brahamaa bisan mahes upaae ||
He who created Brahma, Vishnu and Shiva,
ਜਿਸ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਰਚੇ ਹਨ, ਉਹ ਖ਼ੁਦ ਹੀ ਹਰ ਇਕਸੁ ਨੂੰ ਉਸ ਦੇ ਕੰਮ ਲਾਉਦਾਂ ਹੈ।
Él, Quien creó a Brahma, Vishnu y Shiva,
isir isir DMDY Awpy lwey ]
sir sir dha(n)dhai aape laae ||
links each and every being to its tasks.
ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Él también los ata a todos y a cada uno a sus tareas
ijsu BwvY iqsu Awpy myly ijin gurmuiK eyko jwqw hy ]2]
jis bhaavai tis aape mele jin gurmukh eko jaataa he ||2||
He merges into Himself, whoever is pleasing to His Will. The Gurmukh knows the One Lord. ||2||
ਉਹ, ਉਹ ਜਣਾ ਹੈ, ਜੋ ਗੁਰਾਂ ਦੀ ਦਇਆ ਦੁਆਰਾ, ਕੇਵਲ ਇੱਕ ਨੂੰ ਹੀ ਅਨੁਭਵ ਕਰਦਾ ਹੈ।
y a quien sea que Él ame, lo une Él Mismo a Su Ser, sí, aquél que conoce al Uno Solo por la Gracia del Guru. (2)
Awvw gauxu hY sMswrw ]
aavaa gaun hai sa(n)saaraa ||
The world is coming and going in reincarnation.
ਜਗਤ ਆਉਣ ਅਤੇ ਜਾਣ ਦੇ ਅਧੀਨ ਹੈ।
¿Qué es este mundo? Este mundo es temporal.
mwieAw mohu bhu icqY ibkwrw ]
maiaa moh bahu chitai bikaaraa ||
Attached to Maya, it dwells on its many sins.
ਧਨ-ਦੌਲਤ ਦੀ ਲਗਨ ਕਾਰਨ, ਇਹ ਘਣੇਰਿਆਂ ਪਾਪਾਂ ਦਾ ਖਿਆਲ ਕਰਦਾ ਹੈ।
En el interior uno se involucra con la ilusión y la mente de uno es saturada de pensamientos que conducen al error,
iQru swcw swlwhI sd hI ijin gur kw sbdu pCwqw hy ]3]
thir saachaa saalaahee sadh hee jin gur kaa sabadh pachhaataa he ||3||
One who realizes the Word of the Guru's Shabad, praises forever the eternal, unchanging True Lord. ||3||
ਜੋ ਗੁਰਾਂ ਦੀ ਬਾਣੀ ਨੂੰ ਅਨੁਭਵ ਕਰਦਾ ਹੈ, ਉਹ ਹਮੇਸ਼ਾ, ਸਦਾ ਸਦੀਵੀ-ਸਥਿਰ ਸੱਚੇ ਸੁਆਮੀ ਦੀ ਸਿਫ਼ਤ ਸਾਲਾਹ ਕਰਦਾ ਹੈ।
pero aquél que realiza la Palabra del Guru, alaba siempre la Presencia Permanente de Dios.(3)
ieik mUil lgy EnI suKu pwieAw ]
eik mool lage onee sukh paiaa ||
Some are attached to the root - they find peace.
ਉਹ ਜੋ ਹਰੀ ਰੂਪੀ ਜੜ ਨਾਲ ਜੁੜੇ ਹਨ, ਉਨ੍ਹਾਂ ਨੂੰ ਆਰਾਮ ਪ੍ਰਦਾਨ ਹੁੰਦਾ ਹੈ।
Los que echan sus raíces en Dios, viven siempre en Éxtasis,
fwlI lwgy iqnI jnmu gvwieAw ]
ddaalee laage tinee janam gavaiaa ||
But those who are attached to the branches, waste their lives away uselessly.
ਜੋ ਟਹਿਣੀਆਂ ਨਾਲ ਜੁੜੇ ਹਨ, ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ।
pero los que están apegados a las ramas desperdician su vida en vano.
AMimRq Pl iqn jn kau lwgy jo bolih AMimRq bwqw hy ]4]
a(n)mirat fal tin jan kau laage jo boleh a(n)mirat baataa he ||4||
Those humble beings, who chant the Name of the Ambrosial Lord, produce the ambrosial fruit. ||4||
ਜਿਹੜੇ ਪੁਰਸ਼ ਅੰਮ੍ਰਿਤਮਈ ਬਾਣੀ ਦਾ ਉਚਾਰਨ ਕਰਦੇ ਹਨ ਉਨ੍ਹਾਂ ਨੂੰ ਅੰਮ੍ਰਿਤਮਈ ਮੇਵੇ ਲਗਦੇ ਹਨ।
Sí, los que recitan la Palabra de Néctar dan el Fruto de ese Néctar. (4)
hm gux nwhI ikAw bolh bol ]
ham gun naahee kiaa boleh bol ||
I have no virtues; what words should I speak?
ਮੇਰੇ ਵਿੱਚ ਕੋਈ ਨੇਕੀਆਂ ਨਹੀਂ। ਮੈਂ ਕਿਹੜੇ ਬਚਨ ਤੈਨੂੰ ਬੋਲ ਸਕਦਾ ਹਾਂ, ਹੇ ਮੇਰੇ ਸੁਆਮੀ?
Oh Dios, no tenemos Mérito alguno, ¿qué podemos decirte?,
qU sBnw dyKih qolih qol ]
too sabhanaa dhekheh toleh tol ||
You see all, and weigh them on Your scale.
ਤੂੰ ਸਾਰਿਆਂ ਨੂੰ ਵੇਖਦਾ ਹੈਂ ਅਤੇ ਉਨ੍ਹਾਂ ਨੂੰ ਆਪਣੀ ਤੱਕੜੀ ਵਿੱਚ ਜੋਖਦਾ ਹੈਂ।
pues Tú lo observas todo y pesas todo en Tu Balanza.
ijau BwvY iqau rwKih rhxw gurmuiK eyko jwqw hy ]5]
jiau bhaavai tiau raakheh rahanaa gurmukh eko jaataa he ||5||
By Your will, You preserve me, and so do I remain. The Gurmukh knows the One Lord. ||5||
ਜਿਸ ਤਰ੍ਹਾਂ ਤੂੰ ਮੈਨੂੰ ਰਖਣਾ ਪਸੰਦ ਰਕਦਾ ਹੈਂ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਗੁਰਾਂ ਦੀ ਦਇਆ ਦੁਆਰਾ, ਮੈਂ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹਾਂ।
Por la Gracia del Guru, sé que así como es Tu Voluntad, así seré. (5)
jw quDu Bwxw qw scI kwrY lwey ]
jaa tudh bhaanaa taa sachee kaarai laae ||
According to Your Will, You link me to my true tasks.
ਜਦ ਤੇਰੀ ਐਹੋ ਜੇਹੀ ਰਜ਼ਾ ਹੁੰਦੀ ਹੈ, ਤਦ ਤੂੰ ਮੈਨੂੰ ਆਪਣੇ ਸੱਚੇ ਕੰਮ ਵਿੱਚ ਲਾਉਂਦਾ ਹੈ।
Cuando tal es Tu Voluntad, Tú me atas a la Verdadera Tarea
Avgx Coif gux mwih smwey ]
avagan chhodd gun maeh samaae ||
Renouncing vice, I am immersed in virtue.
ਪਾਪਾਂ ਨੂੰ ਤਿਆਗ ਤਦ ਮੈਂ ਨੇਕੀਆਂ ਅੰਦਰ ਲੀਨ ਹੋ ਜਾਂਦਾ ਹਾਂ।
y así me deshago de mi maldad y me inmerjo en Tus Virtudes,
gux mih eyko inrmlu swcw gur kY sbid pCwqw hy ]6]
gun meh eko niramal saachaa gur kai sabadh pachhaataa he ||6||
The One Immaculate True Lord abides in virtue; through the Word of the Guru's Shabad, He is realized. ||6||
ਕੇਵਲ ਪਵਿੱਤ੍ਰ ਪ੍ਰਭੂ ਹੀ ਨੇਕੀਆਂ ਅੰਦਰ ਵਸਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਅਨੁਭਵ ਕੀਤਾ ਜਾਂਦਾ ਹੈ।
pues eres el Único Ser Sin Mancha que vive en la Virtud, y es a través de la Palabra del Guru que eres revelado. (6)
jh dyKw qh eyko soeI ]
jeh dhekhaa teh eko soiee ||
Wherever I look, there I see Him.
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਉਸ ਨੂੰ ਹੀ ਵੇਖਦਾ ਹਾਂ।
Te veo sólo a Ti, mi Único Dios, a donde sea que volteo a ver,
dUjI durmiq sbdy KoeI ]
dhoojee dhuramat sabadhe khoiee ||
Duality and evil-mindedness are destroyed through the Shabad.
ਦਵੈਤ-ਭਾਵ ਅਤੇ ਮੰਦੀ ਅਕਲ ਮੈਂ ਨਾਮ ਦੇ ਰਾਹੀਂ ਨਾਸ ਕਰ ਦਿੱਤੀਆਂ ਹਨ।
pues a través de la Palabra, me he quitado del sentido de la maldad y del otro.
eyksu mih pRBu eyku smwxw ApxY rMig sd rwqw hy ]7]
ekas meh prabh ek samaanaa apanai ra(n)g sadh raataa he ||7||
The One Lord God is immersed in His Oneness. He is attuned forever to His own delight. ||7||
ਇਕ ਸੁਆਮੀ ਕੇਵਲ ਆਪਣੇ ਇੱਕ ਲੇਪਣ ਵਿੱਚ ਹੀ ਰਮਿਆ ਹੋਇਆ ਹੈ। ਉਹ ਸਦਾ ਹੀ ਆਪਣੀ ਨਿੱਜ ਦੀ ਖ਼ੁਸ਼ੀ ਅੰਦਰ ਰੰਗੀਜਿਆ ਹੋਇਆ ਹੈ।
Y mira te veo a Ti, mi Único Señor, inmerso en Tu Singularidad, envuelto en Tu Amor. (7)
kwieAw kmlu hY kumlwxw ]
kaiaa kamal hai kumalaanaa ||
The body-lotus is withering away,
ਦੇਹ ਕੰਵਲ ਮੁਰਝਾਉਂਦੀ ਜਾ ਰਹੀ ਹੈ,
El Loto del cuerpo se marchita de seguro
mnmuKu sbdu n buJY ieAwxw ]
manmukh sabadh na bujhai iaanaa ||
but the ignorant, self-willed manmukh does not understand the Shabad.
ਪ੍ਰੰਤੂ, ਨਾਦਾਨ ਆਪ-ਹੁਦਰਾ ਨਾਮ ਨੂੰ ਨਹੀਂ ਜਾਣਦਾ।
y aun así, el ególatra, ciego por su ignorancia, no realiza la Palabra.
gur prswdI kwieAw Kojy pwey jgjIvnu dwqw hy ]8]
gur parasaadhee kaiaa khoje paae jagajeevan dhaataa he ||8||
By Guru's Grace, he searches his body, and finds the Great Giver, the Life of the world. ||8||
ਗੁਰਾਂ ਦੀ ਦਇਆ ਦੁਆਰਾ ਆਪਣੀ ਦੇਹੀ ਨੂੰ ਭਾਲ ਕੇ, ਪ੍ਰਾਣੀ ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ, ਨੂੰ ਪਾ ਲੈਂਦਾ ਹੈ।
Si buscara en su interior, por la Gracia del Guru, encontraría que dentro de él, el Señor de toda Vida ha estado siempre.(8)
kot ghI ky pwp invwry ]
koT gahee ke paap nivaare ||
The Lord frees up the body-fortress, which was seized by sins,
ਪ੍ਰਭੂ ਪਾਪਾਂ ਦੇ ਪਕੜੇ ਹੋਏ, ਦੇਹ ਦੇ ਕਿਲ੍ਹੇ ਨੂੰ, ਆਜ਼ਾਦ ਕਰ ਦਿੰਦਾ ਹੈ,
El Señor purga la fortaleza del cuerpo, capturada por los cinco enemigos a partir de errores
sdw hir jIau rwKY aur Dwry ]
sadhaa har jeeau raakhai ur dhaare ||
when one keeps the Dear Lord enshrined forever in the heart.
ਅਤੇ ਪ੍ਰਾਣੀ ਮਹਾਰਾਜ ਮਾਲਕ ਨੂੰ ਸਦੀਵ ਹੀ ਆਪਣੇ ਰਿਦੇ ਅੰਦਰ ਟਿਕਾਈ ਰਖਦਾ ਹੈ।
y desviaciones de la mente y así uno enaltece al Señor, nuestro Amor, en el corazón.
jo ieCy soeI Plu pwey ijau rMgu mjITY rwqw hy ]9]
jo ichhe soiee fal paae jiau ra(n)g majeeThai raataa he ||9||
The fruits of his desires are obtained, and he is dyed in the permanent color of the Lord's Love. ||9||
ਉਹ ਉਹ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ ਅਤੇ ਮਜੀਠ ਦੇ ਰੰਗ ਦੀ ਮਾਨੰਦ ਰੰਗਿਆ ਜਾਂਦਾ ਹੈ।
Lo que sea que uno busca, lo encuentra y se conserva imbuido en el Amor de su Señor, así como la planta de la rubia en su color.(9)
mnmuKu igAwnu kQy n hoeI ]
manmukh giaan kathe na hoiee ||
The self-willed manmukh speaks of spiritual wisdom, but does not understand.
ਆਪ-ਹੁਦਰਾ ਜੀਵ ਬ੍ਰਹਮ ਗਿਆਤ ਦੀਆਂ ਗੱਲਾਂ ਕਰਦਾ ਹੈ; ਪ੍ਰੰਤੂ ਇਸ ਨੂੰ ਅਨੁਭਵ ਨਹੀਂ ਕਰਦਾ,
El ególatra dice las Verdades pero él mismo no las entiende
iPir iPir AwvY Taur n koeI ]
fir fir aavai Thaur na koiee ||
Again and again, he comes into the world, but he finds no place of rest.
ਉਹ ਮੁੜ ਮੁੜ ਕੇ ਆਉਂਦਾ ਹੈ ਅਤੇ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ।
y así va y viene sin encontrar refugio.
gurmuiK igAwnu sdw swlwhy juig juig eyko jwqw hy ]10]
gurmukh giaan sadhaa saalaahe jug jug eko jaataa he ||10||
The Gurmukh is spiritually wise, and praises the Lord forever. Throughout each and every age, the Gurmukh knows the One Lord. ||10||
ਗਿਆਨਵਾਨ ਗੁਰੂ-ਅਨੁਸਾਰੀ ਸਦੀਵ ਹੀ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ ਅਤੇ ਸਾਰਿਆਂ ਯੁੱਗਾਂ ਅੰਦਰ ਕੇਵਲ ਇੱਕ ਨੂੰ ਹੀ ਜਾਣਦਾ ਹੈ।
Pero el ser consciente en Dios, Sabio en la Alabanza del Señor, conoce al Uno, época tras época.(10)
mnmuKu kwr kry siB duK sbwey ]
manmukh kaar kare sabh dhukh sabaae ||
All the deeds which the manmukh does bring pain - nothing but pain.
ਸਾਰੇ ਕਰਮ ਜੋ ਆਪ-ਹੁਦਰਾ ਕਮਾਉਂਦਾ ਹੈ, ਨਿਰੋਲ ਦੁਖ ਨੂੰ ਹੀ ਪੈਦਾ ਕਰਦੇ ਹਨ।
El ególatra realiza los actos que lo conducen al dolor,
AMqir sbdu nwhI ikau dir jwey ]
a(n)tar sabadh naahee kiau dhar jaae ||
The Word of the Shabad is not within him; how can he go to the Court of the Lord?
ਉਸ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ। ਉਹ ਉਸ ਦੇ ਦਰਬਾਰ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰ ਸਕਦਾ ਹੈ?
pues no aprecia la Palabra en su interior y así, ¿cómo puede penetrar en el Estado de Dios?
gurmuiK sbdu vsY min swcw sd syvy suKdwqw hy ]11]
gurmukh sabadh vasai man saachaa sadh seve sukhadhaataa he ||11||
The True Shabad dwells deep within the mind of the Gurmukh; he serves the Giver of peace forever. ||11||
ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਦੇ ਹਿਰਦੇ ਅੰਦਰ ਸੱਚਾ ਨਾਮ ਨਿਵਾਸ ਰਖਦਾ ਹੈ ਅਤੇ ਉਹ ਸਦੀਵ ਹੀ ਆਰਾਮ-ਬਖਸ਼ਣਹਾਰ ਸਾਈਂ ਦੀ ਘਾਲ ਕਮਾਉਂਦਾ ਹੈ।
Si por la Gracia del Guru, el Shabd Verdadero habita profundo en la mente del Gurmukj, éste sirve para siempre al Señor Dador de Éxtasis. (11)