Awsw ]
aasaa ||
Aasaa:
ਆਸਾ।
Asa
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw ]
aasaa ||
Aasaa:
ਆਸਾ।
Asa
myrI bhurIAw ko DnIAw nwau ]
meree bahureeaa ko dhaneeaa naau ||
My daughter-in-law was first called Dhannia, the woman of wealth,
ਕਬੀਰ ਦੀ ਮਾਤਾ ਆਖਦੀ ਹੈ ਸਾਡੀ ਬਹੁ ਦਾ ਨਾਮ ਧਨੀਆ ਭਾਵ ਧਨਵਾਨ ਇਸਤਰੀ ਸੀ,
Mi nuera fue llamada primero Dhannia, la mujer de fortuna,
ly rwiKE rwm jnIAw nwau ]1]
le raakhio raam janeeaa naau ||1||
but now she is called Raam-jannia, the servant of the Lord. ||1||
ਪਰ ਉਨ੍ਹਾਂ (ਸੰਤਾਂ ਸਾਧੂਆਂ) ਨੇ ਉਸ ਦਾ ਨਾਮ "ਰਾਮ ਜਨੀਆ" ਭਾਵ ਸਾਹਿਬ ਦੀ ਸੇਵਕਣੀ ਰੱਖ ਦਿੱਤਾ ਹੈ।
pero ahora le llaman Ram Yania, la Sirvienta del Señor. (1)
ien@ muMfIAn myrw Gru DuMDrwvw ]
ein(h) mu(n)ddeean meraa ghar dhu(n)dharaavaa ||
These shaven-headed saints have ruined my house.
ਇਨ੍ਹਾਂ ਸਿਰ-ਮੁਨਿਆਂ ਨੇ ਮੇਰਾ ਝੁੱਗਾ ਬਰਬਾਦ ਕਰ ਦਿੱਤਾ ਹੈ।
Estos Santos de cabeza rasurada han arruinado mi hogar,
ibtvih rwm rmaUAw lwvw ]1] rhwau ]
biTaveh raam ramuooaa laavaa ||1|| rahaau ||
They have caused my son to start chanting the Lord's Name. ||1||Pause||
ਉਨ੍ਹਾਂ ਨੇ ਮੇਰੇ ਪੁੱਤ੍ਰ ਨੂੰ ਸਾਈਂ ਦਾ ਨਾਮ ਉਚਾਰਨ ਕਰਨ ਲਾ ਦਿੱਤਾ ਹੈ। ਠਹਿਰਾਉ।
dice mi mamá; se han llevado a mi hijo a contemplar al Señor.
khqu kbIr sunhu myrI mweI ]
kahat kabeer sunahu meree maiee ||
Says Kabeer, listen, O mother:
ਕਬੀਰ ਜੀ ਆਖਦੇ ਹਨ, ਸ੍ਰਵਣ ਕਰ, ਹੇ ਮੈਡੀ ਅੰਮੜੀਏ!
Dice Kabir, escucha, oh madre mía,
ien@ muMfIAn myrI jwiq gvweI ]2]3]33]
ein(h) mu(n)ddeean meree jaat gavaiee ||2||3||33||
these shaven-headed saints have done away with my low social status. ||2||3||33||
ਇਨ੍ਹਾਂ ਸਿਰ-ਮੁੰਨਿਆਂ ਨੇ ਮੇਰੀ ਨੀਚ ਜਾਤੀ ਦਾ ਨਮੂਦ ਹੀ ਚੱਕ ਦਿੱਤਾ ਹੈ,
observa bien que estos cabezas rasuradas no me han hecho perder mi baja casta. (2‑3‑33)
Awsw ]
aasaa ||
Aasaa:
ਆਸਾ।
Asa
rhu rhu rI bhurIAw GUMGtu ijin kwFY ]
rahu rahu ree bahureeaa ghoo(n)ghaT jin kaaddai ||
Stay, stay, O daughter-in-law - do not cover your face with a veil.
ਠਹਿਰ, ਠਹਿਰ ਹੇ ਬਹੂ ਤੂੰ ਘੁੰਡ ਨਾਂ ਕੱਢ।
Calma tu mano, oh nuera mía, no te pongas el velo en tu cara,
AMq kI bwr lhYgI n AwFY ]1] rhwau ]
a(n)t kee baar lahaigee na aaddai ||1|| rahaau ||
In the end, this shall not bring you even half a shell. ||1||Pause||
ਅਖੀਰ ਦੇ ਵੇਲੇ ਇਸ ਦਾ ਇੱਕ ਅੱਧੀ ਕੌਡੀ ਭੀ ਮੁੱਲ ਨਹੀਂ ਪੈਣਾ। ਠਹਿਰਾਉ।
pues al fin de tu vida esta práctica de nada te va a servir. (1‑Pausa)
GUMGtu kwiF geI qyrI AwgY ]
ghoo(n)ghaT kaadd giee teree aagai ||
The one before you used to veil her face;
ਤੇਰੇ ਤੋਂ ਮੂਹਰਲੀ ਘੁੰਡ ਕੱਢਿਆ ਕਰਦੀ ਸੀ।
La que estuvo antes que tú se fue al más allá haciéndolo todo;
aun kI gYil qoih ijin lwgY ]1]
aun kee gail toh jin laagai ||1||
do not follow in her footsteps. ||1||
ਤੂੰ ਉਸ ਦੀ ਰੀਸ ਨਾਂ ਕਰ।
asegúrate de no seguir su camino. (1)
GUMGt kwFy kI iehY bfweI ]
ghoo(n)ghaT kaadde kee ihai baddaiee ||
The only merit in veiling your face is
ਘੁੰਡ ਕੱਢਣ ਦੀ ਕੇਵਲ ਏਹੀ ਵਿਸ਼ਾਲਤਾ ਹੈ,
Esto es nada más el mérito de cubrir tu cara para que por algunos días la gente diga
idn ds pWc bhU Bly AweI ]2]
dhin dhas paa(n)ch bahoo bhale aaiee ||2||
that for a few days, people will say, "What a noble bride has come". ||2||
ਕਿ ਪੰਜਾਂ ਜਾਂ ਦਸਾਂ ਦਿਹਾੜਿਆਂ ਲਈ ਲੋਕ ਆਖਦੇ ਹਨ, "ਚੰਗੀ ਵਹੁਟੀ ਆਈ ਹੈ।"
“¡qué noble es la novia!”, pero tu velo de nada te sirve. (2)
GUMGtu qyro qau pir swcY ]
ghoo(n)ghaT tero tau par saachai ||
Your veil shall be true only if
ਕੇਵਲ ਤਾਂ ਹੀ ਤੇਰਾ ਘੁੰਡ ਸੱਚਾ ਹੋਵੇਗਾ,
Tu velo realmente importa si cantas
hir gun gwie kUdih Aru nwcY ]3]
har gun gai koodheh ar naachai ||3||
you skip, dance and sing the Glorious Praises of the Lord. ||3||
ਜੇਕਰ ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਟੱਪੇ ਤੇ ਨੱਚੇ।
las Alabanzas del Señor y bailas Su Alabanza. (3)
khq kbIr bhU qb jIqY ]
kahat kabeer bahoo tab jeetai ||
Says Kabeer, the soul-bride shall win,
ਕਬੀਰ ਜੀ ਆਖਦੇ ਹਨ, ਕੇਵਲ ਤਾਂ ਹੀ ਵਹੁਟੀ ਜਿੱਤ ਸਕਦੀ ਹੈ,
Dice Kabir, es bailando y cantando
hir gun gwvq jnmu ibqIqY ]4]1]34]
har gun gaavat janam biteetai ||4||1||34||
only if she passes her life singing the Lord's Praises. ||4||1||34||
ਜੇਕਰ ਉਸ ਦਾ ਜੀਵਨ ਵਾਹਿਗੁਰੂ ਦਾ ਜੱਸ ਗਾਇਨ ਕਰਦਿਆਂ ਗੁਜ਼ਰੇ।
Sus Alabanzas que la esposa gana el corazón del Esposo. (4‑1‑34)
Awsw ]
aasaa ||
Aasaa:
ਆਸਾ।
Asa
krvqu Blw n krvt qyrI ]
karavat bhalaa na karavaT teree ||
I would rather be cut apart by a saw, than have You turn Your back on me.
ਤੇਰੀ ਮੇਰੇ ਵਲ ਪਿੱਠ ਕਰਨ ਨਾਲੋ ਆਰੇ ਨਾਲ ਚੀਰ ਜਾਣਾ ਮੇਰੇ ਲਈ ਵਧੇਰੇ ਚੰਗਾ ਹੈ।
Prefiero ser cortado vivo con serrucho a que Tú me voltees la Espalda;
lwgu gly sunu ibnqI myrI ]1]
laag gale sun binatee meree ||1||
Hug me close, and listen to my prayer. ||1||
ਮੈਨੂੰ ਆਪਣੀ ਛਾਤੀ ਨਾਲ ਲਾ ਅਤੇ ਮੇਰੀ ਪ੍ਰਾਰਥਨਾ ਸ੍ਰਵਣ ਕਰ।
llévame en Tu Pecho, oh Señor, y escucha mi plegaria. (1)
hau vwrI muKu Pyir ipAwry ]
hau vaaree mukh fer piaare ||
I am a sacrifice to You - please, turn Your face to me, O Beloved Lord.
ਮੈਂ ਤੇਰੇ ਉਤੋਂ ਘੋਲੀ ਵੰਦੀ ਹਾਂ। ਆਪਣਾ ਮੁੱਖੜਾ ਮੇਰੇ ਵਲ ਮੋੜ, ਹੇ ਮੈਡੇ ਪ੍ਰੀਤਮ!
Oh Bienamado, vuelve Tu Mirada hacia mí, pues yo ofrezco mi ser en sacrificio a Ti.
krvtu dy mo kau kwhy kau mwry ]1] rhwau ]
karavaT dhe mo kau kaahe kau maare ||1|| rahaau ||
Why have You turned Your back to me? Why have You killed me? ||1||Pause||
ਤੂੰ ਆਪਣੀ ਕੰਡ ਮੇਰੇ ਵਲ ਕਰਕੇ, ਮੈਨੂੰ ਕਿਉਂ ਕੋਸਦੀ ਹੈਂ? ਠਹਿਰਾਉ।
¿Por qué me vuelves tan miserable Yéndote de mí? (1‑Pausa)
jau qnu cIrih AMgu n morau ]
jau tan cheereh a(n)g na morau ||
Even if You cut my body apart, I shall not pull my limbs away from You.
ਜੇਕਰ ਤੂੰ ਮੇਰਾ ਸਰੀਰ ਵੀ ਚੀਰ ਸੁੱਟਨੇ ਤਾਂ ਭੀ ਮੈਂ ਆਪਣਾ ਅੰਗ ਤੇਰੇ ਵਲੋਂ ਨਹੀਂ ਮੋੜਾਂਗੀ।
Si partes mi cuerpo en dos, no voy a decir que no, y si mi cuerpo se cae en dos,
ipMfu prY qau pRIiq n qorau ]2]
pi(n)dd parai tau preet na torau ||2||
Even if my body falls, I shall not break my bonds of love with You. ||2||
ਭਾਵੇਂ ਮੇਰੀ ਦੇਹ ਢਹਿ ਪਵੇ, ਤਾਂ ਭੀ ਮੈਂ ਤੇਰੇ ਨਾਲੋਂ ਆਪਣਾ ਪਿਆਰਾ ਨਹੀਂ ਤੋੜਾਗੀ।
no voy a romper mis amarras Contigo. (2)
hm qum bIcu BieE nhI koeI ]
ham tum beech bhio nahee koiee ||
Between You and I, there is no other.
ਮੇਰੇ ਤੇ ਤੇਰੇ ਵਿਚਕਾਰ ਹੋਰ ਕੋਈ ਨਹੀਂ।
Entre Tú y yo no hay nadie más;
qumih su kMq nwir hm soeI ]3]
tumeh su ka(n)t naar ham soiee ||3||
You are the Husband Lord, and I am the soul-bride. ||3||
ਤੂੰ ਓਹੀ ਪਤੀ ਹੈ ਤੇ ਮੈਂ ਓਹੀ ਪਤਨੀ।
Tú eres mi Esposo y yo Tu novia. (3)
khqu kbIru sunhu ry loeI ]
kahat kabeer sunahu re loiee ||
Says Kabeer, listen, O people:
ਕਬੀਰ ਜੀ ਆਖਦੇ ਹਨ, ਹੇ ਲੋਈ! ਮੇਰੀ ਪਤਨੀਏ ਸੁਣ:
Dice Kabir, oh Loi, esposa mía, con Fe en Dios,
Ab qumrI prqIiq n hoeI ]4]2]35]
ab tumaree parateet na hoiee ||4||2||35||
now, I place no reliance in you. ||4||2||35||
ਹੁਣ ਤੇਰੇ ਉਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ।
ahora ya no dependo de ti. (4‑2‑35)
Awsw ]
aasaa ||
Aasaa:
ਆਸਾ।
Asa
korI ko kwhU mrmu n jwnW ]
koree ko kaahoo maram na jaanaa(n) ||
No one knows the secret of God, the Cosmic Weaver.
ਕੋਈ ਭੀ ਜੁਲਾਹੇ ਵਾਹਿਗੁਰੂ ਦੇ ਭੇਤ ਨੂੰ ਨਹੀਂ ਜਾਣਦਾ।
Nadie conoce el misterio de un tejedor como yo,
sBu jgu Awin qnwieE qwnW ]1] rhwau ]
sabh jag aan tanaio taanaa(n) ||1|| rahaau ||
He has stretched out the fabric of the whole world. ||1||Pause||
ਉਸ ਨੇ ਸਮੂਹ ਜਹਾਨ ਦਾ ਤਾਣਾ ਤਣਿਆ ਹੋਇਆ ਹੈ। ਠਹਿਰਾਉ।
aunque todos vengan para que les teja su ropa. (1‑Pausa)
jb qum suin ly byd purwnW ]
jab tum sun le bedh puraanaa(n) ||
When you listen to the Vedas and the Puraanas,
ਜਦ ਤੂੰ ਵੇਦਾਂ ਅਤੇ ਪੁਰਾਨਾ ਨੂੰ ਸੁਣੇਗੀ,
Mientras ustedes escuchan los Vedas y los Puranas,
qb hm ieqnku psirE qwnW ]1]
tab ham itanak pasario taanaa(n) ||1||
you shall know that the whole world is only a small piece of His woven fabric. ||1||
ਤਦ ਤੈਨੂੰ ਪਤਾ ਲੱਗੇਗਾ ਕਿ ਸਾਰੀ ਸ੍ਰਿਸ਼ਟੀ ਉਸ ਦਾ ਇੱਕ ਨਿੱਕਾ ਜੇਹਾ ਉਣਿਆ ਹੋਇਆ ਤਾਣਾ ਹੈ।
yo veo la creación entera desenvolviéndose en la Alabanza del Señor.
Drin Akws kI krgh bnweI ]
dharan akaas kee karageh banaiee ||
He has made the earth and sky His loom.
ਧਰਤੀ ਤੇ ਅਸਮਾਨ ਨੂੰ ਸੁਆਮੀ ਨੇ ਆਪਣੀ ਖੱਡੀ ਬਣਾਇਆ ਹੈ।
De la tierra y del cielo el Señor ha hecho un telar,
cMdu sUrju duie swQ clweI ]2]
cha(n)dh sooraj dhui saath chalaiee ||2||
Upon it, He moves the two bobbins of the sun and the moon. ||2||
ਉਸ ਅੰਦਰ ਉਸ ਨੇ ਚੰਦਰਮਾ ਅਤੇ ਸੂਰਜ ਦੀਆਂ ਦੋ ਨਲੀਆਂ ਚਲਾਈਆਂ ਹਨ।
y el sol y la luna son trama y urdimbre. (2)
pweI joir bwq iek kInI qh qWqI mnu mwnW ]
paiee jor baat ik keenee teh taa(n)tee man maanaa(n) ||
Placing my feet together, I have accomplished one thing - my mind is pleased with that Weaver.
ਆਪਣੇ ਪੈਰ ਜੋੜ ਕੇ ਮੈਂ ਇਕ ਗੱਲ ਕੀਤੀ ਹੈ ਉਸ ਜੁਲਾਹੇ ਨਾਲ ਮੇਰਾ ਮਨੂਆ ਰੀਝ ਗਿਆ ਹੈ।
Junto mis manos en oración y mi mente está complacida con el Señor,
jolwhy Gru Apnw cIn@W Gt hI rwmu pCwnW ]3]
jolaahe ghar apanaa cheen(h)aa(n) ghaT hee raam pachhaanaa(n) ||3||
I have come to understand my own home, and recognize the Lord within my heart. ||3||
ਕਬੀਰ ਜੁਲਾਹੇ ਨੇ ਆਪਣੇ ਨਿੱਜ ਦੇ ਝੁੱਗੇ ਨੂੰ ਸਮਝ ਲਿਆ ਹੈ ਅਤੇ ਆਪਣੇ ਦਿਲ ਵਿੱਚ ਸੁਆਮੀ ਨੂੰ ਸਿੰਾਣ ਲਿਆ ਹੈ।
pues yo, el tejedor, habiendo examinado mi ser, conozco a mi Señor dentro de mi propio hogar. (3)
khqu kbIru kwrgh qorI ]
kahat kabeer kaarageh toree ||
Says Kabeer, when my body workshop breaks,
ਕਬੀਰ ਜੀ ਆਖਦੇ ਹਨ, ਜਦ ਦੇਹ ਦਾ ਕਾਰਖਾਨਾ ਟੁਟਦਾ ਹੈ,
Dice Kabir, cuando el telar del cuerpo se rompe,
sUqY sUq imlwey korI ]4]3]36]
sootai soot milaae koree ||4||3||36||
the Weaver shall blend my thread with His thread. ||4||3||36||
ਤਾਂ ਸਾਹਿਬ ਜੁਲਾਹਾ ਮੇਰੇ ਧਾਗੇ ਨੂੰ ਆਪਣੇ ਨਿੱਜ ਦੇ ਧਾਗੇ ਨਾਲ ਮਿਲਾ ਲੈਦਾ ਹੈ।
el hilo de mi Conciencia se inmerge en el Ser de Dios. (4‑3‑36)
Awsw ]
aasaa ||
Aasaa:
ਆਸਾ।
Asa
AMqir mYlu jy qIrQ nwvY iqsu bYkuMT n jwnW ]
a(n)tar mail je teerath naavai tis baiku(n)Th na jaanaa(n) ||
With filth within the heart, even if one bathes at sacred places of pilgrimage, still, he shall not go to heaven.
ਅੰਦਰ ਮਲੀਣਤਾ ਹੁੰਦਿਆਂ ਜੇਕਰ ਬੰਦਾ ਧਰਮ ਅਸਥਾਨਾਂ ਤੇ ਇਸ਼ਨਾਨ ਕਰੇ ਤਦ ਉਹ ਸੁਰਗ ਨੂੰ ਨਹੀਂ ਜਾਂਦਾ।
Si uno está sucio en el interior, aunque se bañe en las aguas santas no se va a liberar.
lok pqIxy kCU n hovY nwhI rwmu AXwnw ]1]
lok pateene kachhoo na hovai naahee raam ayaanaa ||1||
Nothing is gained by trying to please others - the Lord cannot be fooled. ||1||
ਲੋਕਾਂ ਨੂੰ ਖੁਸ਼ ਕਰਨ ਦੁਆਰਾ ਕੁੱਛ ਨਹੀਂ ਬਣਦਾ, ਪ੍ਰਭੂ ਕੋਈ ਨਾਦਾਨ ਨਹੀਂ।
¿Por qué complacer a la gente cuando el Señor no ignora lo que somos? (1)
pUjhu rwmu eyku hI dyvw ]
poojahu raam ek hee dhevaa ||
Worship the One Divine Lord.
ਕੇਵਲ ਇਕ ਸੁਆਮੀ ਵਾਹਿਗੁਰੂ ਦੀ ਹੀ ਉਪਾਸ਼ਨਾ ਕਰ।
Alaba sólo al Único Señor, pues la Verdadera
swcw nwvxu gur kI syvw ]1] rhwau ]
saachaa naavan gur kee sevaa ||1|| rahaau ||
The true cleansing bath is service to the Guru. ||1||Pause||
ਸੱਚਾ ਇਸ਼ਨਾਨ ਗੁਰਾਂ ਦੀ ਟਹਿਲ ਸੇਵਾ ਹੀ ਹੈ। ਠਹਿਰਾਉ।
Ablución se encuentra en el Servicio al Verdadero Guru. (1‑Pausa)
jl kY mjin jy giq hovY inq inq myNfuk nwvih ]
jal kai majan je gat hovai nit nit me(n)dduk naaveh ||
If salvation can be obtained by bathing in water, then what about the frog, which is always bathing in water?
ਜੇਕਰ ਪਾਣੀ ਦੇ ਵਿੱਚ ਨ੍ਹਾਉਣ ਦੁਆਰਾ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਸਦਾ, ਸਦਾ ਹੀ ਪਾਣੀ ਵਿੱਚ ਨ੍ਹਾਉਂਦਾ ਹੈ।
Si sólo por bañarse uno fuera emancipado, entonces las ranas que se bañan todo el tiempo, serían para siempre los seres más limpios de todos.
jYsy myNfuk qYsy Eie nr iPir iPir jonI Awvih ]2]
jaise me(n)dduk taise oi nar fir fir jonee aaveh ||2||
As is the frog, so is that mortal; he is reincarnated, over and over again. ||2||
ਜਿਸ ਤਰ੍ਹਾਂ ਦਾ ਡੱਡੂ ਹੈ, ਉਸੇ ਤਰ੍ਹਾਂ ਦਾ ਹੀ ਹੈ ਐਸਾ ਇਨਸਾਨ, ਉਹ ਮੁੜ ਮੁੜ ਕੇ ਜੂਨੀਆਂ ਅੰਦਰ ਪੈਦਾ ਹੈ।
Como pasa con la rana, el hombre es puesto en el vientre una y otra vez. (2)
mnhu kToru mrY bwnwris nrku n bWicAw jweI ]
manahu kaThor marai baanaaras narak na baa(n)chiaa jaiee ||
If the hard-hearted sinner dies in Benaares, he cannot escape hell.
ਜੇਕਰ ਇਕ ਸਖਤ ਦਿਲ ਪਾਪੀ ਕਾਸ਼ੀ ਵਿੱਚ ਮਰ ਜਾਂਦਾ ਹੈ ਤਾਂ ਉਹ ਦੋਜਕ ਤੋਂ ਨਹੀਂ ਬਚ ਸਕਦਾ।
Con el corazón duro, uno no se salva aunque se muera en la Ciudad santa de Benares,
hir kw sMqu mrY hwVMbY q sglI sYn qrweI ]3]
har kaa sa(n)t marai haaRa(n)bai ta sagalee sain taraiee ||3||
And even if the Lord's Saint dies in the cursed land of Haramba, still, he saves all his family. ||3||
ਜੇਕਰ ਵਾਹਿਗੁਰੂ ਦਾ ਸਾਧੂ ਮਗਹਰ ਵਿੱਚ ਮਰਦਾ ਹੈ ਤਦ ਉਹ ਸਾਰੇ ਸਨਬੰਧੀਆਂ ਨੂੰ ਭੀ ਤਾਰ ਲੈਦਾ ਹੈ।
mientras que el Santo del Señor, si se muere en la ciudad maldita de Jaramba, no sólo es salvado él sino todos los suyos también. (3)
idnsu n rYin bydu nhI swsqR qhw bsY inrMkwrw ]
dhinas na rain bedh nahee saasatr tahaa basai nira(n)kaaraa ||
Where there is neither day nor night, and neither Vedas nor Shaastras, there, the Formless Lord abides.
ਜਿਥੇ ਦਿਹੁੰ ਜਾ ਰਾਤ੍ਰੀ ਨਹੀਂ ਨਾਂ ਹੀ ਵੇਦ ਦਾ ਸ਼ਾਸਤਰ ਹਨ, ਉੱਥੇ ਸਰੂਪ-ਰਹਿਤ ਸੁਆਮੀ ਵਸਦਾ ਹੈ।
Donde no hay Vedas ni Shastras, ni día ni noche, ahí habita mi Señor sin Forma.
kih kbIr nr iqsih iDAwvhu bwvirAw sMswrw ]4]4]37]
keh kabeer nar tiseh dhiaavahu baavariaa sa(n)saaraa ||4||4||37||
Says Kabeer, meditate on Him, O mad-men of the world. ||4||4||37||
ਕਬੀਰ ਜੀ ਆਖਦੇ ਹਨ, ਉਸ ਦਾ ਸਿਮਰਨ ਕਰੋ, ਹੇ ਤੁਸੀਂ ਜਗਤ ਦਿਓ ਪਗਲਿਓ ਪੁਰਸ਼ੋ!
Dice Kabir, oh hombres locos, mediten ustedes en ese Dios. (4-4-37)