swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
AMimRq nwmu mnih AwDwro ]
a(n)mirat naam maneh aadhaaro ||
The Ambrosial Nectar of the Naam, the Name of the Lord, is the Support of the mind.
ਸੁਧਾਰਸ-ਨਾਮ ਮੇਰੀ ਜਿੰਦਗੀ ਦਾ ਆਸਰਾ ਹੈ।
Descansa mi mente en el Néctar del Nombre de mi Dios y a Él, al Guru,
ijn dIAw iqs kY kurbwnY gur pUry nmskwro ]1] rhwau ]
jin dheeaa tis kai kurabaanai gur poore namasakaaro ||1|| rahaau ||
I am a sacrifice to the One who gave it to me; I humbly bow to the Perfect Guru. ||1||Pause||
ਮੈਂ ਪੂਰਨ ਗੁਰਾਂ ਨੂੰ ਪ੍ਰਨਾਮ ਕਰਦਾ ਹਾਂ ਅਤੇ ਉਹਨਾਂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਨ੍ਰਾਂ ਨੇ ਮੈਨੂੰ ਇਹ ਪਰਦਾਨ ਕੀਤਾ ਹੈ। ਠਹਿਰਾਉ।
a Quien me ha bendecido con ello, a Él presto mi obediencia. (1-Pausa)
bUJI iqRsnw shij suhylw kwmu k®oDu ibKu jwro ]
boojhee tirasanaa sahaj suhelaa kaam karodh bikh jaaro ||
My thirst is quenched, and I have been intuitively embellished. The poisons of sexual desire and anger have been burnt away.
ਮੇਰੀ ਖਾਹਿਸ਼ ਬੁਝ ਗਈ ਹੈ, ਮੈਂ ਸੁਖੈਨ ਹੀ ਸ਼ਸ਼ੋਭਤ ਹੋ ਗਿਆ ਹਾਂ ਅਤੇ ਮੇਰੀ ਵਿਸ਼ੇ-ਭੋਗ ਤੇ ਗੁੱਸੇ ਦੀ ਜ਼ਹਿਰ ਸੜ ਗਈ ਹੈ।
La ansiedad de uno es calmada de esta forma y uno vive en Éxtasis, liberado de la lujuria, enojo y el envenenamiento de Maya de forma espontánea.
Awie n jwie bsY ieh Twhr jh Awsnu inrMkwro ]1]
aai na jai basai ieh Thaahar jeh aasan nira(n)kaaro ||1||
This mind does not come and go; it abides in that place, where the Formless Lord sits. ||1||
ਮੇਰੀ ਇਹ ਆਤਮਾ ਆਉਂਦੀ ਤੇ ਜਾਂਦੀ ਨਹੀਂ, ਪ੍ਰੰਤੂ ਉਸ ਅਸਥਾਨ ਤੇ ਵਸਦੀ ਹੈ, ਜਿਥੇ ਸਰੂਪ-ਰਹਿਤ ਸਾਈਂ ਦਾ ਟਿਕਾਣਾ ਹੈ।
Uno habita así en el Lugar Inmutable y en donde en Verdad está el Sitio de Dios. (1)
eykY prgtu eykY gupqw eykY DuMDUkwro ]
ekai paragaT ekai gupataa ekai dhu(n)dhookaaro ||
The One Lord is manifest and radiant; the One Lord is hidden and mysterious. The One Lord is abysmal darkness.
ਇਕ ਸੁਆਮੀ ਪ੍ਰਤੱਖ ਹੈ, ਇਕ ਪ੍ਰਭੂ ਪੋਸ਼ੀਦਾ ਹੈ ਅਤੇ ਇਕ ਪ੍ਰਭੂ ਹੀ ਨਿਰੋਲ ਹਨ੍ਹੇਰਾ ਹੈ।
Hay sólo un Dios, Manifiesto y Absoluto, Quien es en el principio,
Awid miD AMiq pRBu soeI khu nwnk swcu bIcwro ]2]31]54]
aadh madh a(n)t prabh soiee kahu naanak saach beechaaro ||2||31||54||
From the beginning, throughout the middle and until the end, is God. Says Nanak, reflect on the Truth. ||2||31||54||
ਉਹ ਸੁਆਮੀ ਆਰੰਭ ਵਿਚਕਾਰ ਅਤੇ ਅਖੀਰ ਵਿੱਚ ਹੈ। ਗੁਰੂ ਜੀ ਫੁਰਮਾਉਂਦੇ ਹਨ, ਸੱਚਾ ਹੈ ਉਸ ਸਾਹਿਬ ਦਾ ਸਿਮਰਨ।
en el medio y en el fin, medita entonces en esta Verdad. (2-31-54)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
ibnu pRB rhnu n jwie GrI ]
bin prabh rahan na jai gharee ||
Without God, I cannot survive, even for an instant.
ਸੁਆਮੀ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
Sin Dios no puedo estar ni por un instante, sí, sólo Él está en Perfecto Éxtasis,
srb sUK qwhU kY pUrn jw kY suKu hY hrI ]1] rhwau ]
sarab sookh taahoo kai pooran jaa kai sukh hai haree ||1|| rahaau ||
One who finds joy in the Lord finds total peace and perfection. ||1||Pause||
ਕੇਵਲ ਉਹ ਹੀ ਸਾਰਿਆਂ ਆਰਾਮਾਂ ਨਾਲ ਪਰੀਪੂਰਨ ਹੈ, ਜਿਸ ਦੇ ਘਰ ਅੰਦਰ ਵਾਹਿਗੁਰੂ ਦੀ ਖੁਸ਼ੀ ਹੈ। ਠਹਿਰਾਉ।
y esto es para Dios Su Única Dicha. (1-Pausa)
mMgl rUp pRwn jIvn Dn ismrq And Gnw ]
ma(n)gal roop praan jeevan dhan simarat anadh ghanaa ||
God is the Embodiment of bliss, the Breath of Life and Wealth; remembering Him in meditation, I am blessed with absolute bliss.
ਵਾਹਿਗੁਰੂ ਖੁਸ਼ੀ ਦੀ ਦੌਲਤ ਦਾ ਸਰੂਪ ਅਤੇ ਜ਼ਿੰਦਗੀ ਦਾ ਆਸਰਾ ਹੈ, ਜਿਸ ਦਾ ਆਰਾਧਨ ਕਰਨ ਦੁਆਰਾ ਪਰਮ ਪ੍ਰਸੰਨਤਾ ਪ੍ਰਾਪਤ ਹੰਦਾ ਹੈ।
Dios es la Encarnación de Éxtasis, Él es lo único importante en la vida, meditando en Él una es bendecida con inmensa
vf smrQu sdw sd sMgy gun rsnw kvn Bnw ]1]
vadd samarath sadhaa sadh sa(n)ge gun rasanaa kavan bhanaa ||1||
He is utterly All-powerful, with me forever and ever; what tongue can utter His Glorious Praises? ||1||
ਮੈਂ ਕਿਹੜੀ ਜੀਭ ਨਾਲ ਉਸ ਦੀ ਮਹਿਮਾ ਵਰਣਨ ਕਰਾਂ, ਜੋ ਵਿਸ਼ਾਲ ਸਰਬ-ਸ਼ਕਤੀਵਾਨ ਹੈ ਅਤੇ ਹਮੇਸ਼ਾਂ, ਹਮੇਸ਼ਾਂ ਨਹੀਂ ਮੇਰਾ ਸੰਗੀ ਹੈ।
Dicha, Omnipotente es Él, y siempre estará en nosotros, oh ¿qué lengua podría recitar Sus Gloriosas Alabanzas? (1)
Qwn pivqRw mwn pivqRw pivqR sunn khnhwry ]
thaan pavitraa maan pavitraa pavitr sunan kahanahaare ||
His Place is sacred, and His Glory is sacred; sacred are those who listen and speak of Him.
ਪਾਵਨ ਹੈ ਪ੍ਰਭੂ ਦਾ ਅਸਥਾਨ, ਪਾਵਨ ਉਸ ਦੀ ਪ੍ਰਭਤਾ ਅਤੇ ਪਾਵਨ ਹਨ ਉਸ ਨੂੰ ਸੁਣਨ ਤੇ ਵਰਣਨ ਕਰਨ ਵਾਲੇ।
Bendito es Su Sitio, Bendita Su Gloria, Benditos son los que le cantan y escuchan de Él,
khu nwnk qy Bvn pivqRw jw mih sMq qum@wry ]2]32]55]
kahu naanak te bhavan pavitraa jaa meh sa(n)t tum(h)aare ||2||32||55||
Says Nanak, that dwelling is sacred, in which Your Saints live. ||2||32||55||
ਗੁਰੂ ਜੀ ਆਖਦੇ ਹਨ, ਪਾਵਨ ਹੈ ਉਹ ਘਰ, ਜਿਸ ਵਿੱਚ ਤੇਰੇ ਸਾਧੂ ਵਸਦੇ ਹਨ।
oh Dios, Bendito, Bendito es ese lugar donde Tus Santos habitan. (2-32-55)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
rsnw jpqI qUhI qUhI ]
rasanaa japatee toohee toohee ||
My tongue chants Your Name, Your Name.
ਮੇਰੀ ਜੀਭ ਤੇਰੇ ਨਾਮ, ਕੇਵਲ ਤੇਰੇ ਲਾਮ ਨੂੰ ਹੀ ਉਚਾਰਦੀ ਹੈ।
Mis labios recitan sólo Tu Nombre, pues sólo Tú me conservas íntegro en el fuego del vientre materno
mwq grB qum hI pRiqpwlk imRq mMfl iek quhI ]1] rhwau ]
maat garabh tum hee pratipaalak mirat ma(n)ddal ik tuhee ||1|| rahaau ||
In the mother's womb, You sustained me, and in this mortal world, You alone help me. ||1||Pause||
ਮਾਂ ਦੇ ਪੇਟ ਵਿੱਚ ਕੇਵਲ ਤੂੰ ਹੀ ਮੈਨੂੰ ਪਾਲਦਾ-ਪੋਸਦਾ ਹੈ ਅਤੇ ਇਸ ਮਾਤ ਲੋਕ ਵਿੱਚ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ।
y también en el mundo de los mortales. (1-Pausa)
qumih ipqw qum hI Puin mwqw qumih mIq ihq BRwqw ]
tumeh pitaa tum hee fun maataa tumeh meet hit bhraataa ||
You are my Father, and You are my Mother; You are my Loving Friend and Sibling.
ਤੂੰ ਮੇਰਾ ਬਾਬਲ ਹੈ, ਤੂੰ ਮੇਰੀ ਅੰਮੜੀ ਅਤੇ ਤੂੰ ਹੀ ਮੇਰਾ ਮਿੱਤਰ, ਸ਼ੁੱਭ-ਚਿੰਤਕ ਅਤੇ ਵੀਰ।
Sólo Tú eres mi Padre, mi Madre, mi Amado Amigo y mi Hermano,
qum prvwr qumih AwDwrw qumih jIA pRwndwqw ]1]
tum paravaar tumeh aadhaaraa tumeh jeea praanadhaataa ||1||
You are my Family, and You are my Support. You are the Giver of the Breath of Life. ||1||
ਤੂੰ ਮੇਰਾ ਟੱਬਰ-ਕਬੀਲਾ ਹੈ ਅਤੇ ਤੂੰ ਹੀ ਮੇਰਾ ਆਸਰਾ। ਕੇਵਲ ਤੂੰ ਹੀ ਮੈਨੂੰ ਜੀਵਨ ਅਤੇ ਜਿੰਦਜਾਨ ਦੇਣ ਵਾਲਾ ਹੈ।
sólo Tú eres mi Familia, mi Sustento, Lo Principal en mi respiración vital y mi Alma. (1)
qumih KjInw qumih jrInw qum hI mwixk lwlw ]
tumeh khajeenaa tumeh jareenaa tum hee maanik laalaa ||
You are my Treasure, and You are my Wealth. You are my Gems and Jewels.
ਤੂੰ ਮੇਰਾ ਖ਼ਜ਼ਾਨਾ ਹੈ ਤੇ ਤੂੰ ਹੀ ਧਨ-ਦੌਲਤ। ਕੇਵਲ ਤੂੰਫ ਹੀ ਮੇਰਾ ਰਤਨ ਤੇ ਜਵੇਹਰ ਹੈ।
Sólo Tú eres mi Tesoro, mi Riqueza y mis Joyas, sólo Tú eres el Árbol de Eliseo,
qumih pwrjwq gur qy pwey qau nwnk Bey inhwlw ]2]33]56]
tumeh paarajaat gur te paae tau naanak bhe nihaalaa ||2||33||56||
You are the wish-fulfilling Elysian Tree. Nanak has found You through the Guru, and now he is enraptured. ||2||33||56||
ਤੂੰ ਸਵਰਗੀ ਬਿਰਛ ਹੈ। ਨਾਨਕ ਨੇ ਤੈਨੂੰ ਗੁਰਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ ਅਤੇ ਤਦ ਹੀ ਉਹ ਖੁਸ਼ੀ ਵਿੱਚ ਵਸਦਾ ਹੈ।
obtenido a través del Guru, sí, sólo mediante Ti es que Nanak es bendecido. (2-33-56)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
jwhU kwhU Apuno hI iciq AwvY ]
jaahoo kaahoo apuno hee chit aavai ||
Wherever he goes, his consciousness turns to his own.
ਜਿਥੇ ਕਿਤੇ ਭੀ ਜੀਵ ਹੁੰਦਾ ਹੈ, ਉਹ ਕੇਵਲ ਉਸ ਨੂੰ ਹੀ ਯਾਦ ਕਰਦਾ ਹੈ ਜੋ ਉਸ ਦਾ ਆਪਣਾ ਨਿਜ ਦਾ ਹੈ।
A donde sea que uno va, a Él Lo alaba, pues a Él pertenecemos.
jo kwhU ko cyro hovq Twkur hI pih jwvY ]1] rhwau ]
jo kaahoo ko chero hovat Thaakur hee peh jaavai ||1|| rahaau ||
Whoever is a chaylaa (a servant) goes only to his Lord and Master. ||1||Pause||
ਜੋ ਕੋਈ ਭੀ ਕਿਸੇ ਦਾ ਨੌਕਰ ਹੁੰਦਾ ਹੈ, ਉਹ ਲੋੜ ਵੇਲੇ ਆਪਣੇ ਮਾਲਕ ਕੋਲ ਹੀ ਜਾਂਦਾ ਹੈ। ਠਹਿਰਾਉ।
Sí, el sirviente sólo va a Su Maestro cuando tiene necesidad. (1-Pausa)
Apny pih dUK Apuny pih sUKw Apny hI pih ibrQw ]
apane peh dhookh apune peh sookhaa apane hee peh birathaa ||
He shares his sorrows, his joys and his condition only with his own.
ਆਪਣੇ ਨਿੱਜ ਦੇ ਨੂੰ ਉਹ ਆਪਣਾ ਦੁੱਖ ਦੱਸਦਾ ਹੈ, ਆਪਣੇ ਲਿੰਜ ਦੇ ਨੂੰ ਹੀ ਆਪਣੀ ਖੁਸ਼ੀ ਤੇ ਆਪਣੇ ਨਿੱਜ ਨੂੰ ਹੀ ਆਪਣੀ ਅਵਸਥਾ।
Una comparte sus dichas, sus tristezas y el estado íntimo de su corazón, sólo con su Dueño.
Apuny pih mwnu Apuny pih qwnw Apny hI pih ArQw ]1]
apune peh maan apune peh taanaa apane hee peh arathaa ||1||
He obtains honor from his own, and strength from his own; he gets an advantage from his own. ||1||
ਆਪਣੇ ਨਿਜ ਦੇ ਕੋਲੋ, ਉਹ ਇੱਜ਼ਤ ਪਾਉਂਦਾ ਹੈ, ਆਪਣੇ ਨਿਜ ਦੇ ਕੋਲੋ ਤਾਕਤ ਅਤੇ ਆਪਣੇ ਲਿਜ ਦੇ ਕੋਲੋ ਹੀ ਲਾਭ।
Sí, uno se apoya sólo en lo suyo, y le confía sus necesidades únicamente a Él. (1)
ikn hI rwj jobnu Dn imlKw ikn hI bwp mhqwrI ]
kin hee raaj joban dhan milakhaa kin hee baap mahataaree ||
Some have regal power, youth, wealth and property; some have a father and a mother.
ਕਈਆਂ ਕੋਲ ਰਾਜ-ਪਾਗ, ਜੁਆਨੀ, ਦੌਲਤ ਅਤੇ ਜਾਇਦਾਦ ਹੈ ਅਤੇ ਕਈਆਂ ਕੋਲ ਪਿਤਾ ਅਤੇ ਮਾਤਾ।
Algunos están orgullosos de sus dominios, otros de su belleza o riquezas, otras de su padre o madre,
srb Qok nwnk gur pwey pUrn Aws hmwrI ]2]34]57]
sarab thok naanak gur paae pooran aas hamaaree ||2||34||57||
I have obtained all things, O Nanak, from the Guru. My hopes have been fulfilled. ||2||34||57||
ਗੁਰੂ ਜੀ ਕਹਿੰਦੇ ਹਨ ਕਿ ਸਾਰੀਆਂ ਵਸਤੂਆਂ ਮੈਨੂੰ ਗੁਰਾਂ ਪਾਸੋ ਪਾਸੋ ਪਰਾਪਤ ਹੋ ਗਈਆਂ ਹਨ ਅਤੇ ਮੇਰੀ ਉਮੀਦ ਪੂਰੀ ਹੋ ਗਈ ਹੈ।
pero Nanak tiene el orgullo puesto sólo en Dios, Quien le satisface el Alma de todas formas. (2-34-57)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
JUTo mwieAw ko md mwnu ]
jhooTho maiaa ko madh maan ||
False is intoxication and pride in Maya.
ਕੂੜਾ ਹੈ ਹੰਕਾਰ ਅਤੇ ਗਰੂਰ ਧਨ-ਦੌਲਤ ਦਾ।
Oh, vano es tener orgullo en Maya, criatura ignorante,
DRoh moh dUir kir bpury sMig gopwlih jwnu ]1] rhwau ]
dhroh moh dhoor kar bapure sa(n)g gopaaleh jaan ||1|| rahaau ||
Get rid of your fraud and attachment, O wretched mortal, and remember that the Lord of the World is with you. ||1||Pause||
ਹੇ ਨੀਚ ਬੰਦੇ! ਤੂੰ ਠੱਗੀ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ ਅਤੇ ਆਪਣੇ ਪ੍ਰਭੂ ਨੂੰ ਆਪਣੇ ਨਾਲ ਹੀ ਸਮਝ। ਠਹਿਰਾਉ।
haz a un lado tus pasiones y maldades y siente a Dios en Ti. (1-Pausa)
imiQAw rwj jobn Aru aumry mIr mlk Aru Kwn ]
mithiaa raaj joban ar umare meer malak ar khaan ||
False are royal powers, youth, nobility, kings, rulers and aristocrats.
ਕੂੜੀਆਂ ਹਨ ਪਾਤਿਸ਼ਾਹੀਆਂ, ਜੁਆਨੀ, ਸਰਦਾਰ, ਰਾਜੇ, ਮਹਾਰਾਜੇ ਅਤੇ ਨਵਾਬ।
Vana es tu belleza, tus posesiones, empleados, mensajeros y consultores, sí, vanos son los ramilletes y perfumes,
imiQAw kwpr sugMD cqurweI imiQAw Bojn pwn ]1]
mithiaa kaapar suga(n)dh chaturaiee mithiaa bhojan paan ||1||
False are the fine clothes, perfumes and clever tricks; false are the foods and drinks. ||1||
ਵਿਅਰਥ ਹਨ ਪੁਸ਼ਾਕ, ਖੁਸ਼ਬੂਆਂ ਤੇ ਹੁਸ਼ਿਆਰੀਆਂ ਅਤੇ ਵਿਅਰਥ ਹਨ ਖਾਣੇ ਤੇ ਪੀਣ ਵਾਲੇ ਪਦਾਰਥ।
opíparas comidas y todas tus astucias y tu sentido del humor. (1)
dIn bMDro dws dwsro sMqh kI swrwn ]
dheen ba(n)dharo dhaas dhaasaro sa(n)teh kee saaraan ||
O Patron of the meek and the poor, I am the slave of Your slaves; I seek the Sanctuary of Your Saints.
ਹੇ ਮਸਕੀਨਾਂ ਦੇ ਸਨਬੰਧੀ, ਮੇਰੇ ਸੁਆਮੀ! ਮੈਂ ਤੇਰੇ ਗੋਲਿਆਂ ਦੇ ਗੋਲੇ ਨੇ ਤੇਰਿਆਂ ਸਾਧੂਆਂ ਦੀ ਪਨਾਹ ਨਹੀਂ ਹੈ।
Oh Refugio del débil, soy el Esclavo de Tus Esclavos y busco sólo el Santuario de Tus Santos.
mWgin mWgau hoie AicMqw imlu nwnk ky hir pRwn ]2]35]58]
maa(n)gan maa(n)gau hoi achi(n)taa mil naanak ke har praan ||2||35||58||
I humbly ask, I beg of You, please relieve my anxiety; O Lord of Life, please unite Nanak with Yourself. ||2||35||58||
ਹੇ ਸੁਆਮੀ! ਮੈਂ ਯਾਚਨਾ, ਯਾਚਨਾ, ਕਰਦਾ ਹਾਂ, ਕਿ ਤੂੰ ਮੈਨੂੰ ਬੇ-ਫਿਕਰ ਕਰ ਦੇ। ਹੇ ਨਾਨਕ ਦੀ ਜਿੰਦ-ਜਾਨ ਵਾਹਿਗੁਰੂ! ਮਿਹਰ ਧਾਰ ਕੇ ਤੂੰ ਮੈਨੂੰ ਮਿਲ ਪਉ।
Dice Nanak, encuéntrame, oh mi Vida, pues es todo lo que busco de Ti, y a eso me entrego con todo mi ser. (2-35-58)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
ApunI ieqnI kCU n swrI ]
apunee itanee kachhoo na saaree ||
By himself, the mortal cannot accomplish anything.
ਆਪਣਾ ਨਿਜ ਦਾ ਕੰਮ ਜੀਵ ਇਕ ਭੋਰਾ ਭਰ ਭੀ ਨਹੀਂ ਸੁਆਰਦਾ;
Esta vida no hace nada por sí misma, uno corre tras de esto o tras lo otro
Aink kwj Aink Dwvrqw auriJE Awn jMjwrI ]1] rhwau ]
anik kaaj anik dhaavarataa urajhio aan ja(n)jaaree ||1|| rahaau ||
He runs around chasing all sorts of projects, engrossed in other entanglements. ||1||Pause||
ਉਹ ਘਣੇਰੇ ਸੰਸਾਰੀ ਵਿਹਾਰਾਂ ਅੰਦਰ ਬਹੁਤ ਭਜਿਆ ਫਿਰਦਾ ਹੈ ਅਤੇ ਹੋਰ ਉਲਝੇਵਿਆਂ ਵਿੱਚ ਫਾਥਾ ਹੋਇਆ ਹੈ। ਠਹਿਰਾਉ।
y sólo se involucra en la contienda. (1-Pausa) P
idaus cwir ky dIsih sMgI aUhW nwhI jh BwrI ]
dhiaus chaar ke dheeseh sa(n)gee uoohaa(n) naahee jeh bhaaree ||
His companions of these few days will not be there when he is in trouble.
ਚਾਰ ਦਿਨ ਦੇ ਮਿੱਤਰ, ਜਿਨ੍ਹਾਂ ਨੂੰ ਉਹ ਏਥੇ ਵੇਖਦਾ ਹੈ, ਓਥੇ ਨਹੀਂ ਹੋਣੇ ਜਿਥੇ ਉਸ ਨੂੰ ਭੀੜ ਪੈਣੀ ਹੈ।
Las amistades pasajeras que uno encuentra aquí, no estarán allá cuando los problemas aparezcan,