mn kToru AjhU n pqInw ]
man kaThor ajahoo na pateenaa ||
Even then, his hardened mind was not satisfied.
ਤਾਂ ਭੀ ਉਸ ਦੇ ਸਖਤ ਦਿਲ ਦੀ ਤਸੱਲੀ ਨਾਂ ਹੋਈ!
De nada sirvió, pues aun así su duro corazón no se ablandó.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mn kToru AjhU n pqInw ]
man kaThor ajahoo na pateenaa ||
Even then, his hardened mind was not satisfied.
ਤਾਂ ਭੀ ਉਸ ਦੇ ਸਖਤ ਦਿਲ ਦੀ ਤਸੱਲੀ ਨਾਂ ਹੋਈ!
De nada sirvió, pues aun así su duro corazón no se ablandó.
kih kbIr hmrw goibMdu ]
keh kabeer hamaraa gobi(n)dh ||
Says Kabeer, such is my Lord and Master.
ਕਬੀਰ ਜੀ ਆਖਦੇ ਹਨ, ਸ਼੍ਰਿਸ਼ਟੀ ਦਾ ਸੁਆਮੀ ਮੇਰਾ ਰੱਖਵਾਲਾ ਹੈ।
Dice Kabir, tal es mi Señor y Maestro,
cauQy pd mih jn kI ijMdu ]4]1]4]
chauthe padh meh jan kee ji(n)dh ||4||1||4||
The soul of His humble servant dwells in the fourth state. ||4||1||4||
ਉਸ ਦੇ ਗੋਲੇ ਦੀ ਆਤਮਾ ਚੌਥੀ ਅਵਸਥਾ ਅੰਦਰ ਵਸਦੀ ਹੈ।
el Alma de Su humilde Sirviente habita en el Cuarto Estado.(4-1-4)
goNf ]
go(n)dd ||
Gond:
ਗੋਂਡ।
Gond
nw iehu mwnsu nw iehu dyau ]
naa ih maanas naa ih dheau ||
It is not human, and it is not a god.
ਇਹ ਨਾਂ ਆਦਮੀ ਹੈ ਨਾਂ ਹੀ ਇਹ ਦੇਵਤਾ ਹੈ।
Mi Alma no es humana, ni tampoco angelical;
nw iehu jqI khwvY syau ]
naa ih jatee kahaavai seau ||
It is not called celibate, or a worshipper of Shiva.
ਨਾਂ ਇਹ ਬ੍ਰਹਿਮਚਾਰੀ ਆਖਿਆ ਜਾਂਦਾ ਹੈ, ਨਾਂ ਹੀ ਸ਼ਿਵਜੀ ਦਾ ਉਪਾਸ਼ਕ।
no es asceta ni tampoco hedonista.
nw iehu jogI nw AvDUqw ]
naa ih jogee naa avadhootaa ||
It is not a Yogi, and it is not a hermit.
ਨਾਂ ਇਹ ਯੋਗੀ ਹੈ, ਨਾਂ ਹੀ ਤਿਆਗੀ।
No es Yogui ni tampoco renunciante;
nw iesu mwie n kwhU pUqw ]1]
naa is mai na kaahoo pootaa ||1||
It is not a mother, or anyone's son. ||1||
ਇਸ ਦੀ ਕੋਈ ਮਾਂ ਨਹੀਂ, ਨਾਂ ਹੀ ਇਹ ਕਿਸੇ ਦਾ ਪੁੱਤਰ ਹੈ।
no tiene madre ni hijos de nadie. (1)
ieAw mMdr mih kOn bsweI ]
eiaa ma(n)dhar meh kauan basaiee ||
Then what is it, which dwells in this temple of the body?
ਤਦ ਉਹ ਕੌਣ ਹੈ, ਜਿਹੜਾ ਇਸ ਦੇਹ ਦੇ ਮਹਿਲ ਵਿੱਚ ਰਹਿੰਦਾ ਹੈ?
¿Qué es entonces lo que habita en el templo del cuerpo,
qw kw AMqu n koaU pweI ]1] rhwau ]
taa kaa a(n)t na kouoo paiee ||1|| rahaau ||
No one can find its limits. ||1||Pause||
ਇਸ ਦਾ ਓੜਕ ਕਦੇ ਭੀ ਕੋਈ ਜਣਾ ਪਾ ਨਹੀਂ ਸਕਦਾ। ਠਹਿਰਾਉ।
que no tiene límite ni puede encontrarse? (1-Pausa)
nw iehu igrhI nw EdwsI ]
naa ih girahee naa odhaasee ||
It is not a house-holder, and it is not a renouncer of the world.
ਨਾਂ ਇਹ ਘਰਬਾਰੀ ਹੈ, ਨਾਂ ਹੀ ਉਪਰਾਮ।
No es un sostenedor de hogar ni tampoco un renunciante;
nw iehu rwj n BIK mMgwsI ]
naa ih raaj na bheekh ma(n)gaasee ||
It is not a king, and it is not a beggar.
ਨਾਂ ਇਹ ਪਾਤਿਸ਼ਾਹ ਹੈ, ਨਾਂ ਹੀ ਭਿਖਿਆ ਮੰਗਣ ਵਾਲਾ।
no es un rey ni tampoco un pordiosero.
nw iesu ipMfu n rkqU rwqI ]
naa is pi(n)dd na rakatoo raatee ||
It has no body, no drop of blood.
ਇਸ ਦੀ ਕੋਈ ਦੇਹ ਨਹੀਂ ਨਾਂ ਹੀ ਇਸ ਵਿੱਚ ਰਤਾ ਭਰ ਭੀ ਲਹੂ ਹੈ।
No es un cuerpo ni tiene una gota de sangre;
nw iehu bRhmnu nw iehu KwqI ]2]
naa ih brahaman naa ih khaatee ||2||
It is not a Brahmin, and it is not a Kh'shaatriya. ||2||
ਨਾਂ ਇਹ ਬ੍ਰਾਹਮਣ ਹੈ ਨਾਂ ਹੀ ਇਹ ਖੱਤਰੀ ਹੈ।
no es un Brahmán ni tampoco un guerrero. (2)
nw iehu qpw khwvY syKu ]
naa ih tapaa kahaavai sekh ||
It is not called a man of austere self-discipline, or a Shaykh.
ਨਾਂ ਇਹ ਤਪੱਸਵੀ ਹੈ, ਨਾਂ ਹੀ ਇਹ ਸ਼ੇਖ ਆਖਿਆ ਜਾਂਦਾ ਹੈ।
No es un ser austero ni tampoco un jeque;
nw iehu jIvY n mrqw dyKu ]
naa ih jeevai na marataa dhekh ||
It does not live, and it is not seen to die.
ਨਾਂ ਇਹ ਜੀਉਂਦਾ ਹੈ, ਨਾਂ ਹੀ ਇਹ ਮਰਦਾ ਆਖਿਆ ਜਾਂਦਾ ਹੈ।
no vive ni tampoco muere.
iesu mrqy kau jy koaU rovY ]
eis marate kau je kouoo rovai ||
If someone cries over its death,
ਜੇਕਰ ਕੋਈ ਜਣਾ ਇਸ ਦੀ ਮੌਤ ਦੇ ਰੋਂਦਾ ਹੈ,
Si alguien llora por su muerte,
jo rovY soeI piq KovY ]3]
jo rovai soiee pat khovai ||3||
that person loses his honor. ||3||
ਜਿਹੜਾ ਕੋਈ ਰੋਂਦਾ ਹੈ, ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ।
pierde credibilidad por ser tan tonto. (3)
gur pRswid mY fgro pwieAw ]
gur prasaadh mai ddagaro paiaa ||
By Guru's Grace, I have found the Path.
ਗੁਰਾਂ ਦੀ ਦਇਆ ਦੁਆਰਾ ਮੈਨੂੰ ਮਾਰਗ ਮਿਲ ਗਿਆ ਹੈ।
He encontrado el Sendero por la Gracia del Guru,
jIvn mrnu doaU imtvwieAw ]
jeevan maran dhouoo miTavaiaa ||
Birth and death have both been erased.
ਮੇਰੇ ਜੰਮਣਾ ਤੇ ਮਰਨਾ ਦੋਨੋਂ ਹੀ ਮਿਟ ਗਏ ਹਨ।
y he desechado toda la experiencia del nacimiento y de la muerte.
khu kbIr iehu rwm kI AMsu ]
kahu kabeer ih raam kee a(n)s ||
Says Kabeer, this is formed of the same essence as the Lord.
ਕਬੀਰ ਜੀ ਆਖਦੇ ਹਨ, ਇਹ ਆਤਮਾ ਪ੍ਰਭੂ ਦੀ ਸੰਤਾਨ ਹੈ।
Dice Kabir, esta Alma contiene la misma Esencia de Dios
js kwgd pr imtY n mMsu ]4]2]5]
jas kaagadh par miTai na ma(n)s ||4||2||5||
It is like the ink on the paper which cannot be erased. ||4||2||5||
ਇਹ ਸਿਆਹੀ ਦੀ ਤਰ੍ਹਾਂ ਸਥਿਰ ਹੈ, ਜੋ ਕਾਗਜ਼ ਉਤੋਂ ਮੇਟੀ ਨਹੀਂ ਜਾ ਸਕਦੀ।
y se conserva para siempre así como la tinta indeleble en el papel. (4-2-5)
goNf ]
go(n)dd ||
Gond:
ਗੋਂਡ।
Gond
qUty qwgy inKutI pwin ]
tooTe taage nikhuTee paan ||
The threads are broken, and the starch has run out.
ਧਾਗੇ ਟੁੱਟ ਗਏ ਹਨ ਅਤੇ ਮਾਵਾ ਮੁੱਕ ਗਿਆ ਹੈ।
Sus hilos se han roto, su almidón se ha acabado,
duAwr aUpir iJlkwvih kwn ]
dhuaar uoopar jhilakaaveh kaan ||
Bare reeds glisten at the front door.
ਦਰਵਾਜੇ ਉਤੇ ਕਾਨੇ ਲਿਸ਼ਕਦੇ ਹਨ।
su caña la ha colgado frente a la puerta.
kUc ibcwry PUey Pwl ]
kooch bichaare fooe faal ||
The poor brushes are scattered in pieces.
ਗਰੀਬੜੇ ਕੁਚ ਟੁੱਟ-ਫੁਟ ਗਏ ਹਨ।
Las cerdas de su cepillo están regadas;
ieAw muMfIAw isir ciFbo kwl ]1]
eiaa mu(n)ddeeaa sir chaddibo kaal ||1||
Death has entered this shaven head. ||1||
ਇਸ ਮੁੰਡੇ ਦੇ ਸਿਰ ਉਤੇ ਮੌਤ ਸਵਾਰ ਹੋਈ ਹੋਈ ਹੈ।
sí, este muchacho tejedor está invitando a la muerte dentro de su casa (1)
iehu muMfIAw sglo dRbu KoeI ]
eih mu(n)ddeeaa sagalo dhrab khoiee ||
This shaven-headed mendicant has wasted all his wealth.
ਇਸ ਮੁੰਡੇ ਨੇ ਆਪਣਾ ਸਾਰਾ ਧਨ ਗੁਆ ਲਿਆ ਹੈ।
El pobre desafortunado ha desperdiciado todo su dinero;
Awvq jwq nwk sr hoeI ]1] rhwau ]
aavat jaat naak sar hoiee ||1|| rahaau ||
All this coming and going has irritated him. ||1||Pause||
ਉਸ ਦੇ ਹਮਜੋਲੀਆਂ ਦੀ ਆਵਾਜਾਈ ਨੇ ਮੇਰਾ ਨੱਕਦਮ ਕਰ ਦਿੱਤਾ ਹੈ। ਠਹਿਰਾਉ।
las visitas de sus amigos nos están colmando los nervios. (1-Pausa)
qurI nwir kI CofI bwqw ]
turee naar kee chhoddee baataa ||
He has given up all talk of his weaving equipment.
ਉਸ ਨੇ ਆਪਣੀ ਲੱਠ ਅਤੇ ਨਾਲ ਹੀ ਗੱਲ ਕਰਨੀ ਛੱਡ ਦਿੱਤੀ ਹੈ।
Ya no habla de sus tejidos, ni de su cepillo,
rwm nwm vw kw mnu rwqw ]
raam naam vaa kaa man raataa ||
His mind is attuned to the Lord's Name.
ਪ੍ਰਭੂ ਦੇ ਨਾਮ ਨਾਲ ਉਸ ਦੀ ਆਤਮਾ ਰੰਗੀ ਗਈ ਹੈ।
pues su mente se ha imbuido en el Nombre del Señor.
lirkI lirkn KYbo nwih ]
larikee larikan khaibo naeh ||
His daughters and sons have nothing to eat,
ਉਸ ਦੀਆਂ ਕੁੜੀਆਂ ਤੇ ਮੁੰਡਿਆਂ ਦੇ ਖਾਣ ਲਈ ਕੁਝ ਭੀ ਨਹੀਂ।
Sus hijas e hijos no tienen qué comer,
muMfIAw Anidnu Dwpy jwih ]2]
mu(n)ddeeaa anadhin dhaape jaeh ||2||
while the shaven-headed mendicants night and day eat their fill. ||2||
ਮੁੰਨੇ ਹੋਏ ਸਾਧੂ ਰਾਤ ਦਿਨ ਰੱਜ ਪੁੱਜ ਕੇ ਜਾਂਦੇ ਹਨ।
pero sólo se ocupa de calmar el hambre de sus amigos. (2)
iek duie mMdir iek duie bwt ]
eik dhui ma(n)dhar ik dhui baaT ||
One or two are in the house, and one or two more are on the way.
ਇਕ ਜਾਂ ਦੋ ਘਰ ਵਿੱਚ ਹੁੰਦੇ ਹਨ ਅਤੇ ਇਕ ਜਾਂ ਦੋ ਰਸਤੇ ਵਿੱਚ।
Algunos de ellos viven en su casa, otros están por llegar.
hm kau swQru aun kau Kwt ]
ham kau saathar un kau khaaT ||
We sleep on the floor, while they sleep in the beds.
ਅਸੀਂ ਭੁੰਜੇ ਸੌਂਦੇ ਹਾਂ ਅਤੇ ਉਹ ਮੰਜਿਆਂ ਉਤੇ।
Él les ofrece su cama mientras nosotros dormimos en el suelo.
mUf plois kmr biD poQI ]
moodd palos kamar badh pothee ||
They rub their bare heads, and carry prayer-books in their waist-bands.
ਉਹ ਆਪਣੇ ਸਿਰ ਤੇ ਹੱਥ ਫੇਰਦੇ ਹਨ ਅਤੇ ਆਪਣੇ ਕਮਰ-ਕੱਸਿਆਂ ਵਿੱਚ ਪੁਸਤਕਾਂ ਚੁੱਕੀ ਫਿਰਦੇ ਹਨ।
Con sus libros colgando a su lado, se la pasan acariciando sus cabezas rasuradas.
hm kau cwbnu aun kau rotI ]3]
ham kau chaaban un kau roTee ||3||
We get dry grains, while they get loaves of bread. ||3||
ਸਾਨੂੰ ਭੁੱਜੋ ਹੋਏ ਦਾਣੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਰੋਟੀਆਂ।
Él los alimenta de pan y a nosotros nos da sólo granos quemados. (3)
muMfIAw muMfIAw hUey eyk ]
mu(n)ddeeaa mu(n)ddeeaa hooe ek ||
He will become one of these shaven-headed mendicants.
ਘੋਨ-ਮੋਨ ਸਾਧੂ ਅਤੇ ਛੋਕਰਾ ਸਾਰੇ ਇਕ-ਮਿਕ ਹੋ ਗਏ ਹਨ।
A todos estos pobres desgraciados los veo llenos de terquedad en su cabeza,
ey muMfIAw bUfq kI tyk ]
e mu(n)ddeeaa booddat kee Tek ||
They are the support of the drowning.
ਇਹ ਮੁੰਨੇ ਹੋਏ ਡੁਬਦਿਆਂ ਹੋਇਆ ਦਾ ਆਸਰਾ ਹਨ।
y para mí que están listos para que los ahoguen.
suin AMDlI loeI bypIir ]
sun a(n)dhalee loiee bepeer ||
Listen, O blind and unguided Loi:
ਸੁਣ ਹੇ ਅੰਨ੍ਹੀ ਅਤੇ ਨਿਗੁਰੀ ਲੋਈਏ!
Dice Kabir, escucha, oh ciega esposa,
ien@ muMfIAn Bij srin kbIr ]4]3]6]
ein(h) mu(n)ddeean bhaj saran kabeer ||4||3||6||
Kabeer has taken shelter with these shaven-headed mendicants. ||4||3||6||
ਕਬੀਰ ਨੇ ਦੌੜ ਕੇ ਇਨ੍ਹਾਂ ਸਿਰ-ਮੁੰਨਿਆਂ ਸਾਧੂਆਂ ਦੀ ਪਨਾਹ ਲਈ ਹੈ।
estás muy inconsciente y deberías postrarte ante los Pies de estos Santos y así salvar tu ser.(4-3-6)
goNf ]
go(n)dd ||
Gond:
ਗੋਂਡ।
Gond
Ksmu mrY qau nwir n rovY ]
khasam marai tau naar na rovai ||
When her husband dies, the woman does not cry.
ਜਦ ਕੰਤ ਮਰ ਜਾਂਦਾ ਹੈ, ਤਾਂ ਉਸ ਦੀ ਵਹੁਟੀ ਰੋਂਦੀ ਨਹੀਂ।
Cuando el esposo muere, la esposa no llora,
ausu rKvwrw Aauro hovY ]
aus rakhavaaraa aauro hovai ||
Someone else becomes her protector.
ਕੋਈ ਹੋਰ ਜਣਾ ਉਸ ਦਾ ਰਖਵਾਲਾ ਬਣ ਜਾਂਦਾ ਹੈ।
pues ella puede tener otro amante que la cuide y la atienda;
rKvwry kw hoie ibnws ]
rakhavaare kaa hoi binaas ||
When this protector dies,
ਜਦ ਇਹ ਰੱਖਿਆ ਕਰਨ ਵਾਲਾ ਮਰ ਜਾਂਦਾ ਹੈ,
y cuando el que la atiende también muere,
AwgY nrku eIhw Bog iblws ]1]
aagai narak ieehaa bhog bilaas ||1||
he falls into the world of hell hereafter, for the sexual pleasures he enjoyed in this world. ||1||
ਏਥੇ ਕਾਮ ਦੇ ਸੁਆਦ ਮਾਨਣ ਦੀ ਖਾਤਿਰ, ਉਹ ਅੱਗੇ ਦੋਜ਼ਕ ਵਿੱਚ ਪੈਂਦਾ ਹੈ।
confirma haber habitado en la oscuridad de su conciencia.(1)
eyk suhwgin jgq ipAwrI ]
ek suhaagan jagat piaaree ||
The world loves only the one bride, Maya.
ਕੇਵਲ ਮਾਇਆ ਹੀ ਸੰਸਾਰ ਦੀ ਲਾਡਲੀ ਹੈ।
Hay solamente una esposa a la que todo mundo ama:
sgly jIA jMq kI nwrI ]1] rhwau ]
sagale jeea ja(n)t kee naaree ||1|| rahaau ||
She is the wife of all beings and creatures. ||1||Pause||
ਸਾਰੇ ਪ੍ਰਾਣਧਾਰੀਆਂ ਦੀ ਉਹ ਵਹੁਟੀ ਹੈ। ਠਹਿਰਾਉ।
Maya, pues ella es la única que, para todos, permanece viva. (1-Pausa)
sohwgin gil sohY hwru ]
sohaagan gal sohai haar ||
With her necklace around her neck, this bride looks beautiful.
ਗਰਦਨ ਦੁਆਲੇ ਗਲ ਮਾਲਾ ਨਾਲ ਮਾਇਆ ਸੁੰਦਰ ਦਿੱਸਦੀ ਹੈ।
Ella se adorna de collares y joyas,
sMq kau ibKu ibgsY sMswru ]
sa(n)t kau bikh bigasai sa(n)saar ||
She is poison to the Saint, but the world is delighted with her.
ਸਾਧੂ ਲਈ ਉਹ ਜ਼ਹਿਰ ਦੀ ਤਰ੍ਹਾਂ ਹੈ ਪ੍ਰੰਤੂ ਉਸ ਨੂੰ ਵੇਖ ਕੇ ਜਗਤ ਖਿੜ ਜਾਂਦਾ ਹੈ।
pero los Santos la rechazan como al veneno.
kir sIgwru bhY piKAwrI ]
kar seegaar bahai pakhiaaree ||
Adorning herself, she sits like a prostitute.
ਹਾਰ-ਸ਼ਿੰਗਾਰ ਲਾ ਕੇ ਉਹ ਕੰਜਰੀ ਦੀ ਤਰ੍ਹਾਂ ਬੈਠਦੀ ਹੈ।
Esta prostituta se adorna de muchas formas;
sMq kI iTTkI iPrY ibcwrI ]2]
sa(n)t kee ThiThakee firai bichaaree ||2||
Cursed by the Saints, she wanders around like a wretch. ||2||
ਸਾਧੂਆਂ ਦੀ ਠਿਠ ਕੀਤੀ ਹੋਈ ਉਹ ਨੀਚ ਭਟਕਦੀ ਫਿਰਦੀ ਹੈ।
es maldecida por los Santos, pues vaga por todas partes como una loca. (2)
sMq Bwig Eh pwCY prY ]
sa(n)t bhaag oh paachhai parai ||
She runs around, chasing after the Saints.
ਉਹ ਭੱਜ ਕੇ ਸਾਧੂਆਂ ਦੇ ਪਿਛੇ ਪੈਂਦੀ ਹੈ।
Vaga salvajemente atrás de los Santos,
gur prswdI mwrhu frY ]
gur parasaadhee maarahu ddarai ||
She is afraid of being beaten by those blessed with the Guru's Grace.
ਉਹ ਗੁਰਾਂ ਦੀ ਦਇਆ ਦੇ ਪਾਤ੍ਰ ਸਾਧੂਆਂ ਦੀ ਕੁਟ ਮਾਰ ਤੋਂ ਡਰਦੀ ਹੈ।
pero teme ser pisoteada por ellos por la Gracia del Guru.
swkq kI Eh ipMf prwieix ]
saakat kee oh pi(n)dd parain ||
She is the body, the breath of life, of the faithless cynics.
ਅਧਰਮੀ ਦੀ ਉਹ ਦੇਹ ਤ ਜਿੰਦ-ਜਾਨ ਹੈ।
Ella es el único sustento de aquéllos que la alaban,
hm kau idRsit prY qRiK fwieix ]3]
ham kau dhirasaT parai trakh ddain ||3||
She appears to me like a blood-thirsty witch. ||3||
ਮੈਨੂੰ ਉਹ ਮੇਰੇ ਲਹੂ ਦੀ ਤਿਹਾਈ ਚੁੜੇਲ ਮਲੂਮ ਹੁੰਦੀ ਹੈ।
pero para nosotros, es sólo una bruja sedienta de sangre. (3)
hm iqs kw bhu jwinAw Byau ]
ham tis kaa bahu jaaniaa bheau ||
I know her secrets well
ਮੈਂ ਉਸ ਦੇ ਭੇਤਾਂ ਦਾ ਚੰਗੀ ਤਰ੍ਹਾਂ ਜਾਣੂ ਹੋ ਗਿਆ ਹਾਂ,
Conozco sus secretos bien
jb hUey ik®pwl imly gurdyau ]
jab hooe kirapaal mile gurdheau ||
in His Mercy, the Divine Guru met me.
ਹੁਣ ਜਦ ਮਿਹਰਬਾਨ ਹੋ ਕੇ ਮੈਨੂੰ ਮੇਰੇ ਗੁਰੂ-ਪਰਮੇਸ਼ਰ ਮਿਲ ਪਏ ਹਨ।
Ahora la he podido conocer en verdad,
khu kbIr Ab bwhir prI ]
kahu kabeer ab baahar paree ||
Says Kabeer, now I have thrown her out.
ਕਬੀਰ ਜੀ ਆਖਦੇ ਹਨ, ਹੁਣ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
Dice Kabir, la he echado para afuera,
sMswrY kY AMcil lrI ]4]4]7]
sa(n)saarai kai a(n)chal laree ||4||4||7||
She clings to the skirt of the world. ||4||4||7||
ਉਹ ਜਗਤ ਦੇ ਪੱਲੇ ਨਾਲ ਚਿੰਮੜ ਗਈ ਹੈ।
pero ella se cuelga del mundo entero. (4-4-7)